2 September 2026 ਦੀਆਂ ਖ਼ਬਰਾਂ

14 published stories
ਨਰੋਵਾਲ ਵਿੱਚ ਸਦੀ ਪੁਰਾਣਾ ਹਿੰਦੂ ਮੰਦਰ ਢਹਿਆ; ਜਾਂਚ ਅਤੇ ਵਿਰਾਸਤ ਸੰਭਾਲ ਦੀ ਮੰਗ ਤੇਜ਼

ਨਰੋਵਾਲ ਵਿੱਚ ਸਦੀ ਪੁਰਾਣਾ ਹਿੰਦੂ ਮੰਦਰ ਢਹਿਆ; ਜਾਂਚ ਅਤੇ ਵਿਰਾਸਤ ਸੰਭਾਲ ਦੀ ਮੰਗ ਤੇਜ਼

Sep 02, 2026 09:46 PM (Asia/Kolkata)

ਨਰੋਵਾਲ — ਨਜ਼ਰਾਨਾ ਟਾਈਮਜ਼ | ਰਿਪੋਰਟ: ਅਲੀ ਇਮਰਾਨ ਚੱਠਾਨਰੋਵਾਲ ਜ਼ਿਲ੍ਹੇ ਦੇ ਸਿਰਾਜ ਪਿੰਡ ਵਿੱਚ ਸਥਿਤ ਇੱਕ ਇਤਿਹਾਸਕ ਹਿੰਦੂ ਮੰਦਰ, ਜਿਸ ਦੀ ਉਮਰ ਲਗਭਗ 100 ਤੋਂ 125 ਸਾਲ ਦੱਸੀ ਜਾਂਦੀ ਹੈ, 21 ਅਗਸਤ 2026 ਨੂੰ ਢਹਿਆ ਜਾਂ ਨਸ਼ਟ ਹੋਇਆ ਮਿਲਣ ਤੋਂ ਬਾਅਦ ਚਰਚਾ ਦਾ ਕੇਂਦਰ ਬਣ ਗਿਆ ਹੈ।ਲਗਭਗ 1,000 ਵਰਗ ਮੀਟਰ ਖੇਤਰ ਵਿੱਚ ਸਥਿਤ ਇਸ ਮੰਦਰ ਦੇ ਢਾਂਚੇ ਨੂੰ ਹੋਏ ਨੁਕਸਾਨ ਦੇ ਕਾਰਨਾਂ ਬਾਰੇ ਵੱਖ-ਵੱਖ ਦਾਅਵੇ ਸਾਹਮਣੇ ਆਏ ਹਨ।ਘੱਟਗਿਣਤੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਦੋਸ਼ ਲਗਾਇਆ ਹੈ ਕਿ ਮੰਦਰ...

ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਦਾ ਆਪਰੇਸ਼ਨ ਹੋਵੇਗਾ ਪੀਜੀਆਈ ’ਚ : ਪੰਜਾਬ ਹਰਿਆਣਾ ਹਾਈਕੋਰਟ

ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਦਾ ਆਪਰੇਸ਼ਨ ਹੋਵੇਗਾ ਪੀਜੀਆਈ ’ਚ : ਪੰਜਾਬ ਹਰਿਆਣਾ ਹਾਈਕੋਰਟ

Sep 02, 2026 09:33 PM (Asia/Kolkata)

ਚੰਡੀਗੜ੍ਹ, 2 ਸਤੰਬਰ (ਮੰਗਤ ਸਿੰਘ ਸੈਦਪੁਰ) : ਸਾਬਕਾ ਪੰਜਾਬ ਮੁੱਖ ਮੰਤਰੀ ਬੇਅੰਤ ਸਿੰਘ ਜਿਸ ਨੇ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਲ ਅਤੇ ਆਰ ਐਸ ਐਸ ਦੇ ਇਸ਼ਾਰਿਆਂ ਤੇ ਪੰਜਾਬ ਦੀ ਨੌਜਵਾਨੀ ਦੀ ਇੱਕ ਨੂੰ ਖਤਮ ਕਰਨ ਦਾਤਾਂ ਹੀ ਆ ਕੀਤਾ ਹੋਇਆ ਸੀ ਨੂੰ ਰੋਕਣ ਲਈ ਬੁੱਚੜ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਉਮਰ ਦੇ ਹਿਸਾਬ ਨਾਲ ਸਿਹਤ ਪੱਖੋਂ ਆ ਰਹੀਆਂ ਸਮੱਸਿਆਵਾਂ ਦੇ ਇਲਾਜ ਲਈ ਮੈਡੀਕਲ ਸਹੂਲਤਾਂ ਦੀ...

ਪੰਜਾਬ ਦੀ ਮਿਨੀ ਰਾਜਧਾਨੀ ਮੋਹਾਲੀ ਸ਼ਹਿਰ 'ਚ ਦਰੱਖਤਾਂ ਦੀ ਕਟਾਈ ਖ਼ਿਲਾਫ਼ ਵਾਤਾਵਰਨ ਪ੍ਰੇਮੀ ਹੋਏ ਇੱਕ ਮੰਚ 'ਤੇ ਇਕੱਤਰ

ਪੰਜਾਬ ਦੀ ਮਿਨੀ ਰਾਜਧਾਨੀ ਮੋਹਾਲੀ ਸ਼ਹਿਰ 'ਚ ਦਰੱਖਤਾਂ ਦੀ ਕਟਾਈ ਖ਼ਿਲਾਫ਼ ਵਾਤਾਵਰਨ ਪ੍ਰੇਮੀ ਹੋਏ ਇੱਕ ਮੰਚ 'ਤੇ ਇਕੱਤਰ

Sep 02, 2026 09:13 PM (Asia/Kolkata)

ਪੁੱਡਾ-ਗਮਾਡਾ ਨੂੰ ਦਿੱਤੀ ਲਿਖਤੀ ਸ਼ਿਕਾਇਤ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾਫਿਨਿਕਸ ਮਾਲ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਇਤਿਹਾਸਕ ਅੰਬਾਂ ਦੇ ਦਰੱਖਤਾਂ ਨੂੰ ਕੱਟਣ ਮਗਰੋਂ ਨੇਚਰ ਪਾਰਕ 'ਚ ਦਰੱਖਤਾਂ ਦੀ ਕਟਾਈ, ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਮਾਮਲਾ ਆਇਆ ਸਾਹਮਣੇ : ਐਡਵੋਕੇਟ ਮਨਜੀਤ ਸਿੰਘ ਝੁਲਬੱਟੀਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਸਤੰਬਰ (ਮੰਗਤ ਸਿੰਘ ਸੈਦਪੁਰ) : ਵਾਤਾਵਰਨ ਅਤੇ ਕੁਦਰਤ ਪ੍ਰੇਮੀਆਂ ਵੱਲੋਂ ਮੋਹਾਲੀ ਵਿੱਚ ਦਰੱਖਤਾਂ ਦੀ ਕਥਿਤ ਤੌਰ ’ਤੇ ਹੋ ਰਹੀ ਕਟਾਈ ਅਤੇ ਕੁਦਰਤੀ...

ਚੰਡੀਗੜ੍ਹ ਕਿਸਾਨ ਮੋਰਚੇ ’ਚ ਹਜ਼ਾਰਾਂ ਕਿਸਾਨ, ਸਰਕਾਰਾਂ ਦੀ ਚੁੱਪ ’ਤੇ SKM ਸਖ਼ਤ

ਚੰਡੀਗੜ੍ਹ ਕਿਸਾਨ ਮੋਰਚੇ ’ਚ ਹਜ਼ਾਰਾਂ ਕਿਸਾਨ, ਸਰਕਾਰਾਂ ਦੀ ਚੁੱਪ ’ਤੇ SKM ਸਖ਼ਤ

Sep 02, 2026 09:10 PM (Asia/Kolkata)

ਕਿਸਾਨੀ ਖੇਤੀ ਅਤੇ ਪਾਣੀਆਂ ਦੇ ਮਸਲਿਆਂ ਨੂੰ ਹੱਲ ਨਾ ਕਰਨ ਸਬੰਧੀ ਵੱਟੀ ਘੇਸਲ ਅਤੇ ਦੋਵਾਂ ਸਰਕਾਰਾਂ ਦਾ ਅਜਿਹਾ ਵਤੀਰਾ ਭਵਿੱਖ 'ਚ ਸਖਤ ਫੈਸਲੇ ਲੈਣ ਲਈ ਕਰ ਸਕਦਾ ਮਜਬੂਰ…ਚੰਡੀਗੜ੍ਹ 2 ਸਤੰਬਰ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ ਵਲੋਂ ਚੰਡੀਗੜ੍ਹ ਦੇ ਸੈਕਟਰ 48-ਸੀ ਵਿੱਚ ਚੱਲ ਰਹੇ ਮੋਰਚਾ ਦੂਜੇ ਦਿਨ ਵਿੱਚ ਦਾਖਲ ਹੋ ਗਿਆ। ਬੀਤੇ ਕੱਲ ਨਾਲੋਂ ਅੱਜ ਕਿਸਾਨਾਂ ਦੀ ਆਮਦ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਗਈ। ਦਰਜਨਾਂ ਹੋਰ ਟ੍ਰੈਕਟਰ ਟਰਾਲੀਆਂ ਉਤੇ ਸਵਾਰ ਹੋ ਕੇ ਕਿਸਾਨ ਮੋਰਚੇ ਵਿੱਚ ਸ਼ਾਮਲ...

ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਡੀ.ਏ.ਦੇਣ ਦੀ ਬਜਾਏ ਆਪ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼ ਕਰਨਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਨਿਸ਼ਾਨੀ-ਕੁਲਦੀਪ ਸਿੰਘ ਟਾਂਡੀ

ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਡੀ.ਏ.ਦੇਣ ਦੀ ਬਜਾਏ ਆਪ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼ ਕਰਨਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਨਿਸ਼ਾਨੀ-ਕੁਲਦੀਪ ਸਿੰਘ ਟਾਂਡੀ

Sep 02, 2026 09:06 PM (Asia/Kolkata)

ਕਿਹਾ-ਡੀ.ਏ.ਦੇ ਮਾਮਲੇ ਚ ਮੁਲਾਜ਼ਮਾਂ ਨਾਲ ਧੱਕਾ ਬਰਦਾਸ਼ਤ ਨਹੀਂ ਕਰੇਗਾ ਸ਼੍ਰੋਮਣੀ ਅਕਾਲੀ ਦਲ: ਡੀ.ਏ.ਦੇਣ ਦੀ ਥਾਂ ਮੁਲਾਜ਼ਮਾਂ ਨੂੰ ਅਦਾਲਤੀ ਚੱਕਰਾਂ ਚ ਪਾਉਣਾ ਆਪ ਸਰਕਾਰ ਦੀ ਮੁਲਾਜ਼ਮ ਵਿਰੋਧੀ ਸੋਚ-ਕਪੂਰਥਲਾ 2 ਸਿਤੰਬਰ ਗੌਰਵ ਮੜੀਆ ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਸ.ਕੁਲਦੀਪ ਸਿੰਘ ਟਾਂਡੀ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਣਦੇ ਮਹਿੰਗਾਈ...

ਅਕਾਲੀ ਦਲ ਵਾਰਿਸ ਪੰਜਾਬ ਦੇ ਸੂਬੇ ਦੇ ਹਿੱਤਾਂ ਦੀ ਪੂਰੀ ਪਹਿਰੇਦਾਰੀ ਕਰੇਗਾ-ਜਗਜੀਤ ਸਿੰਘ ਧਾਲੀਵਾਲ

ਅਕਾਲੀ ਦਲ ਵਾਰਿਸ ਪੰਜਾਬ ਦੇ ਸੂਬੇ ਦੇ ਹਿੱਤਾਂ ਦੀ ਪੂਰੀ ਪਹਿਰੇਦਾਰੀ ਕਰੇਗਾ-ਜਗਜੀਤ ਸਿੰਘ ਧਾਲੀਵਾਲ

Sep 02, 2026 09:03 PM (Asia/Kolkata)

ਕਿਹਾ-ਰੰਗਲਾ ਪੰਜਾਬ ਬਣਾਉਣ ਵਰਗੇ ਮੁੱਦਿਆਂ ਤੇ ਪੂਰੀ ਤਰ੍ਹਾਂ ਫੇਲ ਰਹੀ ਪੰਜਾਬ ਸਰਕਾਰਕਪੂਰਥਲਾ 2 ਸਿਤੰਬਰ ਗੌਰਵ ਮੜੀਆਅਕਾਲੀ ਦਲ ਵਾਰਿਸ ਪੰਜਾਬ ਸੂਬੇ ਦੇ ਹਿੱਤਾਂ ਦੀ ਪੂਰੀ ਪਹਿਰੇਦਾਰੀ ਕਰੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ (ਜੱਗਾ)ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਹਨ ਪਰ ਕੋਈ ਵੀ ਪਾਰਟੀ ਲੋਕਾਂ ਦੀਆਂ ਆਸਾਂ-ਉਮੀਦਾਂ ਤੇ ਖਰੀ ਨਹੀਂ ਉੱਤਰੀ।ਹੁਣ ਪੰਜਾਬ...

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੂੰ “ਉਜਲ ਦੀਦਾਰ – ਨਿਰਮਲ ਬੁੱਧ ਅਵਾਰਡ” ਨਾਲ ਸਨਮਾਨਿਤ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੂੰ “ਉਜਲ ਦੀਦਾਰ – ਨਿਰਮਲ ਬੁੱਧ ਅਵਾਰਡ” ਨਾਲ ਸਨਮਾਨਿਤ

Sep 02, 2026 08:56 PM (Asia/Kolkata)

ਤਰਨਤਾਰਨ, 2 ਸਤੰਬਰ 2026 , ਰਾਕੇਸ਼ ਨਈਅਰਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਗੁਰਦੁਆਰਾ ਜਨਮ ਅਸਥਾਨ ਭਗਤ ਸੈਣ ਜੀ, ਪਿੰਡ ਸੋਹਲ, ਜ਼ਿਲ੍ਹਾ ਤਰਨਤਾਰਨ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੂੰ ਗੁਰਮਤਿ ਸਿੱਖਿਆ, ਸਿੱਖ ਸਾਹਿਤ ਅਤੇ ਪੰਥਕ ਪ੍ਰਚਾਰ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ “ਉਜਲ ਦੀਦਾਰ – ਨਿਰਮਲ ਬੁੱਧ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ।ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਲੰਮੇ ਸਮੇਂ ਤੋਂ...

ਪਾਕਿਸਤਾਨ-ਕਿਰਗਿਜ਼ਸਤਾਨ ਵਪਾਰ ਦੋ ਸਾਲਾਂ ’ਚ 200 ਮਿਲੀਅਨ ਡਾਲਰ ਤੱਕ ਵਧਾਉਣ ਲਈ ਸਮਝੌਤਾ

ਪਾਕਿਸਤਾਨ-ਕਿਰਗਿਜ਼ਸਤਾਨ ਵਪਾਰ ਦੋ ਸਾਲਾਂ ’ਚ 200 ਮਿਲੀਅਨ ਡਾਲਰ ਤੱਕ ਵਧਾਉਣ ਲਈ ਸਮਝੌਤਾ

Sep 02, 2026 08:06 PM (Asia/Kolkata)

ਮੌਜੂਦਾ 16 ਮਿਲੀਅਨ ਡਾਲਰ ਦਾ ਸਾਲਾਨਾ ਵਪਾਰ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਦੇ ਅਨੁਕੂਲ ਨਹੀਂ: ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ਬਿਸ਼ਕੇਕ/ਇਸਲਾਮਾਬਾਦ — ਨਜ਼ਰਾਨਾ ਟਾਈਮਜ਼ਪਾਕਿਸਤਾਨ ਅਤੇ ਕਿਰਗਿਜ਼ ਗਣਰਾਜ ਨੇ ਅਗਲੇ ਦੋ ਸਾਲਾਂ ਦੌਰਾਨ ਆਪਸੀ ਵਪਾਰ ਨੂੰ 200 ਮਿਲੀਅਨ ਅਮਰੀਕੀ ਡਾਲਰ ਤੱਕ ਵਧਾਉਣ ਲਈ ਇੱਕ ਅਹਿਮ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਕਦਮ ਨੂੰ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਪਾਰਕ ਸਹਿਯੋਗ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ।ਪ੍ਰਧਾਨ ਮੰਤਰੀ...

ਸਿੰਧ ਵੱਲੋਂ ਇਵੈਕਿਊਈ ਟਰੱਸਟ ਜਾਇਦਾਦਾਂ ਦੇ ਪ੍ਰਬੰਧ ਲਈ ਡੀਸੀ ਲਾਉਣ ਦਾ ਘੱਟ ਗਿਣਤੀ ਆਗੂਆਂ ਵੱਲੋਂ ਵਿਰੋਧ

ਸਿੰਧ ਵੱਲੋਂ ਇਵੈਕਿਊਈ ਟਰੱਸਟ ਜਾਇਦਾਦਾਂ ਦੇ ਪ੍ਰਬੰਧ ਲਈ ਡੀਸੀ ਲਾਉਣ ਦਾ ਘੱਟ ਗਿਣਤੀ ਆਗੂਆਂ ਵੱਲੋਂ ਵਿਰੋਧ

Sep 02, 2026 07:28 PM (Asia/Kolkata)

PSGPC ਤੇ ਹਿੰਦੂ ਮੰਦਰ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵੱਲੋਂ ETPB ਦਾ ਸੰਘੀ ਦਰਜਾ ਬਰਕਰਾਰ ਰੱਖਣ ਦੀ ਮੰਗਲਾਹੌਰ — ਨਜ਼ਰਾਨਾ ਟਾਈਮਜ਼ਪਾਕਿਸਤਾਨ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਆਗੂਆਂ ਨੇ ਸਿੰਧ ਸਰਕਾਰ ਵੱਲੋਂ ਇਵੈਕਿਊਈ ਟਰੱਸਟ ਜਾਇਦਾਦਾਂ ਦੇ ਪ੍ਰਬੰਧ ਲਈ ਡਿਪਟੀ ਕਮਿਸ਼ਨਰਾਂ (ਡੀਸੀਜ਼) ਨੂੰ ਪ੍ਰਸ਼ਾਸਕ ਨਿਯੁਕਤ ਕਰਨ ਦੇ ਫ਼ੈਸਲੇ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਸੰਘੀ ਦਰਜੇ ਅਤੇ ਅਧਿਕਾਰਾਂ...

ਨੇਪਾਲ ਪਹੁੰਚੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ

ਨੇਪਾਲ ਪਹੁੰਚੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ

Sep 02, 2026 07:21 PM (Asia/Kolkata)

ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤਅੰਮ੍ਰਿਤਸਰ, 2 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ  - ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਨੇਪਾਲ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਅੱਜ ਪ੍ਰਭਾਵਿਤ ਖੇਤਰ ਬਿਦੂਰ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸਕਲਾਂ ਅਤੇ ਲੋੜਾਂ ਦੀ ਜਾਣਕਾਰੀ ਲਈ। ਸ਼੍ਰੋਮਣੀ ਕਮੇਟੀ ਵਫ਼ਦ ਨੇ ਨੇਪਾਲ ਦੇ ਗ੍ਰਹਿ ਮੰਤਰੀ ਮਿਸਟਰ ਸੂਦਨ ਅਤੇ ਗ੍ਰਹਿ ਵਿਭਾਗ ਦੇ ਚੀਫ਼...

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀ ਚੰਡੀਗੜ੍ਹ ਕਿਸਾਨ ਭਵਨ ਵਿਖੇ ਮੀਟਿੰਗ;

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀ ਚੰਡੀਗੜ੍ਹ ਕਿਸਾਨ ਭਵਨ ਵਿਖੇ ਮੀਟਿੰਗ;

Sep 02, 2026 07:13 PM (Asia/Kolkata)

14 ਸਤੰਬਰ ਤੋਂ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਾਉਣ ਦਾ ਐਲਾਨਮੋਰਚੇ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤੇ 16 ਸਤੰਬਰ ਨੂੰ ਮੀਟਿੰਗ ਸੱਦ ਕੇ ਤਿੱਖਾ ਅੰਦੋਲਨ ਕਰਨ ਦਾ ਫੈਸਲਾ ਕੀਤਾ ਜਾਵੇਗਾ।ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਫ਼ਸਲਾਂ ਦੀ ਐੱਮ.ਐੱਸ.ਪੀ. ’ਤੇ ਖਰੀਦ, ਹੜ੍ਹਾਂ ਅਤੇ ਪਾਣੀ ਦੇ ਸੰਕਟ ਸਮੇਤ 23 ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾਟਾਂਗਰਾ - ਸੁਰਜੀਤ ਸਿੰਘ ਖਾਲਸਾ ਕਿਸਾਨ ਮਜ਼ਦੂਰ ਮੋਰਚਾ ਚੈਪਟਰ...

ਅੱਪਰਾ ਵਿਖੇ 18ਵਾਂ ਛਿੰਝ ਮੇਲਾ 6 ਸਤੰਬਰ ਨੂੰ

ਅੱਪਰਾ ਵਿਖੇ 18ਵਾਂ ਛਿੰਝ ਮੇਲਾ 6 ਸਤੰਬਰ ਨੂੰ

Sep 02, 2026 04:55 PM (Asia/Kolkata)

ਅੱਪਰਾ,2 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਗੁੱਗਾ ਜਾਹਰ ਪੀਰ ਜੀ ਸ਼ਕੰਡੀ (ਰਜਿ) ਅੱਪਰਾ ਵਲੋਂ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਦੇ ਅਸਥਾਨ ਤੇ 18ਵਾਂ ਸਾਲਾਨਾ ਛਿੰਝ ਮੇਲਾ ਸਮੂਹ ਨਗਰ ਨਿਵਾਸੀ ਸੰਗਤਾਂ, ਐਨ.ਆਰ, ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਅੱਪਰਾ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਲਛਮਣ ਦਾਸ ਚੇਲਾ ਜੀ ਦੀ ਅਗਵਾਈ ਹੇਠ ਮਿਤੀ 6 ਸਤੰਬਰ ਦਿਨ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਿਤੀ 6 ਸਤੰਬਰ ਦਿਨ ਐਤਵਾਰ ਨੂੰ...

ਇੰਸਪੈਕਟਰ ਕੁਲਵਿੰਦਰ ਰਾਮ ਲਗਭਗ 37 ਸਾਲ ਦੀ ਪੁਲਿਸ ਵਿਭਾਗ ਵਿੱਚ ਨੌਕਰੀ ਉਪਰੰਤ ਹੋਏ ਸੇਵਾ ਮੁਕਤ

ਇੰਸਪੈਕਟਰ ਕੁਲਵਿੰਦਰ ਰਾਮ ਲਗਭਗ 37 ਸਾਲ ਦੀ ਪੁਲਿਸ ਵਿਭਾਗ ਵਿੱਚ ਨੌਕਰੀ ਉਪਰੰਤ ਹੋਏ ਸੇਵਾ ਮੁਕਤ

Sep 02, 2026 04:52 PM (Asia/Kolkata)

ਫਅੱਪਰਾ, 2 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਕਰੀਬੀ ਪਿੰਡ ਚੱਕ ਦੇਸਰਾਜ ਦੇ ਵਸਨੀਕ ਇੰਸਪੈਕਟਰ ਕੁਲਵਿੰਦਰ ਰਾਮ ਲਗਭਗ 37 ਸਾਲ ਦੀ ਪੁਲਿਸ ਵਿਭਾਗ ਵਿੱਚ ਨੌਕਰੀ ਉਪਰੰਤ ਬੀਤੀ 31 ਅਗਸਤ ਨੂੰ ਸੇਵਾ ਮੁਕਤ ਹੋ ਗਏ। ਉਨਾਂ ਦੀ ਸੇਵਾ ਮੁਕਤੀ 'ਤੇ ਸ ਹਰਵਿੰਦਰ ਸਿੰਘ ਵਿਰਕ ਐਸ ਐਸ ਪੀ ਜਲੰਧਰ (ਦਿਹਾਤੀ) ਵਲੋਂ ਇੰਸਪੈਕਟਰ ਕੁਲਵਿੰਦਰ ਰਾਮ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇੰਸਪੈਕਟਰ ਕੁਲਵਿੰਦਰ ਰਾਮ ਪੁਲਿਸ ਵਿਭਾਗ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਤੇ ਵੱਖ ਵੱਖ ਪੁਲਿਸ ਚੌਂਕੀਆਂ ਤੇ ਪੁਲਿਸ...

ਮੀਰੀ ਪੀਰੀ ਖਾਲਸਾ ਮਾਰਚ ਖ਼ਾਲਸਈ ਜਾਹੋ ਜਲਾਲ ਨਾਲ ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਲਈ ਹੋਇਆ ਰਵਾਨਾ

ਮੀਰੀ ਪੀਰੀ ਖਾਲਸਾ ਮਾਰਚ ਖ਼ਾਲਸਈ ਜਾਹੋ ਜਲਾਲ ਨਾਲ ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਲਈ ਹੋਇਆ ਰਵਾਨਾ

Sep 02, 2026 04:37 PM (Asia/Kolkata)

ਪੰਥ ਗੁਰੂ ਦਾ ਹੈ, ਜਿਸ ਨੂੰ ਕਦੇ ਵੀ ਕਮਜ਼ੋਰ ਨਹੀਂ ਕੀਤਾ ਜਾ ਸਕਦਾ- ਗਿਆਨੀ ਕੁਲਦੀਪ ਸਿੰਘ ਗੜਗੱਜਮੀਰੀ ਪੀਰੀ ਖ਼ਾਲਸਾ ਮਾਰਚ ਦਾ ਮਕਸਦ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਸੰਗਤਾਂ ਨੂੰ ਸਿੱਖ ਸਿਧਾਂਤਾ ਤੋਂ ਜਾਣੂ ਕਰਵਾਉਣਾ- ਐਡਵੋਕੇਟ ਧਾਮੀਦੇਗਸਰ ਕਟਾਣਾ/ਅੰਮ੍ਰਿਤਸਰ, 2 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ — ਮੀਰੀ ਪੀਰੀ ਖਾਲਸਾ ਮਾਰਚ ਦੂਸਰੇ ਪੜਾਅ ਤਹਿਤ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਬੀਤੀ ਰਾਤ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਸਾਹਿਬ, ਲੁਧਿਆਣਾ ਵਿਸ਼ਰਾਮ ਕਰਨ ਮਗਰੋਂ ਅੱਜ ਪੰਥਕ...

  • Previous
  • 1
  • Next
Loading…
Loading the web debug toolbar…
Attempt #