2 October 2026 ਦੀਆਂ ਖ਼ਬਰਾਂ

25 published stories
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸ. ਪਰਗਟ ਸਿੰਘ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸ. ਪਰਗਟ ਸਿੰਘ

Oct 03, 2026 04:21 AM (Asia/Kolkata)

ਹਾਲ ਹੀ ਦੌਰਾਨ ਕਾਂਗਰਸ ਹਾਈਕਮਾਨ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਕਾਂਟੇ ਦੀ ਧੜੇਬੰਦੀ ਤੋਂ ਬਾਅਦ, ਫਰਵਰੀ 2027 ਵਿਚ ਹੋਣ ਵਾਲੀਆਂ ਪੰਜਾਬ ਸੂਬਾਈ ਚੋਣਾਂ ਤੋਂ ਪਹਿਲਾਂ, ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣਾ ਇਕ ਬੇਹੱਦ ਮਹੱਤਵਪੂਰਨ ਸਿਆਸੀ ਘਟਨਾਕ੍ਰਮ ਹੈ। ਪੰਜਾਬ ਦੀ ਰਾਜਨੀਤੀ ਵਿਚ ਪਰਗਟ ਸਿੰਘ ਇਕ ਜ਼ਹੀਨ, ਪੰਜਾਬ-ਪੱਖੀ ਅਤੇ ਸੰਜੀਦਾ ਸ਼ਖ਼ਸੀਅਤ ਮੰਨੇ ਜਾਂਦੇ ਹਨ। ਪਰਗਟ ਸਿੰਘ ਦੀ ਸਿਆਸੀ ਪਛਾਣ...

ਸ਼ੋਏਬ ਅਖ਼ਤਰ ਨੇ PCB ਦੇ ਚੀਫ਼ ਸਿਲੈਕਟਰ ਬਣਾਏ ਜਾਣ ਦੀਆਂ ਖ਼ਬਰਾਂ ਨੂੰ ਨਕਾਰਿਆ

ਸ਼ੋਏਬ ਅਖ਼ਤਰ ਨੇ PCB ਦੇ ਚੀਫ਼ ਸਿਲੈਕਟਰ ਬਣਾਏ ਜਾਣ ਦੀਆਂ ਖ਼ਬਰਾਂ ਨੂੰ ਨਕਾਰਿਆ

Oct 03, 2026 02:52 AM (Asia/Kolkata)

ਨਜ਼ਰਾਨਾ ਟਾਈਮਜ਼ | ਮਾਨੀਟਰਿੰਗ ਡੈਸਕ ਅਲੀ ਇਮਰਾਨ ਚੱਠਾਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਕ੍ਰਿਕਟ ਬੋਰਡ (PCB) ਦਾ ਚੀਫ਼ ਸਿਲੈਕਟਰ ਨਿਯੁਕਤ ਕੀਤਾ ਗਿਆ ਹੈ।ਸਰਕਾਰੀ ਟੈਲੀਵਿਜ਼ਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਖ਼ਤਰ ਨੇ ਕਿਹਾ ਕਿ PCB ਨੇ ਇਸ ਸਬੰਧੀ ਨਾ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਮੀਟਿੰਗ ਕੀਤੀ ਹੈ। ਉਨ੍ਹਾਂ ਨੇ...

ਮਲੇਸ਼ੀਆ ਨੇ ਜਿੱਤਿਆ ਗੋਲਡ, ਪਾਕਿਸਤਾਨ ਨੇ ਸਕਵੈਸ਼ ਵਿੱਚ ਹਾਸਲ ਕੀਤਾ ਸਿਲਵਰ

ਮਲੇਸ਼ੀਆ ਨੇ ਜਿੱਤਿਆ ਗੋਲਡ, ਪਾਕਿਸਤਾਨ ਨੇ ਸਕਵੈਸ਼ ਵਿੱਚ ਹਾਸਲ ਕੀਤਾ ਸਿਲਵਰ

Oct 03, 2026 01:29 AM (Asia/Kolkata)

ਏਸ਼ੀਅਨ ਗੇਮਜ਼ ਵਿੱਚ ਪਾਕਿਸਤਾਨ ਨੂੰ ਸਕਵੈਸ਼ ਵਿੱਚ ਸਿਲਵਰ, ਪੁਰਸ਼ ਟੀਮ ਫਾਈਨਲ ਵਿੱਚ ਪਹੁੰਚੀਨਾਗੋਯਾ, ਜਾਪਾਨ (Nazrana Times) ਅਲੀ ਇਮਰਾਨ ਚੱਠਾਪਾਕਿਸਤਾਨ ਨੇ 20ਵੀਆਂ ਏਸ਼ੀਅਨ ਗੇਮਜ਼ ਆਇਚੀ-ਨਾਗੋਯਾ 2026 ਦੀ ਪੁਰਸ਼ ਟੀਮ ਸਕਵੈਸ਼ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ। ਪਾਕਿਸਤਾਨ ਨੇ ਫਾਈਨਲ ਵਿੱਚ ਪਹੁੰਚ ਕੇ ਗੋਲਡ ਮੈਡਲ ਲਈ ਮੁਕਾਬਲਾ ਕੀਤਾ।ਨਾਗੋਯਾ ਕਿੰਜੋ ਫੂਟੋ ਏਰੀਨਾ ਵਿੱਚ ਖੇਡੇ ਗਏ ਫਾਈਨਲ ਵਿੱਚ ਪਾਕਿਸਤਾਨ ਦਾ ਸਾਹਮਣਾ ਮਲੇਸ਼ੀਆ ਨਾਲ ਹੋਇਆ। ਮਲੇਸ਼ੀਆ ਨੇ 2–0 ਦੀ ਜਿੱਤ ਨਾਲ ਗੋਲਡ...

2027 ਕ੍ਰਿਕਟ ਵਿਸ਼ਵ ਕੱਪ ਵਿੱਚ ਦੋ ਵਾਰ ਭਿੜ ਸਕਦੇ ਹਨ ਭਾਰਤ-ਪਾਕਿਸਤਾਨ, 6 ਮੁਕਾਬਲਿਆਂ ਦੀ ਸੰਭਾਵਨਾ

2027 ਕ੍ਰਿਕਟ ਵਿਸ਼ਵ ਕੱਪ ਵਿੱਚ ਦੋ ਵਾਰ ਭਿੜ ਸਕਦੇ ਹਨ ਭਾਰਤ-ਪਾਕਿਸਤਾਨ, 6 ਮੁਕਾਬਲਿਆਂ ਦੀ ਸੰਭਾਵਨਾ

Oct 03, 2026 01:16 AM (Asia/Kolkata)

2027 ਕ੍ਰਿਕਟ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਦੋ ਵਾਰ ਭਿੜ ਸਕਦੇ ਹਨ ਭਾਰਤ-ਪਾਕਿਸਤਾਨ; ਅਗਲੇ ਸਾਲ 6 ਮੁਕਾਬਲਿਆਂ ਦੀ ਵੀ ਸੰਭਾਵਨਾਲਾਹੌਰ (Nazrana Times) ਅਲੀ ਇਮਰਾਨ ਚੱਠਾICC ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਇੱਕੋ ਵਿਸ਼ਵ ਕੱਪ ਵਿੱਚ ਦੋ ਵਾਰ ਆਹਮੋ-ਸਾਹਮਣੇ ਆ ਸਕਦੇ ਹਨ। ਇਸ ਤੋਂ ਇਲਾਵਾ, 2027 ਵਿੱਚ ਦੋਵੇਂ ਟੀਮਾਂ ਵਿਚਾਲੇ ਕਈ ਮੁਕਾਬਲੇ ਹੋਣ ਦੀ ਸੰਭਾਵਨਾ ਵੀ ਬਣ ਰਹੀ ਹੈ।ICC ਨੇ 2027 ਵਨਡੇ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਅਕਤੂਬਰ...

ਕਸੂਰ ਸਰਹੱਦ ‘ਤੇ ਗੋਲੀਬਾਰੀ ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਦੀ ਮੌਤ;

ਕਸੂਰ ਸਰਹੱਦ ‘ਤੇ ਗੋਲੀਬਾਰੀ ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਦੀ ਮੌਤ;

Oct 03, 2026 01:06 AM (Asia/Kolkata)

ਪਾਕਿਸਤਾਨ ਨੇ ਦੱਸਿਆ ‘ਬਿਨਾਂ ਉਕਸਾਵੇ ਦੀ ਕਾਰਵਾਈ’, ਭਾਰਤ ਨੇ ਘੁਸਪੈਠ ਦੀ ਕੋਸ਼ਿਸ਼ ਦਾ ਦਾਅਵਾ ਕੀਤਾਲਾਹੌਰ (Nazrana Times) ਅਲੀ ਇਮਰਾਨ ਚੱਠਾਪਾਕਿਸਤਾਨ-ਭਾਰਤ ਅੰਤਰਰਾਸ਼ਟਰੀ ਸਰਹੱਦ ਦੇ ਕਸੂਰ ਸੈਕਟਰ ਨੇੜੇ ਹੋਈ ਗੋਲੀਬਾਰੀ ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ ਹੈ। ਘਟਨਾ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵੱਲੋਂ ਵੱਖ-ਵੱਖ ਦਾਅਵੇ ਸਾਹਮਣੇ ਆਏ ਹਨ।ਪਾਕਿਸਤਾਨੀ ਸੁਰੱਖਿਆ ਸੂਤਰਾਂ ਮੁਤਾਬਕ ਗੋਲੀਬਾਰੀ ਜ਼ੀਰੋ ਲਾਈਨ ਨੇੜੇ ਹੋਈ, ਜਿੱਥੇ ਲਾਧੜ...

ਚੰਨੀ ਤੇ ਬਾਜਵਾ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ

ਚੰਨੀ ਤੇ ਬਾਜਵਾ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ

Oct 03, 2026 01:04 AM (Asia/Kolkata)

ਚੰਡੀਗੜ੍ਹ, 2 ਅਕਤੂਬਰ (ਨਜ਼ਰਾਨਾ ਟਾਈਮਜ਼): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਨਿਯੁਕਤੀ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। (Punjabi Jagran⁠)ਕਾਂਗਰਸ ਨੇ...

ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਰਾਜਾ ਵੜਿੰਗ ਨੇ ਦਿੱਤੀ ਵਧਾਈ

ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਰਾਜਾ ਵੜਿੰਗ ਨੇ ਦਿੱਤੀ ਵਧਾਈ

Oct 02, 2026 10:51 PM (Asia/Kolkata)

ਚੰਡੀਗੜ੍ਹ, 2 ਅਕਤੂਬਰ (ਨਜ਼ਰਾਨਾ ਟਾਈਮਜ਼): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਨਿਯੁਕਤੀ ਤੋਂ ਬਾਅਦ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਂਗਰਸ ਨੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।

ਗੁਰੂ ਸਾਹਿਬ ਜੀ ਦੇ ੨੨੫ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਕਮੇਟੀ ਵੱਲੋਂ ਗੁਰੂ ਜੀ ਕੀ ਦੁਬਾਰਾ ਕੀਤੀ ਗਈ ਬੇਅਦਬੀ ਨਾ ਬਖਸ਼ਣਯੋਗ। ਸਮੂਹ ਸੰਗਤ ਅਤੇ ਜਥੇਬੰਦੀਆਂ ਯੂਰਪ

ਗੁਰੂ ਸਾਹਿਬ ਜੀ ਦੇ ੨੨੫ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਕਮੇਟੀ ਵੱਲੋਂ ਗੁਰੂ ਜੀ ਕੀ ਦੁਬਾਰਾ ਕੀਤੀ ਗਈ ਬੇਅਦਬੀ ਨਾ ਬਖਸ਼ਣਯੋਗ। ਸਮੂਹ ਸੰਗਤ ਅਤੇ ਜਥੇਬੰਦੀਆਂ ਯੂਰਪ

Oct 02, 2026 10:30 PM (Asia/Kolkata)

ਹਮਬਰਗ , ਨਜ਼ਰਾਨਾ ਟਾਈਮਜ਼ ਬਿਊਰੋ ਪਿਛਲੇ ਦਿਨੀ ਜੋ ਕੰਨਟੇਨਰਾਂ ਰਾਹੀਂ ਗੁਰੂ ਸਾਹਿਬਾਂ ਜੀ ਕੇ ਪਾਵਨ ਸਵਰੂਪ ਮੰਗਵਾ ਕੇ ਕੈਨੈਡਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਬੰਧਕਾਂ ਨੇ ਜੋ ਕੁਕਰਮ ਕੀਤਾ ਸੀ ਅਜੇ ਉਹੀ ਸੰਤਾਪ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚੋਂ ਨਹੀਂ ਗਿਆ ਸੀ ਕਿ ਉਸੇ ਕਮੇਟੀ ਨੇ ਦੁਬਾਰਾ ਫਿਰ ਗੁਰੂ ਸਾਹਿਬ ਜੀ ਕੇ ਸਰੂਪਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ ਕੀਤੀ ਜਿਸਨੂੰ ਰਹਿੰਦੇ ਸਮੇਂ ਦੇਖ ਕੇ ਗੁਰਸਿੱਖ ਪਿਆਰਿਆਂ ਨੇ ਰੋਕ ਲਿਆ। ਸਮੂਹ ਸਿੱਖ ਜਥੇਬੰਦੀਆਂ ਯੂਰਪ ਇਸ ਗੱਲ...

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਦੀ ਥਾਂ ਸੰਭਾਲਣਗੇ ਜ਼ਿੰਮੇਵਾਰੀ

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਦੀ ਥਾਂ ਸੰਭਾਲਣਗੇ ਜ਼ਿੰਮੇਵਾਰੀ

Oct 02, 2026 09:56 PM (Asia/Kolkata)

ਚੰਡੀਗੜ੍ਹ/ਨਵੀਂ ਦਿੱਲੀ, 2 ਅਕਤੂਬਰ (ਨਜ਼ਰਾਨਾ ਟਾਈਮਜ਼): ਕਾਂਗਰਸ ਨੇ ਸਾਬਕਾ ਓਲੰਪੀਅਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ 2 ਅਕਤੂਬਰ 2026 ਨੂੰ ਜਾਰੀ ਪ੍ਰੈੱਸ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਨੇ ਪਰਗਟ ਸਿੰਘ ਦੀ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦਿੱਤੀ ਹੈ।ਪਾਰਟੀ ਨੇ ਅਹੁਦਾ ਛੱਡ...

ਆਪ ਕਿਸੇ ਜਹੀ ਨਾ ਤੇ ਗੱਲ ਕਰਨੋ ਰਹੀ ਨਾ...

ਆਪ ਕਿਸੇ ਜਹੀ ਨਾ ਤੇ ਗੱਲ ਕਰਨੋ ਰਹੀ ਨਾ...

Oct 02, 2026 08:44 PM (Asia/Kolkata)

1984 ਵਿਚ ਜੋ ਕੁਛ ਸਾਡੀ ਕੌਮ ਨਾਲ ਹੋਇਆ ਓਹਦੀ ਪ੍ਰਤੀਕਿਰਿਆ ਵਜੋ ਅਣਖੀਲੇ ਸਿੰਘ ਕੌਮ ਦੀ ਅਣਖ ਲਈ ਸਿਰਾ ਉਤੇ ਖੱਫਣ ਬੰਨ੍ਹ ਕੇ ਨਿਤਰੇ।ਦੁਸ਼ਮਣ ਨੂੰ ਲਗਦਾ ਸੀ ਕਿ ਇਹ ਮੁਠੀ ਭਰ ਸਿਖ ਕੀ ਕਰ ਲੈਣਗੇ ਪਰ ਉਨਾ ਯੋਧਿਆਂ ਨੇ ਲਗਾਤਾਰ ਦਸ ਸਾਲ ਭਾਰਤੀ ਨਿਜਾਮ ਨੂੰ ਵਖਤ ਪਾਈ ਰਖਿਆ।ਹਰੇਕ ਨੂੰ ਪਤਾ ਸੀ ਕਿ ਇਕ ਦਿਨ ਸ਼ਹੀਦ ਹੋ ਜਾਣਾ ਹੈ ਪਰ ਉਨਾ ਦੀ ਅਰਦਾਸ ਇਹੀ ਰਹੀ ਕਿ ਸ਼ਹੀਦੀ ਤੋ ਪਹਿਲਾਂ ਕੌਮ ਦੇ ਦੁਸ਼ਮਣਾਂ ਵਿਚੋ ਕਿਸੇ ਘੈਂਟ ਬੰਦੇ ਦਾ ਸੋਧਾ ਲਾਉਣਾ ਹੈ।ਇਸੇ ਕਰਕੇ ਕੇ ਪੀ ਐਸਗਿੱਲ ਵਰਗੇ ਚੂਹੇ ਵਰਗੀ ਜਿੰਦਗੀ...

ਸੇਵਾ, ਸਮਾਨਤਾ ਤੇ ਸਵੈਮਾਣ 'ਚ ਸਿੱਖੀ ਦੀ ਮਹਾਨਤਾ

ਸੇਵਾ, ਸਮਾਨਤਾ ਤੇ ਸਵੈਮਾਣ 'ਚ ਸਿੱਖੀ ਦੀ ਮਹਾਨਤਾ

Oct 02, 2026 08:40 PM (Asia/Kolkata)

ਸੰਸਾਰ ਭਰ ਦੇ ਧਰਮਾਂ ਵਿੱਚੋਂ ਸਿੱਖ ਧਰਮ ਅਤੇ ਧਾਰਮਿਕ ਗ੍ਰੰਥਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਮਹਾਨ ਹਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖ਼ਸ਼ੀ ਤੇ ਸਿੱਖ ਉਹਨਾਂ ਨੂੰ ਜੁੱਗੋ-ਜੁੱਗ ਅਟੱਲ ਗੁਰੂ ਮੰਨਦੇ ਹਨ। ਗੁਰਬਾਣੀ ਮਨੁੱਖ ਨੂੰ ਵਹਿਮਾਂ-ਭਰਮਾਂ, ਹਉਮੈ-ਹੰਕਾਰ ਅਤੇ ਵਿਤਕਰੇ ਵਿੱਚੋਂ ਕੱਢ ਕੇ ਸਚਿਆਰ ਜੀਵਨ ਜਿਊਣ ਦਾ ਰਾਹ ਵਿਖਾਉਂਦੀ ਹੈ। ਇਸ ਦੀ ਸਿੱਖਿਆ ਕੇਵਲ ਸਿੱਖਾਂ ਲਈ...

ਸਵੱਛ ਭਾਰਤ ਮੁਹਿੰਮ ਇੱਕ ਜਨ ਲਹਿਰ ਬਣ ਗਈ ਹੈ-ਉਮੇਸ਼ ਸ਼ਾਰਦਾ/ਮਨੂੰ ਧੀਰ

ਸਵੱਛ ਭਾਰਤ ਮੁਹਿੰਮ ਇੱਕ ਜਨ ਲਹਿਰ ਬਣ ਗਈ ਹੈ-ਉਮੇਸ਼ ਸ਼ਾਰਦਾ/ਮਨੂੰ ਧੀਰ

Oct 02, 2026 08:21 PM (Asia/Kolkata)

ਸਫ਼ਾਈ ਹਰ ਨਾਗਰਿਕ ਦੀ ਜ਼ਿੰਮੇਵਾਰੀ-ਭਾਜਪਾਭਾਜਪਾ ਆਗੂਆਂ ਨੇ ਗਾਂਧੀ ਜੀ ਦੇ ਸਫਾਈ ਦੇ ਸੰਦੇਸ਼ ਨੂੰ ਜਨਤਾ ਤੱਕ ਫੈਲਾਉਣ ਤੇ ਦਿੱਤਾ ਜ਼ੋਰਕਪੂਰਥਲਾ 2 ਅਕਤੂਬਰ ਗੌਰਵ ਮੜੀਆਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਤੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਸਫਾਈ ਮੁਹਿੰਮ ਸ਼ੁਰੂ ਚਲਾਈ।ਇਸ ਤਹਿਤ ਵਿਰਾਸਤੀ ਸ਼ਹਿਰ ਵਿਖੇ ਵੀ ਭਾਜਪਾ ਆਗੂਆਂ ਨੇ ਸਫਾਈ ਮੁਹਿੰਮ ਅਭਿਆਨ ਚਲਾ ਕੇ...

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ 'ਬੰਦੀ ਸਿੰਘ ਰਿਹਾਈ ਮਾਰਚ' ਪੂਰੇ ਜਾਹੋ-ਜਲਾਲ ਨਾਲ ਆਰੰਭ

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ 'ਬੰਦੀ ਸਿੰਘ ਰਿਹਾਈ ਮਾਰਚ' ਪੂਰੇ ਜਾਹੋ-ਜਲਾਲ ਨਾਲ ਆਰੰਭ

Oct 02, 2026 08:11 PM (Asia/Kolkata)

ਫ਼ਤਿਹਗੜ੍ਹ ਸਾਹਿਬ / ਸੰਗਰੂਰ , ਨਜ਼ਰਾਨਾ ਟਾਈਮਜ ਬਿਊਰੋ ​ਅੱਜ (2 ਅਕਤੂਬਰ) ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਦੇ ਬੰਦੀ ਸਿੰਘ ਰਿਹਾਈ ਮਾਰਚ ਦਾ ਪਹਿਲਾ ਪੜਾਅ ਅੱਜ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਤੱਕ ਪੂਰੇ ਜਾਹੋ-ਜਲਾਲ ਅਤੇ ਪੰਥਕ ਜਜ਼ਬੇ ਨਾਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ-ਪਵਿੱਤਰ ਛਤਰ-ਛਾਇਆ ਅਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਆਰੰਭ ਹੋਇਆ। ਮਾਰਚ ਦੀ...

18ਵਾਂ ਇੰਡੀਅਨ ਜਰਨਲਿਜ਼ਮ ਫੈਸਟੀਵਲ 2026 ਇੰਦੌਰ ਵਿੱਚ ਸ਼ੁਰੂ, ‘Gen-Z’ ਰਹੀ ਮੁੱਖ ਥੀਮ

18ਵਾਂ ਇੰਡੀਅਨ ਜਰਨਲਿਜ਼ਮ ਫੈਸਟੀਵਲ 2026 ਇੰਦੌਰ ਵਿੱਚ ਸ਼ੁਰੂ, ‘Gen-Z’ ਰਹੀ ਮੁੱਖ ਥੀਮ

Oct 02, 2026 07:45 PM (Asia/Kolkata)

ਇੰਦੌਰ, 2 ਅਕਤੂਬਰ 2026 (ਨਜ਼ਰਾਨਾ ਟਾਈਮਜ਼): ਤਿੰਨ ਰੋਜ਼ਾ 18ਵਾਂ ਇੰਡੀਅਨ ਜਰਨਲਿਜ਼ਮ ਫੈਸਟੀਵਲ 2026 ਸ਼ੁੱਕਰਵਾਰ ਨੂੰ ਇੰਦੌਰ ਦੇ ਸਾਊਥ ਤੁਕੋਗੰਜ ਸਥਿਤ ਜਾਲ ਸਭਾਗ੍ਰਹਿ ਵਿੱਚ ਸ਼ੁਰੂ ਹੋਇਆ। ਸਟੇਟ ਪ੍ਰੈੱਸ ਕਲੱਬ, ਮੱਧ ਪ੍ਰਦੇਸ਼ ਵੱਲੋਂ ਕਰਵਾਏ ਜਾ ਰਹੇ ਇਸ ਕੌਮੀ ਪੱਧਰ ਦੇ ਪੱਤਰਕਾਰੀ ਸਮਾਗਮ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਸੀਨੀਅਰ ਪੱਤਰਕਾਰ, ਸੰਪਾਦਕ ਅਤੇ ਡਿਜੀਟਲ ਮੀਡੀਆ ਮਾਹਿਰ ਹਿੱਸਾ ਲੈ ਰਹੇ ਹਨ।ਇਸ ਸਾਲ ਫੈਸਟੀਵਲ ਦੀ ਮੁੱਖ ਥੀਮ ‘Gen-Z’ ਹੈ। ਸਮਾਗਮ ਦੌਰਾਨ ਨਵੀਂ ਪੀੜ੍ਹੀ ਵੱਲੋਂ...

ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਰਜਿਸਟਰੇਸ਼ਨ 'ਤੇ ਰੋਕ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ

ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਰਜਿਸਟਰੇਸ਼ਨ 'ਤੇ ਰੋਕ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ

Oct 02, 2026 07:21 PM (Asia/Kolkata)

ਭਾਰਤੀ ਚੋਣ ਕਮਿਸ਼ਨ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟਰੇਸ਼ਨ ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਹੈ ਕਿ ਏਸ ਦੇ ਨਾਲ ਕੌਮੀ ਸੁਰੱਖਿਆ , ਰਾਸ਼ਟਰੀ ਸੁਰੱਖਿਆ ਭਾਵ ਕਿ ਹਿੰਦੋਸਤਾਨ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ । ਪਹਿਲਾਂ ਹੀ ਇੰਡੀਅਨ ਸਟੇਟ ਸਿੱਖ ਕੌਮ ਨੂੰ ਪੂਰੇ ਅੱਸੀ ਸਾਲਾਂ ਤੋਂ ਪੈਰ ਪੈਰ ਉੱਤੇ ਗੁਲਾਮੀ ਦਾ ਅਹਿਸਾਸ ਕਰਾਉਂਦੀ ਆ ਰਹੀ ਹੈ । ਅੱਜ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਬੰਦੀ ਸਿੱਖਾਂ ਨੂੰ ਨਾ ਛੱਡ ਕੇ , ਬੇਅਦਬੀਆਂ ਦਾ ਇਨਸਾਫ਼ ਨਾ ਦੇ ਇੰਡੀਅਨ ਸਟੇਟ ਸਿੱਖਾਂ ਨੂੰ...

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ 'ਸੰਘਰਸ਼ੀ ਪੈਂਡੇ' ਕਿਤਾਬ ਦੀ ਸ਼ਲਾਘਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ 'ਸੰਘਰਸ਼ੀ ਪੈਂਡੇ' ਕਿਤਾਬ ਦੀ ਸ਼ਲਾਘਾ

Oct 02, 2026 07:18 PM (Asia/Kolkata)

ਫ਼ਤਹਿਗੜ੍ਹ ਸਾਹਿਬ, 2 ਅਕਤੂਬਰ (ਕੁਲਵਿੰਦਰ ਸਿੰਘ ਚੰਦੀ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ (ਤੁਗਲਵਾਲਾ) ਵੱਲੋਂ ਆਪਣੀ ਲਿਖੀ ਪੁਸਤਕ "ਸੰਘਰਸ਼ ਹੀ ਪੈਂਡੇ" ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੀਡੀਆ ਸਲਾਹਕਾਰ ਸਰਦਾਰ ਇਕਬਾਲ ਸਿੰਘ ਟਿਵਾਣਾ ਅਤੇ ਯੂਥ ਮੀਡੀਆ ਦੇ ਇੰਚਾਰਜ ਸਰਦਾਰ ਅਮਰਿੰਦਰ ਸਿੰਘ ਜੋਰਾ ਨੂੰ ਸਤਿਕਾਰ ਸਹਿਤ ਭੇਂਟ ਕੀਤੀ।'ਸੰਘਰਸ਼ੀ ਪੈਂਡੇ' ਪੁਸਤਕ ਸਿੱਖ ਸੰਘਰਸ਼ ਨਾਲ ਜੁੜੇ 1978 ਤੋਂ 1995 ਤੱਕ ਦੇ ਦੌਰ...

ਗੱਤਕਾ ਉਸਤਾਦ ਹਰਬੰਸ ਸਿੰਘ ਅਰੋੜਾ ਦੀ ਯਾਦ ’ਚ ਸਲਾਨਾ ਗੱਤਕਾ ਪ੍ਰਦਰਸ਼ਨੀ 4 ਅਕਤੂਬਰ ਨੂੰ ਕਰਵਾਈ ਜਾਏਗੀ : ਉਸਤਾਦ ਹਰੀ ਸਿੰਘ/ਭਾਈ ਰਣਜੀਤ ਸਿੰਘ

ਗੱਤਕਾ ਉਸਤਾਦ ਹਰਬੰਸ ਸਿੰਘ ਅਰੋੜਾ ਦੀ ਯਾਦ ’ਚ ਸਲਾਨਾ ਗੱਤਕਾ ਪ੍ਰਦਰਸ਼ਨੀ 4 ਅਕਤੂਬਰ ਨੂੰ ਕਰਵਾਈ ਜਾਏਗੀ : ਉਸਤਾਦ ਹਰੀ ਸਿੰਘ/ਭਾਈ ਰਣਜੀਤ ਸਿੰਘ

Oct 02, 2026 07:15 PM (Asia/Kolkata)

ਅੰਮ੍ਰਿਤਸਰ, 2 ਅਕਤੂਬਰ (ਚਰਨਜੀਤ ਸਿੰਘ): ਸ਼੍ਰੋਮਣੀ ਗੱਤਕਾ ਅਖਾੜਾ ਰਾਮਸਰ ਦੇ ਮੌਜੂਦਾ ਉਸਤਾਦ ਜਥੇਦਾਰ ਭਾਈ ਹਰੀ ਸਿੰਘ ਖ਼ਾਲਸਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਉਸਤਾਦ ਸਵ. ਭਾਈ ਪ੍ਰੇਮ ਸਿੰਘ ਭਾਟੀਆ ਅਤੇ ਉਸਤਾਦ ਸਵ. ਭਾਈ ਹਰਬੰਸ ਸਿੰਘ ਅਰੋੜਾ ਦੀ ਯਾਦ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੱਤਕਾ ਪ੍ਰਦਰਸ਼ਨੀ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਈ ਜਾਵੇਗੀ।ਜਾਣਕਾਰੀ ਦਿੰਦਿਆਂ ਦੋਵਾਂ ਆਗੂਆਂ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ...

ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦਾ ਐਮਐਲਏ. ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਨੇ ਸਾਂਝੇ ਤੌਰ ’ਤੇ ਕੀਤਾ ਉਦਘਾਟਨ...

ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦਾ ਐਮਐਲਏ. ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਨੇ ਸਾਂਝੇ ਤੌਰ ’ਤੇ ਕੀਤਾ ਉਦਘਾਟਨ...

Oct 02, 2026 07:12 PM (Asia/Kolkata)

ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਸਰਕਾਰ ਦਾ ਪ੍ਰਮੁੱਖ ਉਪਰਾਲਾ : ਵਿਧਾਇਕ ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਅਕਤੂਬਰ (ਮੰਗਤ ਸਿੰਘ ਸੈਦਪੁਰ) : ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਮੋਹਾਲੀ ਦੇ ਸੈਕਟਰ-78 ਸਥਿਤ ਖੇਡ ਕੰਪਲੈਕਸ ਵਿਖੇ ਐਮ.ਐਲ.ਏ. ਮੋਹਾਲੀ ਸ੍ਰੀ ਕੁਲਵੰਤ ਸਿੰਘ ਅਤੇ ਐਮ.ਐਲ.ਏ. ਡੇਰਾਬੱਸੀ...

ਸਰਹਦੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹਲ ਕੀਤਾ ਜਾਵੇ - ਰਤਨ ਸਿੰਘ ਰੰਧਾਵਾ

ਸਰਹਦੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹਲ ਕੀਤਾ ਜਾਵੇ - ਰਤਨ ਸਿੰਘ ਰੰਧਾਵਾ

Oct 02, 2026 07:09 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅਜ ਕਿਸਾਨਾਂ ਦੀਆਂ ਬਹੁਪੱਖੀ ਮੁਸ਼ਕਿਲਾਂ ਲਈ ਬਾਰਡਰ ਏਰੀਆ ਸੰਘਰਸ਼ ਕਮੇਟੀ ਵੱਲੋਂ ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ B,S,F, ਦੇ ਉਚ ਅਧਿਕਾਰੀਆਂ ਨੂੰ ਵਫਦ ਮਿਲਿਆ ਜਿਸ ਵਿਚ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਅਤੇ ਕਣਕ ਅਤੇ ਬਾਕੀ ਫ਼ਸਲਾਂ ਬੀਜਣ ਲਈ 9 ਵਜੇ ਤੋਂ 5 ਵਜੇ ਸ਼ਾਮ ਤੱਕ ਸਾਰੇ ਗੇਟ ਖੁੱਲੇ ਰੱਖਣ , ਅਤੇ ਆਈ ਕਾਰਡ ਜਾਰੀ ਕਰਨ, ਡਰੋਨਾਂ ਦੀ ਪਾਕਿਸਤਾਨ ਵਲੋਂ ਬੇਹੱਦ ਆਮਦ, ਤੇ 10 ਸਾਲ ਤੋਂ 40-45 ਦੇ ਨੋਜਵਾਨਾਂ ਦਾ ਨਸ਼ੇ ਅਤੇ ਕਰਾਈਮ ਨੂੰ ਰੋਕਣ ਲਈ ਬੀ...

ਨਸ਼ਿਆਂ ਵਿਰੁੱਧ ਵਧੇ ਸਮਾਜਿਕ ਭਾਗੀਦਾਰੀ, ਪਰਿਵਾਰ ਨਿਭਾਉਣੀ ਪਹਿਲੀ ਜ਼ਿੰਮੇਵਾਰੀ-ਰਾਜਿੰਦਰ ਰਾਜੂ

ਨਸ਼ਿਆਂ ਵਿਰੁੱਧ ਵਧੇ ਸਮਾਜਿਕ ਭਾਗੀਦਾਰੀ, ਪਰਿਵਾਰ ਨਿਭਾਉਣੀ ਪਹਿਲੀ ਜ਼ਿੰਮੇਵਾਰੀ-ਰਾਜਿੰਦਰ ਰਾਜੂ

Oct 02, 2026 07:05 PM (Asia/Kolkata)

ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਜਨਤਕ ਸਮਰਥਨ ਮਿਲ ਰਿਹਾ ਹੈ;ਪੰਜਾਬੀ ਨਸ਼ਿਆਂ ਤੋਂ ਚਾਹੁੰਦੇ ਹਨ ਆਜ਼ਾਦੀ-ਭਾਜਪਾ ਕਪੂਰਥਲਾ 2 ਅਕਤੂਬਰ ਗੌਰਵ ਮੜੀਆ ਨਸ਼ਿਆਂ ਵਿਰੁੱਧ ਲੜਾਈ ਨੂੰ ਸਿਰਫ਼ ਪੁਲਿਸ ਅਤੇ ਸਰਕਾਰ ਤੱਕ ਸੀਮਤ ਰੱਖਣ ਦੀ ਬਜਾਏ,ਇਸਨੂੰ ਇੱਕ ਸਮਾਜਿਕ ਮੁਹਿੰਮ ਵਿੱਚ ਬਦਲਣ ਦੀ ਲੋੜ ਹੈ।ਜੇਕਰ ਪਰਿਵਾਰ, ਸਕੂਲ, ਕਾਲਜ,ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਖੇਡ ਸੰਗਠਨ ਨੌਜਵਾਨਾਂ ਨੂੰ ਸਕਾਰਾਤਮਕ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਨ ਤਾਂ ਨਸ਼ਿਆਂ ਦੀ ਸਮੱਸਿਆ ਨਾਲ ਲੜਨ ਦੇ...

ਵਾਰਡ ਨੰਬਰ 39 ਵਿਖੇ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ

ਵਾਰਡ ਨੰਬਰ 39 ਵਿਖੇ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ

Oct 02, 2026 07:00 PM (Asia/Kolkata)

ਕਪੂਰਥਲਾ 2 ਅਕਤੂਬਰ ਗੌਰਵ ਮੜੀਆ ਕਪੂਰਥਲਾ ਸ਼ਹਿਰ ਦੇ ਵਾਰਡ ਨੰਬਰ 39 ਦੇ ਵਸਨੀਕਾਂ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਤਹਿਤ ਅੱਜ ਵਾਰਡ ਵਿੱਚ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਸੜਕਾਂ ਦੇ ਨਿਰਮਾਣ ਨਾਲ ਵਾਰਡ ਦੇ ਲੋਕਾਂ ਨੂੰ ਆਵਾਜਾਈ ਦੀਆਂ ਸਹੂਲਤਾਂ ਵਿੱਚ ਸੁਧਾਰ ਹੋਣ ਦੇ ਨਾਲ-ਨਾਲ ਰੋਜ਼ਾਨਾ ਆਉਣ-ਜਾਣ ਵਿੱਚ ਵੀ ਸਹੂਲਤ ਮਿਲੇਗੀ।ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਜੀ, ਹਲਕਾ ਇੰਚਾਰਜ ਕਪੂਰਥਲਾ...

ਮਹਾਤਮਾ ਗਾਂਧੀ ਜੀ ਦੇ ਜਨਮਦਿਨ ਮੌਕੇ ਸ਼ਰਧਾਂਜਲੀ

ਮਹਾਤਮਾ ਗਾਂਧੀ ਜੀ ਦੇ ਜਨਮਦਿਨ ਮੌਕੇ ਸ਼ਰਧਾਂਜਲੀ

Oct 02, 2026 06:57 PM (Asia/Kolkata)

ਕਪੂਰਥਲਾ 2 ਅਕਤੂਬਰ ਗੌਰਵ ਮੜੀਆ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮਦਿਨ ਦੇ ਪਾਵਨ ਮੌਕੇ ’ਤੇ ਅੱਜ ਆਮ ਆਦਮੀ ਪਾਰਟੀ, ਕਪੂਰਥਲਾ ਦੇ ਦਫ਼ਤਰ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ, ਹਲਕਾ ਇੰਚਾਰਜ ਕਪੂਰਥਲਾ ਵੱਲੋਂ ਮਹਾਤਮਾ ਗਾਂਧੀ ਜੀ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਅਤੇ ਸਤਿਕਾਰ ਸਹਿਤ ਯਾਦ ਕੀਤਾ ਗਿਆ।ਮਹਾਤਮਾ ਗਾਂਧੀ ਜੀ ਨੇ ਸੱਚ, ਅਹਿੰਸਾ, ਸਾਦਗੀ ਅਤੇ ਸ਼ਾਂਤੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ।...

ਸਮਾਜ ਨੂੰ ਇੰਡੀਅਨ ਵਰਗੇ ਇਮਾਨਦਾਰ ਅਤੇ ਸਵੱਛ ਦਿੱਖ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਲੋੜ ਹੈ-ਨਰੇਸ਼ ਪੰਡਿਤ

ਸਮਾਜ ਨੂੰ ਇੰਡੀਅਨ ਵਰਗੇ ਇਮਾਨਦਾਰ ਅਤੇ ਸਵੱਛ ਦਿੱਖ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਲੋੜ ਹੈ-ਨਰੇਸ਼ ਪੰਡਿਤ

Oct 02, 2026 04:27 PM (Asia/Kolkata)

ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਦੇ ਆਗੂਆਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਇੰਡੀਅਨ ਨੂੰ ਕੀਤਾ ਸਨਮਾਨਿਤ ਕਪੂਰਥਲਾ 2 ਅਕਤੂਬਰ ਗੌਰਵ ਮੜੀਆ ਆਪਣੀ ਇਮਾਨਦਾਰ ਛਵੀ,ਹਰ ਵਰਗ ਨਾਲ ਮਿਲਣਸਾਰ ਵਿਵਹਾਰ ਰੱਖਣ ਵਾਲੇ ਅਤੇ ਆਪਣੀ ਧਾਕੜ ਛਵੀ ਲਈ ਜਾਣੇ ਜਾਂਦੇ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੂੰ ਦੂਜੀ ਵਾਰ ਚੇਅਰਮੈਨ ਬਣਨ ਤੇ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਦੇ ਸਮੂਹ ਆਗੂਆਂ ਦੇ ਵਲੋਂ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲਾਂ ਦਾ ਬੁੱਕ ਦੇ ਕੇ ਸਨਮਾਨਿਤ ਕੀਤਾ...

ਟਾਕਾਨੀਨੀ ਵਿਖੇ ਦੋ ਦਿਨਾਂ ਸਿੱਖ ਚਿਲਡਰਨ ਡੇ ਕੱਲ੍ਹ ਤੋਂ ਸ਼ੁਰੂ

ਟਾਕਾਨੀਨੀ ਵਿਖੇ ਦੋ ਦਿਨਾਂ ਸਿੱਖ ਚਿਲਡਰਨ ਡੇ ਕੱਲ੍ਹ ਤੋਂ ਸ਼ੁਰੂ

Oct 02, 2026 03:00 PM (Asia/Kolkata)

ਸਮੁੱਚੇ ਸਮਾਗਮ ਦੀਆਂ ਤਿਆਰੀਆਂ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚੜੀਆਂ , ਬੱਚਿਆਂ ਵਿੱਚ ਪੂਰਾ ਜੋਸ਼ - ਦਲਜੀਤ ਸਿੰਘ ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ) ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਟਾਕਾਨੀਨੀ ਵਿਖੇ ਸਾਲ 2026 ਦਾ ਸਭ ਤੋਂ ਵੱਡਾ ਈਵੈਂਟ “ ਸਿੱਖ ਚਿਲਡਰਨ ਡੇ “ ਜੋ ਕਿ 3 ਅਤੇ 4 ਅਕਤੂਬਰ ਨੂੰ ਹੋ ਰਿਹਾ ਹੈ । ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਅਤੇ ਸਿੱਖ ਹੈਰੀਟੇਜ਼ ਸਕੂਲ ਟਾਕਾਨੀਨੀ ਵਲੋਂ ਮੀਡੀਆ ਨਾਲ ਇਸ ਇਵੈਂਟ ਦੀ ਜਾਣਕਾਰੀ ਸਾਂਝੀ ਕਰਦਿਆਂ ਦਲਜੀਤ ਸਿੰਘ, ਮਨਦੀਪ...

ਆਪ ਕਿਸਾਨ ਤੇ ਮਜ਼ਦੂਰ ਵਿਰੋਧੀ ਨਹੀਂ,ਸਗੋਂ ਕਿਸਾਨ ਤੇ ਮਜ਼ਦੂਰ ਹਿਤੈਸ਼ੀ ਪਾਰਟੀ ਹੈ-ਪੱਡਾ

ਆਪ ਕਿਸਾਨ ਤੇ ਮਜ਼ਦੂਰ ਵਿਰੋਧੀ ਨਹੀਂ,ਸਗੋਂ ਕਿਸਾਨ ਤੇ ਮਜ਼ਦੂਰ ਹਿਤੈਸ਼ੀ ਪਾਰਟੀ ਹੈ-ਪੱਡਾ

Oct 02, 2026 02:16 PM (Asia/Kolkata)

ਆਪ ਕਿਸਾਨ ਵਿੰਗ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਨਣ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਕੀਤੀਆਂ ਜਾ ਰਹੀ ਹਨ ਅਹਿਮ ਮੀਟਿੰਗਾਂ ਕਪੂਰਥਲਾ 2 ਅਕਤੂਬਰ ਗੌਰਵ ਮੜੀਆਆਮ ਆਦਮੀ ਪਾਰਟੀ ਕਿਸਾਨ ਵਿੰਗ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਨਣ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਕੀਤੀਆਂ ਜਾ ਰਹੀ ਅਹਿਮ ਮੀਟਿੰਗਾਂ ਦੇ ਤਹਿਤ ਕਾਂਗਰਸ ਦਾ ਗੜ ਮੰਨ੍ਹੇ ਜਾਂਦੇ ਹਲਕੇ ਦੇ ਪਿੰਡ ਢਪੱਈ ਚ ਇੱਕ ਭਰਵੀਂ ਮੀਟਿੰਗ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ...

  • Previous
  • 1
  • Next
Loading…
Loading the web debug toolbar…
Attempt #