ਐਚਿਸਨ ਕਾਲਜ ਦੀ 140ਵੀਂ ਵਰ੍ਹੇਗੰਢ ਲਈ ਭਾਰਤੀ ਮਹਿਮਾਨ ਲਾਹੌਰ ਪਹੁੰਚੇ
ਲਾਹੌਰ, 2 ਨਵੰਬਰ (ਨਜ਼ਰਾਨਾ ਟਾਈਮਜ਼): ਐਚਿਸਨ ਕਾਲਜ ਦੀ 140ਵੀਂ ਵਰ੍ਹੇਗੰਢ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਮਹਿਮਾਨ ਸੋਮਵਾਰ ਨੂੰ ਲਾਹੌਰ ਪਹੁੰਚੇ। ਕਾਲਜ ਦਾ ਨੀਂਹ ਪੱਥਰ 3 ਨਵੰਬਰ 1886 ਨੂੰ ਰੱਖਿਆ ਗਿਆ ਸੀ ਅਤੇ ਇਸੇ ਤਾਰੀਖ਼ ਨੂੰ ਸੰਸਥਾ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ।ਵਫ਼ਦ ਵਿੱਚ ਉਨ੍ਹਾਂ ਸਾਬਕਾ ਵਿਦਿਆਰਥੀਆਂ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ, ਜਿਨ੍ਹਾਂ ਨੇ 1947 ਦੀ ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਵਿੱਚ ਇਸ ਕਾਲਜ ਤੋਂ ਸਿੱਖਿਆ ਹਾਸਲ ਕੀਤੀ ਸੀ।ਹਰਚਰਨ ਸਿੰਘ ਬਰਾੜ ਅਤੇ...