ਦੇਸ ਪੰਜਾਬ/ਖਾਲਿਸਤਾਨ ਦੀ ਆਜ਼ਾਦੀ ਲਈ ਸਿੱਖ ਸੰਘਰਸ਼ 'ਚ ਸ਼ਹੀਦ ਹੋਏ ਭਾਈ ਅਨਾਰ ਸਿੰਘ ਪਾੜ੍ਹਾ ਉਰਫ਼ ਛੋਟਾ ਬ੍ਰਹਮਾ ਦੀ ਸ਼ਹੀਦੀ
ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦਾ ਰਹੇਗਾ ਕੋਟ-ਕੋਟ ਪ੍ਰਣਾਮ…ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟ) ਚੰਡੀਗੜ੍ਹ-।ਦੇਸ਼ ਪੰਜਾਬ/ਖਾਲਿਸਤਾਨ ਦੇ ਆਜ਼ਾਦੀ ਲਈ ਬੇਮਿਸਾਲ ਕੁਰਬਾਨੀਆਂ ਹੋਈਆਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲੇ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਨੌਜਵਾਨਾਂ ਨੂੰ ਤਾਂ ਇੰਡੀਅਨ ਸਟੇਟ ਦੇ ਵੱਲੋਂ ਖਤਮ ਕਰਨ ਲਈ ਇਹੋ ਜਿਹੇ ਗੈਰ ਕਾਨੂੰਨੀ ਢੰਗ ਵਰਤੇ ਗਏ ਕਿ ਪੰਜਾਬ ਜੋ ਇੱਕ ਅਲੱਗ...