19 May 2026 ਦੀਆਂ ਖ਼ਬਰਾਂ

14 published stories
ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ

ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ

May 19, 2026 10:15 PM (Asia/Kolkata)

ਅੱਪਰਾ,19 ਮਈ (ਤੀਰਥ ਸਿੰਘ ਮੈਂਗੜ੍ਹਾ)-ਅੱਜ ਅੱਪਰਾ ਫਿਲੌਰ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ ਚੁਣੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਾਵਰ ਸਿੰਘ ਮਸਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਭੂਆ ਜੀ ਦੇ ਲੜਕੇ ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ ਚੁਣੇ ਗਏ ਹਨ। ਉਹ ਇੱਕ ਸਾਬਤ ਸੂਰਤ ਗੁਰਸਿੱਖ ਹਨ। ਉਨਾਂ ਦੇ ਪਿੰਡ ਤੇਹਿੰਗ ਤੇ ਮਸਾਣੀ...

ਜਾਨਵੀ ਸਹੋਤਾ ਨੇ ਮੈਡੀਕਲ 12ਵੀਂ ਕਲਾਸ 'ਚ 85 ਪ੍ਰਤੀਸ਼ਤ ਅੰਕ ਲੈ ਕੇ ਅੱਪਰਾ ਤੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ

ਜਾਨਵੀ ਸਹੋਤਾ ਨੇ ਮੈਡੀਕਲ 12ਵੀਂ ਕਲਾਸ 'ਚ 85 ਪ੍ਰਤੀਸ਼ਤ ਅੰਕ ਲੈ ਕੇ ਅੱਪਰਾ ਤੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ

May 19, 2026 10:13 PM (Asia/Kolkata)

ਅੱਪਰਾ, 19 ਮਈ (ਤੀਰਥ ਸਿੰਘ ਮੈਂਗੜ੍ਹਾ)-ਜਾਨਵੀ ਸਹੋਤਾ ਪੁੱਤਰੀ ਸੋਮ ਦੱਤ ਸੋਮੀ ਤੇ ਮਾਤਾ ਰਜਿੰਦਰ ਕੌਰ ਸਹੋਤਾ ਨੇ ਮੈਡੀਕਲ ਦੀ 12ਵੀਂ ਕਲਾਸ 'ਚ 85 ਪ੍ਰਤੀਸ਼ਤ ਅੰਕ ਲੈ ਕੇ ਅੱਪਰਾ ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਜਾਨਵੀ ਸਹੋਤਾ ਅਰਸ਼ਦੀਪ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੀ ਵਿਦਿਆਰਥਣ ਹੈ ਤੇ ਉੱਘੇ ਕਾਂਗਰਸੀ ਆਗੂ ਸੋਮ ਦੱਤ ਸੋਮੀ ਤੇ ਮਾਤਾ ਰਜਿੰਦਰ ਕੌਰ ਸਹੋਤਾ ਦੀ ਇਕਲੌਤੀ ਧੀ ਹੈ | ਜਾਨਵੀ ਸਹੋਤਾ ਦੀ ਇਸ ਕਾਮਯਾਬੀ 'ਤੇ ਉਸਦੇ ਮਾਪੇ ਫਕਰ ਮਹਿਸੂਸ ਕਰ ਰਹੇ ਹਨ ਤੇ ਉਨਾਂ...

ਸਰਪੰਚ ਵਿਨੈ ਕੁਮਾਰ ਬੰਗੜ ਦੀ ਧਰਮ ਪਤਨੀ ਸ਼੍ਰੀਮਤੀ ਨਵੀਤਾ ਬੰਗੜ੍ਹ ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਬੱਚਿਆਂ ਨੂੰ ਪੜਾਉਣ ਦੀ ਕਰਨਗੇ ਮੁਫ਼ਤ ਸੇਵਾ

ਸਰਪੰਚ ਵਿਨੈ ਕੁਮਾਰ ਬੰਗੜ ਦੀ ਧਰਮ ਪਤਨੀ ਸ਼੍ਰੀਮਤੀ ਨਵੀਤਾ ਬੰਗੜ੍ਹ ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਬੱਚਿਆਂ ਨੂੰ ਪੜਾਉਣ ਦੀ ਕਰਨਗੇ ਮੁਫ਼ਤ ਸੇਵਾ

May 19, 2026 10:10 PM (Asia/Kolkata)

ਅੱਪਰਾ, 19 ਮਈ-(ਤੀਰਥ ਸਿੰਘ ਮੈਂਗੜ੍ਹਾ):-ਜਿੱਥੇ ਸਰਪੰਚ ਵਿਨੈ ਕੁਮਾਰ ਬੰਗੜ ਅੱਪਰੇ ਨੂੰ ਨਵੀਂ ਦਿੱਖ ਦੇਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ ਉੱਥੇ ਹੀ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਨਵੀਤਾ ਬੰਗੜ ਵੀ ਵਿਦਿਆ ਦੇ ਮੰਦਿਰ ਸਰਕਾਰੀ ਹਾਈ ਸਕੂਲ ਅੱਪਰਾ ਵਿਖ਼ੇ ਬੱਚਿਆਂ ਨੂੰ ਮੁਫ਼ਤ ਪੜਾਉਣ ਦੀ ਸੇਵਾ ਕਰਨ ਲਈ ਅੱਗੇ ਆਈ ਹੈ। ਗੱਲਬਾਤ ਦੌਰਾਨ ਸਰਪੰਚ ਵਿਨੈ ਬੰਗੜ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨਵੀਤਾ ਨੇ ਐਮ. ਐਸ. ਸੀ ਸਾਇੰਸ ਕਰਨ ਤੋਂ ਬਾਅਦ ਬੀ. ਐਡ ਕਰਕੇ ਬੱਚਿਆਂ ਨੂੰ ਫਰੀ ਕੋਚਿੰਗ ਦੇ ਰਹੇ ਨੇ। ਹੁਣ...

ਜਸਵੀਰ ਸਿੰਘ ਗੜ੍ਹੀ ਵਲੋਂ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵਲੋਂ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ

May 19, 2026 08:40 PM (Asia/Kolkata)

ਜਨਗਣਨਾ 2027 ਲਈ ਤਿਆਰ ਫ਼ਾਰਮ ਵਿਚ ਅਨੂਸੂਚਿਤ ਜਾਤੀਆਂ ਦੇ ਲੋਕਾਂ ਲਈ ਮਨਾਹੀ ਵਾਲੇ ਸ਼ਬਦ ਵਰਤਣ ਦੇ ਮਾਮਲੇ ਵਿਚ ਕੀਤੀ ਮੁਲਾਕਾਤ ਚੰਡੀਗੜ੍ਹ, 19 ਮਈ , ਨਜ਼ਰਾਨਾ ਟਾਈਮਜ ਬਿਊਰੋ ਭਾਰਤ ਸਰਕਾਰ ਵੱਲੋਂ ਜਨਗਣਨਾ 2027 ਲਈ ਤਿਆਰ ਫ਼ਾਰਮ ਵਿਚ ਅਨੂਸੂਚਿਤ ਜਾਤੀਆਂ ਦੇ ਲੋਕਾਂ ਲਈ ਮਨਾਹੀ ਵਾਲੇ ਸ਼ਬਦ ਵਰਤਣ ਦੇ ਮਾਮਲੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਅੱਜ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ (ਨਵੀਂ ਦਿੱਲੀ) ਨਾਲ ਮੁਲਾਕਾਤ ਕੀਤੀ ਗਈ ਅਤੇ...

ਪਿੰਡ ਜੋਧਾਨਗਰੀ ਸਰਪੰਚ ਗੁਰਮੀਤ ਕੌਰ ਵੱਲੋਂ ਚਾਲੀ ਸਾਲ ਪੁਰਾਣਾ ਪੰਚਾਇਤੀ ਜ਼ਮੀਨ ਦਾ ਛੁਡਾਇਆ ਕਬਜ਼ਾ

ਪਿੰਡ ਜੋਧਾਨਗਰੀ ਸਰਪੰਚ ਗੁਰਮੀਤ ਕੌਰ ਵੱਲੋਂ ਚਾਲੀ ਸਾਲ ਪੁਰਾਣਾ ਪੰਚਾਇਤੀ ਜ਼ਮੀਨ ਦਾ ਛੁਡਾਇਆ ਕਬਜ਼ਾ

May 19, 2026 07:01 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਧਾਰਕਾਂ ਤੋਂ ਸਰਕਾਰ ਦੀ ਕਬਜ਼ਾ ਛਡਾਉਣ ਦੀ ਨੀਤੀ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਪਿੰਡ ਜੋਧਾਨਗਰੀ ਦੀ ਗ੍ਰਾਮ ਪੰਚਾਇਤ ਅਤੇ ਇਕਬਾਲ ਸਿੰਘ ਦੇ ਵਿਸ਼ੇਸ਼ ਯਤਨ ਤੇ ਮੋਹਤਬਰਾਂ ਨੇ ਨਿਸ਼ਾਨਦੇਹੀ ਕਰਾ ਕੇ ਲੱਗਭੱਗ ਪੰਜ ਤੋਂ ਛੇ ਕਨਾਲ਼ ਨਾਜਾਇਜ਼ ਵਗ ਰਹੀ ਪੰਚਾਇਤੀ ਜ਼ਮੀਨ ਪਿੰਡ ਦੇ ਹਵਾਲੇ ਕਰਨ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਪੰਚ ਗੁਰਮੀਤ ਕੌਰ ਅਤੇ ਇਕਬਾਲ ਸਿੰਘ ਨੇ ਦੱਸਿਆ ਕਿ ਨਗਰ ਵਾਸੀਆਂ ਅਤੇ ਬੋਲੀ ਧਾਰਕ ਕਿਸਾਨਾਂ ਦੀ...

ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

May 19, 2026 06:49 PM (Asia/Kolkata)

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਏ ਗਏ ਮੁਕਾਬਲੇ ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,19 ਮਈਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਏ ਗਏ ਵੱਖ-ਵੱਖ ਸਕੂਲਾਂ ਦੇ ਸਾਂਝੇ ਮੁਕਾਬਲਿਆਂ ਵਿੱਚ ਇਨਾਮ ਪ੍ਰਾਪਤ ਕਰਕੇ ਸਕੂਲ ਦੇ ਬੁਲੰਦੀਆਂ ਵੱਲ ਵੱਧਦੇ ਕਾਫਲੇ ਨੂੰ ਹੋਰ ਅਗਾਂਹ ਤੋਰਿਆ ਹੈ।ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ...

ਮਹਿਕਮੇਂ ਵਿੱਚ ਸਿੱਧਾ ਸ਼ਾਮਿਲ ਕਰਨ ਦੀ ਮੰਗ ਲਈ ਵੇਰਕਾ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਸੱਤਵੇਂ ਦਿਨ ਵੀ ਜਾਰੀ

ਮਹਿਕਮੇਂ ਵਿੱਚ ਸਿੱਧਾ ਸ਼ਾਮਿਲ ਕਰਨ ਦੀ ਮੰਗ ਲਈ ਵੇਰਕਾ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਸੱਤਵੇਂ ਦਿਨ ਵੀ ਜਾਰੀ

May 19, 2026 06:38 PM (Asia/Kolkata)

ਮੋਹਾਲੀ/ਚੰਡੀਗੜ੍ਹ, 19 ਮਈ, 2026 , ਨਜ਼ਰਾਨਾ ਟਾਈਮਜ ਬਿਊਰੋ- ਵੇਰਕਾ ਮਿਲਕਫੈੱਡ ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਸਿੱਧੇ ਮਹਿਕਮੇ ਵਿੱਚ ਸ਼ਾਮਲ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਵਿੱਢਿਆ ਗਿਆ ਤਿੱਖਾ ਰੋਸ ਪ੍ਰਦਰਸ਼ਨ ਅੱਜ ਸੱਤਵੇਂ ਦਿਨ ਵੀ ਨਿਰੰਤਰ ਜਾਰੀ ਰਿਹਾ। ਅੱਜ ਵੇਰਕਾ ਮੁਲਾਜ਼ਮਾਂ ਦੇ ਇਸ ਸੰਘਰਸ਼ ਨੂੰ ਉਸ ਸਮੇਂ ਬਹੁਤ ਵੱਡੀ ਤਾਕਤ ਮਿਲੀ ਜਦੋਂ ਠੇਕਾ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਲੀਡਰਸ਼ਿਪ ਨੇ ਮੋਹਾਲੀ ਪਲਾਂਟ ਵਿਖੇ ਚੱਲ ਰਹੇ ਮੋਰਚੇ ਵਿੱਚ ਵਿਸ਼ੇਸ਼ ਤੌਰ...

ਗੈਸ ਧਮਾਕੇ ਮਗਰੋਂ ਢਹਿ ਗਈ ਇਮਾਰਤ! ਜਰਮਨੀ 'ਚ ਵਾਪਰਿਆ ਵੱਡਾ ਹਾਦਸਾ, 3 ਜਣੇ ਲਾਪਤਾ

ਗੈਸ ਧਮਾਕੇ ਮਗਰੋਂ ਢਹਿ ਗਈ ਇਮਾਰਤ! ਜਰਮਨੀ 'ਚ ਵਾਪਰਿਆ ਵੱਡਾ ਹਾਦਸਾ, 3 ਜਣੇ ਲਾਪਤਾ

May 19, 2026 05:12 PM (Asia/Kolkata)

ਗੋਰਲਿਟਜ਼ : ਪੂਰਬੀ ਜਰਮਨੀ ਦੇ ਪੋਲਿਸ਼ ਸਰਹੱਦ ਦੇ ਨੇੜੇ ਸਥਿਤ ਗੋਰਲਿਟਜ਼ ਸ਼ਹਿਰ 'ਚ ਇੱਕ ਇਮਾਰਤ ਡਿੱਗਣ ਕਾਰਨ ਤਿੰਨ ਲੋਕ ਲਾਪਤਾ ਹੋ ਗਏ ਹਨ। ਮੰਗਲਵਾਰ ਸਵੇਰੇ ਬਚਾਅ ਦਲ ਮਲਬੇ ਹੇਠ ਦੱਬੇ ਇਨ੍ਹਾਂ ਲੋਕਾਂ ਦੀ ਸਰਗਰਮੀ ਨਾਲ ਭਾਲ ਕਰ ਰਹੇ ਸਨ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸੋਮਵਾਰ ਰਾਤ ਨੂੰ ਹੋਏ ਇੱਕ ਗੈਸ ਧਮਾਕੇ ਨੂੰ ਇਸ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।ਬਚਾਅ ਕਾਰਜਾਂ 'ਚ ਭਾਰੀ ਸਾਵਧਾਨੀਜਰਮਨ ਨਿਊਜ਼ ਏਜੰਸੀ 'ਡੀਪੀਏ' (DPA) ਮੁਤਾਬਕ, ਘਟਨਾ ਵਾਲੀ ਥਾਂ 'ਤੇ ਅਜੇ ਵੀ...

ਜਲੰਧਰ ’ਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ

ਜਲੰਧਰ ’ਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ

May 19, 2026 03:52 PM (Asia/Kolkata)

ਅੰਮ੍ਰਿਤਸਰ, 19 ਮਈ- ਕੰਵਰ ਪ੍ਰਤਾਪ ਸਿੰਘ ਜਲੰਧਰ ਦੇ ਰਾਜਾ ਗਾਰਡਨ ਇਲਾਕੇ ’ਚ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਪਾਵਨ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਜਿਹੇ ਮਾਮਲਿਆਂ ਵਿਚ ਗੰਭੀਰਤਾ ਅਤੇ ਸਖ਼ਤੀ ਨਾਲ...

ਪੰਜਾਬ ਲਈ IPL ਟਰਾਫ਼ੀ ਦੀਆਂ ਉਮੀਦਾਂ ਕਾਇਮ! ਬਦਲ ਗਏ Playoff ਦੇ ਸਮੀਕਰਨ

ਪੰਜਾਬ ਲਈ IPL ਟਰਾਫ਼ੀ ਦੀਆਂ ਉਮੀਦਾਂ ਕਾਇਮ! ਬਦਲ ਗਏ Playoff ਦੇ ਸਮੀਕਰਨ

May 19, 2026 02:24 PM (Asia/Kolkata)

ਨਵੀਂ ਦਿੱਲੀ , ਨਜ਼ਰਾਨਾ ਟਾਈਮਜ ਬਿਊਰੋ-ਆਈਪੀਐਲ 2026 ਦੇ ਪਲੇਆਫ ਦੀ ਦੌੜ ਹੁਣ ਆਪਣੇ ਸਿਖਰ 'ਤੇ ਪਹੁੰਚ ਗਈ ਹੈ ਅਤੇ ਰੋਮਾਂਚ ਸੱਤਵੇਂ ਆਸਮਾਨ 'ਤੇ ਹੈ। ਲਗਾਤਾਰ ਛੇ ਹਾਰਾਂ ਦੇ ਬਾਵਜੂਦ ਪੰਜਾਬ ਕਿੰਗਜ਼ (PBKS) ਅਜੇ ਵੀ ਪਲੇਆਫ ਵਿੱਚ ਪਹੁੰਚਣ ਦੀ ਉਮੀਦ ਲਗਾਈ ਬੈਠੀ ਹੈ। ਸ੍ਰੇਅਸ ਅਈਅਰ ਦੀ ਟੀਮ ਦੀ ਪਹਿਲੀ ਮੰਨਤ ਉਸ ਸਮੇਂ ਪੂਰੀ ਹੋਈ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ (CSK) ਨੂੰ ਉਨ੍ਹਾਂ ਦੇ ਘਰ ਵਿੱਚ ਬੁਰੀ ਤਰ੍ਹਾਂ ਹਰਾ ਦਿੱਤਾ।ਰਾਜਸਥਾਨ ਲਈ 'ਕਰੋ ਜਾਂ ਮਰੋ' ਦੀ ਸਥਿਤੀਹੁਣ...

BIG BREAKING: ਪੰਜਾਬੀ SINGER  ਦਾ ਕਤਲ, ਫ਼ਿਲਮੀ ਅੰਦਾਜ਼ ''ਚ ਦਿੱਤਾ ਵਾਰਦਾਤ ਨੂੰ ਅੰਜਾਮ

BIG BREAKING: ਪੰਜਾਬੀ SINGER ਦਾ ਕਤਲ, ਫ਼ਿਲਮੀ ਅੰਦਾਜ਼ ''ਚ ਦਿੱਤਾ ਵਾਰਦਾਤ ਨੂੰ ਅੰਜਾਮ

May 19, 2026 02:16 PM (Asia/Kolkata)

ਲੁਧਿਆਣਾ , ਨਜ਼ਰਾਨਾ ਟਾਈਮਜ ਬਿਊਰੋ-ਮਹਾਨਗਰ ਤੋਂ ਇਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। 6 ਦਿਨ ਪਹਿਲਾਂ ਪਿਸਤੌਲ ਦੀ ਨੋਕ 'ਤੇ ਅਗਵਾ ਕੀਤੀ ਗਈ ਮਸ਼ਹੂਰ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਗਾਇਕਾ ਦੀ ਲਾਸ਼ ਨੀਲੋਂ ਨਹਿਰ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਦੇਹ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।ਇਸ ਕਤਲ ਦੇ ਪਿੱਛੇ ਦੀ...

ਪੰਜਾਬ ''ਚ ਵਿਆਹ ਕਰਵਾਉਣ ਆਈ 72 ਸਾਲਾ NRI ਮਹਿਲਾ ਦੇ ਕਤਲਕਾਂਡ ''ਚ ਸਨਸਨੀਖੇਜ਼ ਖ਼ੁਲਾਸਾ

ਪੰਜਾਬ ''ਚ ਵਿਆਹ ਕਰਵਾਉਣ ਆਈ 72 ਸਾਲਾ NRI ਮਹਿਲਾ ਦੇ ਕਤਲਕਾਂਡ ''ਚ ਸਨਸਨੀਖੇਜ਼ ਖ਼ੁਲਾਸਾ

May 19, 2026 01:49 PM (Asia/Kolkata)

ਲੁਧਿਆਣਾ - ਨਜ਼ਰਾਨਾ ਟਾਈਮਜ - ਸ਼ਹਿਰ ਦੇ ਸਭ ਤੋਂ ਚਰਚਿਤ ਤੇ ਹਾਈ ਪ੍ਰੋਫਾਇਲ ਐੱਨ.ਆਈ.ਆਈ. ਔਰਤ ਰੁਪਿੰਦਰ ਕੌਰ ਕਤਲਕਾਂਡ ਵਿਚ ਇਕ ਅਜਿਹਾ ਹੈਰਾਨ ਕਰਲ ਵਾਲਾ ਮੋੜ ਆਇਆ ਹੈ ਜਿਸ ਨੇ ਪੂਰੇ ਪੁਲਸ ਮਹਿਕਮੇ ਦੀ ਨੀਂਦ ਉਡਾ ਦਿੱਤੀ ਹੈ। ਇਸ ਨੂੰ ਖਾਕੀ ’ਤੇ ਦਾਗ ਕਹੋ ਜਾਂ ਫਿਰ ਜਾਂਚ ਦੇ ਨਾਮ ’ਤੇ ਹੋਈ ਵੱਡੀ ਖੇਡ, ਕਿਉਂਕਿ ਹੁਣ ਕਾਤਲਾਂ ਨੂੰ ਫੜਨ ਵਾਸੀ ਪੁਲਸ ਖੁਦ ਕਟਹਿਰੇ ਵਿਚ ਖੜ੍ਹੀ ਹੋ ਗਈ ਹੈ। ਇਸ ਸਨਸਨੀਖੇਜ ਮਾਮਲੇ ਵਿਚ ਡੇਹਲੋਂ ਥਾਣੇ ਦੇ ਤਤਕਾਲੀ ਐੱਸ.ਐੱਚ.ਓ. ਇੰਸਪੈਕਟਰ ਸੁਖਜਿੰਦਰ ਸਿੰਘ ਤੇ ਥਾਣਾ...

ਸਰਕਾਰ ਵੱਲੋਂ ਬਣਾਏ ਸ਼ਖਤ ਕਾਨੂੰਨ ਦਾ ਕੀ ਫਾਇਦਾ , ਜਲੰਧਰ ਵਿੱਚ ਫਿਰ ਹੋਈ ਗੁਰਬਾਣੀ ਦੀ ਬੇਅਦਬੀ

ਸਰਕਾਰ ਵੱਲੋਂ ਬਣਾਏ ਸ਼ਖਤ ਕਾਨੂੰਨ ਦਾ ਕੀ ਫਾਇਦਾ , ਜਲੰਧਰ ਵਿੱਚ ਫਿਰ ਹੋਈ ਗੁਰਬਾਣੀ ਦੀ ਬੇਅਦਬੀ

May 19, 2026 12:42 PM (Asia/Kolkata)

ਜਲੰਧਰ , ਅਮਰਜੀਤ ਸਿੰਘ ਭਾਨਾ -ਕਮਿਸ਼ਨਰੇਟ ਪੁਲਸ ਦੇ ਥਾਣਾ ਬਸਤੀ ਬਾਵਾ ਖੇਲ ਦੇ ਇਲਾਕੇ ਰਾਜਾ ਗਾਰਡਨ ਵਿਚ ਸਥਿਤ ਇਕ ਖਾਲੀ ਪਲਾਟ ਵਿਚੋਂ ਦੇਰ ਰਾਤ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਮਿਲਣ ਨਾਲ ਇਲਾਕੇ ਵਿਚ ਭਾਰੀ ਰੋਸ ਫੈਲ ਗਿਆ। ਇਸ ਸਬੰਧ ਵਿਚ ਸਿੱਖ ਜਥੇਬੰਦੀਆਂ ਨੇ ਗੁਰੂ ਸਾਹਿਬ ਦੇ ਪਵਿੱਤਰ ਅੰਗ ਮਿਲਣ ਤੋਂ ਬਾਅਦ ਰੋਸ ਜ਼ਾਹਰ ਕੀਤਾ ਅਤੇ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਸਮੇਤ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਵੀ ਮੌਕੇ ’ਤੇ ਪਹੁੰਚ ਗਏ। ਘਟਨਾ ਸਥਾਨ 'ਤੇ ਪਹੁੰਚੀਆਂ...

ਵੱਡੀ ਖ਼ਬਰ- ਰਾਹ ਵਿੱਚ ਘੇਰ ਕੇ ਕਤਲ ਕਰ ਦਿੱਤਾ ਪੰਜਾਬ ਪੁਲਿਸ ਦਾ ਏ.ਐਸ.ਆਈ

ਵੱਡੀ ਖ਼ਬਰ- ਰਾਹ ਵਿੱਚ ਘੇਰ ਕੇ ਕਤਲ ਕਰ ਦਿੱਤਾ ਪੰਜਾਬ ਪੁਲਿਸ ਦਾ ਏ.ਐਸ.ਆਈ

May 19, 2026 12:31 PM (Asia/Kolkata)

ਲੋਹੀਆ ਖਾਸ , ਨਜ਼ਰਾਨਾ ਟਾਈਮਜ ਬਿਊਰੋ- ਲੋਹੀਆਂ ਖਾਸ ਦੇ ਪਿੰਡ ਮਹਿਰਾਜ ਵਾਲਾ ਰੋਡ 'ਤੇ ਏ.ਐੱਸ.ਆਈ ਪੂਰਨ ਸਿੰਘ ਪੁੱਤਰ ਨੰਦ ਸਿੰਘ ਵਾਸੀ ਗੱਟਾ ਮੰਡੀ ਕਾਸੂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਏ.ਐੱਸ.ਆਈ ਪੂਰਨ ਸਿੰਘ ਬੀਤੀ ਰਾਤ ਕਰੀਬ 10 - 30 ਵਜੇ ਸ਼ਾਹਕੋਟ ਤੋਂ ਡਿਊਟੀ ਕਰਕੇ ਮੋਟਰਸਾਈਕਲ 'ਤੇ ਵਾਪਸ ਆਪਣੇ ਪਿੰਡ ਗੱਟਾ ਮੁੰਡੀ ਕਾਸੂ ਜਾ ਰਿਹਾ ਸੀ। ਮਹਿਰਾਜ ਵਾਲਾ ਰੋਡ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ 'ਚ ਸੱਟ ਮਾਰਨ ਕਾਰਨ...

  • Previous
  • 1
  • Next
Loading…
Loading the web debug toolbar…
Attempt #