ਪੰਜਾਬ ਬੰਦ ਦੇ ਸੱਦੇ 'ਤੇ ਸਿਆਸੀ ਪਾਰਟੀਆਂ ਦੀ ਪਰਖ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੁਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਪਰਖ ਦੀ ਘੜੀ ਹੈ। ਹੁਣ ਪਤਾ ਲੱਗੇਗਾ ਕਿਹੜਾ ਕਿੰਨਾ ਕੁ ਬੰਦੀ ਸਿੰਘਾਂ ਦੇ ਹੱਕ 'ਚ ਹੈ ਤੇ ਕਿਹੜਾ ਸਿਰਫ਼ ਸਿਆਸਤ ਤਕ ਹੀ ਸੀਮਿਤ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਸੱਦੇ ਦਾ ਕਿਹੜੀ-ਕਿਹੜੀ ਸਿਆਸੀ ਪਾਰਟੀ ਤੇ ਸਿਆਸਤਦਾਨ ਸਮਰਥਨ ਕਰਦਾ ਹੈ, ਸੜਕਾਂ ਉੱਤੇ ਉੱਤਰ ਕੇ ਬੰਦ ਦੇ ਸੱਦੇ ਨੂੰ ਕਾਮਯਾਬ...