18 November 2026 ਦੀਆਂ ਖ਼ਬਰਾਂ

23 published stories
ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪੁੱਜੇ ਸੁਰਿੰਦਰ ਸਿੰਘ ਠੀਕਰੀਵਾਲ ਨੂੰ NIA ਨੇ ਕੀਤਾ ਗ੍ਰਿਫ਼ਤਾਰ

ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪੁੱਜੇ ਸੁਰਿੰਦਰ ਸਿੰਘ ਠੀਕਰੀਵਾਲ ਨੂੰ NIA ਨੇ ਕੀਤਾ ਗ੍ਰਿਫ਼ਤਾਰ

Nov 19, 2026 02:11 AM (Asia/Kolkata)

ਰਾਜਪੁਰਾ–ਸ਼ੰਭੂ ਰੇਲਵੇ ਲਾਈਨ ਧਮਾਕਾ ਮਾਮਲੇ ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰੀ; ਖਾਲਿਸਤਾਨ ਜ਼ਿੰਦਾਬਾਦ ਫੋਰਸ ਦੀ ਹਮਾਇਤ ਕਰਨ ਦੇ ਦੋਸ਼, ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਗਿਣਤੀ ਅੱਠ ਹੋਈਨਵੀਂ ਦਿੱਲੀ, 18 ਨਵੰਬਰ (ਨਜ਼ਰਾਨਾ ਟਾਈਮਜ਼): ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸੁਰਿੰਦਰ ਸਿੰਘ ਉਰਫ਼ ਠੀਕਰੀਵਾਲ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ (NIA) ਨੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਪੰਜਾਬ ਵਿੱਚ...

ਸਾਬਕਾ RAW ਅਧਿਕਾਰੀ ਨੇ ਪੰਨੂ ਕਤਲ ਸਾਜ਼ਿਸ਼ ਤਹਿਤ ਮਣੀਪੁਰ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦਾ ਦਿੱਤਾ ਸੀ ਪ੍ਰਸਤਾਵ: ਅਮਰੀਕੀ ਅਦਾਲਤੀ ਦਸਤਾਵੇਜ਼

ਸਾਬਕਾ RAW ਅਧਿਕਾਰੀ ਨੇ ਪੰਨੂ ਕਤਲ ਸਾਜ਼ਿਸ਼ ਤਹਿਤ ਮਣੀਪੁਰ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦਾ ਦਿੱਤਾ ਸੀ ਪ੍ਰਸਤਾਵ: ਅਮਰੀਕੀ ਅਦਾਲਤੀ ਦਸਤਾਵੇਜ਼

Nov 19, 2026 01:13 AM (Asia/Kolkata)

ਨਵੀਂ ਦਿੱਲੀ: ਨਜ਼ਰਾਨਾ ਟਾਈਮਜ ਬਿਊਰੋਅਮਰੀਕੀ ਸਰਕਾਰੀ ਵਕੀਲਾਂ ਵੱਲੋਂ ਅਦਾਲਤ ਵਿੱਚ ਦਾਇਰ ਕੀਤੇ ਗਏ ਨਵੇਂ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਨੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਨਿਊਯਾਰਕ ਵਿੱਚ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਮਾਮਲੇ ਵਿੱਚ ਮਣੀਪੁਰ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਪੇਸ਼ਕਸ਼ ਕੀਤੀ ਸੀ।ਦਸਤਾਵੇਜ਼ਾਂ ਮੁਤਾਬਕ, ਯਾਦਵ ਨੇ ਕਥਿਤ ਤੌਰ 'ਤੇ...

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ’ਚ ਅਹਿਮ ਅਕਾਦਮਿਕ ਤੇ ਪ੍ਰਸ਼ਾਸਨਿਕ ਫੈਸਲਿਆਂ ’ਤੇ ਲੱਗੀ ਮੋਹਰ, ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕੀਤੀ ਮੀਟਿੰਗ ਦੀ ਪ੍ਰਧਾਨਗੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ’ਚ ਅਹਿਮ ਅਕਾਦਮਿਕ ਤੇ ਪ੍ਰਸ਼ਾਸਨਿਕ ਫੈਸਲਿਆਂ ’ਤੇ ਲੱਗੀ ਮੋਹਰ, ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕੀਤੀ ਮੀਟਿੰਗ ਦੀ ਪ੍ਰਧਾਨਗੀ

Nov 19, 2026 12:00 AM (Asia/Kolkata)

25 ਤੇ 26 ਨਵੰਬਰ ਨੂੰ ਹੋਵੇਗਾ ਦੋ ਰੋਜ਼ਾ ‘ਅੰਮ੍ਰਿਤਸਰ 450’ ਅੰਤਰਰਾਸ਼ਟਰੀ ਸੰਮੇਲਨ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ ਰਹੇਗਾ ਖਿੱਚ ਦਾ ਕੇਂਦਰਅੰਮ੍ਰਿਤਸਰ, 18 ਨਵੰਬਰ, 2026 , ਨਜ਼ਰਾਨਾ ਟਾਈਮਜ ਬਿਊਰੋ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਅੱਜ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਨੀਵਰਸਿਟੀ ਨਾਲ ਸਬੰਧਤ ਕਈ ਅਹਿਮ ਅਕਾਦਮਿਕ ਅਤੇ ਪ੍ਰਸ਼ਾਸਨਿਕ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਵੱਖ-ਵੱਖ ਏਜੰਡਿਆਂ ਨੂੰ...

ਗੁਰਪਤਵੰਤ ਸਿੰਘ ਪੰਨੂੰ ਮਾਮਲੇ 'ਚ ਨਿਖਿਲ ਗੁਪਤਾ ਦਾ ਇਕਬਾਲੀਆ ਖਤ

ਗੁਰਪਤਵੰਤ ਸਿੰਘ ਪੰਨੂੰ ਮਾਮਲੇ 'ਚ ਨਿਖਿਲ ਗੁਪਤਾ ਦਾ ਇਕਬਾਲੀਆ ਖਤ

Nov 18, 2026 11:36 PM (Asia/Kolkata)

ਭਾਰਤੀ ਮੂਲ ਦੇ ਨਿਖਿਲ ਗੁਪਤਾ ਵਿਰੁੱਧ ਅਮਰੀਕਾ ਵਿੱਚ ਪੰਨੂੰ ਨੂੰ ਮੁਕਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਮੁਕੱਦਮਾ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਨਿਖਿਲ ਗੁਪਤਾ ਨੂੰ 20 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਸਜ਼ਾ ਦੇ ਐਲਾਨ ਤੋਂ ਪਹਿਲਾਂ ਨਿਖਿਲ ਗੁਪਤਾ ਨੇ ਅਮਰੀਕੀ ਡਿਸਟ੍ਰਿਕਟ ਜੱਜ ਵਿਕਟਰ ਮਾਰੇਰੋ ਨੂੰ ਇੱਕ ਪੱਤਰ ਲਿਖ ਕੇ ਮੁਆਫ਼ੀ ਮੰਗੀ ਹੈ ਅਤੇ ਆਪਣੇ ਗੁਨਾਹ 'ਤੇ ਪਛਤਾਵਾ ਜ਼ਾਹਰ ਕੀਤਾ ਹੈ।ਨਿਖਿਲ ਗੁਪਤਾ ਨੇ ਜੱਜ ਨੂੰ ਲਿਖੇ ਪੱਤਰ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਮਾਨਸਿਕ ਉਥਲ-ਪੁਥਲ ਬਾਰੇ...

ਅੱਪਰਾ ਦੇ ਓਟ ਸੈਂਟਰ ਦਾ ਉਦਘਾਟਨ ਕਰਨ ਆਉਣਾ ਸੀ ਹਰਜੋਤ ਕੌਰ ਲੋਹਟੀਆ ਨੇ ਅੱਪਰਾ ਦੀ ਪੰਚਾਇਤ ਦੇ ਤਿੱਖੇ ਵਿਰੋਧ ਕਾਰਨ ਰਸਤੇ ਵਿੱਚੋਂ ਹੀ ਮੁੜਨਾ ਪਿਆ ਵਾਪਿਸ

ਅੱਪਰਾ ਦੇ ਓਟ ਸੈਂਟਰ ਦਾ ਉਦਘਾਟਨ ਕਰਨ ਆਉਣਾ ਸੀ ਹਰਜੋਤ ਕੌਰ ਲੋਹਟੀਆ ਨੇ ਅੱਪਰਾ ਦੀ ਪੰਚਾਇਤ ਦੇ ਤਿੱਖੇ ਵਿਰੋਧ ਕਾਰਨ ਰਸਤੇ ਵਿੱਚੋਂ ਹੀ ਮੁੜਨਾ ਪਿਆ ਵਾਪਿਸ

Nov 18, 2026 10:56 PM (Asia/Kolkata)

ਕਾਲੀਆਂ ਝੰਡੀਆਂ ਫੜਕੇ ਕੀਤਾ ਹਰਜੋਤ ਕੌਰ ਲੋਹਟੀਆ ਦਾ ਕੀਤਾ ਵਿਰੋਧ ਪ੍ਰਦਰਸ਼ਨ ਅੱਪਰਾ, 18 ਨਵੰਬਰ (ਤੀਰਥ ਸਿੰਘ ਮੈਂਗੜ੍ਹਾ) ਕਸਵਾ ਅੱਪਰਾ ਦਾ ਓਟ ਸੈਂਟਰ ਅੱਜ ਫੇਰ ਚਰਚਾ ਵਿੱਚ ਆ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਨੇ ਅੱਜ ਅੱਪਰਾ ਦੇ ਓਟ ਸੈਂਟਰ ਦਾ ਉਦਘਾਟਨ ਕਰਨ ਆਉਣ ਦੀ ਖ਼ਬਰ ਅੱਪਰਾ ਦੀ ਗ੍ਰਾਮ ਪੰਚਾਇਤ ਨੂੰ ਮਿਲੀ ਤਾਂ ਸਾਰੀ ਹੀ ਪੰਚਾਇਤ ਇਕੱਠੀ ਹੋ ਕੇ ਓਟ ਸੈਂਟਰ ਪਹੁੰਚ ਗਈ ਅਤੇ ਮੈਡਮ ਲੋਹਟੀਆ ਦਾ ਵਿਰੋਧ ਕਰਨ ਲਈ ਕਾਲੀਆਂ ਝੰਡੀਆਂ...

ਪਾਕਿਸਤਾਨ ਦੀ ਸਿੱਖ ਖੋਜਾਰਥਣ ਡਾ. ਸਤਵੰਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪੀਐੱਚ.ਡੀ. ਕਰਕੇ ਰਚਿਆ ਇਤਿਹਾਸ

ਪਾਕਿਸਤਾਨ ਦੀ ਸਿੱਖ ਖੋਜਾਰਥਣ ਡਾ. ਸਤਵੰਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪੀਐੱਚ.ਡੀ. ਕਰਕੇ ਰਚਿਆ ਇਤਿਹਾਸ

Nov 18, 2026 09:57 PM (Asia/Kolkata)

ਗੁਰਬਾਣੀ ਵਿੱਚ ਅਰਬੀ-ਫ਼ਾਰਸੀ ਸ਼ਬਦਾਂ, ਤਲਮੀਹਾਤ ਅਤੇ ਇਸਤਾਰਿਆਂ ਬਾਰੇ ਕੀਤੀ ਵਿਲੱਖਣ ਖੋਜ; ਵਾਈਵਾ ਦੌਰਾਨ ਦੇਸ਼-ਵਿਦੇਸ਼ ਤੋਂ ਪਹੁੰਚੇ ਵਿਦਵਾਨ ਅਤੇ ਸਿੱਖ ਸੰਗਤਾਂ ਦੇ ਨੁਮਾਇੰਦੇ ਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੇ ਸਿੱਖ ਭਾਈਚਾਰੇ ਅਤੇ ਪੰਜਾਬੀ ਅਕਾਦਮਿਕ ਜਗਤ ਲਈ ਇੱਕ ਮਾਣਮੱਤੀ ਪ੍ਰਾਪਤੀ ਸਾਹਮਣੇ ਆਈ ਹੈ। ਸਿੱਖ ਖੋਜਾਰਥਣ ਡਾ. ਸਤਵੰਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ ਪੀਐੱਚ.ਡੀ. ਦੀ ਖੋਜ ਸਫਲਤਾਪੂਰਵਕ ਮੁਕੰਮਲ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ  ਸਿੰਘ  ਨੇ  ਹਰੀ ਝੰਡੀ ਦਿਖਾ ਕੇ 2 ਬੱਸਾਂ ਨੂੰ ਕੀਤਾ ਰਵਾਨਾ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਹਰੀ ਝੰਡੀ ਦਿਖਾ ਕੇ 2 ਬੱਸਾਂ ਨੂੰ ਕੀਤਾ ਰਵਾਨਾ...

Nov 18, 2026 08:17 PM (Asia/Kolkata)

ਸੀਨੀਅਰ ਸਿਟੀਜਨ ਦੀਆਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੀ ਇੱਛਾਵਾਂ ਪੂਰੀਆਂ ਕਰ ਰਹੀ ਪੰਜਾਬ ਸਰਕਾਰ ਸ਼ਲਾਘਾਯੋਗ ਕਦਮ : ਸੀਨੀ. ਆਗੂ ਕੁਲਦੀਪ ਸਿੰਘ ਸਮਾਣਾਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਨਵੰਬਰ (ਮੰਗਤ ਸਿੰਘ ਸੈਦਪੁਰ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਮੋਹਾਲੀ ਤੋਂ 2 ਬੱਸਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਇਹ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਣਗਹਿਲੀ ਕਾਰਨ ਪ੍ਰਬੰਧਕਾਂ ਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਣਗਹਿਲੀ ਕਾਰਨ ਪ੍ਰਬੰਧਕਾਂ ਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ

Nov 18, 2026 07:35 PM (Asia/Kolkata)

ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਅਤੇ ਹਰ ਸਮੇਂ ਪਹਿਰੇਦਾਰੀ ਯਕੀਨੀ ਬਣਾਉਣ ਦੀ ਕੀਤੀ ਤਾਕੀਦ।ਬਿੰਦਰ ਸਿੰਘ ਖੁੱਡੀ ਕਲਾਂ AMRITSAR ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੇ ਤਿਲਕ ਨਗਰ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬਪੁਰਾ ਵਿਖੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਕੀਤੀ ਗਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ...

ਅਮਰੀਕਾ ਵੱਲੋਂ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਨਿਯਮਾਂ 'ਚ ਸਖ਼ਤੀ ਨਾਲ ਪ੍ਰਵਾਸੀ ਕਾਮਿਆਂ ਨੂੰ ਜ਼ਬਰਦਸਤ ਝਟਕਾ

ਅਮਰੀਕਾ ਵੱਲੋਂ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਨਿਯਮਾਂ 'ਚ ਸਖ਼ਤੀ ਨਾਲ ਪ੍ਰਵਾਸੀ ਕਾਮਿਆਂ ਨੂੰ ਜ਼ਬਰਦਸਤ ਝਟਕਾ

Nov 18, 2026 07:30 PM (Asia/Kolkata)

ਪ੍ਰਵਾਸੀਆਂ ਦੀ ਬਜਾਏ ਅਮਰੀਕੀ ਕਾਮਿਆਂ ਨੂੰ ਮਿਲੇਗੀ ਪਹਿਲ।ਬਿੰਦਰ ਸਿੰਘ ਖੁੱਡੀ ਕਲਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਕਾਂਗਰਸ (ਸੰਸਦ) ਵਿੱਚ ਪੂਰੀ ਬਹੁਸੰਮਤੀ ਨਾ ਮਿਲਣ ਦੇ ਬਾਵਜੂਦ ਵੀ ਅਮਰੀਕਾ ਦੇ ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਸਖ਼ਤੀ ਦਾ ਦੌਰ ਲਗਾਤਾਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਦੀ ਮਨਜ਼ੂਰੀ ਦੀ ਉਡੀਕ ਕੀਤੇ ਬਿਨਾਂ ਹੀ ਕਾਰਜਕਾਰੀ ਅਧਿਕਾਰਾਂ ਅਤੇ ਵਿਭਾਗੀ ਨਿਯਮਾਂ ਵਿੱਚ ਬਦਲਾਅ ਕਰਕੇ ਆਪਣੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ।...

19 ਤੋਂ 21 ਨਵੰਬਰ ਤੱਕ ਪੰਜਾਬ ਦੇ ਕੁਝ ਇਲਾਕਿਆਂ 'ਚ ਸਵੇਰ ਅਤੇ ਰਾਤ ਦੇ ਸਮੇਂ ਛਾ ਸਕਦਾ ਘਣਾ ਕੋਹਰਾ...

19 ਤੋਂ 21 ਨਵੰਬਰ ਤੱਕ ਪੰਜਾਬ ਦੇ ਕੁਝ ਇਲਾਕਿਆਂ 'ਚ ਸਵੇਰ ਅਤੇ ਰਾਤ ਦੇ ਸਮੇਂ ਛਾ ਸਕਦਾ ਘਣਾ ਕੋਹਰਾ...

Nov 18, 2026 07:26 PM (Asia/Kolkata)

ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ ਸਿ਼ਿਮਲੇ ਦੇ ਬਰਾਬਰ ਫਰੀਦਕੋਟ 'ਚ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਕੀਤਾ ਦਰਜ : ਮੌਸਮ ਵਿਭਾਗਚੰਡੀਗੜ੍ਹ 18 ਨਵੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਅਤੇ ਚੰਡੀਗੜ੍ਹ ਲਈ ਰਾਜ ਪੱਧਰੀ ਧੁੰਦ ਦਾ ਅਲਰਟ ਜਾਰੀ ਨਹੀਂ ਕੀਤਾ ਹਾਲਾਂਕਿ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿਚ ਕੁਝ ਸਥਾਨਾਂ ਉੱਤੇ ਘਣਾ ਕੋਹਰਾ ਛਾ ਸਕਦਾ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿਚ ਮੌਸਮ ਸੁੱਕਾ ਰਹਿਣ ਅਤੇ ਦਿਨ ਵਿਚ ਧੁੱਪ ਨਿਕਲਣ ਦਾ ਅਨੁਮਾਨ ਹੈ। ਮੌਸਮ...

ਗਮਾਡਾ ਦੇ ਮੌਜੂਦਾ ਚੀਫ ਐਡਮਿਨਿਸਟਰੇਸ਼ਨ ਸੰਦੀਪ ਰਿਸ਼ੀ ਨੂੰ ਨਵੀਂ ਦਿੱਲੀ ਸਥਿਤ ਦੇ ਮੁੱਖ ਦਫਤਰ ਵਿਖੇ ਪੇਸ਼ ਹੋਣ ਲਈ ਕੀਤਾ ਤਲਬ ਅਤੇ ਵਿਕਾਸ ਗਰਗ ਅੱਜ ਹੋਣਗੇ ਪੇਸ਼...

ਗਮਾਡਾ ਦੇ ਮੌਜੂਦਾ ਚੀਫ ਐਡਮਿਨਿਸਟਰੇਸ਼ਨ ਸੰਦੀਪ ਰਿਸ਼ੀ ਨੂੰ ਨਵੀਂ ਦਿੱਲੀ ਸਥਿਤ ਦੇ ਮੁੱਖ ਦਫਤਰ ਵਿਖੇ ਪੇਸ਼ ਹੋਣ ਲਈ ਕੀਤਾ ਤਲਬ ਅਤੇ ਵਿਕਾਸ ਗਰਗ ਅੱਜ ਹੋਣਗੇ ਪੇਸ਼...

Nov 18, 2026 07:23 PM (Asia/Kolkata)

ਚੰਡੀਗੜ੍ਹ ਨਵੀਂ ਦਿੱਲੀ 18 ਨਵੰਬਰ (ਮੰਗਤ ਸਿੰਘ ਸੈਦਪੁਰ) : ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਸੂਬੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਕਾਰਵਾਈ ਕਰਦਿਆਂ ਈਡੀ. ਵੱਲੋਂ ਗਮਾਡਾ ਦੇ ਮੌਜੂਦਾ ਮੁੱਖ ਪ੍ਰਸ਼ਾਸਕ (ਚੀਫ਼ ਐਡਮਿਨਿਸਟ੍ਰੇਟਰ) ਸੰਦੀਪ ਰਿਸ਼ੀ ਨੂੰ ਨਵੀਂ ਦਿੱਲੀ ਸਥਿਤ ਈ.ਡੀ. ਦੇ ਮੁੱਖ ਦਫ਼ਤਰ ਵਿਖੇ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਜਾਂਚ ਏਜੰਸੀ ਵੱਲੋਂ ਉਨ੍ਹਾਂ ਨੂੰ ਅੱਜ, ਯਾਨੀ 18 ਨਵੰਬਰ ਨੂੰ ਪੁੱਛਗਿੱਛ...

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਲਾਇਆ 12ਵਾਂ ਖੂਨਦਾਨ ਕੈਂਪ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਜਨਮ ਦਿਨ ਨੂੰ ਕੀਤਾ ਸਮਰਪਿਤ : ਐਨ ਡੀ ਤਿਵਾੜੀ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਲਾਇਆ 12ਵਾਂ ਖੂਨਦਾਨ ਕੈਂਪ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਜਨਮ ਦਿਨ ਨੂੰ ਕੀਤਾ ਸਮਰਪਿਤ : ਐਨ ਡੀ ਤਿਵਾੜੀ

Nov 18, 2026 07:19 PM (Asia/Kolkata)

ਜਿਲ੍ਹਾ ਸਿੱਖਿਆ ਅਫਸਰ ਮੋਹਾਲੀ ਵੱਲੋਂ 133ਵੀਂ ਅਤੇ ਲੈਕਚਰਾਰ ਗੁਰਸ਼ਰਨ ਸਿੰਘ ਵੱਲੋਂ 80ਵੀਂ ਵਾਰ ਕੀਤਾ ਖ਼ੂਨਦਾਨ…ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਨਵੰਬਰ +ਮੰਗਤ ਸਿੰਘ ਸੈਦਪੁਰ) : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਐਸਏਐਸ. ਨਗਰ ਵੱਲੋਂ ਲ਼ਾਇਆ ਬਾਰਵਾਂ ਖੂਨਦਾਨ ਕੈਂਪ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਨੂੰ ਸਮਰਪਿਤ ਸੀ। ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਜਥੇਬੰਦੀ ਦੇ ਸਹਿਯੋਗ ਨਾਲ ਲਗਾਏ ਜਾਂਦੇ ਖੂਨ ਦਾਨ ਕੈਂਪ ਵਿੱਚ 16-17 ਵਾਰ ਖੂਨਦਾਨ ਕਰ ਚੁੱਕੇ ਸਨ। ਉਹਨਾਂ ਵੱਲੋਂ...

ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਵਿੱਚ ਸਿਹਤ ਸਹੂਲਤਾਂ ਰੱਬ ਆਸਰੇ, ਅਕਾਲੀ ਸਰਕਾਰ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਸਿਹਤ ਸੇਵਾਵਾਂ ਦਾ ਵਿਸਥਾਰ: ਰਮਨਦੀਪ ਕੌਰ ਸ਼ੇਰੋਂ

ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਵਿੱਚ ਸਿਹਤ ਸਹੂਲਤਾਂ ਰੱਬ ਆਸਰੇ, ਅਕਾਲੀ ਸਰਕਾਰ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਸਿਹਤ ਸੇਵਾਵਾਂ ਦਾ ਵਿਸਥਾਰ: ਰਮਨਦੀਪ ਕੌਰ ਸ਼ੇਰੋਂ

Nov 18, 2026 07:13 PM (Asia/Kolkata)

ਰਵੀ ਖਹਿਰਾ, ਖਡੂਰ ਸਾਹਿਬਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਵਿੱਚ ਸਿਹਤ ਸਹੂਲਤਾਂ ਦੀ ਮਾੜੀ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਕਿਹਾ ਕਿ ਹਲਕੇ ਵਿੱਚ ਸਿਹਤ ਸੇਵਾਵਾਂ ਦੇ ਵਿਸਥਾਰ ਵੱਲ ਪਿਛਲੀਆਂ ਸਰਕਾਰਾਂ ਨੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹਲਕੇ ਨੂੰ ਖਡੂਰ ਸਾਹਿਬ ਵਿਖੇ ਸਰਕਾਰੀ ਹਸਪਤਾਲ ਦੀ ਸਹੂਲਤ ਦਿੱਤੀ ਗਈ ਸੀ, ਪਰ ਉਸ ਤੋਂ ਬਾਅਦ ਸੱਤਾ ਵਿੱਚ ਰਹੀਆਂ...

ਸ਼੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਏਕਤਾ, ਅਖੰਡਤਾ,ਸਮਾਨਤਾ ਅਤੇ ਸਮਾਜਿਕ ਸਮਰਸਤਾ ਦਾ ਅਨਮੋਲ ਸੰਦੇਸ਼ ਦਿੱਤਾ-ਚੇਤਨ ਸੂਰੀ

ਸ਼੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਏਕਤਾ, ਅਖੰਡਤਾ,ਸਮਾਨਤਾ ਅਤੇ ਸਮਾਜਿਕ ਸਮਰਸਤਾ ਦਾ ਅਨਮੋਲ ਸੰਦੇਸ਼ ਦਿੱਤਾ-ਚੇਤਨ ਸੂਰੀ

Nov 18, 2026 07:10 PM (Asia/Kolkata)

ਸਮਰਸਤਾ ਸੰਕਲਪ ਯਾਤਰਾ ਵਿਚ ਹਿੱਸਾ ਲੈਣ ਲਈ ਕਪੂਰਥਲਾ ਤੋਂ ਭਾਜਪਾ ਆਗੂਆਂ ਦਾ ਜੱਥਾ ਬੱਸਾਂ ਰਾਹੀਂ ਹੋਇਆ ਰਵਾਨਾ ਕਪੂਰਥਲਾ 18 ਨਵੰਬਰ ਗੌਰਵ ਮੜੀਆਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵਲੋਂ ਜਲੰਧਰ ਤੋਂ ਪਾਰਟੀ ਦੀ 16 ਦਿਨਾਂ ਸਮਰਸਤਾ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਸਮਰਸਤਾ ਸੰਕਲਪ ਯਾਤਰਾ ਵਿਚ ਹਿੱਸਾ ਲੈਣ ਲਈ ਕਪੂਰਥਲਾ ਤੋਂ ਭਾਜਪਾ ਆਗੂਆਂ ਦਾ ਜੱਥਾ ਬੱਸਾਂ ਰਾਹੀਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਜਲੰਧਰ ਲਈ...

ਲਾਹੌਰ ਦੀ ਗੌਰਮਿੰਟ ਕਾਲਜ ਯੂਨੀਵਰਸਿਟੀ ’ਚ ਦੀਵਾਲੀ ਸਮਾਗਮ, ਰਮੇਸ਼ ਸਿੰਘ ਅਰੋੜਾ ਨੇ ਕੀਤੀ ਪ੍ਰਧਾਨਗੀ

ਲਾਹੌਰ ਦੀ ਗੌਰਮਿੰਟ ਕਾਲਜ ਯੂਨੀਵਰਸਿਟੀ ’ਚ ਦੀਵਾਲੀ ਸਮਾਗਮ, ਰਮੇਸ਼ ਸਿੰਘ ਅਰੋੜਾ ਨੇ ਕੀਤੀ ਪ੍ਰਧਾਨਗੀ

Nov 18, 2026 06:59 PM (Asia/Kolkata)

ਲਾਹੌਰ: ਇਤਿਹਾਸਕ ਗੌਰਮਿੰਟ ਕਾਲਜ ਯੂਨੀਵਰਸਿਟੀ (ਜੀਸੀਯੂ) ਲਾਹੌਰ ਵਿੱਚ ਦੀਵਾਲੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਧਾਰਮਿਕ ਮਾਮਲਿਆਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਸੂਬਾਈ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕੀਤੀ। ਸਮਾਗਮ ਵਿੱਚ ਹਜ਼ਾਰਾਂ ਨੌਜਵਾਨਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਉਮਰ ਚੌਧਰੀ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ। ਪਾਕਿਸਤਾਨ ਸਰਕਾਰ...

ਈਟੀਪੀਬੀ ਮੀਟਿੰਗ ’ਚ ਗੁਰਦੁਆਰਾ ਭਾਈ ਜੋਗਾ ਸਿੰਘ ਦੀ ਬਹਾਲੀ ਦੀ ਸਮੀਖਿਆ, ਪੰਜਾ ਸਾਹਿਬ ਨੇੜੇ ਸ਼ਰਧਾਲੂਆਂ ਲਈ ਰਿਹਾਇਸ਼ ਦੀ ਤਜਵੀਜ਼

ਈਟੀਪੀਬੀ ਮੀਟਿੰਗ ’ਚ ਗੁਰਦੁਆਰਾ ਭਾਈ ਜੋਗਾ ਸਿੰਘ ਦੀ ਬਹਾਲੀ ਦੀ ਸਮੀਖਿਆ, ਪੰਜਾ ਸਾਹਿਬ ਨੇੜੇ ਸ਼ਰਧਾਲੂਆਂ ਲਈ ਰਿਹਾਇਸ਼ ਦੀ ਤਜਵੀਜ਼

Nov 18, 2026 06:38 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੀ 359ਵੀਂ ਦੋ ਰੋਜ਼ਾ ਮੀਟਿੰਗ ਦੇ ਆਖ਼ਰੀ ਦਿਨ ਪੇਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਦੀ ਬਹਾਲੀ ਅਤੇ ਮੁੜ ਉਸਾਰੀ ਦੇ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। 101.231 ਮਿਲੀਅਨ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦੇ ਨਾਲ ਹਸਨ ਅਬਦਾਲ ਵਿੱਚ ਗੁਰਦੁਆਰਾ ਪੰਜਾ ਸਾਹਿਬ ਨੇੜੇ ਸਿੱਖ ਸ਼ਰਧਾਲੂਆਂ ਲਈ ਆਧੁਨਿਕ ਰਿਹਾਇਸ਼ੀ ਸਹੂਲਤਾਂ ਬਣਾਉਣ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ।ਬੋਰਡ ਦੇ ਚੇਅਰਮੈਨ ਕਮਰ ਜ਼ਮਾਨ ਦੀ...

ਪਾਕਿਸਤਾਨ --ਪੰਜਾਬ ਕਾਊਂਟਰ ਨਾਰਕੋਟਿਕਸ ਫੋਰਸ ਦੀਆਂ ਦੋ ਹਫ਼ਤਿਆਂ ’ਚ 76 ਕਾਰਵਾਈਆਂ, 81 ਮੁਲਜ਼ਮ ਗ੍ਰਿਫ਼ਤਾਰ ਤੇ 648 ਕਿਲੋ ਨਸ਼ੀਲੇ ਪਦਾਰਥ ਬਰਾਮਦ

ਪਾਕਿਸਤਾਨ --ਪੰਜਾਬ ਕਾਊਂਟਰ ਨਾਰਕੋਟਿਕਸ ਫੋਰਸ ਦੀਆਂ ਦੋ ਹਫ਼ਤਿਆਂ ’ਚ 76 ਕਾਰਵਾਈਆਂ, 81 ਮੁਲਜ਼ਮ ਗ੍ਰਿਫ਼ਤਾਰ ਤੇ 648 ਕਿਲੋ ਨਸ਼ੀਲੇ ਪਦਾਰਥ ਬਰਾਮਦ

Nov 18, 2026 06:15 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪੰਜਾਬ ਕਾਊਂਟਰ ਨਾਰਕੋਟਿਕਸ ਫੋਰਸ (ਸੀਐੱਨਐੱਫ) ਨੇ 3 ਤੋਂ 16 ਨਵੰਬਰ 2026 ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 76 ਕਾਰਵਾਈਆਂ ਕਰਕੇ 81 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 648 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ। ਫੋਰਸ ਮੁਤਾਬਕ ਇਨ੍ਹਾਂ ਕਾਰਵਾਈਆਂ ਨਾਲ ਨਸ਼ੀਲੇ ਪਦਾਰਥਾਂ ਦੀ ਵੰਡ ਰੋਕੀ ਗਈ ਹੈ।ਇਹ ਕਾਰਵਾਈਆਂ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਦੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਤਹਿਤ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼...

ਪੰਜਾਬ ਦੀਆਂ ਮੁੱਖ ਖ਼ਬਰਾਂ

ਪੰਜਾਬ ਦੀਆਂ ਮੁੱਖ ਖ਼ਬਰਾਂ

Nov 18, 2026 06:00 PM (Asia/Kolkata)

ਨਜ਼ਰਾਨਾ ਟਾਈਮਜ਼ | ਪੰਜਾਬ ਦੀਆਂ ਮੁੱਖ ਖ਼ਬਰਾਂ ਬੁੱਧਵਾਰ, 18 ਨਵੰਬਰ 20261. ਸਤਿਕਾਰ ਸੋਧ ਐਕਟ ’ਤੇ ਗੱਲਬਾਤ ਲਈ ਸਰਕਾਰੀ ਕਮੇਟੀ ਅੰਮ੍ਰਿਤਸਰ ਪੁੱਜੀਪੰਜਾਬ ਸਰਕਾਰ ਦੀ ਸੱਤ ਮੈਂਬਰੀ ਤਾਲਮੇਲ ਕਮੇਟੀ ਅੱਜ ਅੰਮ੍ਰਿਤਸਰ ਪੁੱਜੀ। ਇਸ ਦਾ ਮਕਸਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੰਜ ਮੈਂਬਰੀ ਮਾਹਿਰ ਕਮੇਟੀ ਨਾਲ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਦੀਆਂ ਵਿਵਾਦਤ ਮੱਦਾਂ ’ਤੇ ਗੱਲਬਾਤ ਕਰਨਾ ਹੈ। ਸਰਕਾਰੀ ਵਫ਼ਦ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ...

ਸ਼ਹੀਦ ਸੰਤ ਬਾਬਾ ਧੀਰਜ ਸਿੰਘ ਜੀ ਖਾਲਸਾ ਦੀ ਪਹਿਲੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਸ਼ਹੀਦ ਸੰਤ ਬਾਬਾ ਧੀਰਜ ਸਿੰਘ ਜੀ ਖਾਲਸਾ ਦੀ ਪਹਿਲੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

Nov 18, 2026 05:13 PM (Asia/Kolkata)

ਧਾਰਮਿਕ ਦੀਵਾਨਾਂ ਦੌਰਾਨ ਸੰਗਤਾਂ ਨੇ ਕਥਾ-ਕੀਰਤਨ ਸਰਵਣ ਕੀਤਾ,ਮਹਾਂਪੁਰਖਾਂ ਦੇ ਦੱਸੇ ਮਾਰਗ ’ਤੇ ਚੱਲਣ ਦੀ ਕੀਤੀ ਅਪੀਲਰਾਕੇਸ਼ ਨਈਅਰ ਚੋਹਲਾਮਹਾਰਾਸ਼ਟਰ,18 ਨਵੰਬਰਸੱਚਖੰਡ ਵਾਸੀ ਸ਼ਹੀਦ ਸੰਤ ਬਾਬਾ ਧੀਰਜ ਸਿੰਘ ਜੀ ਖਾਲਸਾ,ਧੁਲੀਆ (ਮਹਾਰਾਸ਼ਟਰ) ਵਾਲਿਆਂ ਦੀ ਪਹਿਲੀ ਬਰਸੀ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਸਿੰਘ ਸਭਾ, ਧੁਲੀਆ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਧਾਰਮਿਕ ਦੀਵਾਨ ਸਜਾਏ ਗਏ,ਜਿਨ੍ਹਾਂ ਦੌਰਾਨ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ...

ਕਿਸਾਨ ਮਟਰਾਂ ਦੀ ਫਸਲ ਖੇਤਾਂ ਵਿਚ ਵਾਹੁਣ ਲਈ ਮਜਬੂਰ ਹੋਏ।

ਕਿਸਾਨ ਮਟਰਾਂ ਦੀ ਫਸਲ ਖੇਤਾਂ ਵਿਚ ਵਾਹੁਣ ਲਈ ਮਜਬੂਰ ਹੋਏ।

Nov 18, 2026 04:57 PM (Asia/Kolkata)

ਤੋੜਾਈ ਲਈ ਲੇਬਰ ਨਹੀਂ ਮਿਲ ਰਹੀ,ਮੰਡੀਆਂ ਵਿਚ ਪੂਰੀ ਕੀਮਤ ਨਹੀਂ ਮਿਲਦੀ,ਕੁਦਰਤੀ ਕਰੋਪੀ ਕਾਰਣ ਮਟਰਾਂ ਦੀ ਫਸਲ ਖੇਤਾਂ ਵਿਚ ਖਰਾਬ ਹੋ ਕੇ ਰੁਲ੍ਹ ਰਹੀ ਹੈ – ਕਿਸਾਨ ਆਗੂਟਾਂਗਰਾ – ਸੁਰਜੀਤ ਸਿੰਘ ਖਾਲਸਾਆਪਣੀਆਂ ਪੁਤਾਂ ਵਾਂਗ ਪਾਲੀਆਂ ਗਈਆਂ ਮਟਰਾਂ ਦੀਆਂ ਫਸਲਾਂ ਨੂੰ ਖੇਤਾਂ ਵਿਚ ਵਾਹੁਣ ਲਈ ਦੁਖੀ ਹੋ ਕੇ ਕਿਸਾਨ ਮਜਬੂਰ ਹੋਏ।ਇਸ ਵਾਰ ਵਧੇਰੇ ਬੇ ਮੌਸਮੀ ਦੀ ਗਰਮੀ ਅਤੇ ਤੋੜਾਈ ਲਈ ਲੇਬਰ ਨਾ ਮਿਲਣ ਕਾਰਣ ਅਤੇ ਬਚੀ ਹੋਈ ਫਸਲ ਦੀ ਮੰਡੀਆਂ ਵਿਚ ਪੂਰੀ ਕੀਮਤ ਨਾ ਮਿਲਣ ਕਾਰਣ ਕਿਸਾਨ ਖੇਤਾਂ ਵਿਚ ਮਟਰਾਂ ਦੀ...

ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੇ-ਆਪਣੇ ਬਲਾਕਾਂ ਦੇ ਐਸਐਮਓਜ਼ ਨੂੰ ਮੰਗ ਪੱਤਰ ਸੌਂਪੇ

ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੇ-ਆਪਣੇ ਬਲਾਕਾਂ ਦੇ ਐਸਐਮਓਜ਼ ਨੂੰ ਮੰਗ ਪੱਤਰ ਸੌਂਪੇ

Nov 18, 2026 04:37 PM (Asia/Kolkata)

ਪਲਸ ਪੋਲੀਓ ਮੁਹਿੰਮ ਸਮੇਤ ਆਨਲਾਈਨ, ਆਫਲਾਈਨ ਅਤੇ ਹੋਰ ਵਿਭਾਗੀ ਕੰਮ ਰਹਿਣਗੇ ਬੰਦ : ਮਨਦੀਪ ਸਿੰਘ19 ਨਵੰਬਰ ਤੋਂ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਲੱਗੇਗਾ ਪੱਕਾ ਧਰਨਾਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ, 18 ਨਵੰਬਰ।ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਪਣੀਆਂ ਲੰਬਿਤ ਮੰਗਾਂ ਦੀ ਪ੍ਰਾਪਤੀ ਲਈ ਸਮੂਹ ਐਨਐਚਐਮ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਗਾਤਾਰ ਜਾਰੀ ਹੈ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ...

ਸਿੱਖ: ਇੱਕ ਅਜਿਹੀ ਕੌਮ ਜਿਸ ਕੋਲ ਕੋਈ ਸਰਬ-ਪ੍ਰਵਾਨਿਤ ਆਗੂ ਨਹੀਂ. -ਲੇਖਕ: ਡਾ. ਇਕਬਾਲ ਸਿੰਘ ਲਾਲਪੁਰਾ ਸਾਬਕਾ ਚੇਅਰਮੈਨ, ਘੱਟ ਗਿਣਤੀ ਕੌਮੀ ਕਮਿਸ਼ਨ, ਭਾਰਤ ਸਰਕਾਰ।

ਸਿੱਖ: ਇੱਕ ਅਜਿਹੀ ਕੌਮ ਜਿਸ ਕੋਲ ਕੋਈ ਸਰਬ-ਪ੍ਰਵਾਨਿਤ ਆਗੂ ਨਹੀਂ. -ਲੇਖਕ: ਡਾ. ਇਕਬਾਲ ਸਿੰਘ ਲਾਲਪੁਰਾ ਸਾਬਕਾ ਚੇਅਰਮੈਨ, ਘੱਟ ਗਿਣਤੀ ਕੌਮੀ ਕਮਿਸ਼ਨ, ਭਾਰਤ ਸਰਕਾਰ।

Nov 18, 2026 03:05 PM (Asia/Kolkata)

ਸਿੱਖ ਲੀਡਰਸ਼ਿਪ ਦਾ ਇਤਿਹਾਸਕ ਸਫ਼ਰ, ਸੰਸਥਾਵਾਂ ਦਾ ਪਤਨ ਅਤੇ ਸਹੀ ਦਿਸ਼ਾ ਦੀ ਭਾਲਲੇਖਕ: ਡਾ. ਇਕਬਾਲ ਸਿੰਘ ਲਾਲਪੁਰਾ ਸਾਬਕਾ ਚੇਅਰਮੈਨ, ਘੱਟ ਗਿਣਤੀ ਕੌਮੀ ਕਮਿਸ਼ਨ, ਭਾਰਤ ਸਰਕਾਰ। ਸਿੱਖ ਕੌਮ ਦੀ ਮੌਜੂਦਾ ਸਥਿਤੀਅੱਜ ਸਿੱਖ ਕੌਮ ਇੱਕ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਸਿੱਖ ਕੌਮ ਕੋਲ ਬੁੱਧੀਮਾਨੀ, ਹਿੰਮਤ, ਆਰਥਿਕ ਸਰੋਤ, ਪੇਸ਼ੇਵਰ ਯੋਗਤਾ ਅਤੇ ਜਨਤਕ ਸੇਵਾ ਲਈ ਵਚਨਬੱਧਤਾ ਦੀ ਕੋਈ ਘਾਟ ਨਹੀਂ ਹੈ। ਸਿੱਖਾਂ ਨੇ ਨਿਆਂਪਾਲਿਕਾ, ਨੌਕਰਸ਼ਾਹੀ, ਹਥਿਆਰਬੰਦ ਸੈਨਾਵਾਂ, ਵਪਾਰ, ਸਿੱਖਿਆ ਅਤੇ...

ਸੰਤ ਗੁਰੂ ਰਵਿਦਾਸ ਜੀ ਦਾ ਸਮਰਸਤਾ ਸੰਦੇਸ਼ ਅੱਜ ਵੀ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ-ਖੋਜੇਵਾਲ

ਸੰਤ ਗੁਰੂ ਰਵਿਦਾਸ ਜੀ ਦਾ ਸਮਰਸਤਾ ਸੰਦੇਸ਼ ਅੱਜ ਵੀ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ-ਖੋਜੇਵਾਲ

Nov 18, 2026 03:00 PM (Asia/Kolkata)

ਸਮਰਸਤਾ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਣ ਲਈ ਮੰਡਲ ਸਦਰ ਦੋਨਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹੋਇਆ ਰਵਾਨਾ ਕਪੂਰਥਲਾ 17 ਨਵੰਬਰ ਗੌਰਵ ਮੜੀਆ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਜਾ ਰਹੀ ਸਮਰਸਤਾ ਸੰਕਲਪ ਯਾਤਰਾ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਬੁੱਧਵਾਰ ਨੂੰ ਸ਼੍ਰੀ ਡੇਰਾ ਸੱਚਖੰਡ ਬੱਲਾਂ ਜਲੰਧਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ, ਜਿਸ ਵਿੱਚ ਸੰਗਤਾਂ ਦੇ ਨਾਲ ਸੰਤ ਮਹਾਂਪੁਰਸ਼ ਵੀ ਸ਼ਾਮਲ ਹੋਏ।ਇਸ ਸਬੰਧੀ ਯਾਤਰਾ ਵਿੱਚ ਸ਼ਾਮਲ ਹੋਣ ਲਈ...

  • Previous
  • 1
  • Next
Loading…
Loading the web debug toolbar…
Attempt #