ਕੈਨੇਡਾ 'ਚ ਸ਼ਹੀਦ ਦੀਪ ਸਿੱਧੂ ਦੀ ਬਰਸੀ ਮੌਕੇ ਅਨੰਦਪੁਰ ਖਾਲਸਾ ਫੋਜ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਕੀਤਾ ਗਿਆ ਗਠਨ
ਕੈਨੇਡਾ 'ਚ ਸ਼ਹੀਦ ਦੀਪ ਸਿੱਧੂ ਦੀ ਬਰਸੀ ਮੌਕੇ ਅਨੰਦਪੁਰ ਖਾਲਸਾ ਫੋਜ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਕੀਤਾ ਗਿਆ ਗਠਨ ਕੈਨੇਡਾ /ਸਰੀ 18 ਫਰਵਰੀ।,ਰਣਜੀਤ ਸਿੰਘ ਖ਼ਾਲਸਾ ਕੈਨੇਡਾ 'ਚ ਸ਼ਹੀਦ ਦੀਪ ਸਿੱਧੂ ਦੀ ਬਰਸੀ ਮੌਕੇ ਅਨੰਦਪੁਰ ਖਾਲਸਾ ਫੋਜ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਕਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਪਵਿੱਤਰ ਸੋਚ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੀ ਖਵਾਹਿਸ਼ ਅਤੇ ਕੌਮੀ ਘਰ ਦੀ ਪ੍ਰਾਪਤੀ ਦੇ...