18 April 2026 ਦੀਆਂ ਖ਼ਬਰਾਂ

12 published stories
ਸ਼ਹੀਦ ਅਤੇ ਸੂਰਬੀਰਤਾ ਵੀ ਓਹੀ, ਤਸ਼ੱਦਦ ਵੀ ਓਹੀ ਤੇ ਸਿਦਕ ਵੀ ਓਹੀ

ਸ਼ਹੀਦ ਅਤੇ ਸੂਰਬੀਰਤਾ ਵੀ ਓਹੀ, ਤਸ਼ੱਦਦ ਵੀ ਓਹੀ ਤੇ ਸਿਦਕ ਵੀ ਓਹੀ

Apr 19, 2026 05:28 AM (Asia/Kolkata)

ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਬਚਨ ਕੀਤੇ ਸਨ ਕਿ 'ਸਿੱਖ ਕੌਮ ਦੀ ਸੇਵਾ ਕਰਨ ਲਈ ਚਾਲੀ ਹਜ਼ਾਰ ਸ਼ਹੀਦ ਸਿੰਘ-ਸਿੰਘਣੀਆਂ ਦੁਬਾਰਾ ਜਨਮ ਲੈ ਚੁੱਕੇ ਹਨ।' ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਇਹ ਨਾਅਰਾ ਦਿੱਤਾ ਸੀ ਕਿ 'ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ।' ਜਿਸ ਸਦਕਾ ਹਜ਼ਾਰਾਂ-ਲੱਖਾਂ ਸਿੱਖਾਂ ਨੇ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕੀਤਾ। ਫਿਰ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ...

ਵਿਸਾਖੀ ਦੇ ਦਿਹਾੜੇ 'ਤੇ ਮੋਦੀ ਸਰਕਾਰ ਨੇ ਸਿੱਖਾਂ ਉੱਤੇ ਭਾੱਜੀ ਚਾੜ੍ਹੀ

ਵਿਸਾਖੀ ਦੇ ਦਿਹਾੜੇ 'ਤੇ ਮੋਦੀ ਸਰਕਾਰ ਨੇ ਸਿੱਖਾਂ ਉੱਤੇ ਭਾੱਜੀ ਚਾੜ੍ਹੀ

Apr 19, 2026 05:22 AM (Asia/Kolkata)

ਪੰਜਾਬੀ ਦਾ ਇੱਕ ਅਖਾਣ ਹੈ ਕਿ ਚੋਰ ਚੋਰੀ ਸੇ ਜਾਏ ਪਰ ਹੇਰਾਫੇਰੀ ਸੇ ਨਾ ਜਾਏ । ਭਾਵ ਕਿ ਅਗਰ ਚੋਰ ਚੋਰੀ ਕਰਨੀ ਛੱਡ ਵੀ ਜਾਵੇ ਤਾਂ ਫਿਰ ਉੱਹ ਛੋਟੀਆਂ ਮੋਟੀਆਂ ਹੇਰਾਫੇਰੀਆਂ ਜਰੂਰ ਕਰਦਾ ਰਹਿੰਦਾ ਹੈ, ਉੱਸ ਨੂੰ ਉੱਹਨਾ ਹੇਰਾਫੇਰੀਆਂ ਵਿੱਚੋਂ ਹੀ ਸਕੂਨ ਮਿਲਦਾ ਰਹਿੰਦਾ ਹੈ । ਏਸੇ ਤਰ੍ਹਾਂ ਭਾਰਤ ਸਰਕਾਰ ਨੇ ਜੂਨ 1984 ਵਿੱਚ ਸਿੱਖ ਕੌਮ ਨਾਲ ਸਿੱਧੀ ਲੜਾਈ ਲੜ ਕੇ ਜਦੋਂ ਮੂੰਹ ਦੀ ਖਾਧੀ ਸੀ , ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਜੀ , ਜਨਰਲ ਸੁਬੇਗ ਸਿੰਘ ਜੀ ਬਾਬਾ...

ਕੀ ਸਾਨੂੰ ਆਪਣੇ ਕੌਮੀ ਫ਼ਰਜ਼ਾਂ ਪ੍ਰਤੀ ਅਹਿਸਾਸ ਹੈ ?

ਕੀ ਸਾਨੂੰ ਆਪਣੇ ਕੌਮੀ ਫ਼ਰਜ਼ਾਂ ਪ੍ਰਤੀ ਅਹਿਸਾਸ ਹੈ ?

Apr 19, 2026 05:16 AM (Asia/Kolkata)

ਖ਼ਾਲਸੇ ਦਾ ਪ੍ਰਗਟ ਦਿਹਾੜਾ ਵੈਸਾਖੀ ਤਾਂ ਅਸੀਂ ਸਭ ਨੇ ਮਨਾ ਲਈ ਹੈ ਪਰ ਅਸੀਂ ਗੁਰੂ ਸਾਹਿਬ ਦੀ ਗੱਲ ਕਿੰਨੀ ਕੁ ਮੰਨੀ ਹੈ ? ਕੀ ਅਸੀਂ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕੀਤਾ ਹੈ ? ਕੀ ਅਸੀਂ ਪੰਜ ਕਕਾਰਾਂ ਦੇ ਧਾਰਨੀ ਹੋਏ ਹਾਂ ? ਕੀ ਅਸੀਂ ਗੁਰੂ ਸਾਹਿਬ ਨੂੰ ਸੀਸ ਭੇਟ ਕਰਨ ਦਾ ਪ੍ਰਣ ਕੀਤਾ ਹੈ ? ਕੀ ਅਸੀਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਅਹਿਦ ਕੀਤਾ ਹੈ ? ਕੀ ਅਸੀਂ ਮੜ੍ਹੀਆਂ-ਮਸਾਣਾਂ 'ਤੇ ਮੱਥੇ ਤਾਂ ਨਹੀਂ ਟੇਕ ਰਹੇ ? ਕੀ ਅਸੀਂ ਪੰਡਿਤਾਂ ਨੂੰ ਆਪਣੇ ਹੱਥ ਤਾਂ ਨਹੀਂ ਵਿਖਾ ਰਹੇ ?...

ਵੈਸਾਖੀ 2026 ਦੇ ਜਸ਼ਨ ਸ਼ਾਨਦਾਰ ਢੰਗ ਨਾਲ ਸਮਾਪਤ: 2,800 ਤੋਂ ਵੱਧ ਸਿੱਖ ਯਾਤਰੀਆਂ ਨੇ ਮਹਿਮਾਨਨਵਾਜ਼ੀ, ਸੁਰੱਖਿਆ ਅਤੇ ਧਾਰਮਿਕ ਸਾਂਝ ਲਈ ਕੀਤਾ ਦਿਲੋਂ ਧੰਨਵਾਦ

ਵੈਸਾਖੀ 2026 ਦੇ ਜਸ਼ਨ ਸ਼ਾਨਦਾਰ ਢੰਗ ਨਾਲ ਸਮਾਪਤ: 2,800 ਤੋਂ ਵੱਧ ਸਿੱਖ ਯਾਤਰੀਆਂ ਨੇ ਮਹਿਮਾਨਨਵਾਜ਼ੀ, ਸੁਰੱਖਿਆ ਅਤੇ ਧਾਰਮਿਕ ਸਾਂਝ ਲਈ ਕੀਤਾ ਦਿਲੋਂ ਧੰਨਵਾਦ

Apr 19, 2026 05:07 AM (Asia/Kolkata)

ਲਾਹੌਰ, 19 ਅਪ੍ਰੈਲ 2026 — ਨਜ਼ਰਾਨਾ ਟਾਈਮਜ਼ਰਿਪੋਰਟ: ਅਲੀ ਇਮਰਾਨ ਚੱਠਾਵੈਸਾਖੀ ਮੇਲੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 327ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਅੱਜ ਲਾਹੌਰ ਦੇ ਇਤਿਹਾਸਕ ਹਜ਼ੂਰੀ ਬਾਗ ਵਿੱਚ ਸ਼ਾਨਦਾਰ ਢੰਗ ਨਾਲ ਸਮਾਪਤ ਹੋਏ। ਪੰਜਾਬ ਸਰਕਾਰ ਵੱਲੋਂ ਭਾਰਤ ਅਤੇ ਹੋਰ ਦੇਸ਼ਾਂ ਤੋਂ ਆਏ ਲਗਭਗ 2,800 ਸਿੱਖ ਯਾਤਰੀਆਂ ਦੇ ਸਨਮਾਨ ਵਿੱਚ ਰੰਗਾਰੰਗ ਸਭਿਆਚਾਰਕ ਰਾਤ ਅਤੇ ਭੋਜ ਦਾ ਪ੍ਰਬੰਧ ਕੀਤਾ ਗਿਆ।ਇਸ ਸਮਾਗਮ ਵਿੱਚ ਕਈ ਮਾਣਯੋਗ ਹਸਤੀਆਂ ਨੇ ਸ਼ਿਰਕਤ ਕੀਤੀ, ਜਿਵੇਂ ਕਿ ਰਮੇਸ਼ ਸਿੰਘ ਅਰੋੜਾ...

ਅਹਿਮ ਖ਼ਬਰ: ਬਟਾਲਾ ਵਿਖੇ ਸਿੱਖ ਕੌਮ ਦੀ ਏਕਤਾ ਨਾਲ ਮਾਮਲਾ ਸੁਲਝਿਆ

ਅਹਿਮ ਖ਼ਬਰ: ਬਟਾਲਾ ਵਿਖੇ ਸਿੱਖ ਕੌਮ ਦੀ ਏਕਤਾ ਨਾਲ ਮਾਮਲਾ ਸੁਲਝਿਆ

Apr 18, 2026 09:49 PM (Asia/Kolkata)

ਬਟਾਲਾ , ਨਜ਼ਰਾਨਾ ਟਾਈਮਜ ਪਿਛਲੇ ਕੁਝ ਦਿਨਾਂ ਤੋਂ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਅਤੇ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਦੀ ਯਾਦਗਾਰੀ ਥਾਂ ਨੂੰ ਲੈ ਕੇ ਚੱਲ ਰਿਹਾ ਮਾਮਲਾ ਆਖ਼ਿਰਕਾਰ ਸਿੱਖ ਕੌਮ ਦੀ ਏਕਤਾ ਨਾਲ ਸੁਲਝ ਗਿਆ। ਇਸ ਮਾਮਲੇ ਨੇ ਪੂਰੀ ਸਿੱਖ ਕੌਮ ਨੂੰ ਇਕੱਠਾ ਕਰ ਦਿੱਤਾ ਸੀ, ਜੋ ਸ਼ਾਂਤੀਪੂਰਨ ਢੰਗ ਨਾਲ ਆਪਣੀ ਅਵਾਜ਼ ਬੁਲੰਦ ਕਰ ਰਹੀ ਸੀ।ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ  ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਹੋਰ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਨਜ਼ਰਬੰਦ ਕੀਤਾ ਗਿਆ, ਜਿਸ...

ਚੱਕ ਸਾਹਬੂ ਵਿਖ਼ੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮਦਿਨ ਮਨਾਇਆ

ਚੱਕ ਸਾਹਬੂ ਵਿਖ਼ੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮਦਿਨ ਮਨਾਇਆ

Apr 18, 2026 09:30 PM (Asia/Kolkata)

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਗੁਰਪੁਰਬ ਨੂੰ ਮੁੱਖ ਰੱਖਦਿਆਂ ਮਾਤਾ ਕਲਸਾਂ ਅਵਾਰਡ ਕੀਤਾ ਸ਼ੁਰੂਅੱਪਰਾ-18 ਅਪ੍ਰੈਲ-(ਤੀਰਥ ਸਿੰਘ ਮੈਂਗੜ੍ਹਾ):- ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖ਼ੇ ਡਾ.ਅੰਬੇਡਕਰ ਭਵਨ ਕਮੇਟੀ, ਗੁਰੂ ਰਵਿਦਾਸ ਗੁਰਦੁਆਰਾ ਕਮੇਟੀ, ਐਨ. ਆਰ. ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਚੱਕ ਸਾਹਬੂ ਦੇ ਸਾਂਝੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮਦਿਨ ਬਹੁਤ ਹੀ ਉਤਸ਼ਾਹ ਪੁਰਵਿਕ ਮਨਾਇਆ। ਇਸ ਮੌਕੇ ਮੈਡਮ ਸੰਦੀਪ ਕੌਰ ਲਾਂਦੜਾ ਚੇਅਰਪਰਸਨ ਬਲਾਕ ਸੰਮਤੀ...

ਭਾਈ ਅੰਮ੍ਰਿਤਪਾਲ ਸਿੰਘ ਨਾਲ ਸਰਕਾਰੀ ਧੱਕੇਸ਼ਾਹੀ ਬਰਕਰਾਰ

ਭਾਈ ਅੰਮ੍ਰਿਤਪਾਲ ਸਿੰਘ ਨਾਲ ਸਰਕਾਰੀ ਧੱਕੇਸ਼ਾਹੀ ਬਰਕਰਾਰ

Apr 18, 2026 05:30 PM (Asia/Kolkata)

ਪੰਜਾਬ ਸਰਕਾਰ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਐਨ.ਐਸ.ਏ. ਨਾ ਵਧਾਉਣ ਦੇ ਬਾਵਜੂਦ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤੋਂ ਬਾਹਰ ਹੀ ਜੇਲ੍ਹ 'ਚ ਰੱਖਿਆ ਜਾਵੇ ਕਿਉਂਕਿ ਉਸਦੇ ਪੰਜਾਬ 'ਚ ਆਉਣ ਨਾਲ ਮਹੌਲ ਵਿਗੜ ਜਾਏਗਾ ਉਹ ਇੱਕ ਅਜਿਹਾ ਬਿਰਤਾਂਤ ਸਿਰਜਦਾ ਹੈ ਜੋ ਵੱਖਵਾਦ ‌ਫੈਲਾਉਂਦਾ ਹੈ। ਜਿਸ ਉੱਤੇ ਅਦਾਲਤ ਨੇ ਫ਼ੈਸਲਾ ਦਿੰਦਿਆਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਨਜ਼ਰਬੰਦ ਰੱਖਿਆ ਜਾਏਗਾ ਅਤੇ ਪੰਜਾਬ ਵਿੱਚ ਦਰਜ਼ ਉਸ ਉੱਤੇ 12 ਕੇਸ ਇੱਥੋਂ ਹੀ...

ਬੇਅਦਬੀ ਮਾਮਲਿਆਂ 'ਚ ਸ਼੍ਰੋਮਣੀ ਕਮੇਟੀ ਬਾਦਲਕੇ ਖ਼ੁਦ ਦੋਸ਼ੀ...

ਬੇਅਦਬੀ ਮਾਮਲਿਆਂ 'ਚ ਸ਼੍ਰੋਮਣੀ ਕਮੇਟੀ ਬਾਦਲਕੇ ਖ਼ੁਦ ਦੋਸ਼ੀ...

Apr 18, 2026 05:24 PM (Asia/Kolkata)

ਸੰਨ 2015 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਇਹਨਾਂ ਹਮਲਿਆਂ ਨੂੰ ਅੰਜ਼ਾਮ ਦੇਣ ਵਾਲੇ ਅਨੇਕਾਂ ਦੁਸ਼ਟਾਂ ਨੂੰ ਗੁਰੂ ਕੇ ਖ਼ਾਲਸੇ ਨੇ ਖ਼ਾਲਸਈ ਪ੍ਰੰਪਰਾਵਾਂ ਅਨੁਸਾਰ ਸੋਧਿਆ ਹੈ ਤੇ ਕੁਝ ਦੋਸ਼ੀਆਂ ਨੂੰ ਮਮੂਲੀ ਸਜ਼ਾਵਾਂ ਹੋਈਆਂ ਹਨ। ਕਈ ਦੋਸ਼ੀ ਛੇਤੀ ਹੀ ਜ਼ਮਾਨਤਾਂ ਕਰਵਾ ਕੇ ਸਰਕਾਰੀ ਸੁਰੱਖਿਆ ਹੇਠ ਸ਼ਰੇਆਮ ਘੁੰਮ ਰਹੇ ਨੇ ਜੋ ਸਿੱਖ ਕੌਮ ਨੂੰ ਚਿੜਾਉਂਦੇ ਹਨ। ਹਰ ਮਹੀਨੇ ਗੁਰੂ ਸਾਹਿਬ ਦੇ ਪਾਵਨ ਸਰੂਪ, ਪੋਥੀ ਜਾਂ ਗੁਟਕਾ ਸਾਹਿਬ ਦੇ ਅੰਗ ਪਾੜਨ ਦੀ ਮੰਦਭਾਗੀ...

ਅਖੇ ਸਿੱਖ ਤਾਂ ਹਿੰਦੂਆਂ ਦੀ ਰੱਖਿਆ ਲਈ ਹੀ ਬਣੇ ਹਨ

ਅਖੇ ਸਿੱਖ ਤਾਂ ਹਿੰਦੂਆਂ ਦੀ ਰੱਖਿਆ ਲਈ ਹੀ ਬਣੇ ਹਨ

Apr 18, 2026 05:19 PM (Asia/Kolkata)

ਅਕਸਰ ਹੀ ਹਿੰਦੂਤਵੀਏ ਆਖਦੇ ਹਨ ਕਿ "ਸਿੱਖ ਕੌਮ ਤਾਂ ਬਣੀ ਹੀ ਹਿੰਦੂਆਂ ਦੀ ਰੱਖਿਆ ਲਈ ਹੈ।" ਫਿਰ ਤਾਂ ਹਿੰਦੂਆਂ ਨੂੰ ਸਿੱਖਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜੇ ਸਿੱਖ ਨਾ ਹੁੰਦੇ ਤਾਂ ਮੁਗਲਾਂ ਨੇ ਹਿੰਦੂਆਂ ਦਾ ਸਫ਼ਾਇਆ ਕਰ ਦੇਣਾ ਸੀ, ਨਾ ਮੰਦਰਾਂ 'ਚ ਟੱਲ ਖਟਕਣੇ ਸੀ, ਨਾ ਹੀ ਮੱਥੇ 'ਤੇ ਤਿਲਕ ਲੱਗਣੇ ਸੀ। ਪਰ ਹਿੰਦੂ ਕਿੰਨੇ ਅਕ੍ਰਿਤਘਣ ਹਨ ਕਿ ਉਹ ਆਪਣੀ ਰੱਖਿਆ ਕਰਨ ਵਾਲੇ ਸਿੱਖਾਂ ਨੂੰ ਮਾਰ ਰਹੇ ਹਨ, ਸਿੱਖਾਂ ਉੱਤੇ ਘੱਲੂਘਾਰੇ ਵਪਰਾਉਂਦੇ ਹਨ, ਨਸਲਕੁਸ਼ੀ ਕਰਦੇ ਹਨ, ਗੁਰਦੁਆਰੇ ਢਾਹੁੰਦੇ ਹਨ...

ਸਾਰਕ ਜਰਨਲਿਸਟ ਫੋਰਮ ਦੇ ਪ੍ਰਧਾਨ ਰਾਜੂ ਲਾਮਾ ਅਤੇ ਯੂਰੀ ਜਾਖਾਰੋਵ ਵਿਚਕਾਰ ਰਣਨੀਤਿਕ ਸਹਿਯੋਗ ਤੇ ਸਹਿਮਤੀ

ਸਾਰਕ ਜਰਨਲਿਸਟ ਫੋਰਮ ਦੇ ਪ੍ਰਧਾਨ ਰਾਜੂ ਲਾਮਾ ਅਤੇ ਯੂਰੀ ਜਾਖਾਰੋਵ ਵਿਚਕਾਰ ਰਣਨੀਤਿਕ ਸਹਿਯੋਗ ਤੇ ਸਹਿਮਤੀ

Apr 18, 2026 04:11 PM (Asia/Kolkata)

ਨਿਊਯਾਰਕ: ਅੰਤਰਰਾਸ਼ਟਰੀ ਪੱਧਰ ‘ਤੇ ਪੱਤਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸਾਰਕ ਜਰਨਲਿਸਟ ਫੋਰਮ (SJF) ਦੇ ਪ੍ਰਧਾਨ Raju Lama ਨੇ ਵਰਲਡ ਯੂਨੀਅਨ ਆਫ ਕੋਸਾਕ ਅਟਾਮਾਨਸ ਦੇ ਪ੍ਰਧਾਨ Yuriy Zakharov ਨਾਲ ਸਹਿਯੋਗ ਲਈ ਸਹਿਮਤੀ ਕੀਤੀ ਹੈ।ਇਹ ਸਮਝੌਤਾ ਇੱਕ ਉੱਚ-ਪੱਧਰੀ ਮੁਲਾਕਾਤ ਦੌਰਾਨ ਤੈਅ ਹੋਇਆ, ਜਿੱਥੇ ਦੋਹਾਂ ਨੇਤਾਵਾਂ ਨੇ ਅੱਜ ਦੇ ਜਟਿਲ ਵਿਸ਼ਵ ਪਰੀਪੇਖ ਵਿੱਚ ਏਕਤਾ, ਸੰਵਾਦ ਅਤੇ ਪਰਸਪਰ ਸਮਝ ਦੀ ਮਹੱਤਤਾ ‘ਤੇ ਜ਼ੋਰ...

ਇਟਲੀ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ, ਕੋਵੋ ਬਾਹਰ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

ਇਟਲੀ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ, ਕੋਵੋ ਬਾਹਰ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

Apr 18, 2026 03:55 PM (Asia/Kolkata)

ਇਟਲੀ / ਬੈਰਗਾਮੋ - ਇਟਲੀ ਦੇ ਬਰਗਾਮੋ ਸੂਬੇ ਦੇ ਕੋਵੋ ਸ਼ਹਿਰ ਵਿੱਚ ਸਿੱਖ ਧਾਰਮਿਕ ਸਥਾਨ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ।ਕਾਰਾਬਿਨੀਏਰੀ ਪੁਲਿਸ ਮੁਤਾਬਕ ਹਮਲਾਵਰ ਕਾਰ ਵਿੱਚ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਵਿਅਕਤੀਆਂ ‘ਤੇ ਗੋਲੀਆਂ ਚਲਾਈਆਂ ਜੋ ਇਕ ਗੋਦਾਮ-ਨੁਮਾ ਮੰਦਰ ਤੋਂ ਬਾਹਰ ਨਿਕਲੇ ਸਨ। ਇਹ ਘਟਨਾ ਸ਼ੁੱਕਰਵਾਰ, 17 ਅਪ੍ਰੈਲ ਦੀ ਅੱਧੀ ਰਾਤ ਦੇ ਕਰੀਬ ਵਾਪਰੀ।ਮ੍ਰਿਤਕ ਦੋਵੇਂ ਭਾਰਤੀ ਮੂਲ ਦੇ ਸਨ ਅਤੇ ਕੋਵੋ ਅਤੇ ਅਗਨਾਡੇੱਲੋ ਖੇਤਰ ਵਿੱਚ ਰਹਿੰਦੇ ਸਨ। ਹਮਲੇ ਤੋਂ...

ਜਥੇਦਾਰ ਗੜਗੱਜ ਵੱਲੋਂ ਨਿਊਜ਼ੀਲੈਂਡ ਵਿੱਚ ਮੁਫ਼ਤ ਫੂਡ ਡ੍ਰਾਈਵ ਦੀ ਅਗਵਾਈ

ਜਥੇਦਾਰ ਗੜਗੱਜ ਵੱਲੋਂ ਨਿਊਜ਼ੀਲੈਂਡ ਵਿੱਚ ਮੁਫ਼ਤ ਫੂਡ ਡ੍ਰਾਈਵ ਦੀ ਅਗਵਾਈ

Apr 18, 2026 01:03 PM (Asia/Kolkata)

1000 ਤੋਂ ਵੱਧ ਭੋਜਨ ਕਿੱਟਾਂ ਵੰਡੀਆਂ; ਮਾਓਰੀ ਭਾਈਚਾਰੇ ਵੱਲੋਂ ਨਿੱਘਾ ਸੁਆਗਤਔਕਲੈਂਡ/ਸ੍ਰੀ ਅੰਮ੍ਰਿਤਸਰ, 18 ਅਪ੍ਰੈਲ- ਨਜ਼ਰਾਨਾ ਟਾਈਮਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅੱਜ ਕਰਵਾਏ ਗਏ ਮੁਫ਼ਤ ਫੂਡ ਡ੍ਰਾਈਵ ਮੌਕੇ ਸ਼ਮੂਲੀਅਤ ਕੀਤੀ। ਇਸ ਮੌਕੇ...

  • Previous
  • 1
  • Next
Loading…
Loading the web debug toolbar…
Attempt #