17 November 2026 ਦੀਆਂ ਖ਼ਬਰਾਂ

14 published stories
ਬਿਲਾਵਲ ਭੁੱਟੋ ਵੱਲੋਂ ਸਿਆਸੀ ਪ੍ਰਬੰਧ ਦੀ ਨਵੇਂ ਸਿਰਿਓਂ ਵਿਉਂਤਬੰਦੀ ਦਾ ਸੱਦਾ, ਸੰਸਦ ਤੇ ਮੀਡੀਆ ਦੀ ਆਜ਼ਾਦੀ ਲਈ ਸਹਿਮਤੀ ’ਤੇ ਜ਼ੋਰ

ਬਿਲਾਵਲ ਭੁੱਟੋ ਵੱਲੋਂ ਸਿਆਸੀ ਪ੍ਰਬੰਧ ਦੀ ਨਵੇਂ ਸਿਰਿਓਂ ਵਿਉਂਤਬੰਦੀ ਦਾ ਸੱਦਾ, ਸੰਸਦ ਤੇ ਮੀਡੀਆ ਦੀ ਆਜ਼ਾਦੀ ਲਈ ਸਹਿਮਤੀ ’ਤੇ ਜ਼ੋਰ

Nov 18, 2026 02:59 AM (Asia/Kolkata)

ਕਰਾਚੀ, 17 ਨਵੰਬਰ: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਦੇਸ਼ ਦੀਆਂ ਮੌਜੂਦਾ ਅਤੇ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਸਾਰੀਆਂ ਸਿਆਸੀ ਤਾਕਤਾਂ ਨੂੰ ਸਾਂਝਾ ਜਮਹੂਰੀ ਰਾਹ ਅਪਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਨੂੰ ਮਜ਼ਬੂਤ, ਮੀਡੀਆ ਨੂੰ ਆਜ਼ਾਦ, ਚੋਣ ਕਮਿਸ਼ਨ ਨੂੰ ਭਰੋਸੇਯੋਗ ਅਤੇ ਜਵਾਬਦੇਹੀ ਪ੍ਰਬੰਧ ਨੂੰ ਨਿਰਪੱਖ ਬਣਾਉਣਾ ਜ਼ਰੂਰੀ ਹੈ। ਨਿਆਂਪਾਲਿਕਾ ਨੂੰ ਵੀ ਵਿਆਪਕ ਸਿਆਸੀ ਸਹਿਮਤੀ ਰਾਹੀਂ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।ਕਰਾਚੀ...

ਨਨਕਾਣਾ ਸਾਹਿਬ ’ਚ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਦੀ ਸਮੀਖਿਆ, ਸੁਰੱਖਿਆ ਲਈ 5,000 ਤੋਂ ਵੱਧ ਮੁਲਾਜ਼ਮ ਤੇ 420 ਕੈਮਰੇ

ਨਨਕਾਣਾ ਸਾਹਿਬ ’ਚ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਦੀ ਸਮੀਖਿਆ, ਸੁਰੱਖਿਆ ਲਈ 5,000 ਤੋਂ ਵੱਧ ਮੁਲਾਜ਼ਮ ਤੇ 420 ਕੈਮਰੇ

Nov 17, 2026 10:12 PM (Asia/Kolkata)

ਲਾਹੌਰ/ਨਨਕਾਣਾ ਸਾਹਿਬ (ਨਜ਼ਰਾਨਾ ਟਾਈਮਜ਼): ਬਾਬਾ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿੱਚ ਹੋਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਦੀ ਪੰਜਾਬ ਕੈਬਨਿਟ ਦੀ ਅਮਨ-ਕਾਨੂੰਨ ਬਾਰੇ ਕਮੇਟੀ ਨੇ ਸਮੀਖਿਆ ਕੀਤੀ। ਕਮੇਟੀ ਨੇ ਸਿੱਖ ਸ਼ਰਧਾਲੂਆਂ ਲਈ ਪੁਖ਼ਤਾ ਸੁਰੱਖਿਆ ਅਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।ਸੂਬਾਈ ਮੰਤਰੀ ਅਤੇ ਕਮੇਟੀ ਦੇ ਚੇਅਰਮੈਨ ਖ਼ਵਾਜਾ ਸਲਮਾਨ ਰਫ਼ੀਕ ਦੀ ਅਗਵਾਈ ਹੇਠ ਸਹਿ-ਚੇਅਰਮੈਨ ਬਿਲਾਲ ਯਾਸੀਨ ਅਤੇ ਘੱਟ ਗਿਣਤੀ ਮਾਮਲਿਆਂ...

ਈਟੀਪੀਬੀ ਦੀ 359ਵੀਂ ਦੋ ਰੋਜ਼ਾ ਮੀਟਿੰਗ, ਸੰਸਥਾਗਤ ਸੁਧਾਰਾਂ ਲਈ ਛੇ ਅਹਿਮ ਕਮੇਟੀਆਂ ਬਣਾਉਣ ਦੀ ਤਜਵੀਜ਼

ਈਟੀਪੀਬੀ ਦੀ 359ਵੀਂ ਦੋ ਰੋਜ਼ਾ ਮੀਟਿੰਗ, ਸੰਸਥਾਗਤ ਸੁਧਾਰਾਂ ਲਈ ਛੇ ਅਹਿਮ ਕਮੇਟੀਆਂ ਬਣਾਉਣ ਦੀ ਤਜਵੀਜ਼

Nov 17, 2026 08:38 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੀ 359ਵੀਂ ਦੋ ਰੋਜ਼ਾ ਮੀਟਿੰਗ ਚੇਅਰਮੈਨ ਕਮਰ-ਉਜ਼-ਜ਼ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਪਹਿਲੇ ਦਿਨ ਸੰਸਥਾ ਦੀ ਕਾਰਗੁਜ਼ਾਰੀ ਸੁਧਾਰਨ, ਵੱਖ-ਵੱਖ ਵਿਭਾਗਾਂ ਵਿੱਚ ਸੁਧਾਰ ਲਿਆਉਣ ਅਤੇ ਅਹਿਮ ਮਾਮਲਿਆਂ ਦੀ ਨਿਗਰਾਨੀ ਲਈ ਬੋਰਡ ਮੈਂਬਰਾਂ ਦੀਆਂ ਛੇ ਕਮੇਟੀਆਂ ਬਣਾਉਣ ਦੀਆਂ ਤਜਵੀਜ਼ਾਂ ’ਤੇ ਵਿਚਾਰ ਕੀਤਾ ਗਿਆ।ਪਹਿਲੇ ਦਿਨ ਨਵੇਂ ਚੁਣੇ ਬੋਰਡ ਮੈਂਬਰਾਂ ਅਤੇ ਸਬੰਧਤ ਕੇਂਦਰੀ ਤੇ ਸੂਬਾਈ ਸਰਕਾਰੀ ਵਿਭਾਗਾਂ ਦੇ ਨੁਮਾਇੰਦਿਆਂ...

ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦਾਦੀ ਦੇ ਸਸਕਾਰ ’ਚ ਸ਼ਾਮਲ ਹੋਣ ਲਈ 21 ਨਵੰਬਰ ਨੂੰ ਕਸਟਡੀ ਪੈਰੋਲ 'ਤੇ ਜੇਲ੍ਹ ਤੋਂ ਆਉਣਗੇ ਬਾਹਰ!

ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦਾਦੀ ਦੇ ਸਸਕਾਰ ’ਚ ਸ਼ਾਮਲ ਹੋਣ ਲਈ 21 ਨਵੰਬਰ ਨੂੰ ਕਸਟਡੀ ਪੈਰੋਲ 'ਤੇ ਜੇਲ੍ਹ ਤੋਂ ਆਉਣਗੇ ਬਾਹਰ!

Nov 17, 2026 08:10 PM (Asia/Kolkata)

ਫੁੱਲ ਚੁਗਣ ਦੀ ਰਸਮ ਅਤੇ ਭੋਗ ਸਮਾਗਮ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੇ ਸ਼ਾਮਿਲ।ਬਿੰਦਰ ਸਿੰਘ ਖੁੱਡੀ ਕਲਾਂ ਅੰਮ੍ਰਿਤਸਰ, 17 ਨਵੰਬਰ ​:ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਅਪਰੈਲ 2023 ਤੋਂ ਬੰਦ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਪਣੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਵੱਡੀ ਕਾਨੂੰਨੀ ਰਾਹਤ ਮਿਲੀ ਹੈ। ਅੰਮ੍ਰਿਤਸਰ ਦੀ ਵਧੀਕ ਸੈਸ਼ਨਜ਼ ਜੱਜ...

ਨੇਤਰਹੀਣ ਟੀ-20 ਏਸ਼ੀਆ ਕੱਪ: ਪਾਕਿਸਤਾਨ ਨੇ ਆਖ਼ਰੀ ਗੇਂਦ ’ਤੇ ਭਾਰਤ ਨੂੰ ਇਕ ਵਿਕਟ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ

ਨੇਤਰਹੀਣ ਟੀ-20 ਏਸ਼ੀਆ ਕੱਪ: ਪਾਕਿਸਤਾਨ ਨੇ ਆਖ਼ਰੀ ਗੇਂਦ ’ਤੇ ਭਾਰਤ ਨੂੰ ਇਕ ਵਿਕਟ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ

Nov 17, 2026 07:07 PM (Asia/Kolkata)

ਢਾਕਾ (ਮਾਨੀਟਰਿੰਗ ਡੈਸਕ): ਪਾਕਿਸਤਾਨ ਨੇ ਮੰਗਲਵਾਰ ਨੂੰ ਢਾਕਾ ਦੇ ਅਨਵੀਰ ਕ੍ਰਿਕਟ ਸਟੇਡੀਅਮ ਵਿੱਚ ਨੇਤਰਹੀਣ ਟੀ-20 ਏਸ਼ੀਆ ਕੱਪ ਦੇ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੂੰ ਆਖ਼ਰੀ ਗੇਂਦ ’ਤੇ ਇਕ ਵਿਕਟ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਭਾਰਤ ਦੀਆਂ 179 ਦੌੜਾਂ ਦੇ ਜਵਾਬ ਵਿੱਚ ਪਾਕਿਸਤਾਨ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ 180 ਦੌੜਾਂ ਬਣਾਈਆਂ।ਟੂਰਨਾਮੈਂਟ ਵਿੱਚ ਇਹ ਪਾਕਿਸਤਾਨ ਦੀ ਲਗਾਤਾਰ ਤੀਜੀ ਜਿੱਤ ਹੈ। ਇਸ ਨਾਲ ਟੀਮ ਨੇ 20 ਨਵੰਬਰ ਨੂੰ ਢਾਕਾ ਵਿੱਚ ਹੋਣ ਵਾਲੇ ਫਾਈਨਲ ਲਈ...

ਪਿਛਲੇ ਛੇ ਮਹੀਨਿਆਂ ’ਚ ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਬਿਲਕੁਲ ਪਾਲਣਾ ਨਾ ਕਰਦਿਆਂ ਐਕਟ ਦੇ ਅਮਲ ’ਤੇ ਰੋਕ ਲਗਾਉਣ ਦਾ ਮੁੱਢਲਾ ਕਦਮ ਵੀ ਨਹੀਂ ਚੁੱਕਿਆ- ਮਾਹਰ ਕਮੇਟੀ

ਪਿਛਲੇ ਛੇ ਮਹੀਨਿਆਂ ’ਚ ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਬਿਲਕੁਲ ਪਾਲਣਾ ਨਾ ਕਰਦਿਆਂ ਐਕਟ ਦੇ ਅਮਲ ’ਤੇ ਰੋਕ ਲਗਾਉਣ ਦਾ ਮੁੱਢਲਾ ਕਦਮ ਵੀ ਨਹੀਂ ਚੁੱਕਿਆ- ਮਾਹਰ ਕਮੇਟੀ

Nov 17, 2026 06:50 PM (Asia/Kolkata)

ਮਾਹਰ ਕਮੇਟੀ ਦੇ ਪੱਤਰਾਂ ਦਾ ਤੱਥਹੀਣ ਤੇ ਸਪੱਸ਼ਟ ਜਵਾਬ ਨਾ ਦੇ ਕੇ ਸਰਕਾਰ ’ਤੇ ਗੱਲਬਾਤ ਦੇ ਨਾਂ ’ਤੇ ਟਾਲ-ਮਟੋਲ ਅਤੇ ਦੇਰੀ ਕਰਨ ਦੀ ਨੀਤੀ ਅਪਣਾਉਣ ਦਾ ਲਗਾਇਆ ਦੋਸ਼ਪ੍ਰਸਤਾਵਿਤ ਗੱਲਬਾਤ ਤੋਂ ਪਹਿਲਾਂ 14 ਨਵੰਬਰ ਨੂੰ ਪੁੱਛੇ ਦੋ ਸਵਾਲਾਂ ਦੇ ਸਪੱਸ਼ਟ ਜਵਾਬ ਦੇਣ ਲਈ ਮੁੜ ਕਿਹਾਸ੍ਰੀ ਅੰਮ੍ਰਿਤਸਰ ਸਾਹਿਬ, 17 ਨਵੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ...

ਪੰਜਾਬ ਸੁਨਹਿਰੀ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ (ਸ਼੍ਰੀ ਅਨੰਦਪੁਰ ਸਾਹਿਬ) ਪਾਰਟੀ ਨੇ ਵਿਧਾਨ ਸਭਾ ਚੋਣਾਂ-2027 ਲਈ ਕੀਤਾ ਪੰਜਾਬ ਦੇ ਹੱਕਾਂ, ਇਨਸਾਫ ਅਤੇ ਵਿਕਾਸ ਦਾ ਏਜੰਡਾ ਤਿਆਰ : ਸੂਬਾ ਜ. ਸਕੱਤਰ ਗੁਰਦਰਸ਼ਨ ਸਿੰਘ ਮਜਾਤੜੀ...

ਪੰਜਾਬ ਸੁਨਹਿਰੀ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ (ਸ਼੍ਰੀ ਅਨੰਦਪੁਰ ਸਾਹਿਬ) ਪਾਰਟੀ ਨੇ ਵਿਧਾਨ ਸਭਾ ਚੋਣਾਂ-2027 ਲਈ ਕੀਤਾ ਪੰਜਾਬ ਦੇ ਹੱਕਾਂ, ਇਨਸਾਫ ਅਤੇ ਵਿਕਾਸ ਦਾ ਏਜੰਡਾ ਤਿਆਰ : ਸੂਬਾ ਜ. ਸਕੱਤਰ ਗੁਰਦਰਸ਼ਨ ਸਿੰਘ ਮਜਾਤੜੀ...

Nov 17, 2026 06:35 PM (Asia/Kolkata)

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ, ਬਹਿਬਲ ਕਲਾਂ, ਬਰਗਾੜੀ ਅਤੇ ਨਕੋਦਰ ਗੋਲੀ ਕਾਂਡ ਦਾ ਇਨਸਾਫ, ਨਸ਼ਾ ਮੁਕਤ ਪੰਜਾਬ, ਉੱਚ ਪੱਧਰੀ ਸਿੱਖਿਆ, ਸਿਹਤ ਸਹੂਲਤਾਂ, ਨੌਜਵਾਨਾਂ ਲਈ ਰੁਜ਼ਗਾਰ ਅਤੇ ਕਿਸਾਨਾਂ ਲਈ ਐਮਐਸਪੀ ਪਾਰਟੀ ਦੇ ਮੁੱਖ ਜਿ਼ਿੰਮੇਵਾਰੀਆ... ਚੰਡੀਗੜ੍ਹ 15 ਨਵੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਸਥਿਤ ਹਲਕਾ ਮੋਹਾਲੀ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਪਛਾਣ ਬਣਾ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ...

ਪਿੰਡ ਡਾਲੇਕੇ ਵਿਖੇ ਅਕਾਲੀ ਵਰਕਰਾਂ ਨਾਲ ਸਰਪੰਚ ਬਿੱਲਾ ਸ਼ੇਰੋਂ ਨੇ ਕੀਤੀ ਮਿਲਣੀ

ਪਿੰਡ ਡਾਲੇਕੇ ਵਿਖੇ ਅਕਾਲੀ ਵਰਕਰਾਂ ਨਾਲ ਸਰਪੰਚ ਬਿੱਲਾ ਸ਼ੇਰੋਂ ਨੇ ਕੀਤੀ ਮਿਲਣੀ

Nov 17, 2026 06:22 PM (Asia/Kolkata)

ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਕੀਤਾ ਲਾਮਬੰਦਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,17 ਨਵੰਬਰਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਡਾਲੇਕੇ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਦੇ ਪਤੀ ਅਤੇ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਸਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਅਕਾਲੀ ਵਰਕਰਾਂ...

ਤਰਨ ਤਾਰਨ ਪੁਲਿਸ ਵੱਲੋਂ 'ਆਪਰੇਸ਼ਨ ਪ੍ਰਹਾਰ—ਗੈਂਗਸਟਰਾਂ 'ਤੇ ਵਾਰ' ਤਹਿਤ ਜ਼ਿਲ੍ਹਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ; ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਅਤੇ ਐਸ.ਐਸ.ਪੀ. ਤਰਨ ਤਾਰਨ ਨੇ ਕੀਤੀ ਅਗਵਾਈ

ਤਰਨ ਤਾਰਨ ਪੁਲਿਸ ਵੱਲੋਂ 'ਆਪਰੇਸ਼ਨ ਪ੍ਰਹਾਰ—ਗੈਂਗਸਟਰਾਂ 'ਤੇ ਵਾਰ' ਤਹਿਤ ਜ਼ਿਲ੍ਹਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ; ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਅਤੇ ਐਸ.ਐਸ.ਪੀ. ਤਰਨ ਤਾਰਨ ਨੇ ਕੀਤੀ ਅਗਵਾਈ

Nov 17, 2026 05:55 PM (Asia/Kolkata)

ਰਵਿੰਦਰ ਸਿੰਘ ,ਤਰਨ ਤਾਰਨ, 17 ਨਵੰਬਰ, 2026ਗੈਂਗਸਟਰਾਂ, ਅਪਰਾਧਿਕ ਨੈੱਟਵਰਕਾਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ, ਤਰਨ ਤਾਰਨ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ 'ਆਪਰੇਸ਼ਨ ਪ੍ਰਹਾਰ—ਗੈਂਗਸਟਰਾਂ ‘ਤੇ ਵਾਰ’ ਤਹਿਤ ਇੱਕ ਵਿਆਪਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ। ਇਸ ਮੁਹਿੰਮ ਦੀ ਅਗਵਾਈ ਸ਼੍ਰੀ ਸਨੇਹਦੀਪ ਸ਼ਰਮਾ, ਆਈ.ਪੀ.ਐਸ., ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਅਤੇ ਸ਼੍ਰੀ ਸੁਰੇਂਦਰਾ ਲਾਂਬਾ, ਆਈ.ਪੀ.ਐਸ., ਐਸ.ਐਸ.ਪੀ. ਤਰਨ ਤਾਰਨ...

ਕਾਂਗਰਸ ਆਗੂ ਲਖਵਿੰਦਰ ਸਿੰਘ ਮਿੰਟਾ ਭਾਜਪਾ ਚ ਹੋਏ ਸ਼ਾਮਲ,ਮੰਡਲ ਪ੍ਰਧਾਨ ਪ੍ਰਦੀਪ ਠਾਕੁਰ ਨੇ ਕੀਤਾ ਸਵਾਗਤ

ਕਾਂਗਰਸ ਆਗੂ ਲਖਵਿੰਦਰ ਸਿੰਘ ਮਿੰਟਾ ਭਾਜਪਾ ਚ ਹੋਏ ਸ਼ਾਮਲ,ਮੰਡਲ ਪ੍ਰਧਾਨ ਪ੍ਰਦੀਪ ਠਾਕੁਰ ਨੇ ਕੀਤਾ ਸਵਾਗਤ

Nov 17, 2026 04:05 PM (Asia/Kolkata)

ਕਪੂਰਥਲਾ 17 ਨਵੰਬਰ ਗੌਰਵ ਮੜੀਆ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਆਗੂਆਂ ਦੇ ਵਲੋਂ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨਾਲ ਕੀਤੇ ਜਾ ਰਹੇ ਸੰਪਕਰ ਦੇ ਤਹਿਤ ਭਾਜਪਾ ਮੰਡਲ 1 ਦੇ ਪ੍ਰਧਾਨ ਪ੍ਰਦੀਪ ਠਾਕੁਰ ਦੀ ਅਗਵਾਈ ਹੇਠ ਸੀਨੀਅਰ ਕਾਂਗਰਸ ਆਗੂ ਲਖਵਿੰਦਰ ਸਿੰਘ ਮਿੰਟਾ ਨੇ ਕਾਂਗਰਸ ਪਾਰਟੀ ਨੂੰ ਹਮੇਸ਼ਾ ਲਈ ਅਲਵਿਦਾ ਆਖਦਿਆਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਭਾਜਪਾ ਆਗੂ ਪ੍ਰਦੀਪ ਠਾਕੁਰ ਨੇ ਲਖਵਿੰਦਰ...

ਪਾਕਿਸਤਾਨ ਵਿੱਚ ਨਵੇਂ ਸੂਬਿਆਂ ਦੀ ਤਜਵੀਜ਼ ’ਤੇ ਸਿਆਸੀ ਬਹਿਸ ਤੇਜ਼

ਪਾਕਿਸਤਾਨ ਵਿੱਚ ਨਵੇਂ ਸੂਬਿਆਂ ਦੀ ਤਜਵੀਜ਼ ’ਤੇ ਸਿਆਸੀ ਬਹਿਸ ਤੇਜ਼

Nov 17, 2026 03:12 PM (Asia/Kolkata)

ਸੰਵਿਧਾਨਕ ਸੋਧ ਅਤੇ ਰੈਫਰੈਂਡਮ ਦੀ ਚਰਚਾ; ਪੰਜਾਬ ਤੇ ਸਿੰਧ ਦੀ ਪ੍ਰਸ਼ਾਸਨਿਕ ਵੰਡ ਬਾਰੇ ਸਿਆਸੀ ਧਿਰਾਂ ਦੇ ਵੱਖੋ-ਵੱਖਰੇ ਵਿਚਾਰਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਦੇ ਨਾਂ ਹੇਠ ਨਵੇਂ ਸੂਬੇ ਬਣਾਉਣ ਦੀ ਤਜਵੀਜ਼ ਨੇ ਦੇਸ਼ ਦੀ ਸਿਆਸਤ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ। ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਵੱਲੋਂ ਪ੍ਰਸ਼ਾਸਨਿਕ ਆਧਾਰ ’ਤੇ ਨਵੇਂ ਸੂਬਿਆਂ ਦੀ ਹਮਾਇਤ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਦੇ ਸੰਵਿਧਾਨਕ, ਸਿਆਸੀ ਅਤੇ ਆਰਥਿਕ ਪਹਿਲੂਆਂ ਉੱਤੇ ਚਰਚਾ ਤੇਜ਼...

ਰਿਜ਼ਰਵ ਹਲਕਿਆਂ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਿਧੀ ਦਖਲ ਅੰਦਾਜੀ ਕਾਰਣ ਅਕਾਲੀ ਦਲ ਪਛੜਿਆ,

ਰਿਜ਼ਰਵ ਹਲਕਿਆਂ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਿਧੀ ਦਖਲ ਅੰਦਾਜੀ ਕਾਰਣ ਅਕਾਲੀ ਦਲ ਪਛੜਿਆ,

Nov 17, 2026 01:15 PM (Asia/Kolkata)

ਹਲਕਾ ਜੰਡਿਆਲਾ ਗੁਰੂ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਸਿਧਾ ਮੁਕਾਬਲਾ ਹੋਣ ਦੇ ਅਸਾਰ।ਵਾਰ ਵਾਰ ਹਲਕਾ ਇੰਚਾਰਜ ਬਦਲੇ ਗਏ,ਹਲਕੇ ਦੀ ਲੀਡਰਸ਼ਿਪ ਹਲਕਾ ਇੰਨਚਾਰਜ ਨੂੰ ਟਿਚ ਜਾਣਦੇ ਹਨ।ਸਿਧਾ ਸੀਨੀਅਰ ਆਗੂਆਂ ਨਾਲ ਸਬੰਧ ਰੱਖਣ ਨੂੰ ਤਰਜੀਹ ਦਿੰਦੇ ਹਨ।ਟਾਂਗਰਾ – ਸੁਰਜੀਤ ਸਿੰਘ ਖਾਲਸਾਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਲਈ ਸਾਰੀਆਂ ਪਾਰਟੀਆਂ ਵੱਲੋਂ ਕਮਰਕਸੇ ਕਰ ਲਏ ਗਏ ਹਨ।ਪਰ ਰਿਜ਼ਰਵ ਹਲਕਿਆਂ ਵਿਚ ਅਕਾਲੀ ਦਲ ਕਾਫੀ ਪਛੜਿਆ ਹੋਇਆ ਹੈ ਇਸ ਦਾ ਮੁਖ ਕਾਰਣ ਵਾਰ ਵਾਰ ਹਲਕਾ ਇੰਚਾਰਜ ਬਦਲਣੇ ਕਿਸੇ ਵੀ...

ਮਨੁੱਖੀ ਅਧਿਕਾਰ ਮੰਚ ਵੱਲੋਂ ਹਰਪ੍ਰਭਜੀਤ ਕੌਰ ਨੂੰ ਬਣਾਇਆ ਚੇਅਰਪਰਸਨ ਇਸਤਰੀ ਵਿੰਗ - ਡਾਕਟਰ ਖੇੜਾ

ਮਨੁੱਖੀ ਅਧਿਕਾਰ ਮੰਚ ਵੱਲੋਂ ਹਰਪ੍ਰਭਜੀਤ ਕੌਰ ਨੂੰ ਬਣਾਇਆ ਚੇਅਰਪਰਸਨ ਇਸਤਰੀ ਵਿੰਗ - ਡਾਕਟਰ ਖੇੜਾ

Nov 17, 2026 01:08 PM (Asia/Kolkata)

ਅੰਮ੍ਰਿਤਸਰ 17 ਨਵੰਬਰ ਗੌਰਵ ਮੜੀਆ ਮਨੁੱਖੀ ਅਧਿਕਾਰ ਮੰਚ ਰਜਿ ਪੰਜਾਬ ਭਾਰਤ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਨਿੰਰਕਾਰੀ ਕਲੋਨੀ ਅੰਮ੍ਰਿਤਸਰ ਵਿੱਚ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸ੍ਰਪਰਸਤ ਡਾਕਟਰ ਰਾਮ ਜੀ ਲਾਲ ਰਿਟਾਇਰ ਐਸ ਐਸ ਪੀ, ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ ਕੁਲਜੀਤ ਕੌਰ ਅਤੇ ਗੁਰਦੀਪ ਕੌਰ ਗੌਰੀ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਵਿਸ਼ੇਸ਼...

ਭਾਈ ਨਛੱਤਰ ਸਿੰਘ ਨੂੰ ਭੁਲੱਥ ਹਲਕੇ ਦਾ ਇੰਚਾਰਜ ਨਿਯੁਕਤ ਕਰਨ ’ਤੇ ਲਵਪ੍ਰੀਤ ਸਿੰਘ ਨੇ ਕੀਤਾ ਸਵਾਗਤ,

ਭਾਈ ਨਛੱਤਰ ਸਿੰਘ ਨੂੰ ਭੁਲੱਥ ਹਲਕੇ ਦਾ ਇੰਚਾਰਜ ਨਿਯੁਕਤ ਕਰਨ ’ਤੇ ਲਵਪ੍ਰੀਤ ਸਿੰਘ ਨੇ ਕੀਤਾ ਸਵਾਗਤ,

Nov 17, 2026 01:00 PM (Asia/Kolkata)

ਕਿਹਾ—ਨਵੀਂ ਜ਼ਿੰਮੇਵਾਰੀ ਨਾਲ ਜਥੇਬੰਦੀ ਨੂੰ ਮਿਲੇਗੀ ਹੋਰ ਮਜ਼ਬੂਤਕਪੂਰਥਲਾ 17 ਨਵੰਬਰ ਗੌਰਵ ਮੜੀਆਸ਼ੇਰ-ਏ-ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸਿੰਘ ਵੱਲੋਂ ਭਾਈ ਨਛੱਤਰ ਸਿੰਘ ਨੂੰ ਵਾਰਸ ਆਫ ਪੰਜਾਬ ਭੁਲੱਥ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨਿਯੁਕਤੀ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੀ ਨਿਯੁਕਤੀ ਨਾਲ ਹਲਕੇ ਦੇ ਲੋਕਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਭਾਈ ਨਛੱਤਰ...

  • Previous
  • 1
  • Next
Loading…
Loading the web debug toolbar…
Attempt #