17 November 2025 ਦੀਆਂ ਖ਼ਬਰਾਂ

6 published stories
ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਭਾਜਪਾ ਵਰਕਰਾਂ ਨਾਲ ਅਗਲੇਰੀ ਰਣਨੀਤੀ ਤਹਿਤ ਕੀਤੀ ਮੀਟਿੰਗ

ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਭਾਜਪਾ ਵਰਕਰਾਂ ਨਾਲ ਅਗਲੇਰੀ ਰਣਨੀਤੀ ਤਹਿਤ ਕੀਤੀ ਮੀਟਿੰਗ

Nov 18, 2025 12:19 AM (Asia/Kolkata)

ਰਾਕੇਸ਼ ਨਈਅਰ ਚੋਹਲਾ ਤਰਨਤਾਰਨ,17 ਨਵੰਬਰ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਮੂਸੇ ਕਲਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪਾਰਟੀ ਵਰਕਰਾਂ ਨਾਲ ਅਗਲੇਰੀ ਰਣਨੀਤੀ ਨੂੰ ਲੈ ਕੇ ਵਿਸ਼ੇਸ਼ ਬੈਠਕ ਕੀਤੀ।ਇਸ ਬੈਠਕ ਦੌਰਾਨ ਡਾ. ਸੁਖਵੰਤ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਮਾਲੂਵਾਲ,ਸਾਬਕਾ ਸਰਪੰਚ ਰਛਪਾਲ ਸਿੰਘ ਮੰਗਾ,ਸੇਵਾ ਮੁਕਤ ਇੰਸਪੈਕਟਰ ਗੱਜਣ ਸਿੰਘ, ਗੁਰਸੇਵਕ ਸਿੰਘ, ਸੋਨੂ ਤੇਜੀ,ਮਨਬੀਰ ਸਿੰਘ,ਡਾ.ਗੁਰਵਿੰਦਰ ਸਿੰਘ,ਅਮਰ ਸਿੰਘ,ਹਰਪਾਲ ਸਿੰਘ,ਨਾਜਰ...

ਕਾਂਗਰਸੀ ਆਗੂ ਚੇਅਰਮੈਨ ਕੁਲਵੰਤ ਸਿੰਘ ਚੋਹਲਾ  ਨੂੰ ਸਦਮਾ,ਅਮਰੀਕਾ ਰਹਿ ਰਹੀ ਬੇਟੀ ਦਾ ਦੇਹਾਂਤ

ਕਾਂਗਰਸੀ ਆਗੂ ਚੇਅਰਮੈਨ ਕੁਲਵੰਤ ਸਿੰਘ ਚੋਹਲਾ ਨੂੰ ਸਦਮਾ,ਅਮਰੀਕਾ ਰਹਿ ਰਹੀ ਬੇਟੀ ਦਾ ਦੇਹਾਂਤ

Nov 18, 2025 12:16 AM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,17 ਨਵੰਬਰਹਲਕਾ ਖਡੂਰ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਕੁਲਵੰਤ ਸਿੰਘ ਚੋਹਲਾ ਸਾਹਿਬ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਅਮਰੀਕਾ ਵਿੱਚ ਰਹਿ ਰਹੀ ਉਨ੍ਹਾਂ ਦੀ ਹੋਣਹਾਰ ਬੇਟੀ ਰਮਨਦੀਪ ਕੌਰ (42 ਸਾਲ) ਦਾ ਅਚਾਨਕ ਦੇਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਵਿੱਚ ਚੇਅਰਮੈਨ ਕੁਲਵੰਤ ਸਿੰਘ ਚੋਹਲਾ ਅਤੇ ਪਰਿਵਾਰ ਨਾਲ ਨਾਲ ਵੱਖ-ਵੱਖ ਰਾਜਸੀ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਬਾਬਾ ਜਗਤਾਰ ਸਿੰਘ ਜੀ ਗੁਰਦੁਆਰਾ ਬਾਬੇ ਸ਼ਹੀਦਾਂ...

ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਨੂੰ ਰੀਲੀਜ਼ ਨਾ ਕੀਤਾ ਜਾਵੇ- ਸ. ਮੰਨਣ

ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਨੂੰ ਰੀਲੀਜ਼ ਨਾ ਕੀਤਾ ਜਾਵੇ- ਸ. ਮੰਨਣ

Nov 18, 2025 12:09 AM (Asia/Kolkata)

ਕਿਹਾ; ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮ ਜਾਰੀ ਨਾ ਕਰਨ ਸਬੰਧੀ ਕੀਤਾ ਹੈ ਆਦੇਸ਼ਅੰਮ੍ਰਿਤਸਰ, 17 ਨਵੰਬਰ-ਕੰਵਰ ਪ੍ਰਤਾਪ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣੀ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਜਾਰੀ ਕਰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਕਿਹਾ ਹੈ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਇਸ ਨੂੰ ਜਾਰੀ ਨਾ ਕੀਤਾ ਜਾਵੇ। ਸ. ਮੰਨਣ ਨੇ ਕਿਹਾ ਕਿ ਬਵੇਜਾ ਮੂਵੀ...

ਕਸਬਾ ਟਾਂਗਰਾ ਐਨ ਐਚ ਵਨ ਹਾਈਵੇ ਤੇ ਬਣਿਆ ਪੁਲ ਦਾ ਅਧੂਰਾ ਕੰਮ ਰਹਿਣ ਕਾਰਨ ਲੋਕਾਂ ਦੀ ਸਿਰਦਰਦੀ ਬਣਿਆ

ਕਸਬਾ ਟਾਂਗਰਾ ਐਨ ਐਚ ਵਨ ਹਾਈਵੇ ਤੇ ਬਣਿਆ ਪੁਲ ਦਾ ਅਧੂਰਾ ਕੰਮ ਰਹਿਣ ਕਾਰਨ ਲੋਕਾਂ ਦੀ ਸਿਰਦਰਦੀ ਬਣਿਆ

Nov 18, 2025 12:07 AM (Asia/Kolkata)

ਸਥਾਨਕ ਆਉਣ ਜਾਣ ਵਾਲੇ ਲੋਕਾਂ  ਲਈ ਲੰਘਣਾ ਮੁਸ਼ਕਿਲ ਹੋਇਆਟਾਂਗਰਾ - ਸੁਰਜੀਤ ਸਿੰਘ ਖਾਲਸਾਕਸਬਾ ਟਾਂਗਰਾ ਵਿਖੇ ਬਣਿਆ ਨਵਾਂ ਪੁਲ ਇੱਕ ਮਹੀਨਾ ਚੱਲਣ ਤੋਂ ਬਾਅਦ ਟੁੱਟਣਾ ਸ਼ੁਰੂ ਹੋ ਗਿਆ ਜਿਸ ਕਾਰਨ ਉੱਤੇ ਹਾਈਵੇ ਦਾ ਚੱਲਣਾ ਟਰੈਫਿਕ ਬੰਦ ਕਰ ਦਿੱਤਾ ਗਿਆ ਸੀ ਸਥਾਨਕ ਲੋਕਾਂ ਵੱਲੋਂ ਵੱਡੀ ਪੱਧਰ ਤੇ ਉਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਜਿਸ ਦੀ ਇਨਕੁਆਇਰੀ ਕਰਨ ਵਾਸਤੇ ਤਹਸੀਲਦਾਰ ਸਮੇਤ ਕਈ ਉੱਚ ਅਧਿਕਾਰੀ ਇੱਥੇ ਅਤੇ ਕੰਪਨੀ ਦੇ ਸੀਨੀਅਰ ਅਫਸਰ ਵੀ ਆਏ ਸਨ ਪਰ ਉਹ ਲਾਰਾ ਲੱਪਾ ਲਾ ਕੇ...

ਸ੍ਰੀ ਨਗਰ 'ਚ ਕਸ਼ਮੀਰ ਦੇ ਸਿੱਖ ਨੌਜਵਾਨਾਂ ਨੇ ਜਥੇਦਾਰ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸੌਂਪਿਆ ਮੰਗ ਪੱਤਰ

ਸ੍ਰੀ ਨਗਰ 'ਚ ਕਸ਼ਮੀਰ ਦੇ ਸਿੱਖ ਨੌਜਵਾਨਾਂ ਨੇ ਜਥੇਦਾਰ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸੌਂਪਿਆ ਮੰਗ ਪੱਤਰ

Nov 18, 2025 12:02 AM (Asia/Kolkata)

ਅੰਮ੍ਰਿਤਸਰ, 17 ਨਵੰਬਰ ,ਨਜ਼ਰਾਨਾ ਟਾਈਮਜ ਬਿਊਰੋ  ਕਸ਼ਮੀਰ ਦੇ ਸਿੱਖ ਨੌਜਵਾਨਾਂ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ, ਨਾਲ ਮਿਲ ਕੇ ਕਸ਼ਮੀਰ ਦੇ ਸਿੱਖ ਤਵਾਰੀਖ ਦੀ ਪ੍ਰਤੀਨਿਧਤਾ ਨੂੰ ਪਰਮੁੱਖ ਬਣਾ ਗੁਰਦੁਆਰਾ ਸ਼ਹੀਦ ਬੁੰਗਾ ਬੁਰਜ਼ੁੱਲਾ ਬਾਗਾਤ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਕਰਵਾਏ ਜਾ ਰਹੇ ਨਗਰ ਕੀਰਤਨ ਅਤੇ ਗੁਰਮਤ ਸਮਾਗਮਾਂ ਦੀ ਲੜੀ...

Breaking: ਮੁੱਖ ਮੰਤਰੀ ਅੱਜ ਦੇਣਗੇ ਅਸਤੀਫ਼ਾ, ਪੜ੍ਹੋ ਪੂਰੀ ਖਬਰ

Breaking: ਮੁੱਖ ਮੰਤਰੀ ਅੱਜ ਦੇਣਗੇ ਅਸਤੀਫ਼ਾ, ਪੜ੍ਹੋ ਪੂਰੀ ਖਬਰ

Nov 17, 2025 03:35 PM (Asia/Kolkata)

ਪਟਨਾ ਸਾਹਿਬ, ਨਜ਼ਰਾਨਾ ਟਾਈਮਜ ਬਿਊਰੋ  ਬਿਹਾਰ ਵਿੱਚ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ, ਅਤੇ ਅਗਲੇ 48 ਘੰਟੇ ਰਾਜ ਦੀ ਰਾਜਨੀਤੀ ਲਈ ਬਹੁਤ ਮਹੱਤਵਪੂਰਨ ਹਨ। ਨਿਤੀਸ਼ ਕੁਮਾਰ ਨੇ ਅੱਜ ਕੈਬਨਿਟ ਮੀਟਿੰਗ ਬੁਲਾਈ ਹੈ, ਜੋ ਕਿ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਦੀ ਆਖਰੀ ਮੀਟਿੰਗ ਹੋਵੇਗੀ। ਮੀਟਿੰਗ ਤੋਂ ਬਾਅਦ, ਉਹ ਰਾਜਪਾਲ ਆਰਿਫ ਮੁਹੰਮਦ ਖਾਨ ਨਾਲ ਮੁਲਾਕਾਤ ਕਰਕੇ ਅਸਤੀਫਾ ਦੇ ਸਕਦੇ ਹਨ, ਜਿਸ ਨਾਲ ਨਵੀਂ ਐਨਡੀਏ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਜਾਵੇਗਾ।ਉਨ੍ਹਾਂ ਦੇ...

  • Previous
  • 1
  • Next
Loading…
Loading the web debug toolbar…
Attempt #