17 March 2026 ਦੀਆਂ ਖ਼ਬਰਾਂ

12 published stories
ਪੰਜਾਬ ਵਿੱਚ ਈਦ-ਉਲ-ਫ਼ਿਤਰ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਐਲਾਨ

ਪੰਜਾਬ ਵਿੱਚ ਈਦ-ਉਲ-ਫ਼ਿਤਰ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਐਲਾਨ

Mar 18, 2026 01:34 AM (Asia/Kolkata)

ਲਾਹੌਰ, 17 ਮਾਰਚ 2026: ਈਦ-ਉਲ-ਫ਼ਿਤਰ ਦੇ ਨੇੜੇ ਆਉਣ ਨਾਲ, ਪੰਜਾਬ ਹੋਮ ਡਿਪਾਰਟਮੈਂਟ ਨੇ ਸੂਬੇ ਵਿੱਚ ਅਮਨ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਿਸਥਾਰਪੂਰਕ ਅਤੇ ਕੜੇ ਸੁਰੱਖਿਆ ਪ੍ਰਬੰਧ ਜਾਰੀ ਕੀਤੇ ਹਨ।ਈਦ-ਉਲ-ਫ਼ਿਤਰ, ਜੋ ਕਿ ਰਮਜ਼ਾਨ ਦੇ ਖ਼ਤਮ ਹੋਣ ਦੀ ਨਿਸ਼ਾਨੀ ਹੈ, 20 ਜਾਂ 21 ਮਾਰਚ 2026 ਨੂੰ ਮਨਾਈ ਜਾ ਸਕਦੀ ਹੈ, ਜੋ ਚੰਦ ਦੇ ਦੀਦਾਰ ‘ਤੇ ਨਿਰਭਰ ਕਰਦੀ ਹੈ। SUPARCO ਦੇ ਅਨੁਸਾਰ, 20 ਮਾਰਚ ਦੀ ਸ਼ਾਮ ਨੂੰ ਚੰਦ ਨਜ਼ਰ ਆ ਸਕਦਾ ਹੈ, ਜਿਸ ਨਾਲ 21 ਮਾਰਚ ਨੂੰ ਈਦ ਮਨਾਏ ਜਾਣ ਦੀ ਸੰਭਾਵਨਾ ਹੈ...

ਘੱਟਸੰਖਿਆਕ ਨੁਮਾਇੰਦਗੀ ’ਤੇ ਸੈਮੀਨਾਰ ’ਚ Ramesh Singh Arora ਦੀ ਸ਼ਮੂਲੀਅਤ

ਘੱਟਸੰਖਿਆਕ ਨੁਮਾਇੰਦਗੀ ’ਤੇ ਸੈਮੀਨਾਰ ’ਚ Ramesh Singh Arora ਦੀ ਸ਼ਮੂਲੀਅਤ

Mar 18, 2026 01:25 AM (Asia/Kolkata)

FCCU ਵਿੱਚ ਘੱਟਸੰਖਿਆਕ ਨੁਮਾਇੰਦਗੀ ’ਤੇ ਸੈਮੀਨਾਰ ਵਿੱਚ Ramesh Singh Arora ਦੀ ਸ਼ਮੂਲੀਅਤਲਾਹੌਰ, 17 ਮਾਰਚ 2026 ਅਲੀ ਇਮਰਾਨ ਚੱਠਾਸੂਬਾਈ ਮੰਤਰੀ (ਘੱਟਸੰਖਿਆਕ ਮਾਮਲੇ) Ramesh Singh Arora ਨੇ “Minority Issues in Pakistan: Political Agency or Party Proxy — The Representation Crisis” ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਇਹ ਸੈਮੀਨਾਰ Forman Christian College University (FCCU) ਦੇ ਸੈਂਟਰ ਫ਼ਾਰ ਪਬਲਿਕ ਪਾਲਿਸੀ ਐਂਡ...

ਪੰਜਾਬ ’ਚ ਘੱਟਸੰਖਿਆਕ ਧਾਰਮਿਕ ਥਾਵਾਂ ਲਈ ਸੰਭਾਲ ਯੋਜਨਾ ਦੀ ਸ਼ੁਰੂਆਤ

ਪੰਜਾਬ ’ਚ ਘੱਟਸੰਖਿਆਕ ਧਾਰਮਿਕ ਥਾਵਾਂ ਲਈ ਸੰਭਾਲ ਯੋਜਨਾ ਦੀ ਸ਼ੁਰੂਆਤ

Mar 18, 2026 01:06 AM (Asia/Kolkata)

ਪੰਜਾਬ ’ਚ ਘੱਟਸੰਖਿਆਕ ਧਾਰਮਿਕ ਥਾਵਾਂ ਦੀ ਮੁਰੰਮਤ ਯੋਜਨਾ ਦੀ ਸ਼ੁਰੂਆਤਲਾਹੌਰ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ਪੰਜਾਬ ਦੀ ਮੁੱਖ ਮੰਤਰੀ Maryam Nawaz Sharif ਦੇ ਫਲੈਗਸ਼ਿਪ ਕਾਰਜਕ੍ਰਮ ਹੇਠ ਘੱਟਸੰਖਿਆਕ ਧਾਰਮਿਕ ਥਾਵਾਂ ਦੀ ਮੁਰੰਮਤ ਤੇ ਸੰਭਾਲ ਲਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ।ਸੂਬਾਈ ਮੰਤਰੀ Ramesh Singh Arora ਨੇ ਗੁਰਦੁਆਰਾ ਮਾਂਕੇ ਵਿੱਚ ਇਸ ਯੋਜਨਾ ਦਾ ਉਦਘਾਟਨ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਘੱਟਸੰਖਿਆਕ ਭਾਈਚਾਰਿਆਂ ਦੇ ਧਾਰਮਿਕ ਅਤੇ ਸਭਿਆਚਾਰਕ ਵਿਰਸੇ ਦੀ ਰੱਖਿਆ ਲਈ ਵਾਸਤਵਿਕ...

ਖੁਰਾਕ ਮੌਜੂਦ ਹੋਣ ਦੇ ਬਾਵਜੂਦ ਪੋਸ਼ਣ ਸੰਕਟ ਗੰਭੀਰ

ਖੁਰਾਕ ਮੌਜੂਦ ਹੋਣ ਦੇ ਬਾਵਜੂਦ ਪੋਸ਼ਣ ਸੰਕਟ ਗੰਭੀਰ

Mar 18, 2026 12:50 AM (Asia/Kolkata)

ਕਣਕ ਤੋਂ ਅੱਗੇ ਸੋਚੋ: ਪੋਸ਼ਣ ਸੁਰੱਖਿਆ ਵੱਲ ਨੀਤੀ ਬਦਲਣ ਦੀ ਅਪੀਲਲਾਹੌਰ, 17 ਮਾਰਚ ਅਲੀ ਇਮਰਾਨ ਚੱਠਾSustainable Development Policy Institute ਵੱਲੋਂ ਕਰਵਾਈ ਬੈਠਕ ਵਿੱਚ ਮਾਹਿਰਾਂ ਨੇ ਕਿਹਾ ਕਿ ਪਾਕਿਸਤਾਨ ਦੀ ਖੁਰਾਕ ਨੀਤੀ ਨੂੰ ਸਿਰਫ਼ ਗੰਹੂ ਤੱਕ ਸੀਮਿਤ ਰੱਖਣ ਦੀ ਬਜਾਏ ਪੋਸ਼ਣ ਸੁਰੱਖਿਆ ਵੱਲ ਮੋੜਨਾ ਲਾਜ਼ਮੀ ਹੈ।ਬੈਠਕ ਵਿੱਚ United Nations ਅਤੇ ਇਸ ਦੀਆਂ ਸੰਸਥਾਵਾਂ Food and Agriculture Organization, UNICEF, World Food Programme, World Health Organization...

ਇਮ ਤਾਰੈ ਸਿੰਘ ਸ਼ਹੀਦੀ ਪਾਈ। ਸਿੰਘ ਨਿਭੇ ਉਸ ਸੰਗ ਸਭ ਬਾਈ।

ਇਮ ਤਾਰੈ ਸਿੰਘ ਸ਼ਹੀਦੀ ਪਾਈ। ਸਿੰਘ ਨਿਭੇ ਉਸ ਸੰਗ ਸਭ ਬਾਈ।

Mar 17, 2026 09:15 PM (Asia/Kolkata)

ਇਮ ਤਾਰੈ ਸਿੰਘ ਸ਼ਹੀਦੀ ਪਾਈ। ਸਿੰਘ ਨਿਭੇ ਉਸ ਸੰਗ ਸਭ ਬਾਈ। ( ਪ੍ਰਾਚੀਨ ਪੰਥ ਪ੍ਰਕਾਸ਼, ਕ੍ਰਿਤ-ਰਤਨ ਸਿੰਘ ਭੰਗੂ )।ਸ਼ਹੀਦੀ ਸਾਕੇ ਸਮੇਂ ਭਾਈ ਤਾਰਾ ਸਿੰਘ ਜੀ ਦੇ ਨਾਲ ਕੇਵਲ 22 ਸਿੰਘ ਸਨ ਵੱਖ ਵੱਖ ਇਤਿਹਾਸਕ ਹਵਾਲਿਆਂ ਮੁਤਾਬਕ ਉਪਰੋਕਤ ਸਿੰਘਾਂ ਦੇ ਨਾਵਾਂ ਦੀ ਸੂਚੀ ਇਸ ਪ੍ਰਕਾਰ ਹੈ।ਭਾਈ ਤਾਰਾਂ ਸਿੰਘ,ਭਾਈ ਵਸਾਵਾ ਸਿੰਘ, ਭਾਈ ਕੋਇਰ ਸਿੰਘ (ਪਿੰਡ ਵਾਂ), ਭਾਈ ਸ਼ਾਹੀ ਸਿੰਘ ਬ੍ਰਾਹਮਣ ਝੱਲੀਆਂ,ਭਾਈ ਸੂਰਾ ਸਿੰਘ ਖਾਲੜਾ, ਭਾਈ ਲਖਬੀਰ ਸਿੰਘ ਘਰਿਆਲਾ,ਭਾਈ ਮਾਲੀ ਸਿੰਘ ਤੇ ਭਾਈ ਗੁਰਬਖਸ਼ ਸਿੰਘ...

ਸਿੱਖ ਸਮਾਜ ਅਤੇ ਦੇਸ ਪੰਜਾਬ ਦੇ ਅਜੋਕੇ ਹਾਲਾਤ

ਸਿੱਖ ਸਮਾਜ ਅਤੇ ਦੇਸ ਪੰਜਾਬ ਦੇ ਅਜੋਕੇ ਹਾਲਾਤ

Mar 17, 2026 08:41 PM (Asia/Kolkata)

ਸਿੱਖ ਕੌਮ ਅਤੇ ਦੇਸ ਪੰਜਾਬ ਨਾਲ ਚੱਲ ਕੀ ਰਿਹਾ ਹੈ ? ਸਿੱਖਾਂ ਅਤੇ ਪੰਜਾਬੀਆਂ ਨੂੰ ਐਨੀ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ, ਹਰ ਪਾਸਿਉਂ ਹਮਲੇ ਹੋ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਨੇ। ਪਹਿਲੀਆਂ ਸਰਕਾਰਾਂ ਵਾਂਗ ਝਾੜੂ ਪਾਰਟੀ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕੀ ਜਾ ਰਹੀ ਹੈ, ਕੇਂਦਰ ਦੀ ਕਾਂਗਰਸ ਵਾਂਗ ਭਾਜਪਾ ਸਰਕਾਰ ਵੀ ਬੰਦੀ ਸਿੰਘਾਂ ਨੂੰ...

ਏਆਈ ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਏਆਈ ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

Mar 17, 2026 07:32 PM (Asia/Kolkata)

ਅੰਮ੍ਰਿਤਸਰ, 17 ਮਾਰਚ- ਕੰਵਰ ਪ੍ਰਤਾਪ ਸਿੰਘ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਨਾਲ ਵੀਡੀਓ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਘਟਨਾਵਾਂ ਦੇ ਲਗਾਤਾਰ ਵੱਧ ਰਹੇ ਰੁਝਾਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ। ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਪਲੋਡ ਹੋਈਆਂ ਵੀਡੀਓ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ...

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਗੁਰਤਾਗੱਦੀ ਦਿਵਸ ਨੂੰ 'ਸਿੱਖ ਵਾਤਾਵਰਨ ਦਿਵਸ' ਵਜੋਂ ਮਨਾਇਆ

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਗੁਰਤਾਗੱਦੀ ਦਿਵਸ ਨੂੰ 'ਸਿੱਖ ਵਾਤਾਵਰਨ ਦਿਵਸ' ਵਜੋਂ ਮਨਾਇਆ

Mar 17, 2026 07:28 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,17 ਮਾਰਚਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿੱਚ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਧਾਰਮਿਕ ਵਿਭਾਗ ਦੇ ਪ੍ਰੋ.ਕਿਰਨਜੀਤ ਕੌਰ ਅਤੇ ਜੀਵ ਵਿਗਿਆਨ ਵਿਭਾਗ ਦੇ ਪ੍ਰੋ.ਕਿਰਨਦੀਪ ਕੌਰ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ 'ਸਿੱਖ ਵਾਤਾਵਰਨ ਦਿਵਸ' ਮਨਾਇਆ ਗਿਆ।ਵਿਦਿਆਰਥੀਆਂ ਨੇ ਇਸ...

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਚੋਹਲਾ ਸਾਹਿਬ ਦੀ ਹੋਈ ਮੀਟਿੰਗ

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਚੋਹਲਾ ਸਾਹਿਬ ਦੀ ਹੋਈ ਮੀਟਿੰਗ

Mar 17, 2026 07:24 PM (Asia/Kolkata)

ਹੜ੍ਹ ਪੀੜਤ ਕਿਸਾਨਾਂ ਦੀਆਂ ਮੰਗਾ ਨੂੰ ਲੈਕੇ ਭਲਕੇ ਐਸਡੀਐਮ ਦਫਤਰ ਪੱਟੀ ਦਿੱਤਾ ਜਾਵੇਗਾ ਧਰਨਾਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,17 ਮਾਰਚਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਗੁਰੂ ਅਰਜਨ ਦੇਵ ਚੋਹਲਾ ਸਾਹਿਬ ਦੀ ਮੀਟਿੰਗ ਜੋਨ ਪ੍ਰਧਾਨ ਪ੍ਰਗਟ ਸਿੰਘ ਚੰਬਾ ਦੀ ਪ੍ਰਧਾਨਗੀ ਹੇਠ ਪਿੰਡ ਪਨਗੋਟਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ।ਜਿਸ ਵਿੱਚ ਵੱਖ-ਵੱਖ ਕਿਸਾਨੀ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।ਇਸ...

ਦੇਸ਼ ਭਗਤ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਖੁੱਲਿਆ ਫ੍ਰੀ ਕੋਚਿੰਗ ਸੈਂਟਰ

ਦੇਸ਼ ਭਗਤ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਖੁੱਲਿਆ ਫ੍ਰੀ ਕੋਚਿੰਗ ਸੈਂਟਰ

Mar 17, 2026 07:19 PM (Asia/Kolkata)

ਵੱਖ-ਵੱਖ ਕੋਰਸਾਂ ਵਿੱਚ ਭਰਤੀ ਹੋਣ ਲਈ ਕਰਵਾਈ ਜਾਏਗੀ ਪੜ੍ਹਾਈਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,17 ਮਾਰਚਇਲਾਕਾ ਚੋਹਲਾ ਸਾਹਿਬ ਵਿੱਚ ਕੋਈ ਵੀ ਕੋਚਿੰਗ ਸੈਂਟਰ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਤਰਨਤਾਰਨ ਜਾਂ ਅੰਮ੍ਰਿਤਸਰ ਜਾ ਕੇ ਵੱਖ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਜਾਂ ਕਿਸੇ ਨੌਕਰੀ ਨੂੰ ਹਾਸਲ ਕਰਨ ਲਈ ਟੈਸਟ ਦੀ ਤਿਆਰੀ ਕਰਨੀ ਪੈਂਦੀ ਸੀ।ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਰਿਟਾਇਰਡ ਬ੍ਰਿਗੇਡੀਅਰ ਪਾਲ ਸਿੰਘ ਸੰਧੂ ਰੱਤੋਕੇ ਅਤੇ ਰਿਟਾਇਰਡ...

ਪਾਵਰਕਾਮ ਦੀ ਚੈਕਿੰਗ ਕਰਨ ਗਈ ਟੀਮ ਨੂੰ ਜ਼ਬਰੀ ਬੰਦੀ ਬਣਾ ਕੇ ਕੁੱਟ ਮਾਰ ਕਰਨ ਦੀ ਨਿਖੇਧੀ

ਪਾਵਰਕਾਮ ਦੀ ਚੈਕਿੰਗ ਕਰਨ ਗਈ ਟੀਮ ਨੂੰ ਜ਼ਬਰੀ ਬੰਦੀ ਬਣਾ ਕੇ ਕੁੱਟ ਮਾਰ ਕਰਨ ਦੀ ਨਿਖੇਧੀ

Mar 17, 2026 07:13 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅੱਜ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਸਰਕਲ ਤਰਨ ਤਾਰਨ ਦੀ ਮੀਟਿੰਗ ਸਰਕਲ ਪ੍ਰਧਾਨ ਮਨਜੀਤ ਸਿੰਘ ਢਿੱਲੋਂ ਬਾਹਮਣੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੀ ਕਾਰਵਾਈ ਮੰਗਲ ਸਿੰਘ ਨਾਗੋਕੇ ਨੇ ਨਿਭਾਈ ਜਿਸ ਵਿੱਚ ਸੂਬਾ ਪ੍ਰਧਾਨ ਗੁਰਭੇਜ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ, ਪੱਟੀ ਮੰਡਲ ਦੇ ਪ੍ਰਧਾਨ ਮੰਗਲ ਸਿੰਘ ਸਭਰਾ, ਸ਼ਹਿਰੀ ਮੰਡਲ ਤਰਨ ਤਾਰਨ ਦੇ ਪ੍ਰਧਾਨ ਗੁਰਪਿੰਦਰ ਸਿੰਘ ਰਿੰਕੂ ਸਬ ਅਰਬਨ ਮੰਡਲ ਤਰਨ ਤਾਰਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੋਹਲ ਰਈਆ...

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

Mar 17, 2026 02:43 PM (Asia/Kolkata)

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ ਅੰਮ੍ਰਿਤਸਰ, 17 ਮਾਰਚ-ਕੰਵਰ ਪ੍ਰਤਾਪ ਸਿੰਘ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਣ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਬਲਵਿੰਦਰ ਸਿੰਘ ਦੇ ਹਜ਼ੂਰੀ...

  • Previous
  • 1
  • Next
Loading…
Loading the web debug toolbar…
Attempt #