ਸੰਤ ਭਿੰਡਰਾਂਵਾਲਿਆਂ ਦੀ ਸੋਚ, ਖ਼ਾਲਿਸਤਾਨੀ ਸੰਘਰਸ਼ ਤੇ ਹੋਰ ਮੁੱਦਿਆਂ 'ਤੇ ਨਵੀਂ ਪੀੜੀ ਨੇ ਸਾਂਭੇ ਮੋਰਚੇ
ਸੰਤ ਭਿੰਡਰਾਂਵਾਲਿਆਂ ਦੀ ਸੋਚ, ਖ਼ਾਲਿਸਤਾਨੀ ਸੰਘਰਸ਼ ਤੇ ਹੋਰ ਮੁੱਦਿਆਂ 'ਤੇ ਨਵੀਂ ਪੀੜੀ ਨੇ ਸਾਂਭੇ ਮੋਰਚੇ ਭਾਰਤੀ ਟੀ.ਵੀ. ਚੈੱਨਲਾਂ 'ਤੇ ਜਦੋਂ ਸਿੱਖ ਮਸਲਿਆਂ 'ਤੇ ਚਰਚਾ ਹੁੰਦੀ ਹੈ ਤਾਂ ਹਮੇਸ਼ਾਂ ਓਹੀ ਸਿੱਖ ਬੁਲਾਏ ਜਾਂਦੇ ਹਨ ਜਿਨ੍ਹਾਂ ਨੂੰ ਕੇਸਾਧਾਰੀ ਹਿੰਦੂ ਕਹਿਣਾ ਜ਼ਿਆਦਾ ਜਾਇਜ਼ ਹੈ। ਹਾਲ ਐਨਾ ਮਾੜਾ ਹੈ ਕਿ ਪੰਥਕ ਸਫ਼ਾਂ 'ਚ ਵਿਚਰਦੇ ਰਹੇ ਕਈ 'ਸਿੰਘ' ਵੀ ਇਨ੍ਹਾਂ ਚੈੱਨਲਾਂ 'ਤੇ ਬੋਲਣ ਮੌਕੇ ਪੰਥ ਦਾ ਪੱਖ ਰੱਖਣ ਵਾਲੇ ਬੁਲਾਰੇ ਬਣਨ ਤੋਂ ਬੱਚਦੇ ਜਿਹੇ ਰਹਿੰਦੇ ਨੇ। ਪਤਾ ਨਹੀਂ ਕੀ ਹੀਣਤਾ ਆ ਗਈ...