17 February 2026 ਦੀਆਂ ਖ਼ਬਰਾਂ

6 published stories
ਟਿਕਾਊ ਵਿਕਾਸ ਲਈ ਵਿਸ਼ਵ ਵਚਨਬੱਧਤਾ ਦੀ ਲੋੜ: ਸ਼ਹਿਬਾਜ਼ ਸ਼ਰੀਫ਼

ਟਿਕਾਊ ਵਿਕਾਸ ਲਈ ਵਿਸ਼ਵ ਵਚਨਬੱਧਤਾ ਦੀ ਲੋੜ: ਸ਼ਹਿਬਾਜ਼ ਸ਼ਰੀਫ਼

Feb 17, 2026 11:38 PM (Asia/Kolkata)

ਵਿਆਨਾ, 17 ਫਰਵਰੀ (ਨਜ਼ਰਾਨਾ ਟਾਈਮਜ਼) ਪ੍ਰਧਾਨ ਮੰਤਰੀ Shehbaz Sharif ਨੇ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਲਈ ਦੁਨੀਆ ਭਰ ਵੱਲੋਂ ਨਵੀਂ ਵਚਨਬੱਧਤਾ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਸੰਕਟਾਂ ਨਾਲ ਘਿਰੇ ਸੰਸਾਰ ਵਿੱਚ ਪੱਕੀ ਅਮਨ ਅਤੇ ਸਾਂਝੀ ਖੁਸ਼ਹਾਲੀ ਦਾ ਇਹੀ ਇਕਲੌਤਾ ਰਸਤਾ ਹੈ।“ਸਸਟੇਨੇਬਲ ਡਿਵੈਲਪਮੈਂਟ: ਗਲੋਬਲ ਪੀਸ ਐਂਡ ਪ੍ਰਾਸਪਰਿਟੀ ਲਈ ਰਾਹ” ਵਿਸ਼ੇ ‘ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਓ-ਪਾਲਿਟੀਕਲ ਤਣਾਅ, ਮੌਸਮੀ ਤਬਦੀਲੀ ਅਤੇ ਤਕਨਾਲੋਜੀਕਲ ਉਥਲ-ਪੁਥਲ ਮਿਲ ਕੇ...

ਅਵਤਾਰ ਸਿੰਘ ਬਿੱਲਾ ਸ਼ੇਰੋਂ ਵਲੋਂ ਖਡੂਰ ਸਾਹਿਬ ਵਿਖੇ ਆਲ ਓਪਨ ਗੋਲਡ ਕਬੱਡੀ 26 ਨੂੰ

ਅਵਤਾਰ ਸਿੰਘ ਬਿੱਲਾ ਸ਼ੇਰੋਂ ਵਲੋਂ ਖਡੂਰ ਸਾਹਿਬ ਵਿਖੇ ਆਲ ਓਪਨ ਗੋਲਡ ਕਬੱਡੀ 26 ਨੂੰ

Feb 17, 2026 08:07 PM (Asia/Kolkata)

ਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,17 ਫਰਵਰੀ [FACTBOX]ਸੀਨੀਅਰ ਆਗੂ ਅਤੇ ਪਿੰਡ ਸ਼ੇਰੋਂ ਦੇ ਸਰਪੰਚ ਅਵਤਾਰ ਸਿੰਘ ਬਿੱਲਾ (ਮੈਂਬਰ ਜਿਲ੍ਹਾ ਪ੍ਰੀਸ਼ਦ) ਦੀ ਸਰਪ੍ਰਸਤੀ ਹੇਠ ਬਾਬਾ ਵਰਿੰਦਰ ਸਿੰਘ ਜੀ ਕਬੱਡੀ ਕਲੱਬ ਵਲੋਂ ਪੰਜਵਾਂ ਆਲ ਓਪਨ ਗੋਲਡ ਕਬੱਡੀ ਕੱਪ 26 ਫਰਵਰੀ ਦਿਨ ਵੀਰਵਾਰ ਨੂੰ ਨਿਊ ਖੇਡ ਸਟੇਡੀਅਮ ਖਡੂਰ ਸਾਹਿਬ ਵਿਖੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਅਵਤਾਰ ਸਿੰਘ ਬਿੱਲਾ ਸਰਪੰਚ ਨੇ ਦੱਸਿਆ ਕਿ ਇਸ ਸੰਬੰਧੀ ਸਾਰੀਆਂ...

ਅਕਾਲੀ ਆਗੂ ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ ਨੂੰ ਸਦਮਾਂ,  ਪਿਤਾ ਨਿਰੰਜਨ ਸਿੰਘ ਦਾ ਦਿਹਾਂਤ

ਅਕਾਲੀ ਆਗੂ ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ ਨੂੰ ਸਦਮਾਂ, ਪਿਤਾ ਨਿਰੰਜਨ ਸਿੰਘ ਦਾ ਦਿਹਾਂਤ

Feb 17, 2026 08:03 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,17 ਫਰਵਰੀ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨੇੜਲੇ ਸਾਥੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਡਾ.ਜਤਿੰਦਰ ਸਿੰਘ ਚੋਹਲਾ ਸਾਹਿਬ (ਮੈਡੀਕਲ ਸਟੋਰ ਵਾਲੇ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨਿਰੰਜਨ ਸਿੰਘ ਸਾਬਕਾ ਫੌਜੀ ਦੀ ਸੰਖੇਪ ਬੀਮਾਰੀ ਪਿੱਛੋਂ ਅਚਾਨਕ ਮੌਤ ਹੋ ਗਈ।ਜਿੰਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਚੋਹਲਾ ਸਾਹਿਬ ਵਿਖੇ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇਣ ਤੋਂ ਬਾਅਦ ਕਰ ਦਿੱਤਾ...

ਰਵਾਇਤੀ ਪਾਰਟੀਆਂ ਨੇ ਹਮੇਸ਼ਾ ਪੰਜਾਬੀਆਂ ਨੂੰ ਮੂਰਖ਼ ਬਣਾਇਆ ਵੋਟਾਂ ਹਾਸਲ ਕਰਨ ਲਈ ਝੂਠੇ ਵਾਅਦਿਆਂ ਦੇ ਹਦ ਬੰਨੇ ਪਾਰ ਕੀਤੇ ਜਾ ਰਹੇ ਹਨ--: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।

ਰਵਾਇਤੀ ਪਾਰਟੀਆਂ ਨੇ ਹਮੇਸ਼ਾ ਪੰਜਾਬੀਆਂ ਨੂੰ ਮੂਰਖ਼ ਬਣਾਇਆ ਵੋਟਾਂ ਹਾਸਲ ਕਰਨ ਲਈ ਝੂਠੇ ਵਾਅਦਿਆਂ ਦੇ ਹਦ ਬੰਨੇ ਪਾਰ ਕੀਤੇ ਜਾ ਰਹੇ ਹਨ--: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।

Feb 17, 2026 05:04 PM (Asia/Kolkata)

ਕੁਲਦੀਪ ਸਿੰਘ ਅਟਾਰੀ ਨੂੰ ਜਰਨਲ ਸਕੱਤਰ ਪੰਜਾਬ ਲਗਾਇਆ।ਟਾਂਗਰਾ - ਸੁਰਜੀਤ ਸਿੰਘ ਖਾਲਸਾ ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਦਾ ਪਹਿਲਾ ਸਥਾਪਨਾ ਦਿਵਸ ਅਤੇ ਇੰਟਰਨੈਸ਼ਨਲ ਵੈਮੈਨ ਡੇ 8 ਮਾਰਚ 2026 ਨੂੰ ਬਠਿੰਡਾ ਵਿਖੇ ਮਨਾਇਆ ਜਾ ਰਿਹਾ ਹੈ। ਇੰਜ ਸ਼ੇਰਗਿੱਲ ਨੇ ਪਾਰਟੀ...

10 ਲੱਖ ਸਿਹਤ ਬੀਮਾ ਯੋਜਨਾ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ: ਲਖਵਿੰਦਰ ਕੌਰ ਚਾਹਲ

10 ਲੱਖ ਸਿਹਤ ਬੀਮਾ ਯੋਜਨਾ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ: ਲਖਵਿੰਦਰ ਕੌਰ ਚਾਹਲ

Feb 17, 2026 04:52 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਤੋਂ ਕਈ ਗੁਣਾ ਵਧੇਰੇ ਕਰਕੇ ਵਿਖਾਇਆ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਲਖਵਿੰਦਰ ਕੌਰ ਚਾਹਲ ਨੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣ ਸਮੇਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਬੀਮਾ ਯੋਜਨਾ ਕਾਰਡ ਬਣਾਏ ਜਾਣ ਵਿੱਚ ਲੋਕਾਂ ਵਿੱਚ ਬਹੁਤ ਉਤਸਾਹ ਦਿਖਾਈ ਦੇ ਰਿਹਾ ਹੈ ਲੋਕਾਂ ਤੇ ਭਵਿੱਖ ਦੀ ਚਿੰਤਾ ਦੂਰ ਹੋ ਗਈ ਹੈ ਜੋ ਸਮਝਦੇ ਸਨ...

ਨਿਖਿਲ ਗੁਪਤਾ ਦੇ ਇਕਬਾਲੀਆ ਬਿਆਨ ਨੇ ਭਾਰਤ ਸਰਕਾਰ ਦਾ ਅੱਤਵਾਦੀ ਚਿਹਰਾ ਨੰਗਾ ਕੀਤਾ: ਵਰਲਡ ਸਿੱਖ ਪਾਰਲੀਮੈਂਟ

ਨਿਖਿਲ ਗੁਪਤਾ ਦੇ ਇਕਬਾਲੀਆ ਬਿਆਨ ਨੇ ਭਾਰਤ ਸਰਕਾਰ ਦਾ ਅੱਤਵਾਦੀ ਚਿਹਰਾ ਨੰਗਾ ਕੀਤਾ: ਵਰਲਡ ਸਿੱਖ ਪਾਰਲੀਮੈਂਟ

Feb 17, 2026 12:51 PM (Asia/Kolkata)

ਮੋਦੀ ਸਰਕਾਰ ਦੀ ਸਿੱਖਾਂ ਵਿਰੁੱਧ ‘ਅੰਤਰਰਾਸ਼ਟਰੀ ਦਮਨ’ ਦੀ ਨੀਤੀ ਹੋਈ ਜੱਗ-ਜ਼ਾਹਿਰ ਫਰੈਂਕਫਰਟ 17 ਫਰਵਰੀ (ਨਜ਼ਰਾਨਾ ਟਾਈਮਜ ) ਵਰਲਡ ਸਿੱਖ ਪਾਰਲੀਮੈਂਟ ਨੇ ਅਮਰੀਕਾ ਦੀ ਅਦਾਲਤ ਵਿੱਚ ਭਾਰਤੀ ਏਜੰਸੀਆਂ ਦੇ ਹੱਥ-ਠੋਕੇ ਨਿਖਿਲ ਗੁਪਤਾ ਵੱਲੋਂ ਰੈਫਰੰਡਮ ਦੀ ਮੁਹਿੰਮ ਚਲਾ ਰਹੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦਾ ਜੁਰਮ ਕਬੂਲਣ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਨਿਖਿਲ ਗੁਪਤਾ ਦਾ ਇਹ ਇਕਬਾਲੀਆ ਬਿਆਨ ਸਾਬਤ ਕਰਦਾ ਹੈ ਕਿ ਭਾਰਤੀ ਏਜੰਸੀਆਂ ਵਿਦੇਸ਼ੀ...

  • Previous
  • 1
  • Next
Loading…
Loading the web debug toolbar…
Attempt #