17 December 2025 ਦੀਆਂ ਖ਼ਬਰਾਂ

12 published stories
ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ 12 ਦਿਨਾਂ ਦੇ ਕਰਿਸਮਸ ਸਮਾਰੋਹ ਜਾਰੀ

ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ 12 ਦਿਨਾਂ ਦੇ ਕਰਿਸਮਸ ਸਮਾਰੋਹ ਜਾਰੀ

Dec 18, 2025 04:16 AM (Asia/Kolkata)

ਐਫ਼ਜੀਏ ਗ੍ਰਾਊਂਡ ਲਾਹੌਰ ਵਿੱਚ ਸ਼ਾਨਦਾਰ ਕਰਿਸਮਸ ਸਮਾਰੋਹ, ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਮੁੱਖ ਮਹਿਮਾਨਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਮੁੱਖ ਮੰਤਰੀ ਪੰਜਾਬ ਮਰੀਅਮ ਨਵਾਜ਼ ਦੀ ਅਗਵਾਈ ਹੇਠ ਸੂਬੇ ਭਰ ਵਿੱਚ 12 ਦਿਨਾਂ ਦੇ ਕਰਿਸਮਸ ਸਮਾਰੋਹ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ, ਜੋ ਕਿ ਪੰਜਾਬ ਸਰਕਾਰ ਦੀ ਧਾਰਮਿਕ ਸਹਿਣਸ਼ੀਲਤਾ, ਸ਼ਾਮਿਲੀਅਤ ਅਤੇ ਘੱਟ ਗਿਣਤੀ ਭਾਈਚਾਰਿਆਂ ਪ੍ਰਤੀ ਆਦਰ ਦੀ ਸੋਚ ਨੂੰ ਦਰਸਾਉਂਦੇ ਹਨ। ਇਸ ਲੜੀ ਹੇਠ ਐਫ਼ਜੀਏ ਗ੍ਰਾਊਂਡ, ਲਾਹੌਰ ਵਿੱਚ...

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਗਰਵਾਦ ਦੇ ਖ਼ਿਲਾਫ਼ ਪਾਠਕ੍ਰਮ ਵਿੱਚ ਸੁਧਾਰ ਦੀ ਸਿਫ਼ਾਰਸ਼

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਗਰਵਾਦ ਦੇ ਖ਼ਿਲਾਫ਼ ਪਾਠਕ੍ਰਮ ਵਿੱਚ ਸੁਧਾਰ ਦੀ ਸਿਫ਼ਾਰਸ਼

Dec 18, 2025 03:34 AM (Asia/Kolkata)

ਪੰਜ ਸਾਲਾ ਉਗਰਵਾਦ ਵਿਰੋਧੀ ਰਣਨੀਤੀ ਤਹਿਤ ‘ਖ਼ਵਾਰਿਜ਼’ ਬਾਰੇ ਇਤਿਹਾਸਕ ਸਬਕ ਸ਼ਾਮਲ ਕਰਨ ਦੀ ਸਿਫ਼ਾਰਸ਼ਲਾਹੌਰ,(ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ  ਵਧ ਰਹੇ ਹਿੰਸਕ ਉਗਰਵਾਦ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਪੰਜ ਸਾਲਾ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵੱਡੇ ਪੱਧਰ ’ਤੇ ਤਾਲੀਮੀ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ ਹੈ।ਪੰਜਾਬ ਸੈਂਟਰ ਆਫ਼ ਐਕਸੀਲੈਂਸ ਆਨ ਕਾਊਂਟਰਿੰਗ ਵਾਇਲੈਂਟ ਐਕਸਟ੍ਰੀਮਿਜ਼ਮ (CoE-CVE) ਵੱਲੋਂ ਆਯੋਜਿਤ...

ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਨਾਲ ਬੇਅਦਬੀ ਅਤੇ ਕੁੱਟਮਾਰ, ਪੱਗ ਉਤਾਰੀ ਗਈ; ਜਾਤੀਵਾਦੀ ਗਾਲ੍ਹਾਂ ਅਤੇ ਧਮਕੀਆਂ—ਪਰਿਵਾਰ ਸਦਮੇ ਵਿੱਚ

ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਨਾਲ ਬੇਅਦਬੀ ਅਤੇ ਕੁੱਟਮਾਰ, ਪੱਗ ਉਤਾਰੀ ਗਈ; ਜਾਤੀਵਾਦੀ ਗਾਲ੍ਹਾਂ ਅਤੇ ਧਮਕੀਆਂ—ਪਰਿਵਾਰ ਸਦਮੇ ਵਿੱਚ

Dec 18, 2025 01:59 AM (Asia/Kolkata)

ਨਵੀਂ ਦਿੱਲੀ, 17 ਦਸੰਬਰ , ਗੁਰਪ੍ਰੀਤ ਸਿੰਘ ਚੋਹਕਾ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਧਾਰਮਿਕ ਸਹਿਣਸ਼ੀਲਤਾ ਨੂੰ ਝਟਕਾ ਦੇਣ ਵਾਲੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਵੱਕਾਰੀ ਸਨਾਤਨ ਧਰਮ ਇੰਟਰ ਕਾਲਜ ਵਿੱਚ 12ਵੀਂ ਜਮਾਤ ਦੇ ਇੱਕ ਸਿੱਖ ਵਿਦਿਆਰਥੀ ਨਾਲ ਉਸਦੇ ਕੁਝ ਸਹਿਪਾਠੀਆਂ ਵੱਲੋਂ ਹਮਲਾ ਕੀਤਾ ਗਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਵਿਦਿਆਰਥੀ ਦੀ ਪੱਗ ਉਤਾਰ ਦਿੱਤੀ ਅਤੇ ਕੇਸਾਂ ਨਾਲ ਖਿੱਚਧੂਹ ਕੀਤੀ, ਜੋ ਸਿੱਖ ਧਰਮ ਅਨੁਸਾਰ ਗੰਭੀਰ ਬੇਅਦਬੀ ਮੰਨੀ ਜਾਂਦੀ ਹੈ। ਘਟਨਾ ਤੋਂ...

ਪੋਹ ਦਾ ਸੁਨੇਹਾ

ਪੋਹ ਦਾ ਸੁਨੇਹਾ

Dec 18, 2025 01:17 AM (Asia/Kolkata)

ਪੋਹ ਦਾ ਸੁਨੇਹਾ  ਪੋਹ ਦੇ ਮਹੀਨੇ ਸਾਡੇ ਪੁਰਖੇ ਇਸ ਲਈ ਭੁੰਝੇ ਸੌਂ ਕੇ ਸਾਦਾ ਭੋਜਨ ਖ਼ਾ ਕੇ ਵੈਰਾਗੀ ਜੀਵਨ ਨਹੀਂ ਸੀ ਜਿਉਂਦੇ ਕਿ ਉਹਨਾਂ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੇ ਪਰਿਵਾਰ ਦੀ ਸ਼ਹਾਦਤ ਦਾ ਕੋਈ ਦਰਦ ਜਾਂ ਸੋਗ ਸੀ ਉਹ ਤਾਂ ਇਹਨਾਂ ਦਿਨਾਂ ਵਿੱਚ ਅਣਖ ਗੈਰਤ ਸਵੈਮਾਣ ਦੇ ਦਰਿਆ ਵਿੱਚ ਤਾਰੀ ਲਾਉਣ ਲਈ ਧੰਨ ਗੁਰੂ ਗੋਬਿੰਦ ਸਿੰਘ ਦੇ ਪਿਆਰ ਵਿੱਚ ਰੂਹ ਨਸ਼ਿਆਉਣ ਦੀ ਚਾਰਾਜੋਈ ਕਰਦੇ ਸੀ ਇਹ ਦਿਨ ਕੌਮੀਂ ਗੈਰਤ ਦੀ ਗੁੜ੍ਹਤੀ ਲਈ ਸਭ ਤੋਂ ਮੁਫੀਦ ਸਮਾਂ ਹਨ, ਅਹਿਸਾਸ ਦਾ ਸਮਾਂ, ਗੁਰੂ...

ਟਾਂਗਰਾ ਜ਼ੋਨ ਤੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ

ਟਾਂਗਰਾ ਜ਼ੋਨ ਤੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ

Dec 18, 2025 12:29 AM (Asia/Kolkata)

ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਕਰਵਾਏ ਗਏ ਵਿਕਾਸ ਤੇ ਮੋਹਰਾਂ ਲਗੀਆਂ – ਗੁਰਮੁਖ ਸਿੰਘ ਸਰਜਾ/ਸਵਿੰਦਰ ਸਿੰਘ ਮੁਛੱਲ।ਟਾਂਗਰਾ – ਸੁਰਜੀਤ ਸਿੰਘ ਖਾਲਸ ਟਾਂਗਰਾ ਜ਼ੋਨ ਤੋਂ ਪਹਿਲੀਵਾਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰ ਬੀਬੀ ਅਮਰਜੀਤ ਕੌਰ ਅਤੇ ਬੀਬੀ ਮਨਜੀਤ ਕੌਰ ਮੁਛੱਲ ਨੇ ਜਿਤ ਦੇ ਝੰਡੇ ਗਡੇ ਹਨ ਇਹ ਸਭ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋ ਕਰਵਾਏ ਗਏ ਰਿਕਾਰਡ ਤੋੜ ਕੰਮਾਂ ਦਾ ਨਤੀਜਾ ਹੈ ਅਤੇ 2027 ਦੀਆਂ ਚੋਣਾ ਵਿਚ ਆਮ ਆਦਮੀ ਪਾਰਟੀ ਦੀ ਜਿਤ ਦਾ ਸੰਕੇਤ...

ਬਾਦਲਾਂ ਵਾਲ਼ੀ ਖੱਡ 'ਚ ਡਿੱਗੇ ਕੈਪਟਨ ਦਾ ਮੁੜ ਉੱਠਣਾ ਔਖਾ

ਬਾਦਲਾਂ ਵਾਲ਼ੀ ਖੱਡ 'ਚ ਡਿੱਗੇ ਕੈਪਟਨ ਦਾ ਮੁੜ ਉੱਠਣਾ ਔਖਾ

Dec 18, 2025 12:20 AM (Asia/Kolkata)

ਬਾਦਲਾਂ ਵਾਲ਼ੀ ਖੱਡ 'ਚ ਡਿੱਗੇ ਕੈਪਟਨ ਦਾ ਮੁੜ ਉੱਠਣਾ ਔਖਾ  ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਅੱਜ-ਕੱਲ੍ਹ ਕਾਫ਼ੀ ਚਰਚਾ 'ਚ ਹਨ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਹੈ ਕਿ "ਪਟਿਆਲਾ ਵਿੱਚ ਵੀ ਕੋਈ ਉਮੀਦਵਾਰ ਖੜ੍ਹਾ ਕਰਨਾ ਹੋਵੇ ਤਾਂ ਭਾਜਪਾ ਹਾਈ-ਕਮਾਂਡ ਉਸ ਦੀ ਸਲਾਹ ਨਹੀਂ ਲੈਂਦੀ ਤੇ ਜਦੋਂ ਉਹ ਕਾਂਗਰਸ 'ਚ ਹੁੰਦੇ ਸਨ ਤਾਂ ਇੱਕ ਆਵਾਜ਼ 'ਤੇ ਹੀ ਸਾਰੀ ਹਾਈ-ਕਮਾਂਡ ਉਸਨੂੰ ਮਿਲਦੀ ਹੁੰਦੀ ਸੀ।" ਕਹਿਣ ਤੋਂ ਭਾਵ ਕਿ ਅੱਜ ਭਾਜਪਾ ਵਿੱਚ ਵੀ ਕੈਪਟਨ ਦੀ ਕੋਈ ਪੁੱਛ-ਪ੍ਰਤੀਤ...

ਬਲਾਕ ਸੰਮਤੀ ਚੋਹਲਾ ਸਾਹਿਬ ਦੀ ਹੋਈ ਚੋਣ ਵਿੱਚ ਕਾਂਗਰਸ ਪਾਰਟੀ 7 ਸ਼ੀਟਾਂ ਲੈਕੇ ਪਹਿਲੇ ਸਥਾਨ 'ਤੇ ਰਹੀ

ਬਲਾਕ ਸੰਮਤੀ ਚੋਹਲਾ ਸਾਹਿਬ ਦੀ ਹੋਈ ਚੋਣ ਵਿੱਚ ਕਾਂਗਰਸ ਪਾਰਟੀ 7 ਸ਼ੀਟਾਂ ਲੈਕੇ ਪਹਿਲੇ ਸਥਾਨ 'ਤੇ ਰਹੀ

Dec 18, 2025 12:06 AM (Asia/Kolkata)

ਅਕਾਲੀ ਦਲ ਦੂਜੇ,ਆਮ ਆਦਮੀਂ ਪਾਰਟੀ ਤੀਜੇ ਅਤੇ ਬੀਜੇਪੀ ਦੇ ਉਮੀਦਵਾਰ ਚੌਥੇ ਸਥਾਨ 'ਤੇ ਰਹੇਰਾਕੇਸ਼ ਨਈਅਰ ਚੋਹਲਾ ਸਾਹਿਬ,17 ਦਸੰਬਰ14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਚੋਹਲਾ ਸਾਹਿਬ ਬਲਾਕ ਸੰਮਤੀ ਲਈ ਹੋਈਆਂ ਚੋਣਾਂ ਦੀ ਗਿਣਤੀ ਅੱਜ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਹੋਈ।ਜਿਸ ਵਿੱਚ ਕਾਂਗਰਸ ਪਾਰਟੀ ਦੇ ਸੱਤ,ਸ਼੍ਰੋਮਣੀ ਅਕਾਲੀ ਦਲ ਦੇ ਪੰਜ,ਸੱਤਾਧਾਰੀ ਆਮ ਆਦਮੀਂ ਪਾਰਟੀ ਦੇ ਤਿੰਨ ਉਮੀਦਵਾਰ ਅਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਉਮੀਦਵਾਰ ਜੇਤੂ...

ਏਪੀਐਸ ਸ਼ਹੀਦਾਂ ਦੀ ਯਾਦ ਵਿੱਚ ਲਾਹੌਰ ਵਿੱਚ ਪੀਪਲਜ਼ ਪਾਰਟੀ ਵੱਲੋਂ ਕੁਰਾਨ ਖ਼ਵਾਨੀ ਅਤੇ ਮੋਮਬੱਤੀ ਜੁਲੂਸ

ਏਪੀਐਸ ਸ਼ਹੀਦਾਂ ਦੀ ਯਾਦ ਵਿੱਚ ਲਾਹੌਰ ਵਿੱਚ ਪੀਪਲਜ਼ ਪਾਰਟੀ ਵੱਲੋਂ ਕੁਰਾਨ ਖ਼ਵਾਨੀ ਅਤੇ ਮੋਮਬੱਤੀ ਜੁਲੂਸ

Dec 17, 2025 06:50 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵੱਲੋਂ 16 ਦਸੰਬਰ 2025 ਨੂੰ ਜੋਹਰ ਟਾਊਨ, ਲਾਹੌਰ ਵਿੱਚ ਆਰਮੀ ਪਬਲਿਕ ਸਕੂਲ (ਏਪੀਐਸ) ਪੇਸ਼ਾਵਰ ਦੇ ਸ਼ਹੀਦ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਯਾਦ ਵਿੱਚ ਕੁਰਾਨ ਖ਼ਵਾਨੀ ਅਤੇ ਮੋਮਬੱਤੀ ਰੋਸ਼ਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਹ ਸਮਾਰੋਹ ਪੀਪੀਪੀ ਦੇ ਸੀਨੀਅਰ ਆਗੂ ਫੈਸਲ ਮੀਰ ਵੱਲੋਂ ਕਰਵਾਇਆ ਗਿਆ। ਕੁਰਾਨ ਖ਼ਵਾਨੀ ਅਤੇ ਫਾਤਿਹਾ ਤੋਂ ਬਾਅਦ ਸ਼ਹੀਦਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਈਆਂ ਗਈਆਂ।ਸਮਾਰੋਹ ਤੋਂ...

ਏਪੀਐਸ ਸ਼ਹੀਦਾਂ ਦੀ ਯਾਦ ਵਿੱਚ ਲਾਹੌਰ ਵਿੱਚ ਪੀਪਲਜ਼ ਪਾਰਟੀ ਵੱਲੋਂ ਕੁਰਾਨ ਖ਼ਵਾਨੀ ਅਤੇ ਮੋਮਬੱਤੀ ਜੁਲੂਸ

ਏਪੀਐਸ ਸ਼ਹੀਦਾਂ ਦੀ ਯਾਦ ਵਿੱਚ ਲਾਹੌਰ ਵਿੱਚ ਪੀਪਲਜ਼ ਪਾਰਟੀ ਵੱਲੋਂ ਕੁਰਾਨ ਖ਼ਵਾਨੀ ਅਤੇ ਮੋਮਬੱਤੀ ਜੁਲੂਸ

Dec 17, 2025 06:44 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵੱਲੋਂ 16 ਦਸੰਬਰ 2025 ਨੂੰ ਜੋਹਰ ਟਾਊਨ, ਲਾਹੌਰ ਵਿੱਚ ਆਰਮੀ ਪਬਲਿਕ ਸਕੂਲ (ਏਪੀਐਸ) ਪੇਸ਼ਾਵਰ ਦੇ ਸ਼ਹੀਦ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਯਾਦ ਵਿੱਚ ਕੁਰਾਨ ਖ਼ਵਾਨੀ ਅਤੇ ਮੋਮਬੱਤੀ ਰੋਸ਼ਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਹ ਸਮਾਰੋਹ ਪੀਪੀਪੀ ਦੇ ਸੀਨੀਅਰ ਆਗੂ ਫੈਸਲ ਮੀਰ ਵੱਲੋਂ ਕਰਵਾਇਆ ਗਿਆ। ਕੁਰਾਨ ਖ਼ਵਾਨੀ ਅਤੇ ਫਾਤਿਹਾ ਤੋਂ ਬਾਅਦ ਸ਼ਹੀਦਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਈਆਂ ਗਈਆਂ।ਸਮਾਰੋਹ ਤੋਂ ਬਾਅਦ...

ਪਾਕਿਸਤਾਨ ਵਿੱਚ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਦੇ ਆਗੂਆਂ ਵੱਲੋਂ ਸਾਂਝਾ ਬਿਆਨ

ਪਾਕਿਸਤਾਨ ਵਿੱਚ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਦੇ ਆਗੂਆਂ ਵੱਲੋਂ ਸਾਂਝਾ ਬਿਆਨ

Dec 17, 2025 06:32 AM (Asia/Kolkata)

ਆਤੰਕਵਾਦ, ਉਗਰਵਾਦ ਅਤੇ ਭਾਰਤ ਵਿੱਚ ਹੋ ਰਹੇ ਜੁਲਮਾਂ ਦੀ ਨਿੰਦਾ, ਆਸਟ੍ਰੇਲੀਆ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਏਕਜੁੱਟਤਾਲਾਹੌਰ, 16 ਦਸੰਬਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪਾਕਿਸਤਾਨ ਵਿੱਚ ਵੱਖ-ਵੱਖ ਧਰਮਾਂ, ਫਿਰਕਿਆਂ ਅਤੇ ਮਕਤਬ-ਏ-ਫ਼ਿਕਰ ਨਾਲ ਸਬੰਧਤ ਆਗੂਆਂ ਨੇ ਲਾਹੌਰ ਵਿੱਚ ਇੱਕ ਸਾਂਝੀ ਮੀਟਿੰਗ ਕਰਕੇ ਆਰਮੀ ਪਬਲਿਕ ਸਕੂਲ (ਏਪੀਐਸ) ਪੇਸ਼ਾਵਰ ਦੇ ਸ਼ਹੀਦ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਵਿੱਚ ਆਤੰਕਵਾਦ, ਉਗਰਵਾਦ ਅਤੇ ਫਿਰਕਾਵਾਦੀ ਹਿੰਸਾ ਦੇ ਖ਼ਿਲਾਫ਼ ਰਾਜ...

ਸਾਬਕਾ ਮੁੱਖ ਮੰਤਰੀ ਮੀਆਂ ਮਨਜ਼ੂਰ ਅਹਿਮਦ ਵਟੂ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ

ਸਾਬਕਾ ਮੁੱਖ ਮੰਤਰੀ ਮੀਆਂ ਮਨਜ਼ੂਰ ਅਹਿਮਦ ਵਟੂ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ

Dec 17, 2025 06:29 AM (Asia/Kolkata)

ਰਿਪੋਰਟ: ਅਲੀ ਇਮਰਾਨ ਚੱਠਾਲਾਹੌਰ, 16 ਦਸੰਬਰ (ਨਜ਼ਰਾਨਾ ਟਾਈਮਜ਼) –ਪਾਕਿਸਤਾਨ ਦੇ ਉੱਘੇ ਸਿਆਸਤਦਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੀਆਂ ਮਨਜ਼ੂਰ ਅਹਿਮਦ ਵਟੂ ਦਾ ਮੰਗਲਵਾਰ ਨੂੰ ਲਾਹੌਰ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਹ 86 ਸਾਲਾਂ ਦੇ ਸਨ।ਜਨਮ ਅਤੇ ਕਰੀਅਰ: ਵਟੂ ਦਾ ਜਨਮ 14 ਅਗਸਤ 1939 ਨੂੰ ਜ਼ਿਲ੍ਹਾ ਓਕਾੜਾ ਵਿੱਚ ਹੋਇਆ ਸੀ। ਉਨ੍ਹਾਂ ਦਾ ਸਿਆਸੀ ਸਫ਼ਰ ਚਾਰ ਦਹਾਕਿਆਂ ਤੋਂ ਵੱਧ ਲੰਮਾ ਰਿਹਾ।ਪਦਵੀਆਂ: ਉਨ੍ਹਾਂ ਨੇ...

ਮੁੱਖ ਮੰਤਰੀ ਮਰਯਮ ਨਵਾਜ਼ ਦੀਆਂ ਹਦਾਇਤਾਂ ’ਤੇ ਪੰਜਾਬ ਭਰ ਵਿੱਚ 12 ਦਿਨਾਂ ਦੇ ਕ੍ਰਿਸਮਸ ਸਮਾਰੋਹ ਜਾਰੀ

ਮੁੱਖ ਮੰਤਰੀ ਮਰਯਮ ਨਵਾਜ਼ ਦੀਆਂ ਹਦਾਇਤਾਂ ’ਤੇ ਪੰਜਾਬ ਭਰ ਵਿੱਚ 12 ਦਿਨਾਂ ਦੇ ਕ੍ਰਿਸਮਸ ਸਮਾਰੋਹ ਜਾਰੀ

Dec 17, 2025 06:22 AM (Asia/Kolkata)

ਸੂਬਾਈ ਵਜ਼ੀਰ ਰਮੇਸ਼ ਸਿੰਘ ਅਰੋੜਾ ਨੇ ਯੂਹੰਨਾਬਾਦ ਵਿੱਚ ਅਨਾਥ ਬੱਚਿਆਂ ਨਾਲ ਕ੍ਰਿਸਮਸ ਮਨਾਇਆ, ਤੋਹਫ਼ੇ ਵੰਡੇਅਲੀ ਇਮਰਾਨ ਚੱਠਾ ਲਾਹੌਰ, 16 ਦਸੰਬਰ (ਨਜ਼ਰਾਨਾ ਟਾਈਮਜ਼): ਮੁੱਖ ਮੰਤਰੀ ਪੰਜਾਬ ਮਰਯਮ ਨਵਾਜ਼ ਦੀਆਂ ਖ਼ਾਸ ਹਦਾਇਤਾਂ ’ਤੇ ਹਿਊਮਨ ਰਾਈਟਸ ਐਂਡ ਮਾਈਨੋਰਿਟੀ ਅਫੇਅਰਜ਼ ਡਿਪਾਰਟਮੈਂਟ ਦੀ ਸਰਪਰਸਤੀ ਹੇਠ ਪੰਜਾਬ ਭਰ ਵਿੱਚ 12 ਦਿਨਾਂ ਦੇ ਕ੍ਰਿਸਮਸ ਸਮਾਰੋਹ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਇਸ ਸਿਲਸਿਲੇ ਵਿੱਚ ਸੂਬਾਈ ਵਜ਼ੀਰ ਬਰਾਇ ਘੱਟ ਗਿਣਤੀ ਮਾਮਲੇ ਰਮੇਸ਼ ਸਿੰਘ...

  • Previous
  • 1
  • Next
Loading…
Loading the web debug toolbar…
Attempt #