ਖਾਲਸਾ ਪੰਥ ਦੀ ਸਾਜਨਾ ਬਨਾਮ 'ਮਨੂੰ ਸਿਮ੍ਰਤੀ ਦਾ ਹਿੰਦੂ ਵਿਧਾਨ
ਖਾਲਸਾ ਪੰਥ ਦੀ ਸਾਜਨਾ ਬਨਾਮ 'ਮਨੂੰ ਸਿਮ੍ਰਤੀ ਦਾ ਹਿੰਦੂ ਵਿਧਾਨ ਜਥੇਦਾਰ ਮਹਿੰਦਰ ਸਿੰਘ ਯੂ.ਕੇ. 1947 ਤੋਂ ਬਾਅਦ ਭਾਰਤ ਵਿੱਚ ਜਿਸ ਦੀ ਵੀ ਸਰਕਾਰ ਬਣੀ ਉਸ ਨੇ ਹਿੰਦੂ ਬਹੁਗਿਣਤੀ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ। ਇੰਦਰਾ ਗਾਂਧੀ ਵੀ ਆਰ.ਐੱਸ.ਐੱਸ. ਨੂੰ ਖ਼ੁਸ਼ ਕਰਨ ਲਈ ਯਤਨਸ਼ੀਲ ਰਹਿੰਦੀ ਰਹੀ ਹੈ ਤੇ ਉਸ ਨੇ ਹੀ ਅਜ਼ਾਦੀ ਲਹਿਰ ਦੇ ਗ਼ੱਦਾਰ ਸਾਵਰਕਰ ਨੂੰ 'ਸੁਤੰਤਰਤਾ ਸੈਨਾਨੀ' ਕਹਿ ਕੇ ਉਸ ਦੀ ਫ਼ੋਟੋ ਪਾਰਲੀਮੈਂਟ ਵਿੱਚ ਲਵਾਈ ਸੀ ਤੇ ਹੁਣ ਨਰਿੰਦਰ ਮੋਦੀ ਅਜ਼ਾਦੀ ਦੇ ਗ਼ੱਦਾਰ ਸਾਵਰਕਰ ਦੀ ਫ਼ੋਟੋ ਨੂੰ ਮੱਥਾ ਟੇਕ ਕੇ...