15 November 2025 ਦੀਆਂ ਖ਼ਬਰਾਂ

4 published stories
ਭਾਰਤੀ ਇਸਤ੍ਰੀ ਯਾਤਰੀ ਦੇ ਗੁੰਮ ਹੋਣ ਅਤੇ ਵਿਆਹ ਮਾਮਲੇ ਤੋਂ ਬਾਅਦ ਪਾਕਿਸਤਾਨ ਨੇ ਕੜੀ ਯਾਤਰਾ ਨੀਤੀ ‘ਤੇ ਵਿਚਾਰ ਕੀਤਾ

ਭਾਰਤੀ ਇਸਤ੍ਰੀ ਯਾਤਰੀ ਦੇ ਗੁੰਮ ਹੋਣ ਅਤੇ ਵਿਆਹ ਮਾਮਲੇ ਤੋਂ ਬਾਅਦ ਪਾਕਿਸਤਾਨ ਨੇ ਕੜੀ ਯਾਤਰਾ ਨੀਤੀ ‘ਤੇ ਵਿਚਾਰ ਕੀਤਾ

Nov 16, 2025 03:01 AM (Asia/Kolkata)

ਨਨਕਾਣਾ ਸਾਹਿਬ, ਪਾਕਿਸਤਾਨ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਸਿਖ ਨੇਤਾ ਅਤੇ ਸੂਬਾਈ ਵਜ਼ੀਰ ਬਰਾਏ ਘੱਟ ਸੰਖਿਆਕ ਮਾਮਲਾ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਹਾਲ ਹੀ ਵਾਪਰੀ ਘਟਨਾ ਤੋਂ ਬਾਅਦ ਭਾਰਤੋਂ ਆਉਣ ਵਾਲੀਆਂ ਯਾਤਰੀ ਜਥਿਆਂ ਵਾਸਤੇ ਨਵੇਂ ਅਤੇ ਸਖ਼ਤ ਨਿਯਮ ਲਾਜ਼ਮੀ ਹੋ ਗਏ ਹਨ। ਘਟਨਾ ਦੌਰਾਨ ਇੱਕ ਭਾਰਤੀ ਸਿਖ ਇਸਤ੍ਰੀ ਯਾਤਰੀ, ਦਾਅਵੇ ਅਨੁਸਾਰ, ਜਥੇ ਤੋਂ ਵੱਖ ਹੋ ਗਈ, ਇਸਲਾਮ ਕਬੂਲ ਕੀਤਾ ਅਤੇ ਪਾਕਿਸਤਾਨੀ ਨਾਗਰਿਕ ਨਾਲ ਨਿਕਾਹ ਕਰ ਲਿਆ।ਮੀਡੀਆ ਨਾਲ ਗੱਲ ਕਰਦੇ...

ਲਾਹੌਰ ‘ਚ ਭਾਰਤੀ ਮਹਿਲਾ ਨੇ ਧਰਮ ਬਦਲ ਕੇ ਸਥਾਨਕ ਵਿਅਕਤੀ ਨਾਲ ਕੀਤਾ ਵਿਆਹ — ਵਕੀਲ ਨੇ ਕਿਹਾ “ਪੂਰੀ ਆਪਣੀ ਮਰਜ਼ੀ ਨਾਲ”

ਲਾਹੌਰ ‘ਚ ਭਾਰਤੀ ਮਹਿਲਾ ਨੇ ਧਰਮ ਬਦਲ ਕੇ ਸਥਾਨਕ ਵਿਅਕਤੀ ਨਾਲ ਕੀਤਾ ਵਿਆਹ — ਵਕੀਲ ਨੇ ਕਿਹਾ “ਪੂਰੀ ਆਪਣੀ ਮਰਜ਼ੀ ਨਾਲ”

Nov 16, 2025 02:45 AM (Asia/Kolkata)

ਲਾਹੌਰ, ਪਾਕਿਸਤਾਨ ਨਜ਼ਰਾਨਾ ਟਾਈਮਜ਼ 15 ਨਵੰਬਰ ਅਲੀ ਇਮਰਾਨ ਚੱਠਾ ਪਾਕਿਸਤਾਨ ਧਾਰਮਿਕ ਯਾਤਰਾ ਲਈ ਆਈ ਇਕ ਭਾਰਤੀ ਸਿੱਖ ਯਾਤਰੀ ਨੇ ਇਸਲਾਮ ਧਰਮ ਅਪਣਾਕੇ ਇਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰ ਲਿਆ ਹੈ। ਲਾਹੌਰ ਦੇ ਇਕ ਵਕੀਲ ਮੁਤਾਬਕ, ਇਹ ਫੈਸਲਾ ਉਸ ਨੇ ਪੂਰੀ ਆਪਣੀ ਮਰਜ਼ੀ, ਸੁਤੰਤਰਤਾ ਤੇ ਬਿਨਾਂ ਕਿਸੇ ਦਬਾਅ ਦੇ ਲਿਆ।ਸਰਬਜੀਤ ਕੌਰ, ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਨਵਾਂ ਨਾਮ ‘ਨੂਰ’ ਰੱਖਿਆ, ਨੇ 5 ਨਵੰਬਰ ਨੂੰ ਫ਼ਰੂਕਾਬਾਦ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਨਿਕਾਹ ਕੀਤਾ। ਨਿਕਾਹ...

ਪਾਕ–ਯਰਦਨ ਰਿਸ਼ਤਿਆਂ 'ਚ ਨਵੀਂ ਰਫ਼ਤਾਰ ਦੀ ਉਮੀਦਬਾਦਸ਼ਾਹ ਅਬਦੁੱਲਾ ਦੂਜਾ ਪਾਕਿਸਤਾਨ ਪਹੁੰਚੇ, ਅਹਿਮ ਗੱਲਬਾਤਾਂ ਸ਼ੁਰੂ

ਪਾਕ–ਯਰਦਨ ਰਿਸ਼ਤਿਆਂ 'ਚ ਨਵੀਂ ਰਫ਼ਤਾਰ ਦੀ ਉਮੀਦਬਾਦਸ਼ਾਹ ਅਬਦੁੱਲਾ ਦੂਜਾ ਪਾਕਿਸਤਾਨ ਪਹੁੰਚੇ, ਅਹਿਮ ਗੱਲਬਾਤਾਂ ਸ਼ੁਰੂ

Nov 16, 2025 01:45 AM (Asia/Kolkata)

ਅਲੀ ਇਮਰਾਨ ਚੱਠਾ ਇਸਲਾਮਾਬਾਦ, 15 ਨਵੰਬਰ 2025 ਯਰਦਨ ਦੇ ਬਾਦਸ਼ਾਹ ਕਿੰਗ ਅਬਦੁੱਲਾ ਦੂਜ਼ਾ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਅੱਜ ਇਸਲਾਮਾਬਾਦ ਪਹੁੰਚੇ। ਇਹ ਦੌਰਾ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਮੁਹੰਮਦ ਸ਼ਹਬਾਜ਼ ਸ਼ਰੀਫ਼ ਦੀ ਦਾਅਤ 'ਤੇ ਹੋ ਰਿਹਾ ਹੈ, ਜਿਸਨੂੰ ਪਾਕਿਸਤਾਨ ਅਤੇ ਯਰਦਨ ਵਿਚਾਲੇ ਭਰਾ-ਚਾਰੇ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੁਰਣ ਕਦਮ ਮੰਨਿਆ ਜਾ ਰਿਹਾ ਹੈ।ਬਾਦਸ਼ਾਹ ਦੇ ਸਵਾਗਤ ਲਈ ਰਾਸ਼ਟਰਪਤੀ ਆਸਫ਼ ਅਲੀ ਜ਼ਰਦਾਰੀ...

“ਪਾਕਿਸਤਾਨ ਗਈ ਸਿਖ ਯਾਤਰੀ ਵਾਪਸ ਨਾ ਆਈ, ਵੀਡੀਓ ’ਚ ਸਵੈ-ਇੱਛਾ ਨਾਲ ਧਰਮ ਪਰਿਵਰਤਨ ਦਾ ਦਾਵਾ”

“ਪਾਕਿਸਤਾਨ ਗਈ ਸਿਖ ਯਾਤਰੀ ਵਾਪਸ ਨਾ ਆਈ, ਵੀਡੀਓ ’ਚ ਸਵੈ-ਇੱਛਾ ਨਾਲ ਧਰਮ ਪਰਿਵਰਤਨ ਦਾ ਦਾਵਾ”

Nov 15, 2025 11:36 PM (Asia/Kolkata)

ਅਲੀ ਇਮਰਾਨ ਚੱਠਾ, ਲਾਹੌਰ ਨਜ਼ਰਾਨਾ ਟਾਈਮਜ਼ | 15 ਨਵੰਬਰ 2025 ਪੰਜਾਬ (ਭਾਰਤ) ਦੇ ਜ਼ਿਲ੍ਹਾ ਕਪੂਰਥਲਾ ਦੀ 48 ਸਾਲਾ ਸਰਬਜੀਤ ਕੌਰ ਪਾਕਿਸਤਾਨ ਵਿੱਚ ਧਾਰਮਿਕ ਯਾਤਰਾ ਦੌਰਾਨ ਵਾਪਸ ਜਥੇ ਨਾਲ ਭਾਰਤ ਨਹੀਂ ਮੁੜੀ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸੰਬੰਧਤ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਉਹ 4 ਨਵੰਬਰ ਨੂੰ 1,932 ਸਿਖ ਯਾਤਰੀਆਂ ਦੇ ਜਥੇ ਨਾਲ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਸਮਾਰੋਹ ਲਈ ਪਾਕਿਸਤਾਨ ਪਹੁੰਚੀ ਸੀ ਅਤੇ 13 ਨਵੰਬਰ ਨੂੰ ਵਾਘਾ ਬਾਰਡਰ ਰਾਹੀਂ...

  • Previous
  • 1
  • Next
Loading…
Loading the web debug toolbar…
Attempt #