15 July 2025 ਦੀਆਂ ਖ਼ਬਰਾਂ

11 published stories
ਸਿੱਖ ਮਿਸ਼ਨਰੀ ਕਾਲਜ ਵਲੋਂ ਹਫਤਾਵਾਰੀ ਗੁਰਮਤਿ ਕਲਾਸ ਲਗਾਈ

ਸਿੱਖ ਮਿਸ਼ਨਰੀ ਕਾਲਜ ਵਲੋਂ ਹਫਤਾਵਾਰੀ ਗੁਰਮਤਿ ਕਲਾਸ ਲਗਾਈ

Jul 16, 2025 02:45 AM (Asia/Kolkata)

13 ਮੈਂਬਰੀ ਕਮੇਟੀ ਦਾ ਗਠਨ ਜਲੰਧਰ 14 ਜੁਲਾਈ , ਨਜਰਾਨਾ ਟਾਈਮਜ ਬਿਊਰੋ ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਲਗਾਈ ਜਾ ਰਹੀ ਹਫਤਾਵਾਰੀ ਗੁਰਮਤਿ ਕਲਾਸ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ,ਬਸਤੀ ਸ਼ੇਖ,ਰੋਡ ਮਾਡਲ ਹਾਊਸ ਜਲੰਧਰ ਵਿਖੇ ਲਗਾਈ ਗਈ ।ਕਲਾਸ ਦੀ ਅਰੰਭਤਾ ਹਰਕੋਮਲ ਕੌਰ ਵਲੋਂ ਮੂਲਮੰਤਰ ਦਾ ਜਾਪੁ ਕਰਕੇ ਕੀਤੀ ਗਈ। ਇਸ ਤੋਂ ਬਾਅਦ ਲੜਕੀਆਂ ਦੇ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਕੀਤੀ ਗਈ । ਸ੍ਰ . ਮਨਦੀਪ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਹੋਇਆ ਸਾਰੀ ਸੰਗਤ ਨੂੰ ਸੰਬੋਧਿਤ...

ਪਿੰਡ ਪੰਡੋਰੀ ਰਣ ਸਿੰਘ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਾਬਕਾ ਪੰਚਾਇਤ ਮੈਂਬਰ ਸਮੇਤ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ

ਪਿੰਡ ਪੰਡੋਰੀ ਰਣ ਸਿੰਘ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਾਬਕਾ ਪੰਚਾਇਤ ਮੈਂਬਰ ਸਮੇਤ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ

Jul 16, 2025 02:00 AM (Asia/Kolkata)

ਰਾਕੇਸ਼ ਨਈਅਰ ਚੋਹਲਾ ਤਰਨਤਾਰਨ,15 ਜੁਲਾਈ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਮੈਂਬਰ ਪੰਚਾਇਤ ਜੋਗਿੰਦਰ ਸਿੰਘ,ਸਾਬਕਾ ਮੈਂਬਰ ਪੰਚਾਇਤ ਕੁਲਵੰਤ ਸਿੰਘ,ਸਤਨਾਮ ਸਿੰਘ,ਅਮਰ ਸਿੰਘ,ਗੁਰਦੇਵ ਸਿੰਘ,ਮੰਗਲ ਸਿੰਘ,ਸਕੱਤਰ ਸਿੰਘ,ਹਰਭਜਨ ਸਿੰਘ,ਹਰਤਾਜ ਸਿੰਘ,ਸੁਖਵਿੰਦਰ ਕੌਰ,ਸਰਬਜੀਤ ਕੌਰ,ਮਨਦੀਪ ਮਹੰਤ,ਜੋਗਿੰਦਰ ਸਿੰਘ,ਮੁਖਤਾਰ ਸਿੰਘ,ਅੰਗਰੇਜ...

ਦਮਦਮੀ ਟਕਸਾਲ ਨੂੰ ਬਦਨਾਮ ਕਰਨ ਲਈ ਕੰਵਰਜੀਤ ਸਿੰਘ ਯੂ.ਐਸ.ਏ. ਨੇ ਬਾਬਾ ਰਾਮ ਸਿੰਘ ਸੰਗਰਾਵਾਂ 'ਤੇ ਲਾਏ ਝੂਠੇ ਇਲਜ਼ਾਮ, ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਨਿਖੇਧੀ

ਦਮਦਮੀ ਟਕਸਾਲ ਨੂੰ ਬਦਨਾਮ ਕਰਨ ਲਈ ਕੰਵਰਜੀਤ ਸਿੰਘ ਯੂ.ਐਸ.ਏ. ਨੇ ਬਾਬਾ ਰਾਮ ਸਿੰਘ ਸੰਗਰਾਵਾਂ 'ਤੇ ਲਾਏ ਝੂਠੇ ਇਲਜ਼ਾਮ, ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਨਿਖੇਧੀ

Jul 16, 2025 01:55 AM (Asia/Kolkata)

ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੂੰ ਵੀ ਲਿਖਿਆ ਕੇ.ਪੀ.ਐੱਸ. ਗਿੱਲ ਦਾ ਯਾਰ ਅੰਮ੍ਰਿਤਸਰ, 15 ਜੁਲਾਈ ,ਨਜਰਾਨਾ ਟਾਈਮਜ ਬਿਊਰੋ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕੰਵਰਜੀਤ ਸਿੰਘ ਯੂ.ਐਸ.ਏ. ਬਾਰੇ ਹੋਰ ਖੁਲਾਸੇ ਕਰਦਿਆਂ ਸਬੂਤਾਂ ਸਮੇਤ ਦੱਸਿਆ ਕਿ ਕੰਵਰਜੀਤ ਸਿੰਘ ਯੂ.ਐਸ.ਏ. ਨੇ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ (ਦਮਦਮੀ ਟਕਸਾਲ ਸੰਗਰਾਵਾਂ) ਬਾਰੇ ਲਿਖਿਆ ਹੈ ਕਿ "ਉਹ ਸੰਤ ਕਰਤਾਰ ਸਿੰਘ ਦੇ ਸਪੁੱਤਰ ਹਨ ਤੇ ਅਮਰੀਕਾ 'ਚ ਚਿੱਟੇ...

ਬੱਬਰ ਖ਼ਾਲਸਾ ਨੂੰ ਬਦਨਾਮ ਕਰਨ ਲਈ ਜਥੇਬੰਦੀ ਦਾ ਝੂਠਾ ਨਾਮ ਵਰਤ ਕੇ  ਕੰਵਰਜੀਤ ਸਿੰਘ ਯੂ.ਐਸ.ਏ. ਸਾਨੂੰ ਗੈਂਗਸਟਰਾਂ ਤੋਂ ਮਰਵਾਉਣਾ ਚਾਹੁੰਦਾ ਹੈ : ਰਣਜੀਤ ਸਿੰਘ, ਭੁਪਿੰਦਰ ਸਿੰਘ, ਕਿਰਨਜੋਤ ਕੌਰ

ਬੱਬਰ ਖ਼ਾਲਸਾ ਨੂੰ ਬਦਨਾਮ ਕਰਨ ਲਈ ਜਥੇਬੰਦੀ ਦਾ ਝੂਠਾ ਨਾਮ ਵਰਤ ਕੇ ਕੰਵਰਜੀਤ ਸਿੰਘ ਯੂ.ਐਸ.ਏ. ਸਾਨੂੰ ਗੈਂਗਸਟਰਾਂ ਤੋਂ ਮਰਵਾਉਣਾ ਚਾਹੁੰਦਾ ਹੈ : ਰਣਜੀਤ ਸਿੰਘ, ਭੁਪਿੰਦਰ ਸਿੰਘ, ਕਿਰਨਜੋਤ ਕੌਰ

Jul 16, 2025 01:51 AM (Asia/Kolkata)

ਦਮਦਮੀ ਟਕਸਾਲ, ਜਥੇਦਾਰ ਹਵਾਰਾ, ਵਧਾਵਾ ਸਿੰਘ, ਪੰਜਵੜ ਤੇ ਬਿੱਟੂ ਦੀ ਵੀ ਕਰ ਚੁੱਕੈ ਕਿਰਦਾਰਕੁਸ਼ੀ ਅੰਮ੍ਰਿਤਸਰ, 15 ਜੁਲਾਈ, ਨਜਰਾਨਾ ਟਾਈਮਜ ਬਿਊਰੋ ਸਿੱਖ ਪ੍ਰਚਾਰਕ, ਪੰਥਕ ਲੇਖਕ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਢਾਡੀ ਬੀਬੀ ਕਿਰਨਜੋਤ ਕੌਰ ਖਾਲਸਾ ਨੇ ਦੁਬਾਰਾ ਫਿਰ ਇਹ ਖੁਲਾਸਾ ਕਰਦਿਆਂ ਸੋਸ਼ਲ ਮੀਡੀਆ ਖਾਤੇ ਉੱਤੇ ਲਿਖਿਆ ਹੈ ਕਿ...

ਜਨਰਲ ਲਾਭ ਸਿੰਘ ਦੀ ਕਿਰਦਾਰਕੁਸ਼ੀ, ਪੰਮਾ ਪੰਜਵੜ ਦੀ ਸ਼ਹੀਦੀ 'ਤੇ ਖ਼ੁਸ਼ੀ ਅਤੇ ਦਲਜੀਤ ਸਿੰਘ ਬਿੱਟੂ ਨੂੰ ਮਰਵਾਉਣ ਦੀ ਸਾਜ਼ਿਸ਼ ਰਚਦਾ ਰਿਹੈ  ਕੰਵਰਜੀਤ ਸਿੰਘ ਯੂ ਐਸ‌ ਏ : ਭਾਈ ਭੁਪਿੰਦਰ ਸਿੰਘ ਛੇ ਜੂਨ

ਜਨਰਲ ਲਾਭ ਸਿੰਘ ਦੀ ਕਿਰਦਾਰਕੁਸ਼ੀ, ਪੰਮਾ ਪੰਜਵੜ ਦੀ ਸ਼ਹੀਦੀ 'ਤੇ ਖ਼ੁਸ਼ੀ ਅਤੇ ਦਲਜੀਤ ਸਿੰਘ ਬਿੱਟੂ ਨੂੰ ਮਰਵਾਉਣ ਦੀ ਸਾਜ਼ਿਸ਼ ਰਚਦਾ ਰਿਹੈ ਕੰਵਰਜੀਤ ਸਿੰਘ ਯੂ ਐਸ‌ ਏ : ਭਾਈ ਭੁਪਿੰਦਰ ਸਿੰਘ ਛੇ ਜੂਨ

Jul 16, 2025 01:44 AM (Asia/Kolkata)

ਦਮਦਮੀ ਟਕਸਾਲ, ਜਥੇਦਾਰ ਸੁਖਦੇਵ ਸਿੰਘ ਬੱਬਰ, ਵਧਾਵਾ ਸਿੰਘ ਬੱਬਰ ਅਤੇ ਜਥੇਦਾਰ ਹਵਾਰਾ ਬਾਰੇ ਵੀ ਬੋਲ ਚੁੱਕੈ ਅਪਸ਼ਬਦ ਅੰਮ੍ਰਿਤਸਰ, 15 ਜੁਲਾਈ , ਨਜਰਾਨਾ ਟਾਈਮਜ ਬਿਊਰੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕ ਰਹੇ ਸੈਂਕੜੇ ਸ਼ਿਵ ਸੈਨਿਕਾਂ ਨੂੰ ਇਕੱਲਿਆਂ ਹੀ ਭਜਾ ਕੇ 'ਸਵਾ ਲਾਖ ਸੇ ਏਕ ਲੜਾਊਂ' ਵਾਲਾ ਇਤਿਹਾਸ ਸਿਰਜਣ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਅੱਜ ਆਪਣੇ ਫੇਸਬੁੱਕ ਖਾਤੇ ਉੱਤੇ ਕੰਵਰਜੀਤ ਸਿੰਘ...

ਕੰਵਰਜੀਤ ਸਿੰਘ ਯੂ.ਐਸ.ਏ. ਨੇ ਦਮਦਮੀ ਟਕਸਾਲ 'ਤੇ ਕੀਤੇ ਹਮਲੇ, ਅਖੇ ਦਸਮ ਪਿਤਾ ਨੇ ਨਹੀਂ ਚਲਾਈ ਟਕਸਾਲ ਤੇ ਨਾ ਹੀ ਯੋਧਿਆਂ ਦੀ ਖਾਣ ਹੈ

ਕੰਵਰਜੀਤ ਸਿੰਘ ਯੂ.ਐਸ.ਏ. ਨੇ ਦਮਦਮੀ ਟਕਸਾਲ 'ਤੇ ਕੀਤੇ ਹਮਲੇ, ਅਖੇ ਦਸਮ ਪਿਤਾ ਨੇ ਨਹੀਂ ਚਲਾਈ ਟਕਸਾਲ ਤੇ ਨਾ ਹੀ ਯੋਧਿਆਂ ਦੀ ਖਾਣ ਹੈ

Jul 16, 2025 01:38 AM (Asia/Kolkata)

ਦਮਦਮੀ ਟਕਸਾਲ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਰਣਜੀਤ ਸਿੰਘ ਨੇ ਦਿੱਤੇ ਜਵਾਬ ਅੰਮ੍ਰਿਤਸਰ, 15 ਜੁਲਾਈ , ਨਜ਼ਰਾਨਾ ਟਾਈਮਜ ਬਿਊਰੋ  ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕੰਵਰਜੀਤ ਸਿੰਘ ਯੂ.ਐਸ.ਏ. ਬਾਰੇ ਹੋਰ ਖੁਲਾਸੇ ਕਰਦਿਆਂ ਆਪਣੇ ਫੇਸਬੁੱਕ ਖਾਤੇ ਉੱਤੇ ਲਿਖਿਆ ਹੈ ਕਿ ਕੰਵਰਜੀਤ ਸਿੰਘ ਯੂ.ਐਸ.ਏ. ਸਿੱਖ ਕੌਮ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਵਿਰੁੱਧ ਜ਼ਹਿਰ ਉਗਲਦਾ ਹੋਇਆ ਲਿਖਦਾ ਹੈ ਕਿ "ਕਈ ਅਖੌਤੀ ਭਗਤ ਇਹ ਰੱਟ ਲਗਾਈ ਫਿਰਦੇ...

ਸਪੇਨ ਅੰਦਰ ਹੋਈ ਯੂਰਪ ਲੇਵਲ ਦੀ ਮਹੱਤਵਪੂਰਨ ਕਾਨਫਰੰਸ - ਸਿੱਖ ਸੈਂਟਰ ਯੂਰਪ  ਦੀ ਸਥਾਪਨਾ ਸੰਬੰਧੀ ਹੋਈਆਂ ਮਹੱਤਵਪੂਰਨ ਵੀਚਾਰਾਂ

ਸਪੇਨ ਅੰਦਰ ਹੋਈ ਯੂਰਪ ਲੇਵਲ ਦੀ ਮਹੱਤਵਪੂਰਨ ਕਾਨਫਰੰਸ - ਸਿੱਖ ਸੈਂਟਰ ਯੂਰਪ ਦੀ ਸਥਾਪਨਾ ਸੰਬੰਧੀ ਹੋਈਆਂ ਮਹੱਤਵਪੂਰਨ ਵੀਚਾਰਾਂ

Jul 16, 2025 01:07 AM (Asia/Kolkata)

ਸਪੇਨ 15 ਜੁਲਾਈ , ਨਜਰਾਨਾ ਟਾਈਮਜ ਬਿਊਰੋ 13 ਜੁਲਾਈ ਦਿਨ ਐਤਵਾਰ ਵਾਲੇ ਦਿਨ ਮਨਜੀਤ ਸਿੰਘ ਸਪੇਨ ਦੀ ਅਗਵਾਈ ਅੰਦਰ ਸਪੇਨ ਦੇ ਸੁਹਿਰਦ ਸਿੱਖਾਂ ਨੇ ਰਲ ਕੇ ਇੱਕ ਮਹੱਤਵਪੂਰਨ ਕਾਨਫਰੰਸ ਆਯੋਜਿਤ ਕੀਤੀ ਅਤੇ ਯੂਕੇ ਸਮੇਤ ਸਾਰੇ ਯੂਰਪ ਦੇ ਸਿਰਕੱਢ ਸਿੱਖਾਂ ਨੂੰ ਇਸ ਅੰਦਰ ਸ਼ਾਮਿਲ ਹੋਣ ਦਾ ਸੱਦਾ ਪੱਤਰ ਭੇਜਿਆI ਇਸ ਕਾਨਫਰੇਸ ਦਾ ਮੁੱਖ ਮੰਤਵ ਯੂਰਪ ਲੇਵਲ ਦੀ ਇੱਕ ਸਾਂਝੀ ਜਥੇਬੰਦੀ ਉਸਾਰਨਾ ਹੈ ਜੋ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਅੰਦਰ ਆਪਣੇ ਸੈਂਟਰ ਖੋਲੇਗੀ ਅਤੇ ਜਿਸ ਦੁਆਰਾ ਯੂਰਪ ਅੰਦਰ ਸਿੱਖਾਂ ਨੂੰ ਆ...

ਅਖੌਤੀ ਪਾਦਰੀਆਂ ਦੀ ਸਭਾ ’ਚ ਜਾਨ ਗੁਆਉਣ ਵਾਲੇ ਲੜਕੇ ਦੇ ਪੀੜਤ ਪਰਿਵਾਰ ਨਾਲ ਜਥੇਦਾਰ ਗੜਗੱਜ ਨੇ ਕੀਤੀ ਮੁਲਾਕਾਤ

ਅਖੌਤੀ ਪਾਦਰੀਆਂ ਦੀ ਸਭਾ ’ਚ ਜਾਨ ਗੁਆਉਣ ਵਾਲੇ ਲੜਕੇ ਦੇ ਪੀੜਤ ਪਰਿਵਾਰ ਨਾਲ ਜਥੇਦਾਰ ਗੜਗੱਜ ਨੇ ਕੀਤੀ ਮੁਲਾਕਾਤ

Jul 16, 2025 12:15 AM (Asia/Kolkata)

ਪਟਿਆਲਾ/ਅੰਮ੍ਰਿਤਸਰ, 15 ਜੁਲਾਈ-ਨਜਰਾਨਾ ਟਾਈਮਜ ਬਿਊਰੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਪਟਿਆਲਾ ਜ਼ਿਲ੍ਹੇ ਦੇ ਖੁਸਰੋਪੁਰ ਪਿੰਡ ਪੁੱਜੇ ਜਿੱਥੇ ਉਨ੍ਹਾਂ ਨੇ ਬੀਤੇ ਦਿਨੀਂ ਭਾਦਸੋਂ ਰੋਡ ’ਤੇ ਸਿੱਧੂਵਾਲ ਵਿਖੇ ਹੁੰਦੀ ਅਖੌਤੀ ਪਾਦਰੀਆਂ ਦੀ ਸਭਾ ਵਿੱਚ ਵਾਪਰੇ ਹਾਦਸੇ ਕਾਰਨ ਜਾਣ ਗੁਆਉਣ ਵਾਲੇ 16 ਸਾਲਾ ਲੜਕੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਜਥੇਦਾਰ ਗੜਗੱਜ ਨੇ ਪਰਿਵਾਰ ਪਾਸੋਂ ਸਮੁੱਚੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ...

ਚੰਬਾ ਕਲਾਂ 'ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਡਾਂ ਨੇ ਕਬੂਲੀ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ

ਚੰਬਾ ਕਲਾਂ 'ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਡਾਂ ਨੇ ਕਬੂਲੀ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ

Jul 16, 2025 12:04 AM (Asia/Kolkata)

ਦਰਜਨਾਂ ਟਕਸਾਲੀ ਪਰਿਵਾਰਾਂ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਗਰਸ ਪਾਰਟੀ ਵਿੱਚ ਸ਼ਾਮਿਲ। ਚੋਹਲਾ ਸਾਹਿਬ 16 ਜੁਲਾਈ ( ਜੁਗਰਾਜ ਸਿੰਘ ਸਰਹਾਲੀ ) ਇੱਥੋਂ ਨੇੜਲੇ ਪਿੰਡ ਚੰਬਾ ਕਲਾਂ ਦੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਆਮ ਆਦਮੀ ਪਾਰਟੀ ਦੇ ਦਰਜਨਾਂ ਦਲਿਤ ਪਰਿਵਾਰ ਪਿੰਡ ਦੇ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਚੰਬਾ ਤੇ ਉਹਨਾਂ ਦੀ ਸਮੁੱਚੀ ਟੀਮ ਦੀ ਪ੍ਰੇਰਨਾ ਨਾਲ ਆਪੋ-ਆਪਣੀਆ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਬਾਬਾ...

MLA ਸੁਖਪਾਲ ਸਿੰਘ ਖਹਿਰਾ ਵੱਲੋਂ  ਭਗਵੰਤ ਮਾਨ ਸਰਕਾਰ ਦੌਰਾਨ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਸਖ਼ਤ ਨਿੰਦਾ, ਪੰਜਾਬ ਨੂੰ ਪੁਲਿਸ ਰਾਜ ਦੱਸਿਆ |

MLA ਸੁਖਪਾਲ ਸਿੰਘ ਖਹਿਰਾ ਵੱਲੋਂ ਭਗਵੰਤ ਮਾਨ ਸਰਕਾਰ ਦੌਰਾਨ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਸਖ਼ਤ ਨਿੰਦਾ, ਪੰਜਾਬ ਨੂੰ ਪੁਲਿਸ ਰਾਜ ਦੱਸਿਆ |

Jul 15, 2025 07:28 PM (Asia/Kolkata)

ਚੰਡੀਗੜ੍ਹ, ਪੰਜਾਬ –ਨਜ਼ਰਾਨਾ ਟਾਈਮਜ ਬਿਊਰੋ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਚੱਲ ਰਹੀ ਝੂਠੇ ਪੁਲਿਸ ਮੁਕਾਬਲਿਆਂ ਅੱਜ ਸੁਖਪਾਲ ਸਿੰਘ ਖਹਿਰਾ ਵਿਧਾਇਕ ਵਲੋਂ ਕੜੀ ਸ਼ਬਦਾਂ ’ਚ ਨਿੰਦਾ ਕੀਤੀ ਗਈ। ਇਹ ਸਖ਼ਤ ਟਿੱਪਣੀ ਹਾਲੀਆ ਅਖਬਾਰੀ ਰਿਪੋਰਟ ਦੇ ਮੱਦੇਨਜ਼ਰ ਆਈ ਹੈ, ਜਿਸ ’ਚ ਪਿਛਲੇ 7 ਮਹੀਨਿਆਂ ਦੌਰਾਨ ਪੰਜਾਬ ’ਚ 20 ਮੁਕਾਬਲਿਆਂ ਦਾ ਜ਼ਿਕਰ ਹੈ ਜੋ ਸਾਰੇ “ਰੀਕਵਰੀ ਓਪਰੇਸ਼ਨਾਂ” ਦੌਰਾਨ ਹੋਏ ਜਿਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜੇ...

ਜਥੇਦਾਰ ਗੜਗੱਜ ਨੇ ਜਨਰਲ ਸ਼ਾਬੇਗ ਸਿੰਘ ਮੈਮੋਰੀਅਲ ਚੈਰੀਟੇਬਲ ਟ੍ਰਸਟ ਦਾ ਅਰਦਾਸ ਕਰਕੇ ਕੀਤਾ ਉਦਘਾਟਨ

ਜਥੇਦਾਰ ਗੜਗੱਜ ਨੇ ਜਨਰਲ ਸ਼ਾਬੇਗ ਸਿੰਘ ਮੈਮੋਰੀਅਲ ਚੈਰੀਟੇਬਲ ਟ੍ਰਸਟ ਦਾ ਅਰਦਾਸ ਕਰਕੇ ਕੀਤਾ ਉਦਘਾਟਨ

Jul 15, 2025 06:37 PM (Asia/Kolkata)

ਅੰਮ੍ਰਿਤਸਰ, 15 ਜੁਲਾਈ-, ਨਜ਼ਰਾਨਾ ਟਾਈਮਜ ਬਿਊਰੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਜੂਨ 1984 ਘੱਲੂਘਾਰੇ ਦੇ ਮਹਾਨ ਸ਼ਹੀਦ ਜਨਰਲ ਸ਼ਾਬੇਗ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਲਈ ਉਨ੍ਹਾਂ ਦੀ ਯਾਦ ਵਿੱਚ ਸਥਾਪਤ ਕੀਤੇ ਗਏ ਜਨਰਲ ਸ਼ਾਬੇਗ ਸਿੰਘ ਮੈਮੋਰੀਅਤ ਚੈਰੀਟੇਬਲ ਟ੍ਰਸਟ ਦਾ ਰਸਮੀ ਤੌਰ ਉੱਤੇ ਉਦਘਾਟਨ ਕੀਤਾ। ਇਸ ਮੌਕੇ ਜਥੇਦਾਰ ਗੜਗੱਜ ਨੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਸਮੁੱਚੀ ਕੌਮ...

  • Previous
  • 1
  • Next
Loading…
Loading the web debug toolbar…
Attempt #