ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਕੌਮੀ ਯੋਧਾ ਭਾਈ ਸੰਦੀਪ ਸਿੰਘ ਦੀਪ ਸਿੱਧੂ ਭਾਵੇਂ ਚਾਰ ਸਾਲ ਪਹਿਲਾਂ ਸਰੀਰਕ ਪੱਖੋਂ ਸਾਥੋਂ ਵਿਛੜ ਗਿਆ ਸੀ ਪਰ ਉਹ ਸਿੱਖ ਨੌਜਵਾਨਾਂ ਦੇ ਦਿਲਾਂ ’ਚ ਹਰ ਪਲ ਧੜਕਦਾ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ ਤਿਉਂ-ਤਿਉਂ ਹੀ ਉਸ ਦੇ ਬੋਲਾਂ ਦੀ ਅਹਿਮੀਅਤ ਵੱਧਦੀ ਜਾਂਦੀ ਹੈ। ਸਿੱਖ ਨੌਜਵਾਨੀ ਉਸ ਨੂੰ ਅੰਤਾਂ ਦਾ ਪਿਆਰ ਕਰਦੀ ਹੈ, ਉਹ ਨੌਜਵਾਨੀ ਦਾ ਰੋਲ ਮਾਡਲ ਬਣ ਚੁੱਕਾ ਹੈ, ਉਸ ਦੀਆਂ ਤਕਰੀਰਾਂ ਅੱਜ ਵੀ ਨਵੀਆਂ ਤੇ ਤਾਜੀਆਂ ਲਗਦੀਆਂ ਹਨ ਤੇ ਸੇਧ ਬਖ਼ਸ਼ਦੀਆਂ ਹਨ। ਦੀਪ ਸਿੱਧੂ ਦੀ ਸ਼ਖ਼ਸੀਅਤ ਬੜੀ ਮਨਮੋਹਕ ਅਤੇ...