14 August 2025 ਦੀਆਂ ਖ਼ਬਰਾਂ

14 published stories
ਭੁੱਲਿਆ-ਵਿਸਰਿਆ ਕਾਰੀਗਰ ਜਿਸਨੇ ਇਤਿਹਾਸ ਸੀਤਾ:

ਭੁੱਲਿਆ-ਵਿਸਰਿਆ ਕਾਰੀਗਰ ਜਿਸਨੇ ਇਤਿਹਾਸ ਸੀਤਾ:

Aug 15, 2025 04:53 AM (Asia/Kolkata)

Certainly, here is the news story rewritten in Punjabi.ਨਜ਼ਰਾਨਾ ਟਾਈਮਜ਼78ਵਾਂ ਆਜ਼ਾਦੀ ਦਿਵਸ ਵਿਸ਼ੇਸ਼ ਅੰਕ14 ਅਗਸਤ, 2024 | ਲਾਹੌਰਭੁੱਲਿਆ-ਵਿਸਰਿਆ ਕਾਰੀਗਰ ਜਿਸਨੇ ਇਤਿਹਾਸ ਸੀਤਾ:ਬਾਬਾ-ਏ-ਪਰਚਮ ਅਤੇ ਪਾਕਿਸਤਾਨ ਦਾ ਪਹਿਲਾ ਝੰਡਾਲੇਖਕ: ਅਲੀ ਇਮਰਾਨ ਚੱਠਾਅੱਜ ਜਦੋਂ ਹਰ ਪਾਸੇ ਹਰਾ ਅਤੇ ਚਿੱਟਾ ਚੰਨ-ਤਾਰਾ ਰੌਣਕਾਂ ਵਧਾ ਰਿਹਾ ਹੈ, ਬਹੁਤ ਘੱਟ ਲੋਕਾਂ ਨੂੰ ਉਹਨਾਂ ਹੱਥਾਂ ਦੀ ਯਾਦ ਹੈ ਜਿਨ੍ਹਾਂ ਨੇ ਇਸਨੂੰ ਅਸਲੀ ਰੂਪ ਦਿੱਤਾ ਸੀ। ਜੂਨ 1947 ਵਿੱਚ, ਵੰਡ ਤੋਂ ਦੋ ਮਹੀਨੇ ਪਹਿਲਾਂ, ਦਿੱਲੀ...

ਆਜ਼ਾਦੀ ਦਿਹਾੜੇ 'ਤੇ ਸ਼ਹੀਦਾਂ, ਸਿਵਲ ਅਤੇ ਫੌਜੀ ਲੀਡਰਸ਼ਿਪ ਦਾ ਸਨਮਾਨ

ਆਜ਼ਾਦੀ ਦਿਹਾੜੇ 'ਤੇ ਸ਼ਹੀਦਾਂ, ਸਿਵਲ ਅਤੇ ਫੌਜੀ ਲੀਡਰਸ਼ਿਪ ਦਾ ਸਨਮਾਨ

Aug 15, 2025 03:21 AM (Asia/Kolkata)

ਇਸਲਾਮਾਬਾਦ , ਅਲੀ ਇਮਰਾਨ ਚੱਠਾ ਪਾਕਿਸਤਾਨ ਨੇ ਆਪਣਾ 79ਵਾਂ ਆਜ਼ਾਦੀ ਦਿਹਾੜਾ ਰਾਸ਼ਟਰੀ ਪੁਰਸਕਾਰ ਸਮਾਰੋਹ ਨਾਲ ਮਨਾਇਆ, ਜਿੱਥੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਉੱਚ ਫੌਜੀ ਅਤੇ ਨਾਗਰਿਕ ਸਨਮਾਨ ਪ੍ਰਦਾਨ ਕੀਤੇ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਸੇਵਾ ਮੁਖੀਆਂ, ਸੀਨੀਅਰ ਮੰਤਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਾਲ ਹੀ ਵਿੱਚ ਹੋਏ 'ਮਰਕਾ-ਏ-ਹੱਕ' ਸੰਘਰਸ਼ ਅਤੇ 'ਆਪ੍ਰੇਸ਼ਨ ਬੁਨਿਆਨ-ਉਮ-ਮਰਸੂਸ' ਵਿੱਚ ਸੇਵਾਵਾਂ ਨਿਭਾਉਣ ਵਾਲਿਆਂ ਨੂੰ...

15 ਅਗਸਤ ਕਾਲ਼ਾ ਦਿਨ : ਅਸੀਂ ਅਜ਼ਾਦੀ ਓਦੋਂ ਮਨਾਵਾਂਗੇ, ਜਦੋਂ ਆਜ਼ਾਦ ਹੋਵਾਂਗੇ

15 ਅਗਸਤ ਕਾਲ਼ਾ ਦਿਨ : ਅਸੀਂ ਅਜ਼ਾਦੀ ਓਦੋਂ ਮਨਾਵਾਂਗੇ, ਜਦੋਂ ਆਜ਼ਾਦ ਹੋਵਾਂਗੇ

Aug 15, 2025 01:47 AM (Asia/Kolkata)

15 ਅਗਸਤ ਕਾਲ਼ਾ ਦਿਨ : ਅਸੀਂ ਅਜ਼ਾਦੀ ਓਦੋਂ ਮਨਾਵਾਂਗੇ, ਜਦੋਂ ਆਜ਼ਾਦ ਹੋਵਾਂਗੇ 15 ਅਗਸਤ ਨੂੰ ਭਾਰਤ ਵਿੱਚ ਅਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾਂਦੇ ਹਨ। ਇੱਕ ਦਿਨ ਪਹਿਲਾਂ ਪਾਕਿਸਤਾਨ ਵਿੱਚ ਵੀ ਜਸ਼ਨ ਹੁੰਦੇ ਨੇ। ਦੋਵੇਂ ਮੁਲਕਾਂ ਦੇ ਲੋਕ ਸਾਡੀ ਕੌਮ ਦਾ ਦਰਦ ਨਹੀਂ ਸਮਝਦੇ। 1947 ਮੌਕੇ ਦੋਹਾਂ ਮੁਲਕਾਂ ਵਿਚਾਲੇ ਸਾਡੀ ਪੰਜਾਬ ਦੀ ਧਰਤੀ ਵਿਚਾਲਿਓਂ ਵੰਡੀ ਗਈ। ਸਾਡੇ ਲੋਕਾਂ ਨੇ ਸਭ ਤੋਂ ਵੱਧ ਕਸ਼ਟ ਝੱਲਿਆ।ਸਾਡੇ ਬਜੁਰਗ ਕਹਿੰਦੇ ਹੁੰਦੇ ਸੀ ਕਿ "ਜਦ ਉਜਾੜੇ ਪਏ", ਬਿਲਕੁਲ ਓਦੋਂ ਸਾਡੇ ਘਰਾਂ ਵਿੱਚ ਉਜਾੜੇ ਹੀ...

15 ਅਗਸਤ ਸਿੱਖਾਂ ਲਈ ਇੱਕ ਕਾਲਾ ਦਿਨ

15 ਅਗਸਤ ਸਿੱਖਾਂ ਲਈ ਇੱਕ ਕਾਲਾ ਦਿਨ

Aug 15, 2025 01:20 AM (Asia/Kolkata)

15 ਅਗਸਤ ਸਿੱਖਾਂ ਲਈ ਇੱਕ ਕਾਲਾ ਦਿਨ ਵੰਡਿਆ ਗਿਆ ਸੀ ਪੰਜਾਬ, ਮਰੇ ਅਤੇ ਉੱਜੜੇ ਸਨ ਜਿਆਦਾਤਰ ਸਿੱਖ ਅਤੇ ਮੁਸਲਮਾਨ, ਦਸ ਲੱਖ ਲਾਸ਼ਾਂ ਦਾ ਲੱਗਾ ਸੀ ਢੇਰ, ਇੱਜਤਾਂ ਹੋਈਆਂ ਸਨ ਤਾਰ ਤਾਰ, ਕਰੋੜਾਂ ਰੁਪਏ ਦਾ ਹੋਇਆ ਸੀ ਉੱਜਾੜਾ , ਨਾਨਕਾਣਾ ਸਾਹਿਬ ਕਰਤਾਰ ਸਾਹਿਬ ਅਤੇ ਹੋਰ ਗੁਰਧਾਮਾਂ ਤੋਂ ਪਿਆ ਸੀ ਵਿਛੜਨਾ , ਪੰਜਾਬ ਵਿੱਚ ਪੈ ਰਿਹਾ ਸੀ ਚੀਕ ਚਿਹਾੜਾ ਅਤੇ ਹਾਲ ਦੁਹਾਈ , ਜਮਨਾ ਤੋਂ ਪਰੇ ਬੋਦੀਆਂ ਧੋਤੀਆਂ ਜਨੇਊ ਵਾਲੇ ਮਨਾ ਰਹੇ ਸਨ ਖੁਸ਼ੀਆਂ ਅਤੇ ਚੱਲ ਰਹੇ ਸਨ ਸ਼ਰਾਬਾਂ ਅਤੇ ਕਬਾਬ ਕਿਉਂਕਿ ਨੌਂ ਸੌ...

ਪੰਥਕ ਸਿੰਘਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤਾਂ ਵਿੱਚ ਰੱਖਣ ਦੀ ਫੈਡਰੇਸ਼ਨ ਵੱਲੋਂ ਨਿਖੇਧੀ

ਪੰਥਕ ਸਿੰਘਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤਾਂ ਵਿੱਚ ਰੱਖਣ ਦੀ ਫੈਡਰੇਸ਼ਨ ਵੱਲੋਂ ਨਿਖੇਧੀ

Aug 15, 2025 01:17 AM (Asia/Kolkata)

ਅੰਮ੍ਰਿਤਸਰ, 14 ਅਗਸਤ , ਨਜ਼ਰਾਨਾ ਟਾਈਮਜ ਬਿਊਰੋ ਪੰਜਾਬ ਦੀਆਂ ਪੰਥਕ ਸਫ਼ਾਂ ਵਿੱਚ ਵਿਚਰਦੇ ਰਹੇ ਨੌਜਵਾਨ ਆਗੂ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ (ਯੂ ਐਸ ਏ) ਦੇ ਜੀਜਾ ਜੀ ਸ. ਕਰਮ ਸਿੰਘ ਅਤੇ ਭੈਣ ਸਰਬਜੀਤ ਕੌਰ ਨੂੰ ਸੀ.ਆਈ.ਏ. ਸਟਾਫ਼ ਹੰਡਿਆਇਆ (ਜ਼ਿਲ੍ਹਾ ਬਰਨਾਲਾ) ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ...

ਚੋਹਲਾ ਸਾਹਿਬ ਵਿਖੇ 16 ਅਗਸਤ ਨੂੰ ਸ਼ਰਧਾ ਨਾਲ ਮਨਾਈ ਜਾਵੇਗੀ ਕ੍ਰਿਸ਼ਨ ਜਨਮ ਅਸ਼ਟਮੀ

ਚੋਹਲਾ ਸਾਹਿਬ ਵਿਖੇ 16 ਅਗਸਤ ਨੂੰ ਸ਼ਰਧਾ ਨਾਲ ਮਨਾਈ ਜਾਵੇਗੀ ਕ੍ਰਿਸ਼ਨ ਜਨਮ ਅਸ਼ਟਮੀ

Aug 15, 2025 12:21 AM (Asia/Kolkata)

ਮੰਦਰ ਵਿੱਚ ਸਾਰਾ ਦਿਨ ਹੋਵੇਗਾ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਰਾਤ ਨੂੰ ਭਜਨ ਮੰਡਲੀ ਕਰੇਗੀ ਜਾਗਰਣ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,14 ਅਗਸਤ ਕਸਬਾ ਚੋਹਲਾ ਸਾਹਿਬ ਦੇ ਪੁਰਾਤਨ ਸ਼ਿਵ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 16 ਅਗਸਤ ਦਿਨ ਸ਼ਨੀਵਾਰ ਨੂੰ ਮੰਦਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਦਰ ਕਮੇਟੀ ਦੀ ਹੋਈ...

ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ 'ਤੇ ਸਖ਼ਤ ਅਤੇ ਮਿਸਾਲੀ ਕਾਰਵਾਈ ਕਰਨ ਜਥੇਦਾਰ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ 'ਤੇ ਸਖ਼ਤ ਅਤੇ ਮਿਸਾਲੀ ਕਾਰਵਾਈ ਕਰਨ ਜਥੇਦਾਰ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

Aug 15, 2025 12:07 AM (Asia/Kolkata)

ਅੰਮ੍ਰਿਤਸਰ, 14 ਅਗਸਤ ,ਜੁਗਰਾਜ ਸਿੰਘ ਸਰਹਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੂੰ ਸਿੱਖਾਂ ਦੀ ਵਿਲੱਖਣ ਹੋਂਦ-ਹਸਤੀ ਉੱਤੇ ਸੱਟ ਮਾਰਨ ਕਰਕੇ ਤਲਬ ਕਰ ਲਿਆ ਹੈ ਤੇ ਆਦੇਸ਼ ਦਿੱਤਾ ਹੈ ਕਿ ਉਹ ਆਪਣਾ ਲਿਖਤੀ ਸਪੱਸ਼ਟੀਕਰਨ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣ। ਇਸ ਫ਼ੈਸਲੇ ਦਾ ਸਿੱਖ ਯੂਥ...

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

Aug 15, 2025 12:00 AM (Asia/Kolkata)

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ਕੀ ਇਹ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜਾਬ ਦੀ ਸਿਆਸੀ ਧਰਤੀ ਤੇ ਮਜ਼ਬੂਤ ਪੈਰ ਜਮਾ ਸਕੇਗਾ? ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹੜੀ ਨੀਤੀ ਅਪਣਾਉਣੀ ਚਾਹੀਦੀ ਹੈ, ਜਿਸ ਨਾਲ ਪੰਥ ਅਤੇ ਪੰਜਾਬ ਦੋਹਾਂ ਦਾ ਭਲਾ ਹੋਵੇ ਤੇ ਅਕਾਲੀ ਦਲ ਮਜਬੂਤ ਲੀਹਾਂ ਉਪਰ ਖੜਾ ਹੋ ਸਕੇ? ਸੁਹਿਰਦ ਪੰਥਕ ਲੋਕ ਸਮਝਦੇ ਹਨ ਕਿ ਅਕਾਲੀ ਦਲ ਦੀ ਵੰਡ ਨਾਲ ਸਿਖ ਪੰਥ ਦਾ ਰਾਜਨੀਤਕ ਤੇ ਪੰਥਕ...

ਅਹੁਦੇ ਦਾ ਸਨਮਾਨ ਵਰਕਰਾਂ ਨੂੰ ਸਮਰਪਿਤ,ਹਲਕੇ ਦੀ ਸੇਵਾ ਮੇਰਾ ਧਰਮ-ਬ੍ਰਹਮਪੁਰਾ

ਅਹੁਦੇ ਦਾ ਸਨਮਾਨ ਵਰਕਰਾਂ ਨੂੰ ਸਮਰਪਿਤ,ਹਲਕੇ ਦੀ ਸੇਵਾ ਮੇਰਾ ਧਰਮ-ਬ੍ਰਹਮਪੁਰਾ

Aug 14, 2025 11:37 PM (Asia/Kolkata)

ਸੀਨੀਅਰ ਆਗੂ ਮਲਕੀਤ ਸਿੰਘ ਜੋਧਪੁਰ ਨਾਲ ਪਾਰਟੀ ਦੀ ਮਜ਼ਬੂਤੀ ਅਤੇ ਹਲਕੇ ਦੇ ਵਿਕਾਸ 'ਤੇ ਚਰਚਾ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,14 ਅਗਸਤ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਗਿਆ ਅਹੁਦਾ ਅਤੇ ਮਾਣ-ਸਨਮਾਨ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਸਮਰਪਿਤ ਹੈ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਮੁੱਖ ਧਰਮ ਹੈ।ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ...

ਸ਼੍ਰੋਮਣੀ ਅਕਾਲੀ ਦਲ ਦਾ ਅਸਲ ਸਰਮਾਇਆ ਉਸਦੇ ਮਿਹਨਤੀ ਵਰਕਰ ਹਨ- ਸਾਬਕਾ ਵਿਧਾਇਕ ਬ੍ਰਹਮਪੁਰਾ

ਸ਼੍ਰੋਮਣੀ ਅਕਾਲੀ ਦਲ ਦਾ ਅਸਲ ਸਰਮਾਇਆ ਉਸਦੇ ਮਿਹਨਤੀ ਵਰਕਰ ਹਨ- ਸਾਬਕਾ ਵਿਧਾਇਕ ਬ੍ਰਹਮਪੁਰਾ

Aug 14, 2025 11:35 PM (Asia/Kolkata)

ਉਪ ਪ੍ਰਧਾਨ ਬਨਣ 'ਤੇ ਜਗਰੂਪ ਸਿੰਘ ਪੱਖੋਪੁਰ ਤੇ ਸਾਥੀਆਂ ਵਲੋਂ ਬ੍ਰਹਮਪੁਰਾ ਦਾ ਸਨਮਾਨ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,14 ਅਗਸਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਦਾ ਮੁੜ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲੇ ਆਗੂਆਂ ਅਤੇ ਵਰਕਰਾਂ ਦਾ ਤਾਂਤਾ ਲੱਗਿਆ ਹੋਇਆ ਹੈ।ਪਾਰਟੀ ਵਰਕਰਾਂ ਵਿੱਚ ਇਸ ਨਿਯੁਕਤੀ ਨੂੰ ਲੈ ਕੇ ਭਾਰੀ...

ਅਜਾਦੀ ਦਿਵਸ ਸਮਾਗਮ ਪਾਕਿਸਤਾਨ ਮੋਨਿਊਮੈਂਟ ‘ਤੇ ਮਨਾਇਆ ਗਿਆ

ਅਜਾਦੀ ਦਿਵਸ ਸਮਾਗਮ ਪਾਕਿਸਤਾਨ ਮੋਨਿਊਮੈਂਟ ‘ਤੇ ਮਨਾਇਆ ਗਿਆ

Aug 14, 2025 08:05 PM (Asia/Kolkata)

ਇਸਲਾਮਾਬਾਦ, 14 ਅਗਸਤ ਅਲੀ ਇਮਰਾਨ ਚੱਠਾ  ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਅਜਾਦੀ ਦਿਵਸ ਦੇ ਮੌਕੇ ‘ਤੇ ਪਾਕਿਸਤਾਨ ਮੋਨਿਊਮੈਂਟ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸ਼ਹੀਦਾਂ ਦੇ ਸਮਾਰਕ ‘ਤੇ ਫੁੱਲਾਂ ਦੀ ਚਾਦਰ ਚੜ੍ਹਾਈ। ਇਹ ਕੇਂਦਰੀ ਸਮਾਗਮ ਵੀਰਵਾਰ ਨੂੰ ਹੋਇਆ, ਜਿਸ ‘ਚ ਉੱਚ ਅਧਿਕਾਰੀਆਂ, ਸੰਸਦ ਮੈਂਬਰਾਂ ਅਤੇ ਰਵਾਇਤੀ ਪਹਿਰਾਵੇ ‘ਚ ਬੱਚਿਆਂ ਨੇ ਭਾਗ ਲਿਆ। ਝੰਡਾ ਲਹਿਰਾਉਣ ਵੇਲੇ ਸਾਇਰਨ ਵੱਜੇ ਅਤੇ ਰਾਸ਼ਟਰੀ ਗੀਤ ਵਜਾਇਆ ਗਿਆ। ਪ੍ਰਧਾਨ ਮੰਤਰੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ...

ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਅਧਾਰ ‘ਤੇ ਬੰਦੀ ਸਿੰਘ ਤੁਰੰਤ ਰਿਹਾਅ ਕੀਤੇ ਜਾਣ- ਐਡਵੋਕੇਟ ਧਾਮੀ

ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਅਧਾਰ ‘ਤੇ ਬੰਦੀ ਸਿੰਘ ਤੁਰੰਤ ਰਿਹਾਅ ਕੀਤੇ ਜਾਣ- ਐਡਵੋਕੇਟ ਧਾਮੀ

Aug 14, 2025 03:25 PM (Asia/Kolkata)

ਕਿਹਾ; ਤਿੰਨ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਰੱਖਣਾ ਸੰਵਿਧਾਨ ਦੀ ਉਲੰਘਣਾ ਅੰਮ੍ਰਿਤਸਰ, ਜੁਗਰਾਜ ਸਿੰਘ ਸਰਹਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਪਰੀਮ ਕੋਰਟ ਵੱਲੋਂ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਰੱਖਣ ਵਿਰੁੱਧ ਦਿੱਤੇ ਨਿਰਦੇਸ਼ਾਂ ਦਾ ਸਵਾਗਤ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਜਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਰਿਹਾਅ ਕਰਨ ਦੇ...

ਲੁਧਿਆਣਾ ’ਚ 15 ਤੋਂ 17 ਅਗਸਤ ਤੱਕ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੰਟਰਜ਼ੋਨਲ ਧਾਰਮਿਕ ਮੁਕਾਬਲੇ

ਲੁਧਿਆਣਾ ’ਚ 15 ਤੋਂ 17 ਅਗਸਤ ਤੱਕ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੰਟਰਜ਼ੋਨਲ ਧਾਰਮਿਕ ਮੁਕਾਬਲੇ

Aug 14, 2025 03:03 PM (Asia/Kolkata)

ਲੁਧਿਆਣਾ ,ਗੁਰਜੀਤ ਸਿੰਘ ਅਜ਼ਾਦ ਸਿੱਖ ਮਿਸ਼ਨਰੀ ਕਾਲਜ ਰਜਿਸਟਰ ਲੁਧਿਆਣਾ ਵੱਲੋਂ 15, 16 ਅਤੇ 17 ਅਗਸਤ (ਸ਼ੁੱਕਰਵਾਰ ਤੋਂ ਐਤਵਾਰ) ਤੱਕ ਇੰਟਰਜ਼ੋਨਲ ਧਾਰਮਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੁਕਾਬਲੇ ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ, ਸਿੱਖ ਮਿਸ਼ਨਰੀ ਰੋਡ, ਸੈਕਟਰ 39, ਚੰਡੀਗੜ੍ਹ ਰੋਡ, ਲੁਧਿਆਣਾ ਵਿੱਚ ਹੋਣਗੇ। ਲੁਧਿਆਣਾ ਜੋਨ ਦੀ ਰਿਵਿਊ ਮੀਟਿੰਗ ਦੌਰਾਨ ਤਿਆਰੀਆਂ ਦਾ ਵਿਸਤ੍ਰਿਤ ਜਾਇਜ਼ਾ ਲਿਆ ਗਿਆ, ਤਾਂ ਜੋ ਸਮਾਰੋਹ ਨੂੰ ਸ਼ਾਨਦਾਰ ਤਰੀਕੇ ਨਾਲ ਸੰਪੰਨ ਕੀਤਾ ਜਾ ਸਕੇ। ਮੁਕਾਬਲਿਆਂ...

ਸਿੱਖ ਬਜ਼ੁਰਗ ’ਤੇ ਹਮਲਾ ਕੌਮ ਦਾ ਅਪਮਾਨ — ਜਥੇਦਾਰ ਦਾ ਸਖ਼ਤ ਸੰਦੇਸ਼

ਸਿੱਖ ਬਜ਼ੁਰਗ ’ਤੇ ਹਮਲਾ ਕੌਮ ਦਾ ਅਪਮਾਨ — ਜਥੇਦਾਰ ਦਾ ਸਖ਼ਤ ਸੰਦੇਸ਼

Aug 14, 2025 09:05 AM (Asia/Kolkata)

ਅੰਮ੍ਰਿਤਸਰ, 14 ਅਗਸਤ(ਜੁਗਰਾਜ ਸਿੰਘ ਸੰਧੂ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਨਾਰਥ ਹੋਲੀਵੁੱਡ ਵਿੱਚ 70 ਸਾਲਾ ਸਿੱਖ ਬਜ਼ੁਰਗ ਸ. ਹਰਪਾਲ ਸਿੰਘ ਉੱਤੇ ਹੋਏ ਨਫ਼ਰਤੀ ਹਮਲੇ ਦੀ ਤੀਬਰ ਨਿੰਦਾ ਕੀਤੀ ਹੈ। ਉਨ੍ਹਾਂ ਲਾਸ ਐਂਜਲੇਸ ਪੁਲਿਸ ਡਿਪਾਰਟਮੈਂਟ (ਐੱਲ.ਏ.ਪੀ.ਡੀ.) ਅਤੇ ਅਮਰੀਕੀ ਜਾਂਚ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਦੋਸ਼ੀ ਨੂੰ ਸਖ਼ਤ ਅਤੇ ਮਿਸਾਲੀ ਸਜ਼ਾ ਦਿੱਤੀ...

  • Previous
  • 1
  • Next
Loading…
Loading the web debug toolbar…
Attempt #