ਆਓ, 1980-90 ਦੇ ਖ਼ੂਨੀ ਦਹਾਕੇ ਦੇ ਦਰਸ਼ਨ ਕਰੀਏ...
ਆਓ, 1980-90 ਦੇ ਖ਼ੂਨੀ ਦਹਾਕੇ ਦੇ ਦਰਸ਼ਨ ਕਰੀਏ…ਕੀੜੇ ਮਕੌੜੇ ਚੂਹੇ ਬਿੱਲੀ ਕੁੱਤੇ ਮੱਝ ਗਾਂ ਬਲਦ ਅਤੇ ਝੋਟੇ ਆਦਿ ਜਾਨਵਰਾਂ ਦੇ ਵੀ ਇਨਸਾਨ ਡੰਡਾ ਜਾਂ ਰੋੜਾ ਵੱਟਾ ਮਾਰਨ ਲੱਗਿਆਂ ਸੌ ਵਾਰ ਸੋਚਦਾ ਹੈ ਅਗਰ ਕਿਸੇ ਅੰਦਰ ਇਨਸਾਨੀਅਤ ਵਾਲਾ ਮਾਦਾ ਜਿਊਂਦਾ ਜਾਗਦਾ ਹੋਵੇ ਤਾਂ । ਅਗਰ ਕਿਸੇ ਇਨਸਾਨ ਦੇ ਅੰਦਰੋਂ ਇਨਸਾਨੀਅਤ ਹੀ ਮਰ ਜਾਵੇ ਤਾਂ ਫੇਰ ਓਹੀ ਇਨਸਾਨ ਰਾਖਸ਼ਸ ਅਤੇ ਦੈਂਤ ਬਣ ਜਾਂਦਾ ਹੈ, ਜਿਵੇਂ ਕਾਫੀ ਤੋਂ ਜਿਆਦਾ ਪੰਜਾਬ ਪੁਲਿਸ ਵਾਲੇ ਦਿੱਲੀ ਦੇ ਕਹਿਣ ਉੱਤੇ 1980-1990 ਦੇ ਦਹਾਕਿਆਂ ਵਿੱਚ ਅਤੇ...