13 February 2026 ਦੀਆਂ ਖ਼ਬਰਾਂ

8 published stories
ਟੀ20 ਮੁਕਾਬਲੇ ਨਾਲ ਕੋਲੰਬੋ ਵਿੱਚ ਕ੍ਰਿਕਟ ਦਾ ਜੋਸ਼, ਸੈਰ-ਸਪਾਟੇ ਨੂੰ ਮਿਲਿਆ ਮਿਲੀਅਨ ਡਾਲਰਾਂ ਦਾ ਫਾਇਦਾ

ਟੀ20 ਮੁਕਾਬਲੇ ਨਾਲ ਕੋਲੰਬੋ ਵਿੱਚ ਕ੍ਰਿਕਟ ਦਾ ਜੋਸ਼, ਸੈਰ-ਸਪਾਟੇ ਨੂੰ ਮਿਲਿਆ ਮਿਲੀਅਨ ਡਾਲਰਾਂ ਦਾ ਫਾਇਦਾ

Feb 13, 2026 11:41 PM (Asia/Kolkata)

ਕੋਲੰਬੋ/ਲਾਹੌਰ (ਨਜ਼ਰਾਨਾ ਟਾਈਮਜ਼)ਅਲੀ ਇਮਰਾਨ ਚੱਠਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਟੀ20 ਵਰਲਡ ਕੱਪ ਮੁਕਾਬਲੇ ਨੇ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਨੂੰ ਕ੍ਰਿਕਟ ਦੇ ਰੰਗ ਵਿੱਚ ਰੰਗ ਦਿੱਤਾ। ਇਕ ਹਫ਼ਤੇ ਦੌਰਾਨ 15,000 ਤੋਂ ਵੱਧ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਆਮਦ ਨਾਲ ਸ੍ਰੀਲੰਕਾ ਦੇ ਟੂਰਿਜ਼ਮ ਖੇਤਰ ਨੂੰ ਲਗਭਗ 10–15 ਮਿਲੀਅਨ ਡਾਲਰ ਦਾ ਲਾਭ ਹੋਇਆ।🇵🇰 ਪਾਕਿਸਤਾਨੀ ਫੈਨਜ਼ ਦੀ ਵੱਡੀ ਆਮਦਲਾਹੌਰ, ਕਰਾਚੀ ਅਤੇ ਇਸਲਾਮਾਬਾਦ ਤੋਂ ਉਡਾਣਾਂ ਵਿੱਚ 90% ਤੋਂ ਵੱਧ ਸੀਟਾਂ ਭਰੀਆਂ ਰਹੀਆਂ। ਟ੍ਰੈਵਲ...

ਲਾਂਚ ਦੇ 5 ਮਹੀਨੇ ‘ਚ 25000 ਰੁਪਏ ਸਸਤਾ ਹੋਇਆ ਇਹ Apple iPhone

ਲਾਂਚ ਦੇ 5 ਮਹੀਨੇ ‘ਚ 25000 ਰੁਪਏ ਸਸਤਾ ਹੋਇਆ ਇਹ Apple iPhone

Feb 13, 2026 10:53 PM (Asia/Kolkata)

ਟੈਕਨੋਲੋਜੀ-ਸਤੰਬਰ ਵਿੱਚ ਲਾਂਚ ਹੋਣ ਤੋਂ ਬਾਅਦ, ਅਪਗ੍ਰੇਡ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ ਕਿਸੇ ਫੋਨ ਦੀ ਕੀਮਤ ਵਿੱਚ ਹਜ਼ਾਰਾਂ ਰੁਪਏ ਦੀ ਗਿਰਾਵਟ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ।ਸਤੰਬਰ ਵਿੱਚ ਲਾਂਚ ਹੋਣ ਤੋਂ ਬਾਅਦ, ਅਪਗ੍ਰੇਡ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ ਕਿਸੇ ਫੋਨ ਦੀ ਕੀਮਤ ਵਿੱਚ ਹਜ਼ਾਰਾਂ ਰੁਪਏ ਦੀ ਗਿਰਾਵਟ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ। ਹਾਲਾਂਕਿ, ਪਿਛਲੇ ਸਾਲ, ਇੱਕ ਮਾਡਲ ਲਾਂਚ ਕੀਤਾ ਗਿਆ ਸੀ ਜੋ ਲਾਂਚ ਹੋਣ ਤੋਂ ਸਿਰਫ਼ ਪੰਜ ਮਹੀਨਿਆਂ ਦੇ ਅੰਦਰ ਲਗਭਗ 25,000 ਰੁਪਏ ਸਸਤਾ ਹੋ ਗਿਆ...

ਵੀਰ ਰਛਪਾਲ ਸਿੰਘ ਜੀ ਮਿਸ਼ਨਰੀ ਦਾ ਸਰੀਰਕ ਵਿਛੋੜਾ

ਵੀਰ ਰਛਪਾਲ ਸਿੰਘ ਜੀ ਮਿਸ਼ਨਰੀ ਦਾ ਸਰੀਰਕ ਵਿਛੋੜਾ

Feb 13, 2026 10:44 PM (Asia/Kolkata)

ਰਿਟਾਇਰਡ ਤਹਿਸੀਲਦਾਰ , ਇੱਕ ਪੰਥਕ , ਸਿੱਖ ਚਿੰਤਕ , ਉੱਘੇ ਪ੍ਰਚਾਰਕ ਵਿਧਵਾਨ ਵੀਰ ਰਛਪਾਲ ਸਿੰਘ ਜੀ ਅੱਜ ਰਬੀ ਹੁਕਮ ,ਆਕਾਲ ਪੁਰਖ ਦੇ ਭਾਣੇ ਚ ਅਕਾਲ ਚਲਾਣਾ ਕਰ ਗਏ । ਵੀਰ ਰਛਪਾਲ ਸਿੰਘ ਜੀ ਪਿਛਲੇ ਲੰਮੇ ਸਮੇਂ ਤੋਂ ਸਿੱਖ ਮਿਸ਼ਨਰੀ ਕਾਲਜ ਨਾਲ ਜੁੜੇ ਹੋਏ ਸਨ ਅਤੇ ਜੰਮੂ ਕਸ਼ਮੀਰ ਚ ਸਿੱਖ ਮਿਸ਼ਨਰੀ ਕਾਲਜ ਦੇ ਮੋਢੀ ਮੈਂਬਰਾਂ , ਸੰਸਥਾਪਕਾਂ ਚੋ ਸਨ । ਉਨ੍ਹਾਂ ਨੇ ਕਈ ਦਹਾਕੇ ਸਿੱਖ ਮਿਸ਼ਨਰੀ ਕਾਲਜ ਵਿੱਚ ਆਪਣੀਆਂ ਸੇਵਾਵਾਂ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਮੈਂਬਰ , ਸਰਕਲ ਇੰਚਾਰਜ , ਜ਼ੋਨਲ ਇੰਚਾਰਜ...

ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਲਈ ਦਿੱਤੇ 43 ਲੱਖ ਰੁਪਏ

ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਲਈ ਦਿੱਤੇ 43 ਲੱਖ ਰੁਪਏ

Feb 13, 2026 07:08 PM (Asia/Kolkata)

ਭਾਈ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ ਤੇ ਬਲਵਿੰਦਰ ਸਿੰਘ ਕਾਹਲਵਾਂ ਨੇ ਆਂਧਰਾ ਪ੍ਰਦੇਸ਼ ਦੇ ਵੱਖ ਵੱਖ ਸਕੂਲਾਂ 'ਚ ਜਾ ਕੇ ਸੌਂਪੇ ਚੈੱਕਅੰਮ੍ਰਿਤਸਰ, 13 ਫਰਵਰੀ-ਕੰਵਰ ਪ੍ਰਤਾਪ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੇ ਵਿਜੇਵਾੜਾ ਅੰਦਰ ਸਿਕਲੀਗਰ ਸਿੱਖ ਬੱਚਿਆਂ ਦੀਆਂ ਸਕੂਲ/ਕਾਲਜ਼ ਦੀਆਂ ਫੀਸਾਂ ਲਈ 43 ਲੱਖ 3 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤਹਿਤ...

ਲਗਭਗ 79 ਸਾਲਾਂ ਬਾਅਦ ਐਚਿਸਨ ਕਾਲਜ ਗੁਰਦੁਆਰੇ ਵਿੱਚ ਇਤਿਹਾਸਕ ਸਿੱਖ ਕੀਰਤਨ ਸੇਵਾ ਮੁੜ ਸ਼ੁਰੂ

ਲਗਭਗ 79 ਸਾਲਾਂ ਬਾਅਦ ਐਚਿਸਨ ਕਾਲਜ ਗੁਰਦੁਆਰੇ ਵਿੱਚ ਇਤਿਹਾਸਕ ਸਿੱਖ ਕੀਰਤਨ ਸੇਵਾ ਮੁੜ ਸ਼ੁਰੂ

Feb 13, 2026 06:35 PM (Asia/Kolkata)

ਲਾਹੌਰ, ਪਾਕਿਸਤਾਨ | ਨਜ਼ਰਾਨਾ ਟਾਈਮਜ਼ – 13 ਫਰਵਰੀ 2026 ਅਲੀ ਇਮਰਾਨ ਚੱਠਾ ਧਾਰਮਿਕ ਵਿਰਾਸਤ ਦੀ ਭਾਵੁਕ ਪੁਨਰਜਾਗਰਣ ਦੇ ਤਹਿਤ, ਅੱਜ ਐਚਿਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਇਤਿਹਾਸਕ ਗੁਰਦੁਆਰੇ ਵਿੱਚ ਵਿਸ਼ੇਸ਼ ਸਿੱਖ ਉਪਾਸਨਾ ਸੇਵਾ ਕੀਰਤਨ ਕਰਵਾਈ ਗਈ। ਇਹ 1947 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਸੀ ਕਿ ਇਸ ਸਥਾਨ ‘ਤੇ ਸਿੱਖ ਧਾਰਮਿਕ ਸਮਾਗਮ ਆਯੋਜਿਤ ਹੋਇਆ।ਇਹ ਸਮਾਗਮ ਕਾਲਜ ਦੀ 140ਵੀਂ ਵਰ੍ਹੇਗੰਢ ਦੇ ਸਮਾਰੋਹਾਂ ਦਾ ਹਿੱਸਾ ਸੀ, ਜਿਸ ਵਿੱਚ ਪੁਰਾਣੇ ਵਿਦਿਆਰਥੀ, ਮੌਜੂਦਾ ਵਿਦਿਆਰਥੀ, ਸਟਾਫ਼...

ਈਦ ਤੋਂ ਪਹਿਲਾਂ ਨਵੇਂ ਕਰੰਸੀ ਨੋਟ ਜਾਰੀ ਨਹੀਂ ਹੋਣਗੇ: ਸਟੇਟ ਬੈਂਕ ਆਫ ਪਾਕਿਸਤਾਨ

ਈਦ ਤੋਂ ਪਹਿਲਾਂ ਨਵੇਂ ਕਰੰਸੀ ਨੋਟ ਜਾਰੀ ਨਹੀਂ ਹੋਣਗੇ: ਸਟੇਟ ਬੈਂਕ ਆਫ ਪਾਕਿਸਤਾਨ

Feb 13, 2026 06:18 PM (Asia/Kolkata)

ਕਰਾਚੀ ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਸਟੇਟ ਬੈਂਕ ਆਫ ਪਾਕਿਸਤਾਨ (ਐਸਬੀਪੀ) ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਨਵੀਂ ਡਿਜ਼ਾਇਨ ਵਾਲੇ ਕਰੰਸੀ ਨੋਟ ਈਦ ਤੋਂ ਪਹਿਲਾਂ ਉਪਲਬਧ ਨਹੀਂ ਹੋਣਗੇ। ਇਸ ਨਾਲ ਤਿਉਹਾਰ ਤੋਂ ਪਹਿਲਾਂ ਨਵੇਂ ਨੋਟਾਂ ਬਾਰੇ ਚੱਲ ਰਹੀਆਂ ਅਟਕਲਾਂ ਖਤਮ ਹੋ ਗਈਆਂ ਹਨ।ਐਸਬੀਪੀ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਨਵੇਂ ਨੋਟਾਂ ਦੇ ਡਿਜ਼ਾਇਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ, ਪਰ ਸੰਘੀ ਕੈਬਨਿਟ ਦੀ ਔਪਚਾਰਿਕ ਮਨਜ਼ੂਰੀ ਤੋਂ ਬਿਨਾਂ ਛਪਾਈ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ...

ਦਸਤਾਰ ਤੋਂ ਗੱਦਾਰ ਤੱਕ ਦਾ ਸਫਰ!

ਦਸਤਾਰ ਤੋਂ ਗੱਦਾਰ ਤੱਕ ਦਾ ਸਫਰ!

Feb 13, 2026 01:52 PM (Asia/Kolkata)

ਵੈਸੇ ਤਾਂ ਸਿਆਸੀ ਪਿੜ ਵਿਚ ਰੋਜ ਹੀ ਬਥੇਰੇ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲ਼ਦੇ ਰਹਿੰਦੇ ਹਨ ਪਰ ਅਜ ਕਲ ਜੋ ਰਾਹੁਲ ਗਾਂਧੀ ਵਲੋਂ ਰਵਨੀਤ ਬਿੱਟੂ ਨੂੰ ਗੱਦਾਰ ਕਹਿਣ ਦਾ ਵਾਵੇਲਾ ਜਿਹਾ ਮਚਿਆ ਹੋਇਆ ਹੈ।ਉਸਨੂੰ ਸੁਣਕੇ ਮੈਂ ਇਹ ਕੁੱਝ ਤਦ ਲਿਖਣ ਲੱਗਾਂ ਕਿਉਂਕਿ ਮੈਨੂੰ ਇਨ੍ਹਾਂ ਦੋਹਾਂ ਬਾਰੇ ਸੰਨ 2009 ਵਿੱਚ ਆਪਣੇ ਵਲੋਂ ਲਿਖੀ ਇਕ ਛੋਟੀ ਜਿਹੀ ਟਿੱਪਣੀ-ਨੁਮਾ ਲਿਖਤ ਚੇਤੇ ਆ ਗਈ- ਹੋਇਆ ਇੰਜ ਸੀ ਕਿ ਰਵਨੀਤ ਬਿੱਟੂ ਕਾਂਗਰਸੀ ਉਮੀਦਵਾਰ ਵਜੋਂ ਸ੍ਰੀ ਅਨੰਦ ਪੁਰ ਸਾਹਿਬ ਤੋਂ ਐਮ.ਪੀ ਦੀ ਸੀਟ ਜਿੱਤ ਕੇ...

ਬਾਬਾ ਧੁੰਮਾ ਜੀ! ਟਕਸਾਲ ਦਾ ਕੰਮ ਪੱਥਰਾਂ ਨੂੰ ਪੂਜਣਾ ਨਹੀਂ

ਬਾਬਾ ਧੁੰਮਾ ਜੀ! ਟਕਸਾਲ ਦਾ ਕੰਮ ਪੱਥਰਾਂ ਨੂੰ ਪੂਜਣਾ ਨਹੀਂ

Feb 13, 2026 11:55 AM (Asia/Kolkata)

ਜੇਕਰ ਹਾਲੇ ਵੀ ਵੀ ਬਾਬਾ ਹਰਨਾਮ ਸਿੰਘ ਧੁੰਮਾਂ ਵਾਰੇ ਕੋਈ ਸ਼ੱਕ ਸੁਬਾਹ ਰਹਿ ਗਈ ਹੋਵੇ ਤਾਂ ਉੱਹ ਦੱਸ ਦੇਵੇ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਆਰ ਐਸ ਐਸ ਦਾ ਬੰਦਾ ਸੀ ਅਤੇ ਹੈ ਅਤੇ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਵੱਲੋਂ ਪਲਾਂਟ ਕਰਕੇ ਇਸ ਸ਼ੇਸ਼ ਨਾਗ ਨੂੰ ਸਿੱਖ ਕੌਮ ਦੇ ਸਿਰ ਉੱਤੇ ਬਹਾਇਆ ਗਿਆ ਸੀ। ਬਾਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਵਾਰੇ ਸਿੱਖ ਕੌਮ ਨੂੰ ਕਹਿੰਦਾ ਹੋਇਆ, ਕੁੰਭ ਦੇ ਮੇਲੇ ਉੱਤੇ ਨਹਾ ਕੇ, ਹੋਲੇ ਮਹੱਲੇ ਦੀ ਹੋਲੀ ਬਣਾ ਕੇ, ਬੀਜੇਪੀ ਦੀ ਮਦਦ ਦੀ ਗੁਹਾਰ ਲਗਾ ਕੇ, ਗੁਰੂ ਗ੍ਰੰਥ...

  • Previous
  • 1
  • Next
Loading…
Loading the web debug toolbar…
Attempt #