ਮਰੀਅਮ ਨਵਾਜ਼ ਦੀ ਧੀ ਮਹਿਨੂਰ ਸਫਦਰ ਦਾ ਅਜ਼ਾਨ ਜੱਬਾਰ ਨਾਲ ਨਿਕਾਹ, ਜਾਤੀ ਉਮਰਾ ’ਚ ਹੋਇਆ ਸਾਦਾ ਪਰਿਵਾਰਕ ਸਮਾਗਮ
ਨਿਕਾਹ ਸਮਾਗਮ ਵਿੱਚ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਦੀ ਸ਼ਮੂਲੀਅਤਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਅਤੇ ਸੇਵਾਮੁਕਤ ਕੈਪਟਨ ਮੁਹੰਮਦ ਸਫਦਰ ਦੀ ਸਭ ਤੋਂ ਛੋਟੀ ਧੀ ਮਹਿਨੂਰ ਸਫਦਰ ਦਾ ਸ਼ਨੀਵਾਰ ਨੂੰ ਅਜ਼ਾਨ ਜੱਬਾਰ ਨਾਲ ਨਿਕਾਹ ਹੋ ਗਿਆ। ਨਿਕਾਹ ਸਮਾਗਮ ਲਾਹੌਰ ਨੇੜੇ ਸ਼ਰੀਫ਼ ਪਰਿਵਾਰ ਦੀ ਰਿਹਾਇਸ਼ ਜਾਤੀ ਉਮਰਾ ਵਿਖੇ ਬਹੁਤ ਹੀ ਨਿੱਜੀ ਅਤੇ ਪਰਿਵਾਰਕ ਮਾਹੌਲ ਵਿੱਚ ਕਰਵਾਇਆ ਗਿਆ।ਸਮਾਗਮ ਨੂੰ ਵੱਡੇ ਜਨਤਕ ਇਕੱਠ ਦੀ ਥਾਂ ਪਰਿਵਾਰ ਤੱਕ...