12 June 2025 ਦੀਆਂ ਖ਼ਬਰਾਂ

9 published stories
ਸ਼ਹਬਾਜ਼ ਸ਼ਰੀਫ ਅਤੇ ਆਸਿਫ ਜ਼ਰਦਾਰੀ ਨੇ ਭਾਰਤੀ ਹਾਦਸੇ ’ਤੇ ਸੰਵੇਦਨਾ ਜਤਾਈ

ਸ਼ਹਬਾਜ਼ ਸ਼ਰੀਫ ਅਤੇ ਆਸਿਫ ਜ਼ਰਦਾਰੀ ਨੇ ਭਾਰਤੀ ਹਾਦਸੇ ’ਤੇ ਸੰਵੇਦਨਾ ਜਤਾਈ

Jun 13, 2025 04:55 AM (Asia/Kolkata)

ਅਹਿਮਦਾਬਾਦ ਜਹਾਜ਼ ਹਾਦਸਾ: ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਵਜ਼ੀਰ-ਏ-ਆਜ਼ਮ ਸ਼ਹਬਾਜ਼ ਸ਼ਰੀਫ ਵੱਲੋਂ ਅਫ਼ਸੋਸ ਦਾ ਇਜ਼ਹਾਰ ਇਸਲਾਮਾਬਾਦ, 12 ਜੂਨ 2025,ਅਲੀ ਇਮਰਾਨ ਚੱਠਾ ਭਾਰਤ ਦੇ ਅਹਿਮਦਾਬਾਦ ਸ਼ਹਿਰ ਨੇ ਅੱਜ ਇੱਕ ਭਿਆਨਕ ਜਹਾਜ਼ ਹਾਦਸਾ ਵੇਖਿਆ ਜਿਸ ਵਿੱਚ ਅਨੇਕ ਕੀਮਤੀ ਜਾਨਾਂ ਗੁਆਈਆਂ ਗਈਆਂ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇਸ ਹਾਦਸੇ ’ਤੇ ਗਹਿਰੀ ਸੋਗ ਵਿਆਕਤ ਕੀਤੀ ਹੈ। “ਇਸ ਦੁਖਦਾਈ ਘੜੀ ਵਿੱਚ ਅਸੀਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਗਹਿਰੀ ਸੰਵੇਦਨਾ ਪ੍ਰਗਟ...

ਸੁਪਨਿਆਂ ਭਰੀ ਉਡਾਣ ਅਧੂਰੀ ਰਹਿ ਗਈ — ਪਰਿਵਾਰ ਸਮੇਤ ਜਹਾਜ਼ ਹਾਦਸੇ ’ਚ ਮੌਤ

ਸੁਪਨਿਆਂ ਭਰੀ ਉਡਾਣ ਅਧੂਰੀ ਰਹਿ ਗਈ — ਪਰਿਵਾਰ ਸਮੇਤ ਜਹਾਜ਼ ਹਾਦਸੇ ’ਚ ਮੌਤ

Jun 13, 2025 04:43 AM (Asia/Kolkata)

ਲੰਡਨ ਵੱਲ ਨਵੀਂ ਜ਼ਿੰਦਗੀ ਦੀ ਉਡਾਣ — ਪਰਿਵਾਰ ਸਮੇਤ ਹਵਾਈ ਜਹਾਜ਼ ਹਾਦਸੇ ’ਚ ਸੰਘਾਰ ਲਹੌਰ, 11 ਜੂਨ 2025, ਅਲੀ ਇਮਰਾਨ ਚੱਠਾ ਭਾਰਤ ਤੋਂ ਲੰਡਨ ਜਾ ਰਿਹਾ ਇੱਕ ਪਰਿਵਾਰ, ਜੋ ਆਪਣੇ ਸੁਪਨੇ ਸਾਕਾਰ ਕਰਨ ਲਈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਸੀ, ਏਅਰ ਇੰਡੀਆ ਦੀ ਫਲਾਈਟ 171 ਦੇ ਹਾਦਸੇ ’ਚ ਆਪਣੀ ਜ਼ਿੰਦਗੀ ਗੁਆ ਬੈਠਿਆ। ਪਰਿਵਾਰ ਦੇ ਮੁਖੀ, ਪ੍ਰਤੀਕ ਜੋਸ਼ੀ, ਪਿਛਲੇ ਛੇ ਸਾਲਾਂ ਤੋਂ ਲੰਡਨ ਵਿੱਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਦੀ ਪਤਨੀ, ਡਾ. ਕੋਮੀ ਵਿਆਸ, ਇੱਕ ਚਿਕਿਤਸਕ...

Pak’s President Asif Ali Zardari and Prime minister Shehbaz Sharif Expresses Condolences Over Ahmedabad Plane Crash

Pak’s President Asif Ali Zardari and Prime minister Shehbaz Sharif Expresses Condolences Over Ahmedabad Plane Crash

Jun 13, 2025 04:16 AM (Asia/Kolkata)

Islamabad, 12 June 2025,Ali Imran Chattha President of Pakistan, Asif Ali Zardari, has expressed deep sorrow over the tragic loss of lives in the plane crash that occurred earlier today in Ahmedabad, India. “Our heartfelt sympathies and condolences are with the families of the victims who have lost their loved ones in this tragic incident,” the President said. Prime Minister Shehbaz Sharif also...

ਭਾਜਪਾ ਦੇ ਪੰਜਾਬ ਪ੍ਰਭਾਰੀ ਸ੍ਰੀ ਵਿਜੇ ਰੂਪਾਨੀ ਦੇ ਜਹਾਜ ਹਾਦਸੇ ਦੌਰਾਨ ਹੋਏ ਅਕਾਲ ਚਲਾਣੇ 'ਤੇ ਡੂੰਘੇ ਦਾ ਪ੍ਰਗਟਾਵਾ

ਭਾਜਪਾ ਦੇ ਪੰਜਾਬ ਪ੍ਰਭਾਰੀ ਸ੍ਰੀ ਵਿਜੇ ਰੂਪਾਨੀ ਦੇ ਜਹਾਜ ਹਾਦਸੇ ਦੌਰਾਨ ਹੋਏ ਅਕਾਲ ਚਲਾਣੇ 'ਤੇ ਡੂੰਘੇ ਦਾ ਪ੍ਰਗਟਾਵਾ

Jun 13, 2025 03:52 AM (Asia/Kolkata)

ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਸਮੁੱਚੀ ਟੀਮ ਨੇ ਹਾਦਸੇ ਦੌਰਾਨ ਮਾਰੇ ਗਏ ਯਾਤਰੀਆਂ ਨੂੰ ਕੀਤੀ ਸ਼ਰਧਾਂਜਲੀ ਭੇਂਟ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,12 ਜੂਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ,ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਇੰਚਾਰਜ ਸ੍ਰੀ ਵਿਜੇ ਰੂਪਾਨੀ ਦੇ ਅਚਾਨਕ ਜਹਾਜ ਹਾਦਸੇ ਦੌਰਾਨ ਅਕਾਲ ਚਲਾਣਾ ਕਰਨ ਅਤੇ ਹਾਦਸੇ ਦੌਰਾਨ ਮਾਰੇ ਗਏ ਸੈਂਕੜੇ ਲੋਕਾਂ ਨਾਲ ਜਿੱਥੇ ਸਾਰੇ ਦੇਸ਼ ਵਿੱਚ ਸਨਸਨੀ ਫੈਲ ਗਈ,ਉੱਥੇ ਹੀ ਭਾਰਤੀ ਜਨਤਾ ਪਾਰਟੀ ਲਈ ਇੱਕ ਅਸਹਿ ਅਤੇ ਅਕਹਿ...

ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਣੇ 200 ਤੋਂ ਵੱਧ ਮੌਤਾਂ 'ਤੇ ਬ੍ਰਹਮਪੁਰਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਣੇ 200 ਤੋਂ ਵੱਧ ਮੌਤਾਂ 'ਤੇ ਬ੍ਰਹਮਪੁਰਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

Jun 13, 2025 03:49 AM (Asia/Kolkata)

ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਪੀੜਤ ਪਰਿਵਾਰਾਂ ਲਈ ਕੀਤੀ ਅਰਦਾਸ ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,12 ਜੂਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਖਡੂਰ ਸਾਹਿਬ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਹਿਮਦਾਬਾਦ ਵਿਖੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਹ ਇੱਕ ਕੌਮੀ ਤ੍ਰਾਸਦੀ ਹੈ ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਇੱਕ ਬਿਆਨ ਜਾਰੀ ਕਰਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ...

ਪਲੇਨ ਕੈਸ਼ ਦਰਮਿਆਨ ਦਿੱਲੀ 'ਚ ਵਾਪਰ ਗਿਆ ਰੇਲ ਹਾਦਸਾ

ਪਲੇਨ ਕੈਸ਼ ਦਰਮਿਆਨ ਦਿੱਲੀ 'ਚ ਵਾਪਰ ਗਿਆ ਰੇਲ ਹਾਦਸਾ

Jun 13, 2025 12:41 AM (Asia/Kolkata)

ਨਵੀਂ ਦਿੱਲੀ, 12 ਜੂਨ, ਨਜ਼ਰਾਨਾ ਟਾਈਮਜ ਬਿਊਰੋ ਗੁਜਰਾਤ ਵਿੱਚ ਜਹਾਜ਼ ਹਾਦਸੇ ਦੇ ਵੱਡੇ ਦੁਖਾਂਤ ਦੇ ਵਿਚਕਾਰ, ਦਿੱਲੀ ਤੋਂ ਇੱਕ ਰੇਲ ਹਾਦਸੇ ਦੀ ਖ਼ਬਰ ਆਈ ਹੈ। ਵੀਰਵਾਰ ਸ਼ਾਮ 4:10 ਵਜੇ ਦਿੱਲੀ ਵਿੱਚ ਇੱਕ ਰੇਲ ਹਾਦਸਾਗ੍ਰਸਤ ਹੋ ਗਈ। ਉੱਤਰੀ ਰੇਲਵੇ ਦੇ ਅਨੁਸਾਰ, ਟ੍ਰੇਨ ਨੰਬਰ- 64419 (ਨਿਜ਼ਾਮੁਦੀਨ-ਗਾਜ਼ੀਆਬਾਦ ਈਐਮਯੂ) ਦਾ ਇੱਕ ਡੱਬਾ ਡਾਊਨ ਮੇਨ ਲਾਈਨ 'ਤੇ ਸ਼ਿਵਾਜੀ ਪੁਲ ਦੇ ਨੇੜੇ ਪਟੜੀ ਤੋਂ ਉਤਰ ਗਿਆ। ਇਹ ਟ੍ਰੇਨ ਹਜ਼ਰਤ ਨਿਜ਼ਾਮੂਦੀਨ ਤੋਂ ਗਾਜ਼ੀਆਬਾਦ ਜਾ ਰਹੀ ਸੀ। ਇਸ ਦੌਰਾਨ ਸ਼ਿਵਾਜੀ ਪੁਲ...

ਏਅਰ ਇੰਡੀਆ ਦਾ ਜਹਾਜ਼ ਹਾਦਸਾ: ਮੈਡੀਕਲ ਕਾਲਜ ਦੇ 6  ਡਾਕਟਰਾਂ ਦੀ ਮੌਤ

ਏਅਰ ਇੰਡੀਆ ਦਾ ਜਹਾਜ਼ ਹਾਦਸਾ: ਮੈਡੀਕਲ ਕਾਲਜ ਦੇ 6 ਡਾਕਟਰਾਂ ਦੀ ਮੌਤ

Jun 13, 2025 12:32 AM (Asia/Kolkata)

ਨਵੀਂ ਦਿੱਲੀ. 12 ਜੂਨ , ਨਜ਼ਰਾਨਾ ਟਾਈਮਜ ਬਿਊਰੋ ਗੁਜਰਾਤ ਦੇ ਅਹਿਮਦਾਬਾਦ 'ਚ ਵੀਰਵਾਰ ਦੇ ਦਿਨ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਏਅਰ ਇੰਡੀਆ ਦੀ ਫਲਾਈਟ AI 171 ਟੇਕ ਆਫ ਦੇ ਤੁਰੰਤ ਬਾਅਦ ਕ੍ਰੈਸ਼ ਹੋ ਗਈ। ਇਹ ਜਹਾਜ਼ ਅਹਿਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਇਆ ਸੀ। ਜਹਾਜ਼ ਵਿਚ ਕੁੱਲ 242 ਯਾਤਰੀ ਸਵਾਰ ਸਨ। ਹਾਦਸਾ ਹਵਾਈ ਅੱਡੇ ਦੇ ਰਨਵੇਅ ਤੋਂ ਉਡਾਣ ਭਰਨ ਦੇ ਕੁਝ ਪਲਾਂ ਬਾਅਦ ਵਾਪਰਿਆ। ਜਹਾਜ਼ ਟੇਕ ਆਫ਼ ਮਗਰੋਂ ਥੋੜ੍ਹੀ ਹੀ ਦੂਰੀ 'ਤੇ ਮੈਡੀਕਲ ਕਾਲਜ ਦੀ ਇਮਾਰਤ ਨਾਲ ਟਕਰਾਇਆ ਅਤੇ ਹਾਦਸੇ ਦਾ...

ਫਰੈੰਕਫਰਟ ਜਰਮਨੀ ਵਿਖੇ  ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 13-14-15 ਜੂਨ ਨੂੰ

ਫਰੈੰਕਫਰਟ ਜਰਮਨੀ ਵਿਖੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 13-14-15 ਜੂਨ ਨੂੰ

Jun 12, 2025 10:38 PM (Asia/Kolkata)

ਫਰੈਂਕਫਰਟ , 12 ਜੂਨ , ਗੁਰਨਿਸ਼ਾਨ ਸਿੰਘ ਪੁਰਤਗਾਲ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਮਿੱਠੀ ਯਾਦ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਂਕਫੋਰਟ ਜਰਮਨੀ ਵੱਲੋ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ 13 ਤੋੰ 15 ਜੂਨ ਦਿਨ ਸ਼ੁੱਕਰ, ਸ਼ਨੀ, ਐਤਵਾਰ ਨੂੰ ਹੋਵੇਗਾ । ਇਸ ਸਬੰਧ ਵਿੱਚ ਮਿਤੀ 13 ਜੂਨ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਸਵੇਰੇ 10 : 30 ਵਜੇ ਹੋਵੇਗੀ...

ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਾਲਿਆਂ ਦਾ ਜਰਮਨੀ ਪਹੁੰਚਣ ਤੇ ਫਰੈਂਕਫੋਰਟ ਦੇ ਹਵਾਈ ਅੱਡੇ ਤੇ ਕੀਤਾ ਨਿੱਘਾ ਸਵਾਗਤ.......

ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਾਲਿਆਂ ਦਾ ਜਰਮਨੀ ਪਹੁੰਚਣ ਤੇ ਫਰੈਂਕਫੋਰਟ ਦੇ ਹਵਾਈ ਅੱਡੇ ਤੇ ਕੀਤਾ ਨਿੱਘਾ ਸਵਾਗਤ.......

Jun 12, 2025 10:35 PM (Asia/Kolkata)

ਫਰੈਂਕਫਰਟ , 12 ਜੂਨ , ਗੁਰਨਿਸ਼ਾਨ ਸਿੰਘ ਪੁਰਤਗਾਲ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਂਕਫੋਰਟ ਜਰਮਨੀ ਵੱਲੋ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 13 ਤੋੰ 15 ਜੂਨ ਦਿਨ ਸ਼ੁੱਕਰ, ਸ਼ਨੀ, ਐਤਵਾਰ ਨੂੰ ਹੋ ਰਿਹਾ ਹੈ। ਇਸ ਸਮਾਗਮ ਵਿੱਚ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ...

  • Previous
  • 1
  • Next
Loading…
Loading the web debug toolbar…
Attempt #