ਸੜਕ ਦੇ ਟੋਏ ਨੇ ਲਈ ਸਰਪੰਚ ਅਮਰਜੀਤ ਸਿੰਘ ਦੀ ਜਾਨ, ਐਸ.ਡੀ.ਐਮ ਖੰਨਾ ਵੱਲੋਂ ਐਨ.ਐਚ.ਏ.ਆਈ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
ਸਰਪੰਚ ਅਮਰਜੀਤ ਸਿੰਘ ਦੀ ਮੌਤ ਮਾਮਲੇ ’ਚ ਐਨ.ਐਚ.ਏ.ਆਈ ਘੇਰੇ ’ਚ, ਐਸ.ਡੀ.ਐਮ ਸਵਾਤੀ ਟਿਵਾਣਾ ਨੇ ਮੰਗਿਆ ਰਿਕਾਰਡ ਤੇ 24 ਘੰਟਿਆਂ ’ਚ ਜਵਾਬਖੰਨਾ, 12 ਅਗਸਤ: , ਨਜ਼ਰਾਨਾ ਟਾਈਮਜ਼ ਬਿਊਰੋ ਉਪ ਮੰਡਲ ਮਜਿਸਟਰੇਟ (ਐਸ.ਡੀ.ਐਮ.) ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਪਿੰਡ ਰਤਨਹੇੜੀ ਦੇ ਵਸਨੀਕ ਅਤੇ ਸਰਪੰਚ ਸ੍ਰੀ ਅਮਰਜੀਤ ਸਿੰਘ ਦੀ 6 ਅਗਸਤ, 2026 ਨੂੰ ਹੋਈ ਘਾਤਕ ਸੜਕ ਹਾਦਸੇ ਵਿੱਚ ਮੌਤ ਦੇ ਮਾਮਲੇ ਸਬੰਧੀ ਪ੍ਰੋਜੈਕਟ ਡਾਇਰੈਕਟਰ, ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ), ਪ੍ਰੋਜੈਕਟ...