12 April 2026 ਦੀਆਂ ਖ਼ਬਰਾਂ

8 published stories
ਜਲੰਧਰ ਵਿਖੇ  ਖ਼ਾਲਸਾ ਮਾਰਚ 'ਚ ਪੁੱਜਣ ਸੰਗਤਾਂ : ਫੈਡਰੇਸ਼ਨ ਭਿੰਡਰਾਂਵਾਲਾ

ਜਲੰਧਰ ਵਿਖੇ ਖ਼ਾਲਸਾ ਮਾਰਚ 'ਚ ਪੁੱਜਣ ਸੰਗਤਾਂ : ਫੈਡਰੇਸ਼ਨ ਭਿੰਡਰਾਂਵਾਲਾ

Apr 12, 2026 07:58 PM (Asia/Kolkata)

ਅੰਮ੍ਰਿਤਸਰ, 12 ਅਪ੍ਰੈਲ , ਨਜ਼ਰਾਨਾ ਟਾਈਮਜ - ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ 13 ਅਪ੍ਰੈਲ ਨੂੰ ਸਿੱਖ ਤਾਲਮੇਲ ਕਮੇਟੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੇਮਪੁਰ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਲੰਧਰ ਸ਼ਹਿਰ ਵਿੱਚ ਖਾਲਸਾ ਮਾਰਚ ਕੀਤਾ ਜਾਏਗਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ...

ਅਧਿਕਾਰ ਸ਼ੰਘਰਸ਼ ਪਾਰਟੀ ਦਾ ਗਰੀਬ ਵਰਗ ਦੇ ਹਿਤਾਂ ਨੂੰ ਸਮਰਪਿਤ ਸ਼ੰਘਰਸ਼ ਜਾਰੀ ਰਹੇਗਾ - ਗੁਰਬਖਸ਼ ਸਿੰਘ ਸ਼ੇਰਗਿਲ

ਅਧਿਕਾਰ ਸ਼ੰਘਰਸ਼ ਪਾਰਟੀ ਦਾ ਗਰੀਬ ਵਰਗ ਦੇ ਹਿਤਾਂ ਨੂੰ ਸਮਰਪਿਤ ਸ਼ੰਘਰਸ਼ ਜਾਰੀ ਰਹੇਗਾ - ਗੁਰਬਖਸ਼ ਸਿੰਘ ਸ਼ੇਰਗਿਲ

Apr 12, 2026 07:53 PM (Asia/Kolkata)

ਸਰਮਾਏਦਾਰ ਪਾਰਟੀਆਂ ਨੇ ਆਪਣੇ ਨਿਜੀ ਹਿਤਾਂ ਦੀ ਖਾਤਰ ਗਰੀਬ ਵਰਗ ਦੀ ਲੁਟ ਘਸੁਟ ਕੀਤੀ ਹੈਟਾਂਗਰਾ - ਸੁਰਜੀਤ ਸਿੰਘ ਖਾਲਸਾ ਡਾਕਟਰ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿੱਚ ਅਧਿਕਾਰ ਸੰਘਰਸ਼ ਪਾਰਟੀ ਦੀ ਮੀਟਿੰਗ ਪਾਰਟੀ ਰਾਸ਼ਟਰੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਪ੍ਰਧਾਨ ਇੰਜ ਸੁਰਿੰਦਰ ਸਿੰਘ ਭਿੰਡਰ ਵਲੋਂ ਸ੍ਰ ਬੂਟਾ ਸਿੰਘ ਸੇਵਾ ਮੁਕਤ ਜੇਈ ਨੂੰ ਜ਼ਿਲਾ ਮੁਕਤਸਰ ਸਾਹਿਬ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਸਮੁੱਚੀ ਟੀਮ...

ਅਰਦਾਸ ਦੀ ਮਹਾਨਤਾ

ਅਰਦਾਸ ਦੀ ਮਹਾਨਤਾ

Apr 12, 2026 07:45 PM (Asia/Kolkata)

ਇਤਿਹਾਸਵੇਤਾ ਜਾਣਦੇ ਹਨ, ਬਾਦਸ਼ਾਹ ਬਹਾਦਰ ਸ਼ਾਹ ਦੇ ਜਮਾਨੇ ਦਿੱਲੀ ਤੋਂ 10 ਦਿਸੰਬਰ, 1710ਈ: ਨੂੰ ਇਕ ਸ਼ਾਹੀ ਫੁਰਮਾਨ ਕੱਢਿਆ ਗਿਆ ਸੀ- 'ਨਾਨਕ ਪ੍ਰਸਤਾਂਰਾ ਹਰ ਜਾ ਕਿ ਬਾ ਯਾਬੰਦ, ਬਕਤਲ ਰਸਾਨੰਦ।'(ਅਖਬਾਰਿ ਦਰਬਾਰਿ ਮੁਅੱਲਾ) ਇਸ ਹੁਕਮ ਦਾ ਦਮਨ ਚੱਕਰ 50 ਵਰ੍ਹੇ ਲਗਾਤਾਰ ਚਲਦਾ ਰਿਹਾ, ਦਿੱਲੀ ਤੇ ਲਾਹੌਰ ਵਿਚ ਸਿੱਖਾਂ ਦੇ ਸਿਰਾਂ ਦੇ ਗੰਜ ਲਗਦੇ ਗਏ, ਜੋ ਪਿਛੋਂ ਸ਼ਹੀਦਗੰਜ ਅਖਵਾਏ। ਜਦੋਂ ਬਾਹਰਲੇ ਹਮਲਾਵਰ ਤੇ ਅੰਦਰਲੇ ਹਾਕਮ ਸਾਰੇ ਹੀ ਸਿੱਖਾਂ ਦੇ ਸਰਵਨਾਸ ਉੱਤੇ ਤੁਲੇ ਹੋਏ ਸਨ ਤਾਂ ਕੇਵਲ ਅਰਦਾਸ ਹੀ ਢਾਲ...

ਸਿੱਖ ਯਾਤਰੀਆਂ ਨੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕੀਤੇ, ਹੁਣ ਹਸਨ ਅਬਦਾਲ ਵੱਲ ਰਵਾਨਾ

ਸਿੱਖ ਯਾਤਰੀਆਂ ਨੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕੀਤੇ, ਹੁਣ ਹਸਨ ਅਬਦਾਲ ਵੱਲ ਰਵਾਨਾ

Apr 12, 2026 07:40 PM (Asia/Kolkata)

ਲਾਹੌਰ, 12 ਅਪ੍ਰੈਲ 2026 (ਨਜ਼ਰਾਨਾ ਟਾਈਮਜ਼) ਵਿਸਾਖੀ ਤਿਉਹਾਰ ਦੇ ਮੌਕੇ ‘ਤੇ ਪਾਕਿਸਤਾਨ ਆਏ ਭਾਰਤ ਦੇ ਸਿੱਖ ਯਾਤਰੀਆਂ ਨੇ ਆਪਣੇ ਦੌਰੇ ਦੇ ਤੀਜੇ ਦਿਨ ਫ਼ਰੂਕਾਬਾਦ ਵਿਖੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕੀਤੇ ਅਤੇ ਧਾਰਮਿਕ ਰਸਮਾਂ ਅਦਾ ਕੀਤੀਆਂ। ਇਸ ਤੋਂ ਬਾਅਦ ਯਾਤਰੀ ਹਸਨ ਅਬਦਾਲ ਲਈ ਰਵਾਨਾ ਹੋ ਗਏ, ਜਿੱਥੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਵਿਸਾਖੀ ਦੇ ਮੁੱਖ ਸਮਾਗਮ ਵਿੱਚ ਹਿੱਸਾ ਲੈਣਗੇ।ਐਡੀਸ਼ਨਲ ਸੈਕਟਰੀ ਸ਼ਰਾਈਨਜ਼ ਨਾਸਿਰ ਮੁਸ਼ਤਾਕ ਨੇ ਦੱਸਿਆ ਕਿ ਈਟੀਪੀਬੀ ਦੇ ਚੇਅਰਮੈਨ...

ਸਿੱਖ ਕੌਮ ਨੂੰ ਗੱਦਾਰਾਂ ਨੇ ਮਾਰਿਆ...

ਸਿੱਖ ਕੌਮ ਨੂੰ ਗੱਦਾਰਾਂ ਨੇ ਮਾਰਿਆ...

Apr 12, 2026 07:39 PM (Asia/Kolkata)

ਸਿੱਖ ਕਦੇ ਖੁਆਰ ਨਾ ਹੁੰਦੇ, ਜੇਕਰ ਆਪਣੇ ਹੀ ਕਿਤੇ ਗਦਾਰ ਨਾ ਹੁੰਦੇ । ਤਿੰਨ ਅੱਖਰਾਂ ਦੇ ਸ਼ਬਦ ਅਤੇ ਵਿਚਾਲੇ ਕੰਨਾਂ, ਏਸ ਸ਼ਬਦ ਦੀ ਚਰਚਾ ਦੁਨੀਆਂ ਵਿੱਚ ਆਮ ਹੀ ਹੁੰਦੀ ਰਹਿੰਦੀ ਹੈ । ਘਰ ਦਾ ਭੇਤੀ ਲੰਕਾ ਢਾਹੇ ਇਸ ਨੂੰ ਵੀ ਗਦਾਰੀ ਹੀ ਕਿਹਾ ਗਿਆ ਹੈ । ਦੁਨੀਆਂ ਦੇ ਕਿੱਡੇ ਕਿੱਡੇ ਬਹਾਦਰ ਸੂਰਮੇ ਜਰਨੈਲ ਇਹਨਾਂ ਗਦਾਰਾਂ ਨੇ ਗਦਾਰੀਆਂ ਕਰ ਕਰ ਕਰਕੇ ਮਰਵਾ ਸੁੱਟੇ । ਵੱਡੀਆਂ ਵੱਡੀਆਂ ਲਹਿਰਾਂ ਵੱਡੇ ਵੱਡੇ ਅੰਦੋਲਨ ਇਹਨਾਂ ਗਦਾਰ ਲੋਕਾਂ ਨੇ ਖਤਮ ਹੀ ਕਰਵਾ ਦਿੱਤੇ ਅਤੇ ਮਰ ਇਹ ਬਾਅਦ ਵਿੱਚ ਖੁਦ ਵੀ ਗਏ ।...

ਭਾਰਤੀ ਯਾਤਰੀ ਕਰਤਾਰ ਸਿੰਘ ਨੂੰ ਲਾਹੌਰ ਵਿੱਚ ਤੁਰੰਤ ਇਲਾਜ ਮਿਲਿਆ

ਭਾਰਤੀ ਯਾਤਰੀ ਕਰਤਾਰ ਸਿੰਘ ਨੂੰ ਲਾਹੌਰ ਵਿੱਚ ਤੁਰੰਤ ਇਲਾਜ ਮਿਲਿਆ

Apr 12, 2026 07:14 PM (Asia/Kolkata)

ਨਜ਼ਰਾਨਾ ਟਾਈਮਜ਼, ਲਾਹੌਰ 12 ਅਪ੍ਰੈਲ 2026ਅਲੀ ਇਮਰਾਨ ਚੱਠਾ ਪੰਜਾਬ ਦੀ ਮੁੱਖ ਮੰਤਰੀ ਮਰਯਮ ਨਵਾਜ਼ ਦੇ ਖ਼ਾਸ ਹੁਕਮਾਂ ‘ਤੇ ਸੂਬੇ ਭਰ ਦੀ ਮਸ਼ੀਨਰੀ ਨੂੰ ਸਿੱਖ ਯਾਤਰੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਉੱਚ ਚੌਕਸੀ ‘ਤੇ ਰੱਖਿਆ ਗਿਆ ਹੈ।ਇਸ ਦੌਰਾਨ ਨਨਕਾਣਾ ਸਾਹਿਬ ਵਿੱਚ ਬਿਮਾਰ ਹੋਏ ਭਾਰਤੀ ਸਿੱਖ ਯਾਤਰੀ ਕਰਤਾਰ ਸਿੰਘ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ। ਘੱਟਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਖੁਦ ਇਸ ਐਮਰਜੈਂਸੀ ਦੀ ਨਿਗਰਾਨੀ ਕੀਤੀ ਅਤੇ ਮਰੀਜ਼ ਨੂੰ ਤੁਰੰਤ ਲਾਹੌਰ ਦੇ...

ਨਾਜ਼ੁਕ ਜੰਗਬੰਦੀ ਖਤਰੇ ਵਿੱਚ, ਇਸਲਾਮਾਬਾਦ ਵਾਰਤਾਂ ਫੇਲ

ਨਾਜ਼ੁਕ ਜੰਗਬੰਦੀ ਖਤਰੇ ਵਿੱਚ, ਇਸਲਾਮਾਬਾਦ ਵਾਰਤਾਂ ਫੇਲ

Apr 12, 2026 05:20 PM (Asia/Kolkata)

ਨਜ਼ਰਾਨਾ ਟਾਈਮਜ਼ | 12 ਅਪ੍ਰੈਲ 2026 | ਇਸਲਾਮਾਬਾਦਅਲੀ ਇਮਰਾਨ ਚੱਠਾਅਮਰੀਕਾ–ਇਰਾਨ ਗੱਲਬਾਤ ਨਾਕਾਮ; ਜੰਗਬੰਦੀ ਖਤਰੇ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ ਉੱਚ ਪੱਧਰੀ ਗੱਲਬਾਤ ਕਰੀਬ 21 ਘੰਟਿਆਂ ਦੀ ਲਗਾਤਾਰ ਮੈਰਾਥਨ ਬੈਠਕ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਨਾਕਾਮ ਹੋ ਗਈ, ਜਿਸ ਨਾਲ ਨਾਜ਼ੁਕ ਜੰਗਬੰਦੀ ਟੁੱਟਣ ਦੇ ਕਿਨਾਰੇ ‘ਤੇ ਪਹੁੰਚ ਗਈ ਹੈ ਅਤੇ ਖੇਤਰੀ ਤਣਾਅ ਦੁਬਾਰਾ ਵੱਧਣ ਦਾ ਖ਼ਤਰਾ ਬਣ ਗਿਆ ਹੈ।ਦਿਨ ਦੇ ਸ਼ੁਰੂ ਵਿੱਚ ਹੀ ਹਾਲਾਤ ਉਸ ਵੇਲੇ ਗੰਭੀਰ ਹੋ ਗਏ ਜਦੋਂ ਅਮਰੀਕੀ ਉਪ ਰਾਸ਼ਟਰਪਤੀ...

ਨਾਟੋ ਦੇ ਨੌਟ ਦਾ ਅਸਰ

ਨਾਟੋ ਦੇ ਨੌਟ ਦਾ ਅਸਰ

Apr 12, 2026 01:51 PM (Asia/Kolkata)

ਨਾਟੋ ਦੇ ਨੌਟ ਦਾ ਅਸਰ > ਹੋ ਗਿਆ ‘ਭੈਅ-ਭੀਤ’ ਸੀ ਜੱਗ ਸਾਰਾ > ਖਤਰਨਾਕ ਜਿਹੇ ਸੁਣਕੇ ਐਲਾਨ ਯਾਰੋ। > ਕਰਨ ਲੱਗੇ ਸੀ ਸਾਰੇ ‘ਅਰਦਾਸ’ ਏਹੋ > ਅਮਲੀ ਰੂਪ ਨਾ ਲੈਣ ‘ਫੁਰਮਾਨ’ ਯਾਰੋ। > ਬਣਕੇ ‘ਸਾਲਸੀ’ ਦੇਸ਼ਾਂ ‘ਨਿਮਾਣਿਆਂ’ ਨੇ > ਵਿਸ਼ਵ ਵਿੱਚ ਬਣਾ ਲਈ ਏ ਸ਼ਾਨ ਯਾਰੋ। > ‘ਮਾਰੂ ਰਾਗ’ ਫਿਜ਼ਾਵਾਂ ‘ਚੋਂ ਬੰਦ ਹੋਇਆ > ਵੱਜਣ ਲੱਗੀ ਹੈ ਸ਼ਾਂਤਮਈ ‘ਤਾਨ’ ਯਾਰੋ। > ਕਰ’ਤੀ ਨਾਂਹ ਲੜਾਈ ਤੋਂ ‘ਹੋਰ’ ਕਈਆਂ &gt...

  • Previous
  • 1
  • Next
Loading…
Loading the web debug toolbar…
Attempt #