11 September 2025 ਦੀਆਂ ਖ਼ਬਰਾਂ

15 published stories
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ 2 ਬਲਾਕ ਪੱਛਿਮ ਵਿਹਾਰ ਵੱਲੋਂ ਹੜ੍ਹ ਪੀੜਤਾਂ ਦੇ ਲਈ ਰਾਹਤ ਸਮੱਗਰੀ ਰਵਾਨਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ 2 ਬਲਾਕ ਪੱਛਿਮ ਵਿਹਾਰ ਵੱਲੋਂ ਹੜ੍ਹ ਪੀੜਤਾਂ ਦੇ ਲਈ ਰਾਹਤ ਸਮੱਗਰੀ ਰਵਾਨਾ

Sep 12, 2025 04:56 AM (Asia/Kolkata)

ਨਵੀਂ ਦਿੱਲੀ, ਗੁਰਪ੍ਰੀਤ ਸਿੰਘ ਚੋਹਕਾ ਦੇਸ਼ ਪੰਜਾਬ ਇਸ ਵਕਤ ਹੜਾਂ ਦੀ ਮਾਰ ਝੱਲ ਰਿਹਾ ਹੈ । ਸਰਕਾਰਾਂ ਭਾਵੇਂ ਅਜੇ ਤੱਕ ਬਿਆਨ ਬਾਜ਼ੀ ਕਰ ਕੇ ਟਾਈਮ ਸਾਰ ਰਹੀਆਂ ਹਨ ਪਰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀ ਖਾਸ ਤੌਰ ਤੇ ਸਿੱਖ ਅਤੇ ਸਿੱਖ ਜਥੇਬੰਦੀਆਂ ਪਹਿਲੇ ਦਿਨ ਤੋਂ ਹੀ ਆਪਣਾ ਫਰਜ਼ ਪਹਿਚਾਣਦਿਆਂ ਹੋਇਆਂ ਤਨ ਮਨ ਧਨ ਕਰਕੇ ਸੇਵਾ ਕਰ ਰਹੀਆਂ ਹਨ । ਇਸੇ ਧਰਮ ਦੇ ਰਾਹ ਤੇ ਚੱਲਦਿਆਂ ਹੋਇਆਂ ਪੰਜਾਬ ਵਿੱਚ ਆਏ ਹੜ੍ਹ ਪੀੜਤਾਂ ਕਿਸਾਨਾਂ ਵੀਰਾਂ ਦੀ ਮਦਦ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ2 ਬਲਾਕ...

ਹੜ ਪ੍ਰਭਾਵਿਤ ਲੋਕਾਂ ਨੂੰ ਹਰ ਜਰੂਰੀ ਸਮਾਨ ਮੁਹਈਆ ਕਰਵਇਆ ਜਾਵੇਗਾ- ਬੀਬੀ ਜਗੀਰ ਕੌਰ

ਹੜ ਪ੍ਰਭਾਵਿਤ ਲੋਕਾਂ ਨੂੰ ਹਰ ਜਰੂਰੀ ਸਮਾਨ ਮੁਹਈਆ ਕਰਵਇਆ ਜਾਵੇਗਾ- ਬੀਬੀ ਜਗੀਰ ਕੌਰ

Sep 12, 2025 04:12 AM (Asia/Kolkata)

ਅੰਮ੍ਰਿਤਸਰ , ਨਜ਼ਰਾਨਾ ਟਾਈਮਜ ਬਿਊਰੋ ਬੀਬੀ ਜਗੀਰ ਕੌਰ ਨੇ ਅੱਜ ਪ੍ਰੈਸ ਕਾਨਫਰੰਸ ਚ ਹਿੱਸਾ ਲਿਆ ਅਤੇ ਉਹਨਾਂ ਨੇ ਦੱਸਿਆ ਕਿ ਅੱਜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮੁੱਚੀ ਲੀਡਰਸ਼ਿਪ ਨਾਲ ਅੱਜ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਵਿਸੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਪ੍ਰੈੱਸ ਕਾਨਫਰੰਸ ਦੌਰਾਨ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਪਾਰਟੀ ਵੱਲੋਂ ਵਿਸੇਸ਼ ਐਲਾਨ ਕਰਦਿਆਂ ਕਿਹਾ ਕਿ : - ਸ਼੍ਰੋਮਣੀ ਅਕਾਲੀ ਦਲ ਵੱਲੋਂ...

ਰਾਮ ਲੀਲਾ ਕਲੱਬ ਨਡਾਲਾ ਦੀ ਹੋਈ ਮੀਟਿੰਗ

ਰਾਮ ਲੀਲਾ ਕਲੱਬ ਨਡਾਲਾ ਦੀ ਹੋਈ ਮੀਟਿੰਗ

Sep 12, 2025 04:09 AM (Asia/Kolkata)

ਨਡਾਲਾ , ਨਜ਼ਰਾਨਾ ਟਾਈਮਜ ਬਿਊਰੋ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਿਹਰਾ ਮਨਾਉਣ ਸਬੰਧੀ ਰਾਮ ਲੀਲਾ ਕਲੱਬ ਨਡਾਲਾ ਦੀ ਇੱਕ ਮੀਟਿੰਗ ਕਲੱਬ ਪ੍ਰਧਾਨ ਦਵਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਉਹਨਾ ਆਖਿਆ ਕਿ ਕਲੱਬ ਵੱਲੋਂ ਇਲਾਕੇ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 2 ਅਕਤੂਬਰ ਨੂੰ ਨਡਾਲਾ ਕਾਲਜ ਦੀ ਗਰਾਂਊਡ ਚ ਮਨਾਇਆ ਜਾਵੇਗਾ। ਇਸ ਦੋਰਾਨ ਹੋਰ ਵਿਚਾਰਾਂ ਵੀ ਕੀਤੀਆ ਗਈਆ ਇਸ ਮੌਕੇ ਪ੍ਰਧਾਨ ਦਵਿੰਦਰ ਪਾਲ ਸ਼ਰਮਾ, ਵਿਨੋਦ ਕੁਮਾਰ, ਸੰਦੀਪ ਸੈਣੀ, ਰੋਹਿਤ ਸ਼ਰਮਾ, ਅਸ਼ਵਨੀ...

ਹੜ੍ਹ ਪੀੜਤਾਂ ਦੀ ਮਦਦ ਲਈ ਸਿੱਖਿਆ ਵਿਭਾਗ ਨੇ ਸੌਂਪਿਆ 18 ਲੱਖ ਦਾ ਚੈਕ

ਹੜ੍ਹ ਪੀੜਤਾਂ ਦੀ ਮਦਦ ਲਈ ਸਿੱਖਿਆ ਵਿਭਾਗ ਨੇ ਸੌਂਪਿਆ 18 ਲੱਖ ਦਾ ਚੈਕ

Sep 12, 2025 02:11 AM (Asia/Kolkata)

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਭਾਗ ਦੀ ਇਸ ਪਹਿਲ ਦੀ ਕੀਤੀ ਪ੍ਰਸ਼ੰਸਾ ਹੁਸ਼ਿਆਰਪੁਰ, 11 ਸਤੰਬਰ: ਨਜ਼ਰਾਨਾ ਟਾਈਮਜ ਬਿਊਰੋ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਿਤਾ ਅਰੋੜਾ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ 18 ਲੱਖ ਰੁਪਏ ਦਾ ਚੈਕ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਟਾਂਡਾ ਦੇ ਐਸ.ਡੀ.ਐਮ. ਪਰਮਪ੍ਰੀਤ ਸਿੰਘ, ਉਪ-ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਨਦੀਪ ਸ਼ਰਮਾ ਸਮੇਤ ਵਿਭਾਗੀ ਅਧਿਕਾਰੀ ਤੇ ਪ੍ਰਿੰਸਿਪਲ...

ਪੰਜਾਬ ਦੀਆਂ ਜੇਲ੍ਹਾਂ ਵਿੱਚ ‘ਹੁਨਰਮੰਦ ਅਸੀਰ ਪ੍ਰੋਗਰਾਮ’ ਦੀ ਸ਼ੁਰੂਆਤ

ਪੰਜਾਬ ਦੀਆਂ ਜੇਲ੍ਹਾਂ ਵਿੱਚ ‘ਹੁਨਰਮੰਦ ਅਸੀਰ ਪ੍ਰੋਗਰਾਮ’ ਦੀ ਸ਼ੁਰੂਆਤ

Sep 12, 2025 12:48 AM (Asia/Kolkata)

ਲਾਹੌਰ, 11 ਸਤੰਬਰ ਅਲੀ ਇਮਰਾਨ ਚੱਠਾ  ਮੁੱਖ ਮੰਤਰੀ ਪੰਜਾਬ ਦੇ ਜੇਲ੍ਹ ਸੁਧਾਰ ਐਜੰਡੇ ਤਹਿਤ “ਹੁਨਰਮੰਦ ਅਸੀਰ ਪ੍ਰੋਗਰਾਮ” ਸ਼ੁਰੂ ਕੀਤਾ ਗਿਆ ਹੈ। ਇਸ ਰਾਹੀਂ ਕੈਦੀਆਂ ਨੂੰ ਆਧੁਨਿਕ ਵੋਕੇਸ਼ਨਲ ਤਰਬੀਅਤ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਪੰਜਾਬ ਹੋਮ ਡਿਪਾਰਟਮੈਂਟ ਵਿੱਚ ਜੇਲ੍ਹ ਵਿਭਾਗ ਅਤੇ ਪੰਜਾਬ ਵੋਕੇਸ਼ਨਲ ਟ੍ਰੇਨਿੰਗ ਕੌਂਸਲ (PVTC) ਵਿਚਕਾਰ ਐਮਓਯੂ ‘ਤੇ ਦਸਤਖ਼ਤ ਹੋਏ। ਸਮਾਗਮ ਵਿੱਚ ਪੀਵੀਟੀਸੀ ਚੇਅਰਮੈਨ ਖ਼ਾਲਿਦ ਮਸੂਦ ਚੌਧਰੀ, ਡੀ ਆਈ ਜੀ ਜੇਲ੍ਹ ਸਾਲਿਕ ਜਲਾਲ, ਹੋਮ ਸੈਕਟਰੀ ਡਾ. ਅਹਿਮਦ...

ਸਰੱਬਤ ਦਾ ਭਲਾ ਟਰੱਸਟ ਨੇ ਅਜਨਾਲਾ ਖੇਤਰ 'ਚ ਹੁਣ ਤੱਕ 100 ਟਨ ਪਸ਼ੂ-ਚਾਰਾ ਵੰਡਿਆ

ਸਰੱਬਤ ਦਾ ਭਲਾ ਟਰੱਸਟ ਨੇ ਅਜਨਾਲਾ ਖੇਤਰ 'ਚ ਹੁਣ ਤੱਕ 100 ਟਨ ਪਸ਼ੂ-ਚਾਰਾ ਵੰਡਿਆ

Sep 12, 2025 12:28 AM (Asia/Kolkata)

ਨਿਰੰਤਰ ਜਾਰੀ ਰੱਖਾਂਗੇ ਪਸ਼ੂਆਂ ਦੇ ਚਾਰੇ ਦੀ ਸੇਵਾ- ਡਾ.ਉਬਰਾਏ ਰਾਕੇਸ਼ ਨਈਅਰ ਚੋਹਲਾ ਅਜਨਾਲਾ/ਅੰਮ੍ਰਿਤਸਰ,11 ਸਤੰਬਰ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਕੌਮਾਂਤਰੀ ਪੱਧਰ ਦੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਹੁਣ ਤੱਕ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 100 ਟਨ ਪਸ਼ੂਆਂ ਦਾ ਚਾਰਾ ਵੰਡਿਆ ਜਾ ਚੁੱਕਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਓਬਰਾਏ ਨੇ...

ਇਟਲੀ ਵਿਚ  ਭਾਰਤੀ ਕੌਸਲੇਟ ਜਨਰਲ ਮਿਲਾਨ ਵਲੋਂ ਭਾਰਤੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਆਗੂਆਂ ਨਾਲ ਕੀਤੀ ਵਿਸ਼ੇਸ ਮੀਟਿੰਗ

ਇਟਲੀ ਵਿਚ ਭਾਰਤੀ ਕੌਸਲੇਟ ਜਨਰਲ ਮਿਲਾਨ ਵਲੋਂ ਭਾਰਤੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਆਗੂਆਂ ਨਾਲ ਕੀਤੀ ਵਿਸ਼ੇਸ ਮੀਟਿੰਗ

Sep 12, 2025 12:20 AM (Asia/Kolkata)

ਲੰਬਾਰਦੀਆ(ਬਿਊਰੋ )--ਇਟਲੀ ਦੇ ਮਿਲਾਨ ਸ਼ਹਿਰ ਵਿਚ ਸਥਿਤ ਭਾਰਤੀ ਕੌਸਲੇਟ ਜਨਰਲ ਦਫਤਰ ਦੇ ਸਬੰਧਿਤ ਅਧਿਕਾਰੀਆਂ ਅਤੇ ਕਮਿਊਨਟੀ ਲੀਡਰਾਂ ਵਲੌ ਬੀਤੇ ਦਿਨੀ ਇਕ ਵਿਸ਼ੇਸ ਮੀਟੰਗ ਆਯੋਜਿਤ ਕੀਤੀ ਗਈ ਜਿਸ ਦੌਰਾਨ ਭਾਰਤੀ ਭਾਈਚਾਰੇ ਨੂੰ ਇਟਲੀ ਵਿਚ ਸਮਾਜਿਕ ,ਰਾਜਨੀਤਿਕ ਅਤੇ ਪ੍ਰਸਾਸਨਿਕ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਦਰਾ ਕੀਤਾ ਗਿਆ।ਭਾਰਤੀ ਕੌਸਲੇਟ ਜਨਰਲ ਮਿਲਾਨ ਸ੍ਰੀ ਲਵਾਨਿਆ ਕੁਮਾਰ ਵਲੌ ਅੰਬੈਸੀ ਦੇ ਪ੍ਰਸਾਸਨਿਕ ਕਾਰਜਾਂ ਵਿਚ ਜਿਆਦਾ ਪਾਰਦਰਸ਼ਤਾ ਅਤੇ ਸਹੂਲਤਾਂ ਲਿਆਉਣ ਦਾ ਭਰੋਸਾ ਦਿੱਤਾ ਗਿਆ ਅਤੇ ਇਸਦੇ...

SGPC ਦੀ ਅੰਤ੍ਰਿੰਗ ਕਮੇਟੀ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੁੱਢਲੇ ਤੌਰ ’ਤੇ 20 ਕਰੋੜ ਰੁਪਏ ਰਾਖਵੇਂ ਰੱਖਣ ਦਾ ਕੀਤਾ ਫੈਸਲਾ

SGPC ਦੀ ਅੰਤ੍ਰਿੰਗ ਕਮੇਟੀ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੁੱਢਲੇ ਤੌਰ ’ਤੇ 20 ਕਰੋੜ ਰੁਪਏ ਰਾਖਵੇਂ ਰੱਖਣ ਦਾ ਕੀਤਾ ਫੈਸਲਾ

Sep 11, 2025 10:25 PM (Asia/Kolkata)

 ਕਿਸਾਨਾਂ ਨੂੰ ਖੇਤ ਵਾਹੀਯੋਗ ਬਨਾਉਣ ਲਈ 8 ਲੱਖ ਲੀਟਰ ਡੀਜ਼ਲ ਦੇਵੇਗੀ ਸ਼੍ਰੋਮਣੀ ਕਮੇਟੀ- ਐਡਵੋਕੇਟ ਧਾਮੀ  10 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਦਿੱਤਾ ਜਾਵੇਗਾ ਬੀਜ- ਐਡਵੋਕੇਟ ਧਾਮੀ  ਸ਼੍ਰੋਮਣੀ ਕਮੇਟੀ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਨੂੰ ਦੇਵੇਗੀ 50-50 ਹਜ਼ਾਰ ਰੁਪਏ ਦੀ ਸਹਾਇਤਾ  ਅੰਮ੍ਰਿਤਸਰ, 11 ਸਤੰਬਰ , ਨਜ਼ਰਾਨਾ ਟਾਈਮਜ਼ ਬਿਊਰੋ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ...

ਭਾਰਤੀ ਕਮਿਊਨਿਸਟ ਪਾਰਟੀ ਬਲਾਕ ਵਲਟੋਹਾ ਦੀ ਮੀਟਿੰਗ ਅੱਜ ਕਾਮਰੇਡ ਕਾਬਲ ਸਿੰਘ ਆਸਲ ਦੀ ਪ੍ਰਧਾਨਗੀ ਹੇਠ ਕਾਮਰੇਡ ਕੁਲਵਿੰਦਰ ਸਿੰਘ ਯਾਦਗਾਰ ਭਵਨ ਵਲਟੋਹਾ ਵਿਖੇ ਹੋਈ

ਭਾਰਤੀ ਕਮਿਊਨਿਸਟ ਪਾਰਟੀ ਬਲਾਕ ਵਲਟੋਹਾ ਦੀ ਮੀਟਿੰਗ ਅੱਜ ਕਾਮਰੇਡ ਕਾਬਲ ਸਿੰਘ ਆਸਲ ਦੀ ਪ੍ਰਧਾਨਗੀ ਹੇਠ ਕਾਮਰੇਡ ਕੁਲਵਿੰਦਰ ਸਿੰਘ ਯਾਦਗਾਰ ਭਵਨ ਵਲਟੋਹਾ ਵਿਖੇ ਹੋਈ

Sep 11, 2025 10:18 PM (Asia/Kolkata)

ਮੀਟਿੰਗ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਮਹਾ ਸੰਮੇਲਨ ਦੇ ਪਹਿਲੇ ਦਿਨ ਮੁਹਾਲੀ ਵਿਖੇ ਕੀਤੀ ਜਾ ਰਹੇ ਵਿਸ਼ਾਲ ਰੈਲੀ ਦੀ ਤਿਆਰੀ ਸਬੰਧੀ ਕਰਵਾਈ ਗਈ ਮੀਟਿੰਗ ਕਰਾਉਣ ਲਈ ਜ਼ਿਲ੍ਾ ਸਕੱਤਰ ਕਾਮਰੇਡ ਦਵਿੰਦਰ ਕੁਮਾਰ ਸੋਹਲ ਉਚੇਚੇ ਤੌਰ ਤੇ ਪਹੁੰਚੇ  ਤਰਨ ਤਾਰਨ ਗੁਰਮੀਤ ਸਿੰਘ ਵਲਟੋਹਾ  ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਸਕੱਤਰ ਕਾਮਰੇਡ ਕਿਰਨਜੀਤ ਕੌਰ ਵਲਟੋਹਾ ਨੇ ਕਿਹਾ ਕਿ 21 ਤਰੀਕ ਦੀ ਮੁਹਾਲੀ ਰੈਲੀ ਲਈ ਬਲਾਕ ਵਲਟੋਹਾ ਤੋਂ ਵੀ ਪੂਰੇ ਜ਼ਿਲੇ ਵਾਂਗ ਵੱਡਾ ਜੱਥਾ ਪਹੁੰਚੇਗਾ...

  PUNJAB FLOOD : ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਾਰ ਲੈਣ ਦਾ ਸਮਾਂ

PUNJAB FLOOD : ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਾਰ ਲੈਣ ਦਾ ਸਮਾਂ

Sep 11, 2025 09:33 PM (Asia/Kolkata)

  PUNJAB FLOOD .  ਸਮੁੱਚਾ ਪੰਜਾਬ ਮੌਜੂਦਾ ਦੌਰ ਵਿੱਚ ਹੜਾਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਦਾ ਹਰ ਵਰਗ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹੜਾਂ ਕਾਰਨ ਜਰੂਰ ਪ੍ਰਭਾਵਿਤ ਹੋਇਆ ਹੈ। ਕਿਸਾਨ ਵਰਗ ਤਾਂ ਅਜੇ 2023 ਦੇ ਹੜਾਂ ਦਾ ਦੁੱਖ ਦਰਦ ਹੀ ਨਹੀਂ ਭੁੱਲਿਆ ਸੀ, ਕਰਜ਼ੇ ਦੀ ਪੰਡ ਸਿਰ ਤੇ ਹੀ ਸੀ, ਹੌਲੀ ਹੌਲੀ ਜ਼ਿੰਦਗੀ ਨੇ ਰਫਤਾਰ ਪਕੜਨੀ ਸ਼ੁਰੂ ਕੀਤੀ ਸੀ ਕਿ ਅਗਸਤ 2025 ਵਿੱਚ ਪਹਿਲਾਂ ਤੋਂ ਵੀ ਵੱਧ ਆਏ ਹੜ੍ਹ ਵੱਡਾ ਨੁਕਸਾਨ ਕਰ ਗਏ। ਸਾਲ 2023 ਵਿੱਚ ਹੜਾਂ ਤੋਂ ਠੀਕ ਦੋ...

ਰੋਡਵੇਜ਼ ਦੀ ਲਾਰੀ ‘ਚ ਬੀਬੀ ਜੀ ਦਾ VIP ਕਲਚਰ, ਅਖ਼ੇ ਡਰਾਈਵਰਾ ਮੈਨੂੰ ਘਰ ਛੱਡ ਕੇ ਆ..! ਡਰਾਈਵਰ ਬੱਸ ਲੈ ਕੇ ਪਹੁੰਚ ਗਿਆ ਥਾਣੇ

ਰੋਡਵੇਜ਼ ਦੀ ਲਾਰੀ ‘ਚ ਬੀਬੀ ਜੀ ਦਾ VIP ਕਲਚਰ, ਅਖ਼ੇ ਡਰਾਈਵਰਾ ਮੈਨੂੰ ਘਰ ਛੱਡ ਕੇ ਆ..! ਡਰਾਈਵਰ ਬੱਸ ਲੈ ਕੇ ਪਹੁੰਚ ਗਿਆ ਥਾਣੇ

Sep 11, 2025 08:56 PM (Asia/Kolkata)

ਜੁਗਰਾਜ ਸਿੰਘ ਸਰਹਾਲੀ , ਤਰਨਤਾਰਨਜੁਗਰਾਜ ਸਿੰਘ ਸਰਹਾਲੀ  ਜੁਗਰਾਜ ਸਿੰਘ ਸਰਹਾਲੀ ,ਗੋਇੰਦਵਾਲ ਸਾਹਿ ਜੁਗਰਾਜ ਸਿੰਘ ਸਰਹਾਲੀ ,ਗੋਇੰਦਵਾਲ ਸਾਹਿਬ -ਜੁਗਰਾਜ ਸਿੰਘ ਸਰਹਾਲੀ ,ਗੋਇੰਦਵਾਲ ਸਾਹਿਬ ਤਰਨ ਤਾਰਨ ਦੇ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਗੇਟ ਅੱਗੇ ਰੋਡਵੇਜ਼ ਦੀ ਬੱਸ ਵਿੱਚ ਖੂਬ ਹੰਗਾਮਾ ਹੋਇਆ।ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਰੋਡਵੇਜ਼ ਬੱਸ ਦੇ ਡਰਾਈਵਰ ਸਿਵਪਾਲ ਸਿੰਘ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਜਦੋਂ ਵਾਪਸ ਗੋਇੰਦਵਾਲ ਸਾਹਿਬ ਦੇ ਬੱਸ ਅੱਡੇ ਤੇ...

ਸਿਖ ਜਵਾਨੀ ਨੂੰ ਵੰਗਾਰ ,ਆਪਣਾ ਵਿਰਸਾ,ਪਰੰਪਰਾਵਾਂ, ਧਰਮ ਤੇ ਰਾਜਨੀਤੀ ਸੰਭਾਲੋ , ਗੁਰਤੇਜ ਸਿੰਘ ਆਈਏਐਸ

ਸਿਖ ਜਵਾਨੀ ਨੂੰ ਵੰਗਾਰ ,ਆਪਣਾ ਵਿਰਸਾ,ਪਰੰਪਰਾਵਾਂ, ਧਰਮ ਤੇ ਰਾਜਨੀਤੀ ਸੰਭਾਲੋ , ਗੁਰਤੇਜ ਸਿੰਘ ਆਈਏਐਸ

Sep 11, 2025 08:21 PM (Asia/Kolkata)

ਸਿਖ ਜਵਾਨੀ ਨੂੰ ਵੰਗਾਰ ,ਆਪਣਾ ਵਿਰਸਾ,ਪਰੰਪਰਾਵਾਂ, ਧਰਮ ਤੇ ਰਾਜਨੀਤੀ ਸੰਭਾਲੋ  ਸਿਰਦਾਰ  ਗੁਰਤੇਜ ਸਿੰਘ ਆਈਏਐਸ  ਜਿਹੜੇ ਉਮਰ ਦੇ ਓਸ ਪੜਾਅ ਉਤੇ ਹਨ,ਜਿਸ ਉਤੇ ਪੰਥ ਦੀ ਚੜ੍ਹਦੀਕਲਾ ਦੀ ਕਨਸੋਅ ਸੁਣਕੇ ਜਾਣ ਨੂੰ ਜੀਅ ਤਰਸਦਾ ਹੈ,ਉਹਨਾਂ ਨੂੰ ਵਧਾਈ।ਸੱਚੇ ਤੇ ਸੁੱਚੇ ਤਖਤ ਤੋਂ ਸੁਣੇ ਹੱਕ -ਸੱਚ ਤ, ਨਿੱਗਰ ਤੇ ਸਾਊ ਬੋਲ ਉਹਨਾਂ ਲਈ ਪਹਿਲੀ ਕਨਸੋਅ ਹਨ।ਜਿਹੜੇ ਸਾਡੇ ਪਰਉਪਕਾਰੀ ਵੀਰ ਅੱਧੀ ਸਦੀ ਤੋਂ ਅੰਨੇ ਕਨੂੰਨ ਦੀਆਂ ਸਲਾਖਾਂ,ਸਰਹੰਦ ਦੀਆਂ ਕੰਧਾਂ ਵਿਚ ਦਫਨ ਹਨ ,ਉਹਨਾਂ ਲਈ ਵੀ ਏਸ...

ਤਰਸਿੱਕਾ ਬਚਾਓ ਮੋਰਚੇ ਦਾ ਤਾਕਤਵਰ ਟਰੈਕਟਰ ਮਾਰਚ: 12 ਸਤੰਬਰ ਨੂੰ, ਇਤਿਹਾਸ ਰਚਣ ਦੀ ਤਿਆਰੀ!

ਤਰਸਿੱਕਾ ਬਚਾਓ ਮੋਰਚੇ ਦਾ ਤਾਕਤਵਰ ਟਰੈਕਟਰ ਮਾਰਚ: 12 ਸਤੰਬਰ ਨੂੰ, ਇਤਿਹਾਸ ਰਚਣ ਦੀ ਤਿਆਰੀ!

Sep 11, 2025 08:06 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ   12 ਸਤੰਬਰ ਨੂੰ ਬਲਾਕ ਤਰਸਿੱਕਾ ਦੇ ਲੋਕ ਆਪਣੀ ਏਕਤਾ ਅਤੇ ਤਾਕਤ ਦਾ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਆਮ ਟਰੈਕਟਰ ਮਾਰਚ ਨਹੀਂ, ਸਗੋਂ ਆਪਣੀ ਪਹਿਚਾਣ ਨੂੰ ਬਚਾਉਣ ਲਈ ਇੱਕ ਇਤਿਹਾਸਕ ਲੜਾਈ ਹੈ। ਇਸ ਟਰੈਕਟਰ ਮਾਰਚ ਵਿੱਚ ਕਿਸਾਨ, ਕਾਮਰੇਡ, ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ ਪਾਰਟੀਆਂ, ਮੌਜੂਦਾ ਅਤੇ ਸਾਬਕਾ ਸਰਪੰਚ ਸਭ ਇੱਕੋ ਮੰਚ 'ਤੇ ਇਕੱਠੇ ਹੋ ਰਹੇ ਹਨ, ਜਿਸ ਨੇ ਪੂਰੇ ਇਲਾਕੇ ਵਿੱਚ ਜੋਸ਼ ਭਰ ਦਿੱਤਾ ਹੈ।...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੰਨਿਆਕੁਮਾਰੀ ਦੇ ਸਵਾਮੀਥੋਪੂ ਵਿੱਚ ਅੱਯਾਵਲ਼ੀ ਮੁਖੀ ਨਾਲ ਕੀਤੀ ਮੁਲਾਕਾਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੰਨਿਆਕੁਮਾਰੀ ਦੇ ਸਵਾਮੀਥੋਪੂ ਵਿੱਚ ਅੱਯਾਵਲ਼ੀ ਮੁਖੀ ਨਾਲ ਕੀਤੀ ਮੁਲਾਕਾਤ

Sep 11, 2025 06:48 PM (Asia/Kolkata)

 ਕੰਨਿਆਕੁਮਾਰੀ/ਸ੍ਰੀ ਅੰਮ੍ਰਿਤਸਰ, 11 ਸਤੰਬਰ , ਨਜ਼ਰਾਨਾ ਟਾਈਮਜ਼ ਬਿਊਰੋ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੇ ਅੱਯਾਵਲ਼ੀ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਨ ਅਤੇ ਇਨ੍ਹਾਂ ਬਾਰੇ ਅਨੁਭਵ ਤੇ ਜਾਣਕਾਰੀ ਹਾਸਲ ਕਰਨ ਲਈ ਕੰਨਿਆਕੁਮਾਰੀ ਸਥਿਤ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਅੱਯਾਵਲ਼ੀ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬਾਲਾ ਪ੍ਰਜਾਪਤੀ ਨੇ ਗਿਆਨੀ ਕੁਲਦੀਪ ਸਿੰਘ...

ਅਜਾਦ ਹਿੰਦ ਫੌਜ ਦੇ ਖੁਫੀਆ ਵਿੰਗ ਦੇ ਅਨਜਾਣੇ ਸ਼ਹੀਦ ਫੌਜਾ ਸਿੰਘ ,ਮਰਹਾਣਾ,ਪੰਜਾਬ

ਅਜਾਦ ਹਿੰਦ ਫੌਜ ਦੇ ਖੁਫੀਆ ਵਿੰਗ ਦੇ ਅਨਜਾਣੇ ਸ਼ਹੀਦ ਫੌਜਾ ਸਿੰਘ ,ਮਰਹਾਣਾ,ਪੰਜਾਬ

Sep 11, 2025 06:16 PM (Asia/Kolkata)

ਅਜਾਦ ਹਿੰਦ ਫੌਜ ਦੇ ਖੁਫੀਆ ਵਿੰਗ ਦੇ ਅਨਜਾਣੇ ਸ਼ਹੀਦ ਫੌਜਾ ਸਿੰਘ ,ਮਰਹਾਣਾ,ਪੰਜਾਬ ਸ਼ਹਾਦਤ 10 ਸਤੰਬਰ 1943 ਭਾਰਤ ਦੇਸ਼ ਦੇ ਗਲੋਂ ਅੰਗਰੇਜਾਂ ਦੀ ਗੁਲਾਮੀ ਦਾ ਜਾਲ ਲਾਹੁਣ ਲਈ ਅਨੇਕਾਂ ਹੀ ਸੂਰਬੀਰਾਂ ਨੇ ਅਸਹਿ ਕਸ਼ਟ ਹੋਏ ਕਰਬਾਨੀਆਂ  ਕੀਤੀਆਂ ,ਜਿਨਾਂ ਵਿੱਚ ਬਹੁ ਗਿਣਤੀ ਪੰਜਾਬੀਆਂ ਦੀ ਸੀ ।ਪੰਜਾਬ ਦਾ ਕੋਈ ਟਾਂਵਾਂ ਹੀ ਪਿੰਡ ਜਾਂ ਸ਼ਹਿਰ ਹੋਵੇਗਾ ਜਿਸਦੇ ਵਸਨੀਕਾਂ ਨੇ  ਇਸ ਸੰਘਰਸ਼ ਵਿੱਚ ਹਿੱਸਾ ਨਾ ਲਿਆ ਹੋਵੇ। ਪੰਜਾਬੀ ਦੇਸ਼ ਭਗਤਾਂ ਵਿੱਚ ਕੁਰਬਾਨੀਆਂ ਵਿੱਚ ਸਭ ਤੋਂ ਵੱਧ ਗਿਣਤੀ ਦੇ ਮਾਝੇ...

  • Previous
  • 1
  • Next
Loading…
Loading the web debug toolbar…
Attempt #