11 August 2026 ਦੀਆਂ ਖ਼ਬਰਾਂ

20 published stories
ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਪਿੰਡ ਅਚਾਨਕ ਹੋਇਆ ਮਸ਼ਹੂਰ, ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਨੇ ਲੋਕ

ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਪਿੰਡ ਅਚਾਨਕ ਹੋਇਆ ਮਸ਼ਹੂਰ, ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਨੇ ਲੋਕ

Aug 12, 2026 01:28 AM (Asia/Kolkata)

ਮੈਡ੍ਰਿਡ : ਸਾਲ 2026 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 12 ਅਗਸਤ ਨੂੰ ਲੱਗਣ ਜਾ ਰਿਹਾ ਹੈ। ਹਾਲਾਂਕਿ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਅਤੇ ਨਾ ਹੀ ਭਾਰਤ ਵਿੱਚ ਇਸਦਾ ਕੋਈ ਸੂਤਕ ਕਾਲ ਪ੍ਰਭਾਵਸ਼ਾਲੀ ਹੋਵੇਗਾ। ਪਰ ਦੁਨੀਆ ਦੇ ਨਕਸ਼ੇ 'ਤੇ ਇੱਕ ਅਜਿਹੀ ਜਗ੍ਹਾ ਹੈ ਜਿਸ ਲਈ ਇਹ ਸੂਰਜ ਗ੍ਰਹਿਣ ਬੇਹੱਦ ਖ਼ਾਸ ਬਣ ਗਿਆ ਹੈ। ਸਪੇਨ ਦੇ ਬੁਰਗੋਸ ਸੂਬੇ ਵਿੱਚ ਸਥਿਤ ਸਿਰਫ਼ 10 ਲੋਕਾਂ ਦੀ ਆਬਾਦੀ ਵਾਲਾ ਇੱਕ ਛੋਟਾ ਜਿਹਾ ਪਿੰਡ 'ਅਵੇਲੇਨੋਸਾ ਡੇ ਮੁਨਿਓ' (Avellanosa De Munyo) ਇਸ...

ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ  ਲਗਾਇਆ

ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ ਲਗਾਇਆ

Aug 12, 2026 01:15 AM (Asia/Kolkata)

ਸਟੁੱਟਗਾਰਡ, ਨਜ਼ਰਾਨਾ ਟਾਈਮਜ ਬਿਊਰੋ -ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਲਈ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਸਿੱਖਲਾਈ ਕੈਂਪ ਲਗਾਇਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੁਖਦੇਵ ਸਿੰਘ ਜੀ ਨੇ ਅਤੇ ਭੈਣ ਰਣਜੀਤ ਕੌਰ ਜੀ ਨੇ ਕੀਰਤਨ ਸਿਖਾਉਣ ਦੀ ਸੇਞਾ ਨਿਭਾਈ। ਕੈਂਪ ਵਿੱਚ ਗੁਰਮਤਿ ਜਮਾਤਾ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਲਗਦੀਆਂ ਸਨ। ਇਸ ਕੈੰਪ ਵਿੱਚ...

ਪੰਥਕ ਧਿਰਾਂ ਸਹਿਮਤੀ ਨਾਲ ਵੰਡ ਲੈਣ ਟਿਕਟਾਂ...

ਪੰਥਕ ਧਿਰਾਂ ਸਹਿਮਤੀ ਨਾਲ ਵੰਡ ਲੈਣ ਟਿਕਟਾਂ...

Aug 12, 2026 01:10 AM (Asia/Kolkata)

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਹਨ ਤੇ ਇਸ ਸਮੇਂ ਚੋਣਾਂ ਲੜਨ ਵਾਲੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਏਕਤਾ ਕਰਦਿਆਂ ਬੜੀ ਸਮਝਦਾਰੀ ਤੇ ਸਿਆਣਪ ਨਾਲ ਚੱਲਣ ਦੀ ਲੋੜ ਹੈ ਤਾਂ ਜੋ ਪੰਜਾਬ ਵਿੱਚ ਪੰਥਕ ਧਿਰਾਂ ਦੀ ਸਰਕਾਰ ਬਣ ਸਕੇ। ਸਮੂਹ ਪੰਥਕ ਧਿਰਾਂ ਨੂੰ ਆਪਸੀ ਸਹਿਮਤੀ ਬਣਾਉਂਦਿਆਂ 117 ਹਲਕਿਆਂ ਵਿੱਚੋਂ ਟਿਕਟਾਂ ਵੰਡ ਲੈਣੀਆਂ ਚਾਹੀਦੀਆਂ ਹਨ। ਪੰਥਕ ਧਿਰਾਂ ਨੂੰ ਇੱਕ-ਦੂਜੇ ਦੇ ਖ਼ਿਲਾਫ਼ ਆਪਣੇ ਪੰਥਕ ਉਮੀਦਵਾਰ ਖੜ੍ਹੇ ਨਹੀਂ ਕਰਨੇ ਚਾਹੀਦੇ ਹਨ, ਇਸ ਨਾਲ ਸੰਗਤ ਵਿੱਚ ਨਿਰਾਸ਼ਾ ਵੀ ਆਵੇਗੀ...

ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਵਿਖੇ ਅੱਠਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਧੂਮਧਾਮ ਨਾਲ ਮਨਾਇਆ...

ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਵਿਖੇ ਅੱਠਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਧੂਮਧਾਮ ਨਾਲ ਮਨਾਇਆ...

Aug 11, 2026 10:46 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਅਗਸਤ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸਿੰਘ ਸਾਹਿਬ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬਾਲਾ ਪ੍ਰੀਤਮ ਅੱਠਵੇਂ ਪਾਤਿਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ...

ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਆਰ-ਪਾਰ ਦੀ ਲੜਾਈ ਲੜਨ ਲਈ ਕੌਮ ਇੱਕ ਮੰਚ ’ਤੇ ਹੋਈ ਇਕੱਠੀ, ਗਵਰਨਰ ਹਾਊਸ ਦਾ ਕੀਤਾ ਜਾਵੇਗਾ ਘਿਰਾਓ :  ਬਾਪੂ ਗੁਰਚਰਨ ਸਿੰਘ....

ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਆਰ-ਪਾਰ ਦੀ ਲੜਾਈ ਲੜਨ ਲਈ ਕੌਮ ਇੱਕ ਮੰਚ ’ਤੇ ਹੋਈ ਇਕੱਠੀ, ਗਵਰਨਰ ਹਾਊਸ ਦਾ ਕੀਤਾ ਜਾਵੇਗਾ ਘਿਰਾਓ : ਬਾਪੂ ਗੁਰਚਰਨ ਸਿੰਘ....

Aug 11, 2026 10:43 PM (Asia/Kolkata)

ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਅਤੇ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ ਜਦੋਂ ਤੱਕ 15 ਅਗਸਤ ਤੋਂ ਪਹਿਲਾਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਜਾਂ ਪੈਰੋਲ 'ਤੇ ਨਹੀਂ ਛੱਡਣਗੇ : ਜਰਨਲ ਸਕੱਤਰ ਸੁਖ ਮੋਗਾਕਿਸਾਨ ਭਵਨ ’ਚ ਸਿੱਖ ਸੰਗਤਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਪ੍ਰੈਸ ਕਾਨਫਰੰਸ 'ਚ ਲਿਆ ਹਿੱਸਾ : ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂਚੰਡੀਗੜ੍ਹ,11 ਅਗਸਤ (ਮੰਗਤ ਸਿੰਘ ਸੈਦਪੁਰ) : ਸਟੇਟ ਦੀਆਂ...

ਭਾਜਪਾ ਦੀ ਬਿਨਾਂ ਸ਼ਰਤ ਹਮਾਇਤ ਕਰਦਿਆਂ ਬਾਦਲਕਿਆਂ ਨੇ ਆਪਣੇ ਸਿਆਸੀ ਲਾਹੇ ਲਏ ਪਰ ਪੰਥ ਅਤੇ ਪੰਜਾਬ ਦਾ ਕੱਖ ਨਹੀਂ ਸੀ ਸੰਵਾਰਿਆ : ਭਾਈ ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਦਮਦਮੀ ਟਕਸਾਲ

ਭਾਜਪਾ ਦੀ ਬਿਨਾਂ ਸ਼ਰਤ ਹਮਾਇਤ ਕਰਦਿਆਂ ਬਾਦਲਕਿਆਂ ਨੇ ਆਪਣੇ ਸਿਆਸੀ ਲਾਹੇ ਲਏ ਪਰ ਪੰਥ ਅਤੇ ਪੰਜਾਬ ਦਾ ਕੱਖ ਨਹੀਂ ਸੀ ਸੰਵਾਰਿਆ : ਭਾਈ ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਦਮਦਮੀ ਟਕਸਾਲ

Aug 11, 2026 10:41 PM (Asia/Kolkata)

ਜਗਰਾਉਂ, 11 ਅਗਸਤ (ਕੁਲਵਿੰਦਰ ਸਿੰਘ ਚੰਦੀ): ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਜਪਾ ਨੂੰ ਪਾਰਲੀਮੈੰਟ ਵਿੱਚ ਓਨੇ ਮੈਂਬਰ ਪਾਰਲੀਮੈਂਟ ਮਿਲਣ ਦੀ ਆਸ ਨਹੀਂ, ਜਿੰਨੇ ਹਿੰਦੂ ਰਾਸ਼ਟਰ ਐਲਾਨਣ ਲਈ ਚਾਹੀਦੇ ਨੇ।ਨਵੀ ਹੱਦਬੰਦੀ ਰਾਹੀਂ ਭਾਜਪਾ ਆਪਦੇ ਮੈਂਬਰ ਪਾਰਲੀਮੈਂਟ ਵਧਾਉਣ ਨੂੰ ਫਿਰਦੀ ਹੈ। ਬਾਦਲਕਿਆਂ ਨੂੰ ਹੁਣ ਤਕ ਮੋਦੀ ਹੋਰੀਂ ਜਲੀਲ ਕਰਦੇ ਰਹੇ ਨੇ। ਹੁਣ ਬਾਦਲਕਿਆਂ ਦੇ ਪਾਰਲੀਮੈਂਟ...

ਜਥੇਦਾਰ ਹਵਾਰਾ ਨੂੰ ਅਜੇ ਨਹੀਂ ਮਿਲੀ ਪੈਰੋਲ, ਫਿਰ ਕਾਹਦੀਆਂ ਵਧਾਈਆਂ ਤੇ ਕਾਹਦਾ ਧੰਨਵਾਦ ?

ਜਥੇਦਾਰ ਹਵਾਰਾ ਨੂੰ ਅਜੇ ਨਹੀਂ ਮਿਲੀ ਪੈਰੋਲ, ਫਿਰ ਕਾਹਦੀਆਂ ਵਧਾਈਆਂ ਤੇ ਕਾਹਦਾ ਧੰਨਵਾਦ ?

Aug 11, 2026 10:38 PM (Asia/Kolkata)

ਜਗਰਾਉਂ, 9 ਅਗਸਤ (ਕੁਲਵਿੰਦਰ ਸਿੰਘ ਚੰਦੀ): ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨ ਦੀ ਪੈਰੋਲ ਦੇਣ ਲਈ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਸਿਫਾਰਿਸ਼ ਕੀਤੀ ਸੀ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਆਉਣ ਅਤੇ ਅਖ਼ਬਾਰਾਂ ਵਿੱਚ ਛਪਦਿਆਂ ਸਾਰ ਕੁਝ ਪੰਥਕ ਜਥੇਬੰਦੀਆਂ, ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਨੇ ਸੋਸ਼ਲ ਮੀਡੀਆ ਉੱਤੇ ਅਤੇ ਅੱਜ ਅਖ਼ਬਾਰਾਂ ਲਈ ਪ੍ਰੈਸ ਨੋਟ ਜਾਰੀ ਕਰਕੇ ਭਗਵੰਤ ਮਾਨ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦਾ ਧੰਨਵਾਦ ਕੀਤਾ ਜਾ...

ਜਥੇਦਾਰ ਹਵਾਰਾ ਦੀ ਪੈਰੋਲ ਸੰਬੰਧੀ ਕ੍ਰੈਡਿਟ ਲੈਣ ਦੀ ਲੱਗੀ ਦੌੜ

ਜਥੇਦਾਰ ਹਵਾਰਾ ਦੀ ਪੈਰੋਲ ਸੰਬੰਧੀ ਕ੍ਰੈਡਿਟ ਲੈਣ ਦੀ ਲੱਗੀ ਦੌੜ

Aug 11, 2026 10:35 PM (Asia/Kolkata)

ਜਗਰਾਉਂ, 10 ਅਗਸਤ (ਕੁਲਵਿੰਦਰ ਸਿੰਘ ਚੰਦੀ): ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਜੇ ਪੈਰੋਲ ਮਿਲੀ ਨਹੀਂ ਹੈ। ਪਰ ਕੁਝ ਅਖੌਤੀ ਆਗੂਆਂ ਨੇ ਕ੍ਰੈਡਿਟ ਲੈਣੇ ਸ਼ੁਰੂ ਵੀ ਕਰ ਦਿੱਤੇ ਹਨ। ਕੋਈ ਜਥੇਦਾਰ ਹਵਾਰੇ ਦੇ ਪਿੰਡ ਪਹੁੰਚ ਗਿਆ ਹੈ ਤੇ ਦਾਅਵੇ ਕਰ ਰਿਹਾ ਹੈ ਕਿ ਮੇਰੇ ਕਹੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਪੈਰੋਲ ਦੀ ਸਿਫਾਰਿਸ਼ ਕੀਤੀ ਹੈ। ਕੋਈ ਕਹਿ ਰਿਹਾ ਕਿ ਭਗਵੰਤ ਮਾਨ ਹੀ ਭਾਈ ਹਵਾਰੇ ਨੂੰ ਬਾਹਰ ਕਢਵਾ...

ਗਿਆਸਪੁਰਾ ਸਾਬ੍ਹ ਤੁਸੀਂ ਪੰਥਕ ਹੁੰਦੇ ਸੀ ? ਭਾਈ ਅੰਮ੍ਰਿਤਪਾਲ ਸਿੰਘ 'ਤੇ ਇਲਜ਼ਾਮ ਲਾਉਣੇ ਤੁਹਾਨੂੰ ਸ਼ੋਭਦਾ ਨਹੀਂ

ਗਿਆਸਪੁਰਾ ਸਾਬ੍ਹ ਤੁਸੀਂ ਪੰਥਕ ਹੁੰਦੇ ਸੀ ? ਭਾਈ ਅੰਮ੍ਰਿਤਪਾਲ ਸਿੰਘ 'ਤੇ ਇਲਜ਼ਾਮ ਲਾਉਣੇ ਤੁਹਾਨੂੰ ਸ਼ੋਭਦਾ ਨਹੀਂ

Aug 11, 2026 10:32 PM (Asia/Kolkata)

ਜਗਰਾਉਂ, 11 ਅਗਸਤ (ਕੁਲਵਿੰਦਰ ਸਿੰਘ ਚੰਦੀ) ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ ਦਾ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਅਜਿਹਾ ਬਿਆਨ ਸਾਹਮਣੇ ਆਇਆ ਹੈ ਜੋ ਕਦੇ ਗਿਆਸਪੁਰਾ ਤੋਂ ਆਸ ਹੀ ਨਹੀਂ ਕੀਤੀ ਜਾ ਸਕਦੀ ਸੀ। ਗਿਆਸਪੁਰਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਨਸ਼ੇ ਛੁਡਾਏ ਨਹੀਂ ਬਲਕਿ ਨੌਜਵਾਨਾਂ ਨੂੰ ਲਗਾਏ ਹਨ ਅਤੇ ਅੰਮ੍ਰਿਤਪਾਲ ਸਿੰਘ ਨੂੰ ਕਾਇਰ ਅਤੇ ਗੱਦਾਰ ਵੀ ਕਿਹਾ ਗਿਆ ਤੇ ਹੋਰ ਵੀ ਕਈ ਭੱਦੀਆਂ ਟਿੱਪਣੀਆਂ ਕੀਤੀਆਂ ਹਨ ਜਿਸ ਕਾਰਨ...

ਇੰਦਰਾ ਗਾਂਧੀ ਨੂੰ ਸੋਧਣ ਵਾਲੇ ਯੋਧਿਆਂ ਦੇ ਪਰਿਵਾਰ ਕੀ ਹੁਣ ਇੱਕ-ਦੂਜੇ ਖ਼ਿਲਾਫ਼ ਹੀ ਚੋਣਾਂ ਲੜਨਗੇ ?

ਇੰਦਰਾ ਗਾਂਧੀ ਨੂੰ ਸੋਧਣ ਵਾਲੇ ਯੋਧਿਆਂ ਦੇ ਪਰਿਵਾਰ ਕੀ ਹੁਣ ਇੱਕ-ਦੂਜੇ ਖ਼ਿਲਾਫ਼ ਹੀ ਚੋਣਾਂ ਲੜਨਗੇ ?

Aug 11, 2026 10:28 PM (Asia/Kolkata)

ਜਗਰਾਉਂ, 11 ਅਗਸਤ (ਕੁਲਵਿੰਦਰ ਸਿੰਘ ਚੰਦੀ): ਅੱਜ ਇਹ ਸਵਾਲ ਅਤੇ ਵਿਵਾਦ ਖੜ੍ਹਾ ਹੋ ਗਿਆ ਹੈ ਕਿ ਕੀ ਹੁਣ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਪਾਪਣ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਯੋਧਿਆਂ ਦੇ ਪਰਿਵਾਰ ਹੁਣ ਇੱਕ-ਦੂਜੇ ਖ਼ਿਲਾਫ਼ ਹੀ ਚੋਣਾਂ ਲੜਨਗੇ ? ਇੱਕ ਪਾਸੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ ਕੁਝ ਦਿਨ ਪਹਿਲਾਂ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੀ ਸਪੁੱਤਰੀ ਬੀਬੀ ਅੰਮ੍ਰਿਤ ਕੌਰ ਮਲੋਆ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਤੇ ਹੁਣ ਬੀਤੇ ਕੱਲ ਉਸੇ ਹਲਕੇ ਤੋਂ ਹੀ...

ਬੱਬਰ ਖ਼ਾਲਸਾ (ਜਰਮਨੀ) ਨਾਲ ਸੰਬੰਧਤ ਕਥਿਤ ਮੈਂਬਰ ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਖਾੜਕੂ ਕਹਿ ਕੇ ਭਾਰਤ ਸਰਕਾਰ ਨੂੰ ਕਾਰਵਾਈ ਕਰਨ ਲਈ ਮੁੜ ਲਿਖੀ ਚਿੱਠੀ

ਬੱਬਰ ਖ਼ਾਲਸਾ (ਜਰਮਨੀ) ਨਾਲ ਸੰਬੰਧਤ ਕਥਿਤ ਮੈਂਬਰ ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਖਾੜਕੂ ਕਹਿ ਕੇ ਭਾਰਤ ਸਰਕਾਰ ਨੂੰ ਕਾਰਵਾਈ ਕਰਨ ਲਈ ਮੁੜ ਲਿਖੀ ਚਿੱਠੀ

Aug 11, 2026 10:19 PM (Asia/Kolkata)

ਅਖੇ ਰਣਜੀਤ ਸਿੰਘ ਕੋਲ ਏ.ਕੇ. ਸੰਤਾਲੀਆਂ ਤੇ ਗੋਲਾ ਬਰੂਦ ਹਨ, ਪੰਜਾਬ ਨੂੰ ਕਿਸੇ ਸਮੇਂ ਵੀ ਅੱਗ ਲੱਗ ਸਕਦੀ ਹੈਰਣਜੀਤ ਸਿੰਘ, ਭੁਪਿੰਦਰ ਸਿੰਘ ਤੇ ਸ਼ਹੀਦ ਦੀ ਧੀ ਕਿਰਨਜੀਤ ਕੌਰ ਨੂੰ ਮਾਰਨ ਦੀਆਂ ਵੀ ਦੇ ਚੁੱਕਾ ਧਮਕੀਆਂਅੰਮ੍ਰਿਤਸਰ, 11 ਅਗਸਤ ( ਚਰਨਜੀਤ ਸਿੰਘ): ਆਪਣੇ ਆਪ ਨੂੰ ਬੱਬਰ ਖ਼ਾਲਸਾ (ਜਰਮਨੀ) ਜਥੇਬੰਦੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਦਾ ਸਭ ਤੋਂ ਨੇੜਲਾ ਬੰਦਾ ਦੱਸ ਕੇ ਕਥਿਤ ਵਿਅਕਤੀ ਕੰਵਰਜੀਤ ਸਿੰਘ ਯੂ.ਐੱਸ.ਏ. ਆਪਣੀਆਂ ਪੰਥ ਵਿਰੋਧੀ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ , ਇਸ ਸਬੰਧੀ...

ਵਿਦੇਸ਼ਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਅਣਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇਗੀ ਸਖ਼ਤ ਕਾਰਵਾਈ

ਵਿਦੇਸ਼ਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਅਣਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇਗੀ ਸਖ਼ਤ ਕਾਰਵਾਈ

Aug 11, 2026 10:09 PM (Asia/Kolkata)

ਸ੍ਰੀ ਅੰਮ੍ਰਿਤਸਰ, 11 ਅਗਸਤ-ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ - ਯੂਐੱਸਏ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਧਿਕਾਰਤ ਕਮੇਟੀ ਦੇ ਕੋਰਆਰਡੀਨੇਟਰ ਤੇ ਮੈਂਬਰ ਭਾਈ ਸਵਿੰਦਰ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਕਾਰ ਯੂਐੱਸਏ ਅੰਦਰ ਵੱਸਦੇ ਸਿੱਖਾਂ ਅਤੇ ਉੱਥੋਂ ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਕਈ ਅਹਿਮ ਮਾਮਲਿਆਂ ਉੱਤੇ ਗੰਭੀਰ ਵਿਚਾਰ...

ਸਿਵਲ ਸਰਜਨ ਵੱਲੋਂ ਐਸ.ਡੀ.ਐਚ. ਹਸਪਤਾਲ ਫਗਵਾੜਾ ਦਾ ਨਿਰੀਖਣ

ਸਿਵਲ ਸਰਜਨ ਵੱਲੋਂ ਐਸ.ਡੀ.ਐਚ. ਹਸਪਤਾਲ ਫਗਵਾੜਾ ਦਾ ਨਿਰੀਖਣ

Aug 11, 2026 10:04 PM (Asia/Kolkata)

ਹਸਪਤਾਲ ਦੇ ਵੱਖ-ਵੱਖ ਵਾਰਡਾਂ ਅਤੇ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾਫਗਵਾੜਾ, 11 ਅਗਸਤ:ਗੌਰਵ ਮੜੀਆਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਮਿਆਰੀ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਵੱਲੋਂ ਐਸ.ਡੀ.ਐਚ. ਹਸਪਤਾਲ ਫਗਵਾੜਾ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਿਭਾਗਾਂ, ਵਾਰਡਾਂ ਅਤੇ ਮਰੀਜ਼ਾਂ ਲਈ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ।ਨਿਰੀਖਣ ਦੌਰਾਨ ਗਾਇਨੀ ਵਾਰਡ, ਜਨਰਲ ਵਾਰਡ, ਐਮਰਜੈਂਸੀ...

ਸਿਹਤ ਵਿਭਾਗ ਦੀ ਟੀਮ ਵੱਲੋਂ ਚੂਹੜਵਾਲ ਖੇਤਰ ਦਾ ਦੌਰਾ 4  ਘਰਾਂ ਚੋਂ ਡੇਂਗੂ ਦਾ ਲਾਰਵਾ ਨਸ਼ਟ ਕੀਤਾ।

ਸਿਹਤ ਵਿਭਾਗ ਦੀ ਟੀਮ ਵੱਲੋਂ ਚੂਹੜਵਾਲ ਖੇਤਰ ਦਾ ਦੌਰਾ 4 ਘਰਾਂ ਚੋਂ ਡੇਂਗੂ ਦਾ ਲਾਰਵਾ ਨਸ਼ਟ ਕੀਤਾ।

Aug 11, 2026 10:00 PM (Asia/Kolkata)

ਕਪੂਰਥਲਾ, 11 ਅਗਸਤ - ਗੌਰਵ ਮੜੀਆ ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੇਂਗੂ ਤੋਂ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਕਪੁਰਥਲਾ ਦੀ ਟੀਮ ਵੱਲੋਂ ਅੱਜ ਚੁਹੜਵਾਲ ਪਿੰਡ ਵਿਖੇ ਜਾਗਰੂਕਤਾ ਕੀਤੀ ਗਈ। ਇਸ ਮੋਕੇ ਜਿਲਾ ਐਪੀਡੀਮੋਲੋਜਿਸਟ ਡਾਕਟਰ ਨੰਦੀਕਾ ਖੁੱਲਰ ਤੇ ਓਹਨਾਂ ਦੀ ਟੀਮ ਵੱਲੋਂ 270 ਘਰਾਂ ਦੀ ਚੈਕਿੰਗ ਕੀਤੀ ਗਈ ,ਜਿਸ ਦੌਰਾਨ 4 ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੋਕੇ ਤੇ ਹੀ ਟੀਮ ਵੱਲੋਂ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ...

ਹਲਕਾ ਕਪੂਰਥਲਾ ਦੀਆਂ ਆਮ ਜਨਤਕ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਗਿਆ,ਲੋਕ ਲੰਬੇ ਸਮੇਂ ਤੋਂ ਪ੍ਰੇਸ਼ਾਨ-ਸਰਬਜੀਤ ਰਾਜ

ਹਲਕਾ ਕਪੂਰਥਲਾ ਦੀਆਂ ਆਮ ਜਨਤਕ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਗਿਆ,ਲੋਕ ਲੰਬੇ ਸਮੇਂ ਤੋਂ ਪ੍ਰੇਸ਼ਾਨ-ਸਰਬਜੀਤ ਰਾਜ

Aug 11, 2026 05:00 PM (Asia/Kolkata)

ਕਪੂਰਥਲਾ 11 ਅਗਸਤ ਗੌਰਵ ਮੜੀਆ ਆਲ ਕ੍ਰਿਸ਼ਚੀਅਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਦੋਸ਼ ਲਗਾਇਆ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਲੋਕ ਅਜੇ ਵੀ ਸਿਹਤ, ਸਿੱਖਿਆ,ਰੁਜ਼ਗਾਰ ਅਤੇ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕਈ ਆਮ ਜਨਤਕ ਸਮੱਸਿਆਵਾਂ ਨਾਲ ਜੂਝ ਰਹੇ ਹਨ,ਪਰ ਹਲਕੇ ਦੇ ਵਿਧਾਇਕ ਨੇ ਨਾ ਤਾਂ ਇਨ੍ਹਾਂ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਹੈ ਅਤੇ ਨਾ ਹੀ ਇਨ੍ਹਾਂ ਦੇ ਹੱਲ ਲਈ ਕੋਈ ਠੋਸ ਪਹਿਲ ਕੀਤੀ ਹੈ।ਬਹੁਤ ਸਾਰੇ...

ਭਾਜਪਾ/ਆਰ.ਐੱਸ.ਐੱਸ. ਬਨਾਮ ਬਾਦਲ ਦਲ

ਭਾਜਪਾ/ਆਰ.ਐੱਸ.ਐੱਸ. ਬਨਾਮ ਬਾਦਲ ਦਲ

Aug 11, 2026 01:50 PM (Asia/Kolkata)

ਆਰ.ਐੱਸ.ਐੱਸ./ਭਾਜਪਾ ਨੇ ਹਿੰਦੂ ਹਿੱਤ ਵਿੱਚ ਲਗਾਤਾਰ ਕੰਮ ਕਰਦਿਆਂ ਹਿੰਦੂਆਂ ਦੇ ਮਨਾਂ ਵਿੱਚ ਥਾਂ ਬਣਾਇਆ, ਭਰੋਸਾ ਕਾਇਮ ਕੀਤਾ ਤੇ ਐਨਾ ਜ਼ੋਰਦਾਰ ਵਿਸ਼ਵਾਸ ਬਣਾਇਆ ਕਿ ਹਿੰਦੂ ਬੇਸ਼ੱਕ ਆਰ.ਐੱਸ.ਐੱਸ./ਭਾਜਪਾ ਦੀ ਲੀਡਰਸ਼ਿਪ ਦੇ ਬੜੇ ਫ਼ੈਸਲਿਆਂ ਨਾਲ ਸਹਿਮਤ ਨਹੀਂ ਹੁੰਦੇ ਤਾਂ ਵੀ ਵੋਟ ਪਾਉਣ ਮੌਕੇ ਆਪਣਾ ਭਰੋਸਾ ਆਰ.ਐੱਸ.ਐੱਸ./ਭਾਜਪਾ ਵਿੱਚ ਹੀ ਰੱਖਦੇ ਨੇ। ਹਿੰਦੂ ਹਿੱਤ ਵਿੱਚ ਲਗਾਤਾਰ ਕੰਮ ਕਰਦਿਆਂ ਆਰ.ਐੱਸ.ਐੱਸ./ਭਾਜਪਾ ਨੇ ਹਿੰਦੂਆਂ ਦੇ ਮਨਾਂ ਵਿੱਚ ਓਹੀ ਭਰੋਸੇ ਦੀ ਭਾਵਨਾ ਜਗਾ ਦਿੱਤੀ ਜੋ ਕਦੇ...

ਸਿਆਸੀ ਆਗੂਓ! ਪੰਜਾਬ ਮੰਗਤਾ ਨਹੀਂ, ਦਾਤਾ ਹੈ...

ਸਿਆਸੀ ਆਗੂਓ! ਪੰਜਾਬ ਮੰਗਤਾ ਨਹੀਂ, ਦਾਤਾ ਹੈ...

Aug 11, 2026 01:42 PM (Asia/Kolkata)

ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਨੂੰ ਮੰਗਤਾ ਤੇ ਕੰਗਾਲ ਸਮਝਿਆ ਹੋਇਆ ਹੈ। ਲੋਕਾਂ ਦਾ ਮਿਆਰ ਤੇ ਕਿਰਦਾਰ ਥੱਲੇ ਸੁੱਟਣ ਦੇ ਯਤਨ ਹੋ ਰਹੇ ਨੇ। ਲੋਕਾਂ ਨੂੰ ਸਵੈ-ਨਿਰਭਰ ਕਰਨ ਦੀ ਬਜਾਏ ਸਰਕਾਰ ਦੇ ਰਹਿਮੋ-ਕਰਮ 'ਤੇ ਕੀਤਾ ਜਾ ਰਿਹਾ। ਪੰਜਾਬ ਨੂੰ ਯੂ.ਪੀ., ਬਿਹਾਰ ਵਰਗਾ ਸੂਬਾ ਬਣਾਇਆ ਜਾ ਰਿਹਾ। ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ, ਬਾਦਲ ਦਲ, ਕਾਂਗਰਸ ਤੇ ਭਾਜਪਾ ਦੇ ਆਗੂ ਆਪਣੀ ਸਿਆਸਤ ਚਮਕਾਉਣ ਲਈ ਵੱਖ-ਵੱਖ ਐਲਾਨ ਕਰ ਰਹੇ ਨੇ ਤੇ ਹਰ ਕੋਈ ਪੰਜਾਬੀਆਂ ਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦਾ...

ਖਤਰਾ ਪਾਰਟੀ ?

ਖਤਰਾ ਪਾਰਟੀ ?

Aug 11, 2026 01:34 PM (Asia/Kolkata)

ਖਤਰਾ ਪਾਰਟੀ ?ਦੋ ਦਸੰਬਰ ਨੂੰ ਸੁਣਦਿਆਂ ‘ਹੁਕਮਨਾਮੇ’ਸ਼ਹਿ ਭਾਜਪਾ ਦੀ ਕਹਿ ਕੇ ਭੰਡਿਆ ਸੀ।ਹਾਂਜੀ ਹਾਂਜੀ' ਸੀ ਕਿਹਾ ਫਸੀਲ ਮੋਹਰੇਮਗਰੋਂ ਮੁੱਕਰ ਕੇ ਛੇਤੀ ਹੀ ਖੰਡਿਆ ਸੀ।ਲਾ ਕੇ ਤੋਹਮਤਾਂ ਲਾਹੇ ਸੀ ਪਦਵੀਆਂ ਤੋਂ'ਜਥੇਦਾਰ ਸਾਹਿਬਾਨਾਂ' ਨੂੰ ਦੰਡਿਆ ਸੀ।ਗੱਠ-ਜੋੜ ਲਈ 'ਹਾਬੜਿਆ' ਫੇਰ ਦੇਖੋਚੇਤਾ ਭੁੱਲ ਗਿਆ ਪੰਥ ਨੇ ਚੰਡਿਆ ਸੀ।ਰਿਸ਼ਤਾ 'ਪਹਿਲੀਆਂ' ਵੇਲੇ ਦਾ ਹੋਰ ਸੀਗਾਬਦਲੀ ਹੋਈ ਹੁਣ ਭਾਈ ਸਿਨਿਆਰਟੀ ਐ।ਬਾਦਲ ਦਲ 'ਤੇ ਪੰਜਾਬ ਸਿੰਹੁ ਹੱਸਦਾ ਏਇਹ ਖੇਤਰੀ ਨਹੀਂ 'ਖਤਰਾ ਪਾਰਟੀ' ਐ!ਤਰਲੋਚਨ ਸਿੰਘ ਦੁਪਾਲ...

ਤਰਨ ਤਾਰਨ ਦੇ ਪੁਲਿਸ ਥਾਣਿਆਂ ‘ਚ ਕੁੱਝ ਵੀ ਨਹੀਂ ਬਦਲਿਆ ?

ਤਰਨ ਤਾਰਨ ਦੇ ਪੁਲਿਸ ਥਾਣਿਆਂ ‘ਚ ਕੁੱਝ ਵੀ ਨਹੀਂ ਬਦਲਿਆ ?

Aug 11, 2026 11:57 AM (Asia/Kolkata)

ਤਰਨ ਤਾਰਨ, ਨਜ਼ਰਾਨਾ ਟਾਈਮਜ ਬਿਊਰੋ ਸਤਲੁਜ ਫਿਲਮ ਨੇ ਬਾਰਡਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਤਸਵੀਰ ਦੁਨੀਆ ਨੂੰ ਦਿਖਾਈ , ਜਿਸ ਨਾਲ ਪੰਜਾਬ ਪੁਲਿਸ ਅਤੇ ਭਾਰਤੀ ਸਟੇਟ ਦਾ ਘਿਨੌਣਾ ਚਿਹਰਾ  ਦੁਨੀਆ ਭਰ ਵਿੱਚ ਚਰਚਿਤ ਹੋਇਆ । ਸਰਕਾਰ ਨੇ ਫਿਲਮ ਤੇ ਪਾਬੰਦੀ ਤਾਂ ਲਗਾ ਦਿੱਤੀ ਪਰ ਪੰਜਾਬ ਪੁਲਿਸ ਦੇ ਕੰਮਕਾਜ ਨੂੰ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਫਲਸਰੂਪ ਹਾਲੀਆ ਵਾਪਰੀਆਂ ਘਟਨਾਵਾਂ ਨੇ ਉਸ ਕਾਲੇ ਦੌਰ ਦੀ ਯਾਦ ਫਿਰ ਤਾਜ਼ਾ ਕਰਵਾ ਦਿੱਤੀ ਹੈ...

ਕੁਲਦੀਪ ਸਿੰਘ ਔਲਖ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ

ਕੁਲਦੀਪ ਸਿੰਘ ਔਲਖ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ

Aug 11, 2026 11:47 AM (Asia/Kolkata)

ਪਾਰਟੀ ਨੇ ਦੂਸਰੀ ਵਾਰ ਸੌਂਪੀ ਅਹਿਮ ਜ਼ਿੰਮੇਵਾਰੀ,ਔਲਖ ਨੇ ਸੁਖਬੀਰ ਬਾਦਲ ਸਮੇਤ ਹਾਈਕਮਾਂਡ ਦਾ ਕੀਤਾ ਧੰਨਵਾਦਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,11 ਅਗਸਤਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਅਤੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੂੰ ਪਾਰਟੀ ਵੱਲੋਂ ਦੂਸਰੀ ਵਾਰ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਉਨ੍ਹਾਂ ਦੀ ਮੁੜ ਨਿਯੁਕਤੀ ਨਾਲ ਹਲਕਾ ਖਡੂਰ ਸਾਹਿਬ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਕੁਲਦੀਪ ਸਿੰਘ...

  • Previous
  • 1
  • Next
Loading…
Loading the web debug toolbar…
Attempt #