ਧਰਮਸ਼ਾਲ ਫਾਊਡੇਸ਼ਨ ਵੱਲੋਂ ਬੱਚਿਆਂ ਦੇ ਧਾਰਿਮਕ ਮੁਕਾਬਲੇ ਕਰਵਾਏ.
ਪੱਟੀ, ਨਜ਼ਰਾਨਾ ਟਾਈਮਜ਼ ਬਿਊਰੋ .ਪ੍ਰਚਾਰਕ ਵੀਰ ਅਮਰਜੀਤ ਸਿੰਘ ਸੁਰ ਸਿੰਘ ਅਤੇ ਵੀਰ ਦਿਲਬਾਗ ਸਿੰਘ ਧਾਰੀਵਾਲ ਵੱਲੋਂ ਆਪਣੇ ਸਹਿਯੋਗੀਆਂ ਦੇ ਸਹਿਯੋਗ ਨਾਲ ਧਰਮਸ਼ਾਲਾ ਫਾੳੀਂਡੇਸ਼ਨ ਬਣਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਏਸੇ ਲੜੀ ਤਹਿਤ .ਪਿੰਡ ਧਾਰੀਵਾਲ ਗੁਰਦੁਵਾਰਾ ਬਾਬਾ ਸਰਨ ਦਾਸ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਸਹਿਜ ਪਾਠ ਦੇ ਭੋਗ ਤੋਂ ਬਾਅਦ ਪਿੰਡ ਧਾਰੀਵਾਲ ਦੇ ਪਿਆਰੇ ਬੱਚਿਆਂ ਨੇ ਗੁਰਬਾਣੀ ਕੀਰਤਨ ਦੀ ਸਾਂਝ...