10 August 2025 ਦੀਆਂ ਖ਼ਬਰਾਂ

7 published stories
. "ਬਿਨਾਂ ਕੈਮਰੇ ਦੇ ਨਿਗਰਾਨੀ? ਨਵੀਂ ਵਾਈ-ਫਾਈ ਟੈਕਨਾਲੋਜੀ ਕਰਦੀ ਹੈ ਚਿਹਰਾ-ਰਹਿਤ ਟ੍ਰੈਕਿੰਗ"

. "ਬਿਨਾਂ ਕੈਮਰੇ ਦੇ ਨਿਗਰਾਨੀ? ਨਵੀਂ ਵਾਈ-ਫਾਈ ਟੈਕਨਾਲੋਜੀ ਕਰਦੀ ਹੈ ਚਿਹਰਾ-ਰਹਿਤ ਟ੍ਰੈਕਿੰਗ"

Aug 11, 2025 03:58 AM (Asia/Kolkata)

ਰੋਮ, ਇਟਲੀ 10 ਅਗਸਤ ਨਜ਼ਰਾਨਾ ਟਾਈਮਜ਼ ਬਿਊਰੋ La Sapienza ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਅਜਿਹੀ ਵਿਵਾਦਾਸਪਦ ਨਿਗਰਾਨੀ ਪ੍ਰਣਾਲੀ "WhoFi" ਤਿਆਰ ਕੀਤੀ ਹੈ, ਜੋ ਸਿਰਫ਼ ਆਮ ਵਾਈ-ਫਾਈ ਸੰਕੇਤਾਂ ਦੇ ਆਧਾਰ 'ਤੇ ਲੋਕਾਂ ਦੀ ਪਛਾਣ ਕਰ ਸਕਦੀ ਹੈ—even ਕੰਧਾਂ ਤੇ ਹਨੇਰੇ ਵਿੱਚ ਵੀ। ਇਹ ਤਕਨਾਲੋਜੀ, ਜੋ 95.5% ਸ਼ੁੱਧਤਾ ਹਾਸਲ ਕਰਦੀ ਹੈ, Channel State Information (CSI) ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਇੱਕ AI-ਚਲਿਤ ਟਰਾਂਸਫਾਰਮਰ ਮਾਡਲ ਰਾਹੀਂ ਸੰਕੇਤਾਂ ਨੂੰ ਵਿਲੱਖਣ ਬਾਇਓਮੈਟ੍ਰਿਕ...

ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਜੀ ,ਏ.ਐਸ.ਆਈ.ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ- ਵੱਖ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ

ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਜੀ ,ਏ.ਐਸ.ਆਈ.ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ- ਵੱਖ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ

Aug 11, 2025 02:58 AM (Asia/Kolkata)

ਅੰਮ੍ਰਿਤਸਰ , ਨਰਿੰਦਰ ਸਿੰਘ ਮਹਿਤਾ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਸ. ਗੁਰਵਿੰਦਰ ਸਿੰਘ ਏ.ਐੱਸ.ਆਈ ਪੰਜਾਬ ਪੁਲਿਸ ਦਾ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸੰਗਰਾਣਾ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੋਇਆ, ਜਿਸ ਵਿੱਚ ਵੱਖ-ਵੱਖ ਧਾਰਮਿਕ, ਪੰਥਕ, ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ. ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ...

ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ, ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ

ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ, ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ

Aug 11, 2025 02:45 AM (Asia/Kolkata)

ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੋਏ ਗੁਰਮਤਿਆਂ ਦੀ ਰੌਸ਼ਨੀ ਵਿੱਚ ਕੁੱਝ ਵਿਚਾਰਾਂ ਕਰਨੀਆਂ ਇਸ ਲਈ ਜ਼ਰੂਰੀ ਬਣਦੀਆਂ ਹਨ ਕਿਉਂਕਿ ਜਦੋ ਇਹ ਲਿਖਤ ਛਪ ਰਹੀ ਹੈ,ਉਸ ਸਮੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਲਈ ਬਣਾਈ ਗਈ ਭਰਤੀ ਕਮੇਟੀ, ਸ੍ਰੋਮਣੀ ਅਕਾਲੀ ਦਾ ਨਵਾਂ ਪ੍ਰਧਾਨ ਚੁਣਨ ਜਾ ਰਹੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜ ਮੈਂਬਰੀ...

ਸਵ.ਬਲਬੀਰਾਂ ਰਾਣੀ ਨਮਿੱਤ ਅੰਤਿਮ ਅਰਦਾਸ ਭਲਕੇ

ਸਵ.ਬਲਬੀਰਾਂ ਰਾਣੀ ਨਮਿੱਤ ਅੰਤਿਮ ਅਰਦਾਸ ਭਲਕੇ

Aug 11, 2025 12:18 AM (Asia/Kolkata)

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,10 ਅਗਸਤ ਰਿਟਾਇਰਡ ਬੀਡੀਪੀਓ ਬਲਦੇਵ ਰਾਜ ਬਾਵਾ ਚੋਹਲਾ ਸਾਹਿਬ ਦੇ ਧਰਮ ਪਤਨੀ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰਜੇਸ਼ ਬਾਵਾ ਅਤੇ ਸਵ.ਪੱਤਰਕਾਰ ਰਾਕੇਸ਼ ਕੁਮਾਰ ਬਾਵਾ ਦੇ ਮਾਤਾ ਬਲਬੀਰਾਂ ਰਾਣੀ ਜ਼ੋ ਕਿ 2 ਅਗਸਤ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿੱਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 11 ਅਗਸਤ ਸੋਮਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਪਾਤਸ਼ਾਹੀ ਪੰਜਵੀ ਚੋਹਲਾ ਸਾਹਿਬ ਦੇ...

ਪਾਕਿਸਤਾਨੀ ਆਰਮੀ ਚੀਫ਼ ਆਸਿਮ ਮੁਨੀਰ ਦਾ ਅਮਰੀਕਾ ਦੌਰਾ, ਰੱਖਿਆ ਸੰਬੰਧ ਮਜ਼ਬੂਤ

ਪਾਕਿਸਤਾਨੀ ਆਰਮੀ ਚੀਫ਼ ਆਸਿਮ ਮੁਨੀਰ ਦਾ ਅਮਰੀਕਾ ਦੌਰਾ, ਰੱਖਿਆ ਸੰਬੰਧ ਮਜ਼ਬੂਤ

Aug 10, 2025 10:42 PM (Asia/Kolkata)

ਰਾਵਲਪਿੰਡੀ, 10 ਅਗਸਤ ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਫ਼ੌਜੀ ਸਰਬਰਾ੍ਹ ਫ਼ੀਲਡ ਮਾਰਸ਼ਲ ਸਯਦ ਆਸਿਮ ਮੁਨੀਰ, NI (M), ਇਸ ਵੇਲੇ ਸਰਕਾਰੀ ਦੌਰੇ ‘ਤੇ ਅਮਰੀਕਾ ਵਿੱਚ ਮੌਜੂਦ ਹਨ, ਜਿੱਥੇ ਉਹ ਉੱਚ ਸੈਨਾ ਅਤੇ ਰਾਜਨੀਤਿਕ ਕਿਆਦਤ ਨਾਲ ਮੁਲਾਕਾਤਾਂ ਕਰ ਰਹੇ ਹਨ ਤਾਂ ਕਿ ਰੱਖਿਆ ਅਤੇ ਸਫ਼ਾਰਤੀ ਸੰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਟੈਂਪਾ ਵਿੱਚ, ਆਰਮੀ ਚੀਫ਼ ਨੇ ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਸਬਕਦੋਸ਼ ਹੋ ਰਹੇ ਕਮਾਂਡਰ ਜਨਰਲ ਮਾਇਕਲ ਈ. ਕੁਰਿਲਾ ਦੀ ਰਿਟਾਇਰਮੈਂਟ ਸਮਾਰੋਹ ਵਿੱਚ ਹਾਜ਼ਰੀ...

ਕਵੀਸ਼ਰ ਸਾਧੂ ਦਇਆ ਸਿਘ ਆਰਫ

ਕਵੀਸ਼ਰ ਸਾਧੂ ਦਇਆ ਸਿਘ ਆਰਫ

Aug 10, 2025 03:06 PM (Asia/Kolkata)

ਕਵੀਸ਼ਰ ਸਾਧੂ ਦਇਆ ਸਿਘ ਆਰਫ ਸਾਧੂ ਦਇਆ ਸਿੰਘ ਆਰਫ ਦਾ ਜਨਮ 26 ਦਸੰਬਰ 1894 ਨੂੰ ਪਿੰਡ ਜਲਾਲਾਬਾਦ ਪੂਰਬੀ (ਤਹਿਸੀਲ ਜੀਰਾ) ਵਿਖੇ, ਮਜ਼੍ਹਬੀ ਸਿੱਖ ਪਰਿਵਾਰ ਵਿੱਚ, ਸੰਤਾ ਸਿੰਘ ਅਤੇ ਮਾਤਾ ਰਾਮਦੇਈ ਦੇ ਘਰ ਹੋਇਆ। ਉਨ੍ਹਾਂ ਦੇ ਵਡੇਰੇ ਪਿੰਡ ਖਾਜਾ ਖੜਕ (ਜ਼ਿਲਾ ਫਿਰੋਜ਼ਪੁਰ) ਤੋਂ ਸਨ, ਪਰ ਉਨ੍ਹਾਂ ਦੇ ਦਾਦਾ ਭੂਪ ਸਿੰਘ 1857 ਦੇ ਆਸਪਾਸ ਜਲਾਲਾਬਾਦ ਆ ਵੱਸੇ ਸਨ। ਦਇਆ ਸਿੰਘ ਦੀ ਗਿਆਨ ਪ੍ਰਾਪਤੀ ਦੀ ਪਿਆਸ ਏਨੀ ਪ੍ਰਬਲ ਸੀ, ਕਿ ਘਾਹ ਖੋਤ ਕੇ ਵੇਚਿਆ, ਤੇ ਪ੍ਰਾਪਤ ਹੋਏ ਪੈਸਿਆਂ ਨਾਲ, ਮੋਗੇ ਤੋਂ ਬਾਲ...

ਸ. ਜਸਬੀਰ ਸਿੰਘ ਘੁੰਮਣ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਾਜ਼ਿਸ਼ਨ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ - ਮੈਨੇਜਰ

ਸ. ਜਸਬੀਰ ਸਿੰਘ ਘੁੰਮਣ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਾਜ਼ਿਸ਼ਨ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ - ਮੈਨੇਜਰ

Aug 10, 2025 07:50 AM (Asia/Kolkata)

ਅੰਮ੍ਰਿਤਸਰ,, ਨਜ਼ਰਾਨਾ ਟਾਈਮਜ ਬਿਊਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਤੇ ਮਰਿਆਦਾ ਨੂੰ ਨੀਤੀਗਤ ਤੌਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸ. ਜਸਬੀਰ ਸਿੰਘ ਘੁੰਮਣ ਵੱਲੋਂ ਲਗਾਏ ਗਏ ਦੋਸ਼ਾਂ ਦਾ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਪੂਰਨ ਤੌਰ ’ਤੇ ਖੰਡਨ ਕੀਤਾ ਹੈ। ਸ. ਧੰਗੇੜਾ ਨੇ ਸਪੱਸ਼ਟ ਕੀਤਾ ਕਿ ਬੀਬੀ ਸਤਵੰਤ ਕੌਰ ਦੀ ਮੰਗ ਅਨੁਸਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਪੱਤਰ ਦੇ ਅਧਾਰ ’ਤੇ ਭਾਈ ਗੁਰਦਾਸ ਹਾਲ ਦੀ ਉਨ੍ਹਾਂ ਨੂੰ...

  • Previous
  • 1
  • Next
Loading…
Loading the web debug toolbar…
Attempt #