1 November 2026 ਦੀਆਂ ਖ਼ਬਰਾਂ

21 published stories
ਬਿਲਾਵਲ  ਭੁੱਟੋ ਜ਼ਰਦਾਰੀ ਵੱਲੋਂ ਪੱਤਰਕਾਰਾਂ ਦੀ ਸੁਰੱਖਿਆ ’ਤੇ ਜ਼ੋਰ, ਕਿਹਾ- ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ ਪ੍ਰੈੱਸ ਦੀ ਆਜ਼ਾਦੀ ਲਈ ਖ਼ਤਰ

ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਪੱਤਰਕਾਰਾਂ ਦੀ ਸੁਰੱਖਿਆ ’ਤੇ ਜ਼ੋਰ, ਕਿਹਾ- ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ ਪ੍ਰੈੱਸ ਦੀ ਆਜ਼ਾਦੀ ਲਈ ਖ਼ਤਰ

Nov 02, 2026 01:12 AM (Asia/Kolkata)

ਕਰਾਚੀ (Nazrana Times) ਅਲੀ ਇਮਰਾਨ ਚੱਠਾ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਪੱਤਰਕਾਰਾਂ ਨੂੰ ਧਮਕੀਆਂ, ਹਿੰਸਾ, ਪਰੇਸ਼ਾਨੀ ਅਤੇ ਕਤਲ ਵਰਗੇ ਗੰਭੀਰ ਅਪਰਾਧਾਂ ਤੋਂ ਸੁਰੱਖਿਅਤ ਰੱਖਣਾ ਸੂਬੇ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।ਪੱਤਰਕਾਰਾਂ ਵਿਰੁੱਧ ਅਪਰਾਧਾਂ ਲਈ ਦੋਸ਼ੀਆਂ ਨੂੰ ਸਜ਼ਾ ਤੋਂ ਬਚਣ ਦੀ ਛੋਟ ਖ਼ਤਮ ਕਰਨ ਸਬੰਧੀ ਅੰਤਰਰਾਸ਼ਟਰੀ ਦਿਵਸ ਮੌਕੇ ਆਪਣੇ ਸੰਦੇਸ਼ ਵਿੱਚ ਬਿਲਾਵਲ ਨੇ ਕਿਹਾ ਕਿ ਪੱਤਰਕਾਰਾਂ ਵਿਰੁੱਧ ਅਪਰਾਧਾਂ ’ਤੇ...

Dr Sahib Singh ਦੀ ਖੈਬਰ ਪਖਤੂਨਖਵਾ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਸਲਾਹਕਾਰ ਨਾਲ ਮੁਲਾਕਾਤ, ਸਿੱਖ ਭਾਈਚਾਰੇ ਦੇ ਮੁੱਦਿਆਂ ’ਤੇ ਚਰਚ

Dr Sahib Singh ਦੀ ਖੈਬਰ ਪਖਤੂਨਖਵਾ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਸਲਾਹਕਾਰ ਨਾਲ ਮੁਲਾਕਾਤ, ਸਿੱਖ ਭਾਈਚਾਰੇ ਦੇ ਮੁੱਦਿਆਂ ’ਤੇ ਚਰਚ

Nov 02, 2026 01:06 AM (Asia/Kolkata)

ਪੇਸ਼ਾਵਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਅਤੇ ਮਨੁੱਖੀ ਅਧਿਕਾਰ ਕਮੇਟੀ ਦੇ ਮੈਂਬਰ ਡਾ. ਸਾਹਿਬ ਸਿੰਘ ਨੇ ਖੈਬਰ ਪਖਤੂਨਖਵਾ ਸਰਕਾਰ ਦੇ ਘੱਟ ਗਿਣਤੀ ਧਾਰਮਿਕ ਮਾਮਲਿਆਂ ਬਾਰੇ ਸਲਾਹਕਾਰ ਮੌਲਾਨਾ ਤੈਯਬ ਕੁਰੈਸ਼ੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੂਬੇ ਵਿੱਚ ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਮੁਲਾਕਾਤ ਦੌਰਾਨ ਧਾਰਮਿਕ...

ਪਿੰਡ ਧਿਆਨਪੁਰ ਵਿਖੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਪਹਿਲੀ ਬੱਸ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ

ਪਿੰਡ ਧਿਆਨਪੁਰ ਵਿਖੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਪਹਿਲੀ ਬੱਸ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ

Nov 01, 2026 09:40 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਲਈ ਸ਼ੁਰੂ ਕੀਤੀ ਗਈ ਮਹੱਤਵਪੂਰਨ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਧਿਆਨਪੁਰ ਵਿਖੇ ਅੱਜ ਧਾਰਮਿਕ ਯਾਤਰਾ ਦੀ ਪਹਿਲੀ ਬੱਸ ਨੂੰ ਪੂਰੇ ਉਤਸ਼ਾਹ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਪਿੰਡ ਦੀ ਸਮੂਹ ਸੰਗਤ ਵੱਲੋਂ ਅਰਦਾਸ ਕੀਤੀ ਗਈ ਅਤੇ ਮੈਂਬਰ ਮੰਗਲ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਬੱਸ ਨੂੰ ਰਵਾਨਾ ਕੀਤਾ। ਇਸ ਮੁਫ਼ਤ ਬੱਸ ਰਾਹੀਂ ਇਲਾਕੇ ਦੀ ਸੰਗਤ ਨੂੰ ਸ੍ਰੀ...

ਆਪ’ ਵੱਲੋਂ ਐਲਾਨੇ 40 ਹਲਕਿਆਂ 'ਚੋਂ ਚਰਨਜੀਤ ਚੰਨੀ ਕਿਸੇ ਵੀ ਸੀਟ ਤੋਂ ਚੋਣ ਲੜ ਕੇ ਵੇਖ ਲੈਣ ਲੋਕਾਂ ਨੇ ਕਰਨਾ ਫ਼ੈਸਲਾ : ਸੂਬਾ ਪ੍ਰਧਾਨ ਅਮਨ ਅਰੋੜਾ...

ਆਪ’ ਵੱਲੋਂ ਐਲਾਨੇ 40 ਹਲਕਿਆਂ 'ਚੋਂ ਚਰਨਜੀਤ ਚੰਨੀ ਕਿਸੇ ਵੀ ਸੀਟ ਤੋਂ ਚੋਣ ਲੜ ਕੇ ਵੇਖ ਲੈਣ ਲੋਕਾਂ ਨੇ ਕਰਨਾ ਫ਼ੈਸਲਾ : ਸੂਬਾ ਪ੍ਰਧਾਨ ਅਮਨ ਅਰੋੜਾ...

Nov 01, 2026 09:36 PM (Asia/Kolkata)

ਪੰਜਾਬ 'ਚ ਆਪ' ਦੇ ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਅਮਨ ਅਰੋੜਾ ਅਤੇ ਹਰਪਾਲ ਚੀਮਾ ਦਾ ਨਾਮ ਸਾ਼ਾਮਿਲ ਨਾ ਹੋਣਾ ਸਿਆਸੀ ਹਲਕਿਆਂ 'ਚ ਬਣਿਆ ਚਰਚਾ ਦਾ ਵਿਸ਼ਾ…ਚੰਡੀਗੜ੍ਹ 1 ਨਵੰਬਰ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਐਲਾਨੇ 40 ਹਲਕਿਆਂ 'ਚੋਂ ਆਪਣੀ ਪਸੰਦ ਦੇ ਕਿਸੇ ਵੀ ਹਲਕੇ ਤੋਂ 'ਆਪ' ਦੇ ਉਮੀਦਵਾਰ ਵਿਰੁੱਧ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਕੇ ਵੇਖ ਲੈਣ ਲੋਕਾਂ ਦਾ ਫ਼ੈਸਲਾ ਦੇਖ ਲੈਣ ਚੋਣਾਂ ਵਿੱਚ ਅੰਤਿਮ ਫ਼ੈਸਲਾ ਹਮੇਸ਼ਾ ਲੋਕਾਂ ਨੇ ਹੀ ਕਰਨਾ...

ਆਰਸੀਐੱਫ ਵਿੱਚ ਤਿੰਨ ਰੋਜ਼ਾ 32ਵਾਂ ਸਭਿਆਚਾਰਕ ਦੀਵਾਲੀ ਮੇਲਾ 2 ਨਵੰਬਰ ਤੋਂ ਸ਼ੁਰੂ ਆਰਸੀਐੱਫ ਵਿੱਚ ਤਿੰਨ ਰੋਜ਼ਾ 32ਵਾਂ ਸਭਿਆਚਾਰਕ ਦੀਵਾਲੀ ਮੇਲਾ 2 ਨਵੰਬਰ ਤੋਂ ਸ਼ੁਰੂ

ਆਰਸੀਐੱਫ ਵਿੱਚ ਤਿੰਨ ਰੋਜ਼ਾ 32ਵਾਂ ਸਭਿਆਚਾਰਕ ਦੀਵਾਲੀ ਮੇਲਾ 2 ਨਵੰਬਰ ਤੋਂ ਸ਼ੁਰੂ ਆਰਸੀਐੱਫ ਵਿੱਚ ਤਿੰਨ ਰੋਜ਼ਾ 32ਵਾਂ ਸਭਿਆਚਾਰਕ ਦੀਵਾਲੀ ਮੇਲਾ 2 ਨਵੰਬਰ ਤੋਂ ਸ਼ੁਰੂ

Nov 01, 2026 09:29 PM (Asia/Kolkata)

ਹਰਵਿੰਦਰ ਸੰਧੂ ਨਾਈਟ, ਗਤਕਾ ਪ੍ਰਦਰਸ਼ਨ ਅਤੇ ਭੰਗੜਾ ਰਹਿਣਗੇ ਮੁੱਖ ਆਕਰਸ਼ਣਬੱਚਿਆਂ ਲਈ ਲੱਗਣਗੇ ਝੂਲੇ, ਖਰੀਦਦਾਰੀ ਲਈ ਸਜਣਗੀਆਂ ਆਕਰਸ਼ਕ ਦੁਕਾਨਾਂਕਪੂਰਥਲਾ, 1 ਨਵੰਬਰ, ਗੌਰਵ ਮੜੀਆ।ਉੱਤਰੀ ਭਾਰਤ ਦੀ ਪ੍ਰਸਿੱਧ ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਵੱਲੋਂ 2 ਤੋਂ 4 ਨਵੰਬਰ 2026 ਤੱਕ ਕਰਵਾਏ ਜਾਣ ਵਾਲੇ ਤਿੰਨ ਰੋਜ਼ਾ 32ਵੇਂ ਸਭਿਆਚਾਰਕ ਦੀਵਾਲੀ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਰਕਰ ਕਲੱਬ ਦੇ ਵਿਹੜੇ ਵਿੱਚ...

ਇਸਲਾਮਾਬਾਦ ਵਿੱਚ 2 ਤੋਂ 5 ਨਵੰਬਰ ਤੱਕ ਹੋਵੇਗੀ SDPI ਦੀ 29ਵੀਂ ਟਿਕਾਊ ਵਿਕਾਸ ਕਾਨਫਰੰਸ

ਇਸਲਾਮਾਬਾਦ ਵਿੱਚ 2 ਤੋਂ 5 ਨਵੰਬਰ ਤੱਕ ਹੋਵੇਗੀ SDPI ਦੀ 29ਵੀਂ ਟਿਕਾਊ ਵਿਕਾਸ ਕਾਨਫਰੰਸ

Nov 01, 2026 09:01 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਸਸਟੇਨੇਬਲ ਡਿਵੈਲਪਮੈਂਟ ਪਾਲਿਸੀ ਇੰਸਟੀਚਿਊਟ (SDPI) ਵੱਲੋਂ 29ਵੀਂ ਟਿਕਾਊ ਵਿਕਾਸ ਕਾਨਫਰੰਸ (SDC) ਦਾ ਆਯੋਜਨ 2 ਤੋਂ 5 ਨਵੰਬਰ ਤੱਕ ਇਸਲਾਮਾਬਾਦ ਦੀ ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ (AIOU) ਵਿਖੇ ਕੀਤਾ ਜਾ ਰਿਹਾ ਹੈ। ਇਸ ਚਾਰ ਰੋਜ਼ਾ ਕਾਨਫਰੰਸ ਦਾ ਮੁੱਖ ਵਿਸ਼ਾ 'ਉਥਲ-ਪੁਥਲ ਦੇ ਦੌਰ ਵਿੱਚ ਵਿਕਾਸ ਬਾਰੇ ਮੁੜ ਵਿਚਾਰ' (Rethinking Development in an Age of Disruption) ਰੱਖਿਆ ਗਿਆ ਹੈ।ਕਾਨਫਰੰਸ ਦੇ ਨਾਲ ਹੀ ਚੌਥੀ...

ਭਾਜਪਾ ਆਗੂਆਂ ਨੇ ਜੀਰਾਮਜੀ ਯੋਜਨਾ ਦੇ ਕਨਵੀਨਰ ਮੱਸਾ ਸਿੰਘ ਨੂੰ ਸਿਰੋਪਾ ਭੇਟ ਕਰਕੇ  ਕੀਤਾ ਸਨਮਾਨਿਤ

ਭਾਜਪਾ ਆਗੂਆਂ ਨੇ ਜੀਰਾਮਜੀ ਯੋਜਨਾ ਦੇ ਕਨਵੀਨਰ ਮੱਸਾ ਸਿੰਘ ਨੂੰ ਸਿਰੋਪਾ ਭੇਟ ਕਰਕੇ ਕੀਤਾ ਸਨਮਾਨਿਤ

Nov 01, 2026 07:49 PM (Asia/Kolkata)

ਕਪੂਰਥਲਾ 1 ਨਵੰਬਰ ਗੌਰਵ ਮੜੀਆ ਭਾਜਪਾ ਆਗੂਆਂ ਨੇ ਭਾਜਪਾ ਜੀ ਰਾਮ ਜੀ ਯੋਜਨਾ ਦੇ ਕਨਵੀਨਰ ਮੱਸਾ ਸਿੰਘ ਦਾ ਪਾਰਟੀ ਦਫ਼ਤਰ ਵਿਖੇ ਪਹੁੰਚਣ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿੱਚ ਉਤਸ਼ਾਹੀ ਵਰਕਰਾਂ ਨੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ।ਪਾਰਟੀ ਦਫ਼ਤਰ ਵਿਖੇ ਆਯੋਜਿਤ ਇੱਕ ਸਵਾਗਤ ਸਮਾਰੋਹ ਵਿੱਚ ਸੀਨੀਅਰ ਅਹੁਦੇਦਾਰ ਅਤੇ ਵਰਕਰਾਂ ਨੇ ਉਨ੍ਹਾਂ ਨੂੰ ਸਿਰਪਾਓ ਭੇਂਟ ਕਰ ਕੇ ਜ਼ੋਰਦਾਰ ਸਵਾਗਤ ਕੀਤਾ।ਨਵ-ਨਿਯੁਕਤ ਜੀਰਾਮਜੀ ਯੋਜਨਾ ਦੇ ਕਨਵੀਨਰ ਮੱਸਾ ਸਿੰਘ ਨੇ ਅਹੁਦੇਦਾਰ ਅਤੇ...

ਛੋਟੇ ਛੋਟੇ ਸਵਾਲਾਂ ਦੇ ਵੱਡੇ ਭਰਮਾਂ ਨਾਲ ਜੂਝਦਾ ਸਿੱਖ ਪੰਥ  , ਡਾ. ਸਤਿੰਦਰ ਪਾਲ ਸਿੰਘ

ਛੋਟੇ ਛੋਟੇ ਸਵਾਲਾਂ ਦੇ ਵੱਡੇ ਭਰਮਾਂ ਨਾਲ ਜੂਝਦਾ ਸਿੱਖ ਪੰਥ , ਡਾ. ਸਤਿੰਦਰ ਪਾਲ ਸਿੰਘ

Nov 01, 2026 06:49 PM (Asia/Kolkata)

ਛੋਟੇ ਛੋਟੇ ਸਵਾਲਾਂ ਦੇ ਵੱਡੇ ਭਰਮਾਂ ਨਾਲ ਜੂਝਦਾ ਸਿੱਖ ਪੰਥ , ਡਾ. ਸਤਿੰਦਰ ਪਾਲ ਸਿੰਘ ਜੀਵਨ ਦੀ ਤੇਜ ਰਫ਼ਤਾਰੀ ਵਿੱਚ ਉਲਝਿਆ ਹੋਇਆ ਮਨੁੱਖ ਆਪਣਾ ਧਿਆਨ ਮੁੱਖ ਟੀਚਿਆਂ ਤੇ ਕੇਂਦ੍ਰਿਤ ਕਰਦਾ ਹੈ। ਉਸ ਦੇ ਆਲੇ ਦੁਆਲੇ ਬਹੁਤ ਕੁੱਝ ਵਾਪਰ ਰਿਹਾ ਹੁੰਦਾ ਹੈ ਪਰ ਗੈਰ ਜਰੂਰੀ ਸਮਝ ਕੇ ਉਨ੍ਹਾਂ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਉਸ ਕੋਲ ਸਮਾਂ ਨਹੀਂ ਹੁੰਦਾ ਅਤੇ ਕੋਈ ਤੱਤਕਾਲਿਕ ਅਸਰ ਪੈਂਦਾ ਵਿਖਾਈ ਨਹੀਂ ਦਿੰਦਾ। ਪਰ ਅਜਿਹੀ ਬੇਪਰਵਾਹੀ ਸਮਾਂ ਆਉਣ ਤੇ ਜਦੋਂ ਵੱਡੀ ਚੁਣੌਤੀ ਬਣ ਜਾਂਦੀ ਹੈ ਤਾਂ ਪਛਤਾਵੇ...

'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦਾ ਮੁੱਖ ਮਨੋਰਥ ਔਰਤਾਂ ਨੂੰ ਆਰਥਿਕ ਤੌਰ 'ਤੇ ਆਤਮ-ਨਿਰਭਰ, ਆਜ਼ਾਦ ਅਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਣਾ-ਮੁੱਖ ਮੰਤਰੀ ਮਾਨ

'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦਾ ਮੁੱਖ ਮਨੋਰਥ ਔਰਤਾਂ ਨੂੰ ਆਰਥਿਕ ਤੌਰ 'ਤੇ ਆਤਮ-ਨਿਰਭਰ, ਆਜ਼ਾਦ ਅਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਣਾ-ਮੁੱਖ ਮੰਤਰੀ ਮਾਨ

Nov 01, 2026 06:45 PM (Asia/Kolkata)

"ਅਬੋਹਰ 'ਚ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਅਧੀਨ ਵਿਸ਼ਾਲ ਸਮਾਗਮ ਦੌਰਾਨ 37.43 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ 'ਚ 1291 ਕਰੋੜ ਰੁਪਏ ਦੀ ਰਾਸ਼ੀ ਕੀਤੀ ਟਰਾਂਸਫਰ। ਬਿੰਦਰ ਸਿੰਘ ਖੁੱਡੀ ਕਲਾਂ ਪੰਜਾਬ ਦੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਆਤਮ-ਨਿਰਭਰ, ਆਜ਼ਾਦ ਅਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਣ ਦੇ ਮਨੋਰਥ ਨਾਲ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਅਧੀਨ ਇੱਕ ਰਾਜ ਪੱਧਰੀ ਵਿਸ਼ਾਲ ਅਤੇ ਇਤਿਹਾਸਕ ਸਮਾਗਮ ਦਾ ਆਯੋਜਨ...

ਗੁਰ-ਇਤਿਹਾਸ ਦੀ ਪੇਸ਼ਕਾਰੀ ਵਿੱਚ ਸ਼ਰਧਾ ਤੇ ਸਤਿਕਾਰ ਕਾਇਮ ਰੱਖਿਆ ਜਾਵੇ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

ਗੁਰ-ਇਤਿਹਾਸ ਦੀ ਪੇਸ਼ਕਾਰੀ ਵਿੱਚ ਸ਼ਰਧਾ ਤੇ ਸਤਿਕਾਰ ਕਾਇਮ ਰੱਖਿਆ ਜਾਵੇ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

Nov 01, 2026 05:49 PM (Asia/Kolkata)

ਅੰਮ੍ਰਿਤਸਰ, 1 ਨਵੰਬਰ , ਭਾਈ ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਇੱਕ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲਿਖਾਰੀ ਸਤਬੀਰ ਸਿੰਘ ਦੀ ਇਤਿਹਾਸਕ ਪੇਸ਼ਕਾਰੀ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚੋਂ ਸ਼ਰਧਾ, ਵੈਰਾਗ, ਪ੍ਰੇਮ, ਅਣਖ ਅਤੇ ਗ਼ੈਰਤ ਦੀ ਭਾਵਨਾ ਨੂੰ ਕਮਜ਼ੋਰ ਕਰਨ ਵਾਲੀਆਂ ਲਿਖਤਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਜਥੇਦਾਰ ਬੰਡਾਲਾ ਨੇ ਕਿਹਾ ਕਿ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਵੱਲੋਂ ਸਤਬੀਰ ਸਿੰਘ...

ਕੇਵਲ ਨਸ਼ੇ ਹੀ ਮੁੱਦਾ ਕਿਉਂ ? ਗਰੀਬੀ ਬੇਰੁਜਗਾਰੀ ਭਿ੍ਰਸ਼ਟਾਚਾਰ ਮਹਿੰਗਾਈ  ਵਰਗੇ ਦੈਂਤ ਮੂਲ ਕਾਰਣ ਹਨ - ਗੁਰਬਖਸ਼ ਸਿੰਘ ਸ਼ੇਰਗਿਲ ਅਧਿਕਾਰ ਸੰਘਰਸ਼ ਪਾਰਟੀ ।

ਕੇਵਲ ਨਸ਼ੇ ਹੀ ਮੁੱਦਾ ਕਿਉਂ ? ਗਰੀਬੀ ਬੇਰੁਜਗਾਰੀ ਭਿ੍ਰਸ਼ਟਾਚਾਰ ਮਹਿੰਗਾਈ ਵਰਗੇ ਦੈਂਤ ਮੂਲ ਕਾਰਣ ਹਨ - ਗੁਰਬਖਸ਼ ਸਿੰਘ ਸ਼ੇਰਗਿਲ ਅਧਿਕਾਰ ਸੰਘਰਸ਼ ਪਾਰਟੀ ।

Nov 01, 2026 05:45 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਵਲੋਂ ਸਿਰਫ਼ ਇੱਕ ਨਸ਼ਾ ਹੀ ਮੁੱਦਾ ਕਿਉਂ ? ਜਦੋਂ ਇਸ ਦੇ ਨਾਲ ਜੁੜੀਆਂ ਅਲਾਮਤਾਂ ਗਰੀਬੀ , ਬੇਰੋਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੇ ਦੈਂਤ ਜੋ ਇਸ ਦਾ ਮੂਲ ਕਾਰਨ ਹਨ, ਇਸ ਤੋਂ ਕਿਉਂ ਪੱਲਾ ਝਾੜਿਆ ਜਾ ਰਿਹਾ।ਇੰਜ ਸ਼ੇਰਗਿੱਲ ਨੇ ਕਿਹਾ...

ਯੋਸੀ ਮਿਜ਼ਰਾਚੀ ਦੀਆਂ ਟਿੱਪਣੀਆਂ ਦੀ ਭਾਰਤ ਅਤੇ ਇਜ਼ਰਾਈਲ ਵਿੱਚ ਆਲੋਚਨਾ

ਯੋਸੀ ਮਿਜ਼ਰਾਚੀ ਦੀਆਂ ਟਿੱਪਣੀਆਂ ਦੀ ਭਾਰਤ ਅਤੇ ਇਜ਼ਰਾਈਲ ਵਿੱਚ ਆਲੋਚਨਾ

Nov 01, 2026 05:24 PM (Asia/Kolkata)

ਕੌਮਾਂਤਰੀ ਡੈਸਕ (ਨਜ਼ਰਾਨਾ ਟਾਈਮਜ਼): ਇਜ਼ਰਾਈਲੀ-ਅਮਰੀਕੀ ਰੱਬੀ ਯੋਸੀ ਮਿਜ਼ਰਾਚੀ ਦੀ ਹਿੰਦੂ ਆਸਥਾ ਅਤੇ ਭਾਰਤੀ ਡਾਕਟਰਾਂ ਬਾਰੇ ਅਪਮਾਨਜਨਕ ਟਿੱਪਣੀਆਂ ਵਾਲੀ ਵੀਡੀਓ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਭਾਰਤੀ ਮੀਡੀਆ ਅਦਾਰਿਆਂ ਇੰਡੀਆ ਟੁਡੇ, ਐੱਨਡੀਟੀਵੀ ਅਤੇ ਲਾਈਵ ਹਿੰਦੁਸਤਾਨ ਨੇ ਇਸ ਵੀਡੀਓ ਅਤੇ ਇਸ ਉੱਤੇ ਆਈਆਂ ਪ੍ਰਤੀਕਿਰਿਆਵਾਂ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ।ਯੂਟਿਊਬ ਪ੍ਰਵਚਨ ਦੀ ਕਲਿੱਪ ਤੋਂ ਸ਼ੁਰੂ ਹੋਇਆ ਵਿਵਾਦਐੱਨਡੀਟੀਵੀ ਦੀ 30 ਅਕਤੂਬਰ ਦੀ ਵੀਡੀਓ ਰਿਪੋਰਟ...

ਲਾਹੌਰ ਦੇ ਸ਼ਾਲੀਮਾਰ ਬਾਗ਼ ਵਿੱਚ ‘ਚਾਂਦਨੀ ਰਾਤੇਂ’ ਟੂਰ ਦੀ ਸ਼ੁਰੂਆਤ, ਪਹਿਲੇ ਸਮਾਗਮ ਵਿੱਚ 500 ਤੋਂ ਵੱਧ ਸੈਲਾਨੀ ਪਹੁੰਚੇ

ਲਾਹੌਰ ਦੇ ਸ਼ਾਲੀਮਾਰ ਬਾਗ਼ ਵਿੱਚ ‘ਚਾਂਦਨੀ ਰਾਤੇਂ’ ਟੂਰ ਦੀ ਸ਼ੁਰੂਆਤ, ਪਹਿਲੇ ਸਮਾਗਮ ਵਿੱਚ 500 ਤੋਂ ਵੱਧ ਸੈਲਾਨੀ ਪਹੁੰਚੇ

Nov 01, 2026 04:41 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪੰਜਾਬ ਵਾਲਡ ਸਿਟੀਜ਼ ਐਂਡ ਹੈਰੀਟੇਜ ਏਰੀਆਜ਼ ਅਥਾਰਟੀ (ਪੀਡਬਲਯੂਸੀਐੱਚਏ) ਨੇ ਇਤਿਹਾਸਕ ਸ਼ਾਲੀਮਾਰ ਬਾਗ਼ ਵਿੱਚ ਸਾਲ 2026 ਦੇ ‘ਚਾਂਦਨੀ ਰਾਤੇਂ’ ਟੂਰ ਦੀ ਸ਼ੁਰੂਆਤ ਕੀਤੀ ਹੈ। 31 ਅਕਤੂਬਰ ਨੂੰ ਹੋਏ ਸੀਜ਼ਨ ਦੇ ਪਹਿਲੇ ਟੂਰ ਵਿੱਚ 500 ਤੋਂ ਵੱਧ ਸੈਲਾਨੀਆਂ ਨੇ ਹਿੱਸਾ ਲਿਆ।ਇਤਿਹਾਸਕ ਸੈਰ ਨਾਲ ਸੰਗੀਤ ਅਤੇ ਕਲਾ ਦਾ ਸੁਮੇਲਟੂਰ ਦੌਰਾਨ ਸੈਲਾਨੀਆਂ ਨੂੰ ਗਾਈਡ ਦੀ ਅਗਵਾਈ ਹੇਠ ਬਾਗ਼ ਦੀ ਸੈਰ ਕਰਵਾਈ ਗਈ। ਮੁਗ਼ਲ ਕਾਲ ਦੀਆਂ ਘਟਨਾਵਾਂ ਬਾਰੇ ਕਹਾਣੀਆਂ ਸੁਣਾਉਣ ਦੇ ਨਾਲ ਨਾਟਕੀ...

ਹਿੰਦੂ ਆਸਥਾ ਅਤੇ ਭਾਰਤੀ ਡਾਕਟਰਾਂ ਬਾਰੇ ਰੱਬੀ ਯੋਸੀ ਮਿਜ਼ਰਾਚੀ ਦੀਆਂ ਟਿੱਪਣੀਆਂ ਵਾਲੀ ਵੀਡੀਓ ਵਾਇਰਲ

ਹਿੰਦੂ ਆਸਥਾ ਅਤੇ ਭਾਰਤੀ ਡਾਕਟਰਾਂ ਬਾਰੇ ਰੱਬੀ ਯੋਸੀ ਮਿਜ਼ਰਾਚੀ ਦੀਆਂ ਟਿੱਪਣੀਆਂ ਵਾਲੀ ਵੀਡੀਓ ਵਾਇਰਲ

Nov 01, 2026 04:07 PM (Asia/Kolkata)

ਕੌਮਾਂਤਰੀ ਡੈਸਕ (ਨਜ਼ਰਾਨਾ ਟਾਈਮਜ਼): ਇਜ਼ਰਾਈਲੀ-ਅਮਰੀਕੀ ਯਹੂਦੀ ਧਾਰਮਿਕ ਆਗੂ ਰੱਬੀ ਯੋਸੀ ਮਿਜ਼ਰਾਚੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਫੈਲ ਰਹੀ ਹੈ, ਜਿਸ ਵਿੱਚ ਉਹ ਗਾਂ ਪ੍ਰਤੀ ਹਿੰਦੂਆਂ ਦੀ ਸ਼ਰਧਾ ਦਾ ਮਖੌਲ ਉਡਾਉਂਦੇ ਅਤੇ ਭਾਰਤੀ ਡਾਕਟਰਾਂ ਬਾਰੇ ਟਿੱਪਣੀਆਂ ਕਰਦੇ ਦਿਖਾਈ ਦਿੰਦੇ ਹਨ।ਸਾਂਝੇ ਕੀਤੇ ਵੇਰਵਿਆਂ ਅਨੁਸਾਰ, ਇਹ ਕਲਿੱਪ ਉਨ੍ਹਾਂ ਦੇ ਯੂਟਿਊਬ ਚੈਨਲ ਉੱਤੇ ਲਗਭਗ 28 ਅਕਤੂਬਰ 2026 ਨੂੰ ਪ੍ਰਸਾਰਿਤ ਇੱਕ ਪ੍ਰਵਚਨ ਵਿੱਚੋਂ ਹੈ। ਮੂਲ ਵੀਡੀਓ ਦਾ ਲਿੰਕ ਉਪਲਬਧ ਨਾ ਹੋਣ ਕਾਰਨ ਇਸ ਦੀ ਤਾਰੀਖ਼...

ਰਾਹੁਲ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ-ਚੇਤਨ ਸੂਰੀ

ਰਾਹੁਲ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ-ਚੇਤਨ ਸੂਰੀ

Nov 01, 2026 03:25 PM (Asia/Kolkata)

ਕਪੂਰਥਲਾ 1 ਨਵੰਬਰ ਗੌਰਵ ਮੜੀਆ 1984 ਦੇ ਸਿੱਖ ਕਤਲੇਆਮ ਦੀ ਬਰਸੀ ਮੌਕੇ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਕੀਤੀ ਗਈ ਸਿਆਸੀ ਰੈਲੀ ਦੀ ਸਖ਼ਤ ਨਿਖੇਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ 1 ਨਵੰਬਰ ਸਿੱਖ ਕੌਮ ਲਈ ਸੋਗ,ਦਰਦ ਅਤੇ ਇਤਿਹਾਸ ਦੇ ਸਭ ਤੋਂ ਦੁੱਖਦਾਈ ਚੈਪਟਰਾਂ ਵਿੱਚੋਂ ਇੱਕ ਹੈ।ਇਸ ਦਿਨ ਦਿੱਲੀ ਵਿੱਚ ਸਿਆਸੀ ਰੈਲੀ ਕਰਨਾ 42 ਸਾਲ ਪੁਰਾਣੇ ਜ਼ਖ਼ਮਾਂ ਨੂੰ ਮੁੜ ਕੁਰੇਦਣਾ ਹੈ।ਉਨ੍ਹਾਂਨੇ ਕਿਹਾ ਕਿ ਕਾਂਗਰਸ ਦੀ ਇਹ ਰੈਲੀ ਪਾਰਟੀ ਦੀ ਉਸ...

ਯੂਕੇ ’ਚ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਨੂੰ ਸਮਰਪਿਤ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਸ਼ਮੂਲੀਅਤ

ਯੂਕੇ ’ਚ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਨੂੰ ਸਮਰਪਿਤ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਸ਼ਮੂਲੀਅਤ

Nov 01, 2026 12:26 PM (Asia/Kolkata)

- ਸਿੱਖ ਪੰਜਾਬ ਨਾਲ ਆਪਣਾ ਨਾਤਾ ਬਣਾਈ ਰੱਖਣ ਅਤੇ ਆਪਸੀ ਮਤਭੇਦਾਂ ਤੋਂ ਉੱਪਰ ਉੱਠਣ: ਜਥੇਦਾਰ ਗੜਗੱਜ- ਸਿੱਖਾਂ ਨੂੰ ਵਿਰਾਸਤ ਦੀ ਸੰਭਾਲ ਅਤੇ ਪੰਜਾਬ ਨਾਲ ਆਪਣੀਆਂ ਜੜ੍ਹਾਂ ਮਜ਼ਬੂਤ ਰੱਖਣ ਦਾ ਦਿੱਤਾ ਸੱਦਾਥੈਟਫੋਰਡ, ਯੂਕੇ, 31 ਅਕਤੂਬਰ-ਬਿੰਦਰ ਸਿੰਘ ਖੁੱਡੀ ਕਲਾਂ/ ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਯੂਕੇ ਦੇ ਸਿੱਖ ਨੌਜਵਾਨਾਂ ਅਤੇ ਸੰਗਤ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿੱਚ ਥੈਟਫੋਰਡ ਵਿਖੇ...

1 ਨਵੰਬਰ ਨੂੰ ਪੰਜਾਬ ਦਿਵਸ 'ਤੇ ਵਿਸ਼ੇਸ਼ ਪੁਨਰ ਗਠਨ ਦੇ ਛੇ ਦਹਾਕਿਆਂ ਬਾਅਦ ਵੀ ਬੇਇਨਸਾਫ਼ੀਆਂ ਦੇ ਚੌਰਾਹੇ 'ਤੇ ਖੜਾ ਪੰਜਾਬ!-  ਬਿੰਦਰ ਸਿੰਘ ਖੁੱਡੀ ਕਲਾਂ

1 ਨਵੰਬਰ ਨੂੰ ਪੰਜਾਬ ਦਿਵਸ 'ਤੇ ਵਿਸ਼ੇਸ਼ ਪੁਨਰ ਗਠਨ ਦੇ ਛੇ ਦਹਾਕਿਆਂ ਬਾਅਦ ਵੀ ਬੇਇਨਸਾਫ਼ੀਆਂ ਦੇ ਚੌਰਾਹੇ 'ਤੇ ਖੜਾ ਪੰਜਾਬ!- ਬਿੰਦਰ ਸਿੰਘ ਖੁੱਡੀ ਕਲਾਂ

Nov 01, 2026 12:14 PM (Asia/Kolkata)

1 ਨਵੰਬਰ ਨੂੰ ਪੰਜਾਬ ਦਿਵਸ 'ਤੇ ਵਿਸ਼ੇਸ਼ਪੁਨਰ ਗਠਨ ਦੇ ਛੇ ਦਹਾਕਿਆਂ ਬਾਅਦ ਵੀ ਬੇਇਨਸਾਫ਼ੀਆਂ ਦੇ ਚੌਰਾਹੇ 'ਤੇ ਖੜਾ ਪੰਜਾਬ! ਬਿੰਦਰ ਸਿੰਘ ਖੁੱਡੀ ਕਲਾਂ ​ਭਾਰਤ ਦੇ ਨਕਸ਼ੇ ਉੱਤੇ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦਾ ਇਤਿਹਾਸ ਕੁਰਬਾਨੀਆਂ, ਬਹਾਦਰੀ, ਮਿਹਨਤ ਅਤੇ ਸੰਘਰਸ਼ਾਂ ਨਾਲ ਭਰਪੂਰ ਰਿਹਾ ਹੈ। ਹਰ ਸਾਲ 1 ਨਵੰਬਰ ਦਾ ਦਿਨ ਸਮੁੱਚੇ ਪੰਜਾਬੀ ਭਾਈਚਾਰੇ ਲਈ ਕੇਵਲ ਇੱਕ ਤਾਰੀਖ਼ ਨਹੀਂ, ਸਗੋਂ ਆਪਣੀ ਹੋਂਦ, ਮਾਂ-ਬੋਲੀ ਅਤੇ ਪਛਾਣ ਦੀ ਖ਼ਾਤਰ ਲੜੇ ਗਏ ਅਣਥੱਕ ਸੰਘਰਸ਼ਾਂ ਨੂੰ ਯਾਦ ਕਰਨ ਦਾ...

1 ਨਵੰਬਰ 1984 ਦੇ ਰਿਸਦੇ ਜ਼ਖ਼ਮ ਸਿੱਖ ਕਤਲੇਆਮ ਦਾ ਨਾਸੂਰ ਅਤੇ ਚਾਰ ਦਹਾਕਿਆਂ ਤੋਂ ਅਧੂਰੇ ਇਨਸਾਫ਼ ਦੀ ਦਰਦਨਾਕ ਦਾਸਤਾਨ!-ਬਿੰਦਰ ਸਿੰਘ ਖੁੱਡੀ ਕਲਾਂ

1 ਨਵੰਬਰ 1984 ਦੇ ਰਿਸਦੇ ਜ਼ਖ਼ਮ ਸਿੱਖ ਕਤਲੇਆਮ ਦਾ ਨਾਸੂਰ ਅਤੇ ਚਾਰ ਦਹਾਕਿਆਂ ਤੋਂ ਅਧੂਰੇ ਇਨਸਾਫ਼ ਦੀ ਦਰਦਨਾਕ ਦਾਸਤਾਨ!-ਬਿੰਦਰ ਸਿੰਘ ਖੁੱਡੀ ਕਲਾਂ

Nov 01, 2026 12:03 PM (Asia/Kolkata)

1 ਨਵੰਬਰ 1984 ਦੇ ਰਿਸਦੇ ਜ਼ਖ਼ਮਸਿੱਖ ਕਤਲੇਆਮ ਦਾ ਨਾਸੂਰ ਅਤੇ ਚਾਰ ਦਹਾਕਿਆਂ ਤੋਂ ਅਧੂਰੇ ਇਨਸਾਫ਼ ਦੀ ਦਰਦਨਾਕ ਦਾਸਤਾਨ!ਬਿੰਦਰ ਸਿੰਘ ਖੁੱਡੀ ਕਲਾਂ ​ਭਾਰਤ ਦੇ ਆਧੁਨਿਕ ਅਤੇ ਲੋਕਤੰਤਰੀ ਇਤਿਹਾਸ ਵਿੱਚ 1 ਨਵੰਬਰ 1984 ਦਾ ਦਿਨ ਇੱਕ ਅਜਿਹੇ ਕਾਲੇ ਅਧਿਆਇ ਵਜੋਂ ਦਰਜ ਹੈ, ਜਿਸ ਦੀ ਸਿਆਹੀ ਅੱਜ ਵੀ ਪੀੜਿਤਾਂ ਦੇ ਹੰਝੂਆਂ ਅਤੇ ਖ਼ੂਨ ਨਾਲ ਨਮ ਹੈ। ਇਸ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜੋ ਕੁਝ ਵਾਪਰਿਆ, ਉਹ ਮਹਿਜ਼ ਇੱਕ ਦੰਗਾ ਜਾਂ ਦੋ ਫ਼ਿਰਕਿਆਂ ਵਿਚਕਾਰ...

ਪਿੰਡ ਕੋਟ ਹਯਾਤ ਵਿਖੇ ਧਾਰਮਿਕ ਸ਼ਰਧਾ ਭਾਵਨਾ ਨਾਲ ਸੰਪੰਨ ਹੋਇਆ 'ਗੁਰੂ ਮਾਨਿਓ ਗ੍ਰੰਥ' ਚੇਤਨਾ ਮਾਰਚ

ਪਿੰਡ ਕੋਟ ਹਯਾਤ ਵਿਖੇ ਧਾਰਮਿਕ ਸ਼ਰਧਾ ਭਾਵਨਾ ਨਾਲ ਸੰਪੰਨ ਹੋਇਆ 'ਗੁਰੂ ਮਾਨਿਓ ਗ੍ਰੰਥ' ਚੇਤਨਾ ਮਾਰਚ

Nov 01, 2026 12:00 PM (Asia/Kolkata)

ਟਾਂਗਰਾਂ :- ਸੁਰਜੀਤ ਸਿੰਘ ਖਾਲਸਾਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਪਿੰਡ ਕੋਟ ਹਯਾਤ ਨੇੜੇ ਸੈਦਪੁਰ ਵਿਖੇ 'ਗਿਆਰਵਾਂ ਗੁਰੂ ਮਾਨਿਓ ਗ੍ਰੰਥ' ਚੇਤਨਾ ਮਾਰਚ 28 ਅਤੇ 29 ਅਕਤੂਬਰ (ਦਿਨ ਬੁੱਧਵਾਰ ਅਤੇ ਵੀਰਵਾਰ) ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਵਿਸ਼ੇਸ਼ ਤੌਰ ਨੂੰ ਬਹੁਤ ਹੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਤਾਦਾਦ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਪ੍ਰਤੀ...

ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਮੱਥੇ 'ਤੇ ਕਲੰਕ –ਐਡਵੋਕੇਟ ਧਾਮੀ

ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਮੱਥੇ 'ਤੇ ਕਲੰਕ –ਐਡਵੋਕੇਟ ਧਾਮੀ

Nov 01, 2026 11:49 AM (Asia/Kolkata)

ਕਾਂਗਰਸ ਨੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦਿਆਂ ਹਮੇਸ਼ਾ ਸਿੱਖਾਂ ਦੇ ਜ਼ਖ਼ਮਾਂ ਨੂੰ ਕੁਰੇਦਿਆ ਅੰਮ੍ਰਿਤਸਰ, 1 ਨਵੰਬਰ-ਬਿੰਦਰ ਸਿੰਘ ਖੁੱਡੀ ਕਲਾਂ/ ਕੰਵਰ ਪ੍ਰਤਾਪ ਸਿੰਘ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨਵੰਬਰ 1984 ਦੌਰਾਨ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਹੋਏ ਸਿੱਖ ਕਤਲੇਆਮ ਦੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ ਅਤੇ ਦੁੱਖ ਦੀ ਗੱਲ ਹੈ ਕਿ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਹ ਪ੍ਰਗਟਾਵਾ ਸ਼੍ਰੋਮਣੀ...

ਪੇਸ਼ਾਵਰ ਗਵਰਨਰ ਹਾਊਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਮਨਾਇਆ

ਪੇਸ਼ਾਵਰ ਗਵਰਨਰ ਹਾਊਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਮਨਾਇਆ

Nov 01, 2026 05:30 AM (Asia/Kolkata)

ਪੇਸ਼ਾਵਰ (ਨਜ਼ਰਾਨਾ ਟਾਈਮਜ਼): ਖ਼ੈਬਰ ਪਖ਼ਤੂਨਖ਼ਵਾ ਦੇ ਗਵਰਨਰ ਫ਼ੈਸਲ ਕਰੀਮ ਕੁੰਡੀ ਨੇ ਗਵਰਨਰ ਹਾਊਸ ਪੇਸ਼ਾਵਰ ਵਿੱਚ ਸਿੱਖ ਸੰਗਤ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿੱਚ ਸਿੱਖ ਭਾਈਚਾਰੇ ਦੇ ਨਾਲ ਹਿੰਦੂ, ਈਸਾਈ ਅਤੇ ਮੁਸਲਿਮ ਧਾਰਮਿਕ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।ਪੇਸ਼ਾਵਰ ਜ਼ਿਲ੍ਹੇ ਦੇ ਘੱਟਗਿਣਤੀ ਚੇਅਰਮੈਨ ਸਰਦਾਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ...

  • Previous
  • 1
  • Next
Loading…
Loading the web debug toolbar…
Attempt #