1 November 2025 ਦੀਆਂ ਖ਼ਬਰਾਂ

8 published stories
ਸਥਾਨਕ ਸਰਕਾਰ ਚੋਣਾਂ ਅਤੇ ਜਨ ਸੇਵਾ ਮੁਹਿੰਮ ਤੇ ਐੱਮ.ਕਿਊ.ਐੱਮ. ਪਾਕਿਸਤਾਨ ਦਾ ਧਿਆਨ

ਸਥਾਨਕ ਸਰਕਾਰ ਚੋਣਾਂ ਅਤੇ ਜਨ ਸੇਵਾ ਮੁਹਿੰਮ ਤੇ ਐੱਮ.ਕਿਊ.ਐੱਮ. ਪਾਕਿਸਤਾਨ ਦਾ ਧਿਆਨ

Nov 02, 2025 01:40 AM (Asia/Kolkata)

ਨਜ਼ਰਾਨਾ ਟਾਈਮਜ਼, ਲਾਹੌਰ ਐੱਮ.ਕਿਊ.ਐੱਮ. ਪਾਕਿਸਤਾਨ ਦੇ ਚੇਅਰਮੈਨ ਅਤੇ ਫੈਡਰਲ ਸਿੱਖਿਆ ਮੰਤਰੀ ਡਾ. ਖਾਲਿਦ ਮਕਬੂਲ ਸਿੱਧੀਕੀ ਨੇ ਲਾਹੌਰ ਦੇ ਮੁਸਲਿਮ ਟਾਊਨ ਸਥਿਤ ਐੱਮ.ਕਿਊ.ਐੱਮ. ਪੰਜਾਬ ਹਾਊਸ ਵਿੱਚ ਐੱਮ.ਕਿਊ.ਐੱਮ. ਪੰਜਾਬ ਦੇ ਕੇਂਦਰੀ ਅਹੁਦੇਦਾਰਾਂ ਦੀ ਮੀਟਿੰਗ ਦੀ ਸਧਾਰਤ ਕੀਤੀ ਅਤੇ ਇਸ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।ਮੀਟਿੰਗ ਦੌਰਾਨ ਆਉਣ ਵਾਲੀਆਂ ਸਥਾਨਕ ਸਰਕਾਰ ਚੋਣਾਂ ਲਈ ਪਾਰਟੀ ਦੇ ਸੰਗਠਨਕ ਢਾਂਚੇ ਦੀ ਸਰਗਰਮੀ, ਲੋਕਾਂ ਤੱਕ ਐੱਮ.ਕਿਊ.ਐੱਮ. ਦਾ ਮੈਨੀਫੈਸਟੋ...

ਗਿਲਗਿਤ-ਬਲਤਿਸਤਾਨ ਮੇਰਾ ਦੂਜਾ ਘਰ ਹੈ — ਰਾਸ਼ਟਰਪਤੀ ਆਸਿਫ ਅਲੀ ਜਰਦਾਰੀ

ਗਿਲਗਿਤ-ਬਲਤਿਸਤਾਨ ਮੇਰਾ ਦੂਜਾ ਘਰ ਹੈ — ਰਾਸ਼ਟਰਪਤੀ ਆਸਿਫ ਅਲੀ ਜਰਦਾਰੀ

Nov 02, 2025 01:34 AM (Asia/Kolkata)

ਰਿਪੋਰਟ: ਨਜ਼ਰਾਨਾ ਟਾਈਮਜ਼, ਗਿਲਗਿਤ – 1 ਨਵੰਬਰ ਗਿਲਗਿਤ-ਬਲਤਿਸਤਾਨ ਦੀ 77ਵੀਂ ਆਜ਼ਾਦੀ ਦਾ ਕੇਂਦਰੀ ਸਮਾਰੋਹ ਗਿਲਗਿਤ ਦੇ ਆਰਮੀ ਹੈਲੀਪੈਡ ਗਰਾਊਂਡ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਸਨ।ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਜਰਦਾਰੀ ਨੇ ਕਿਹਾ ਕਿ ਗਿਲਗਿਤ-ਬਲਤਿਸਤਾਨ ਮੇਰਾ ਦੂਜਾ ਘਰ ਹੈ, ਅਤੇ ਇਸ ਖੇਤਰ ਦੇ ਬਹਾਦਰ ਲੋਕਾਂ ਨੇ ਆਪਣੀ ਆਜ਼ਾਦੀ ਖ਼ੁਦ ਹਾਸਲ ਕੀਤੀ ਅਤੇ ਪਾਕਿਸਤਾਨ ਨਾਲ ਸ਼ਾਮਲ ਹੋਣ ਦਾ ਫੈਸਲਾ...

ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਰੋਹਾਂ ਦੀਆਂ ਤਿਆਰੀਆਂ ਦੀ ਸਮੀਖਿਆ

ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਰੋਹਾਂ ਦੀਆਂ ਤਿਆਰੀਆਂ ਦੀ ਸਮੀਖਿਆ

Nov 02, 2025 01:19 AM (Asia/Kolkata)

ਅਲੀ ਇਮਰਾਨ ਚਠਾ, ਬਿਊਰੋ ਚੀਫ਼ ਨਜ਼ਰਾਨਾ ਟਾਈਮਜ਼ – ਲਾਹੌਰ, 1 ਨਵੰਬਰ ਪ੍ਰਾਂਤੀ ਵਜ਼ੀਰਾਂ ਨੇ ਪੰਜਾਬ ਦੇ ਹੋਮ ਸੈਕਰਟਰੀ ਡਾ. ਅਹਿਮਦ ਜਾਵੇਦ ਕ਼ਾਜ਼ੀ, ਕਮਿਸ਼ਨਰ ਲਾਹੌਰ ਡਿਵਿਜ਼ਨ ਮਰਯਮ ਖ਼ਾਨ ਅਤੇ ਆਰ.ਪੀ.ਓ. ਸ਼ੇਖੂਪੁਰਾ ਅਥਰ ਇਸਮਾਈਲ ਦੇ ਨਾਲ ਨਨਕਾਣਾ ਸਾਹਿਬ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਸਮਾਰੋਹਾਂ ਲਈ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ।ਇਹ ਜਾਇਜ਼ਾ ਬੈਠਕ ਕੈਬਿਨਟ ਕਮੇਟੀ ਆਨ ਲਾ ਐਂਡ ਆਰਡਰ ਦੇ ਚੇਅਰਮੈਨ ਖ਼ਵਾਜਾ ਸਲਮਾਨ...

ਬਿਹਾਰ 'ਚ ਹਿੰਦੂਆਂ ਨੇ ਗੁਰਦੁਆਰੇ ਸਾੜੇ, ਸਿੱਖ ਮਾਰੇ, ਬੀਬੀਆਂ ਦੀ ਪੱਤ ਲੁੱਟੀ

ਬਿਹਾਰ 'ਚ ਹਿੰਦੂਆਂ ਨੇ ਗੁਰਦੁਆਰੇ ਸਾੜੇ, ਸਿੱਖ ਮਾਰੇ, ਬੀਬੀਆਂ ਦੀ ਪੱਤ ਲੁੱਟੀ

Nov 02, 2025 12:54 AM (Asia/Kolkata)

ਬਿਹਾਰ 'ਚ ਹਿੰਦੂਆਂ ਨੇ ਗੁਰਦੁਆਰੇ ਸਾੜੇ, ਸਿੱਖ ਮਾਰੇ, ਬੀਬੀਆਂ ਦੀ ਪੱਤ ਲੁੱਟੀ ਭਾਰਤ ਦੇ ਬਿਹਾਰ ਸੂਬੇ ਦੀ ਰਾਜਧਾਨੀ ਪਟਨਾ ਸਾਹਿਬ 'ਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤੇ ਇੱਥੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਮੌਜੂਦ ਹੈ। ਇਸ ਸ਼ਹਿਰ ਨਾਲ ਸਿੱਖਾਂ ਦੀ ਖਾਸ ਸਾਂਝ ਹੈ ਤੇ ਇੱਥੇ ਅਨੇਕਾਂ ਇਤਿਹਾਸਕ ਗੁਰਦੁਆਰੇ ਹਨ। ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਮੁੱਖ ਦੋਸ਼ਣ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ...

ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨਟ ਅਤੇ ਸਿੰਡੀਕੇਟ ਭੰਗ ਕਰਨ ਦੀ ਸਖ਼ਤ ਨਿੰਦਾ-ਕਰੀਮਪੁਰੀ

ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨਟ ਅਤੇ ਸਿੰਡੀਕੇਟ ਭੰਗ ਕਰਨ ਦੀ ਸਖ਼ਤ ਨਿੰਦਾ-ਕਰੀਮਪੁਰੀ

Nov 02, 2025 12:42 AM (Asia/Kolkata)

ਚੰਡੀਗੜ੍ਹ/ਜਲੰਧਰ, 1 ਨਵੰਬਰ 2025 ,ਗੁਰਜੀਤ ਸਿੰਘ ਅਜ਼ਾਦ ​ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਅਤੇ ਚੰਡੀਗੜ੍ਹ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 59 ਸਾਲ ਪੁਰਾਣੀ ਸੈਨਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਫੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ।​ਡਾ. ਕਰੀਮਪੁਰੀ ਨੇ ਇੱਕ ਸਖ਼ਤ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਿਸ ਦਿਨ ਸਮੁੱਚਾ ਪੰਜਾਬ 'ਪੰਜਾਬ ਦਿਵਸ' ਮਨਾ ਰਿਹਾ ਹੈ, ਉਸੇ ਦਿਨ ਕੇਂਦਰ ਸਰਕਾਰ ਨੇ ਇਹ ਫੈਸਲਾ...

ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਧੀਆਂ ਦੇ ਵਿਆਹ ਕਰੇਗਾ ਸਰਬੱਤ ਦਾ ਭਲਾ ਟਰੱਸਟ

ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਧੀਆਂ ਦੇ ਵਿਆਹ ਕਰੇਗਾ ਸਰਬੱਤ ਦਾ ਭਲਾ ਟਰੱਸਟ

Nov 02, 2025 12:00 AM (Asia/Kolkata)

ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਿਆਹੁਤਾ ਜੋੜਿਆਂ ਨੂੰ ਦੇਵਾਂਗੇ ਜ਼ਰੂਰੀ ਘਰੇਲੂ ਸਮਾਨ-ਡਾ.ਓਬਰਾਏਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,1 ਨਵੰਬਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਆਪਣੇ ਸੇਵਾ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਹੋਇਆ ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਨਾਲ ਸੰਬੰਧਿਤ ਲੋੜਵੰਦ ਧੀਆਂ ਦੇ ਵਿਆਹ ਕਰਨ ਦਾ ਜਿੰਮਾ ਚੁੱਕਿਆ ਹੈ।ਇਸ...

ਸ਼ਹੀਦ ਭਾਈ ਮੇਜਰ ਸਿੰਘ ਤੇ ਸ਼ਹੀਦ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਪਿੰਡ ਕੌਲੋਵਾਲ ਵਿਖੇ ਕਰਵਾਇਆ ਸਲਾਨਾ ਸ਼ਹੀਦੀ ਸਮਾਗਮ

ਸ਼ਹੀਦ ਭਾਈ ਮੇਜਰ ਸਿੰਘ ਤੇ ਸ਼ਹੀਦ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਪਿੰਡ ਕੌਲੋਵਾਲ ਵਿਖੇ ਕਰਵਾਇਆ ਸਲਾਨਾ ਸ਼ਹੀਦੀ ਸਮਾਗਮ

Nov 01, 2025 11:56 PM (Asia/Kolkata)

ਹੜ੍ਹ ਪੀੜਤਾਂ ਲਈ 11 ਲੱਖ ਦੀ ਖਾਦ ਅਤੇ 4 ਲੱਖ ਦੀ ਨਗਦ ਸੇਵਾ ਕੀਤੀ ਅੰਮ੍ਰਿਤਸਰ, 1 ਨਵੰਬਰ , ਗੁਰਸੇਵਕ ਸਿੰਘ  ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਈ ਮੇਜਰ ਸਿੰਘ ਅਤੇ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਪਿੰਡ ਕੌਲੋਵਾਲ ਦੇ ਗੁਰਦੁਆਰਾ ਸ਼ਹੀਦਾਂ ਸਾਧ ਸੰਗਤ ਵਿਖੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ...

ਅਕਾਲੀ ਆਗੂ ਸੁਖਰਾਜ ਸਿੰਘ ਮੁੱਛਲ  ਦੇ ਪਿਤਾ ਸਰਦਾਰ ਨਾਹਰ ਸਿੰਘ ਦੀ ਮੌਤ ਦਾ ਅਫਸੋਸ ਕਰਨ ਲਈ ਪਹੁੰਚੇ ਵਿਧਾਇਕ ਗੁਨੀਵ ਕੌਰ ਮਜੀਠੀਆ|

ਅਕਾਲੀ ਆਗੂ ਸੁਖਰਾਜ ਸਿੰਘ ਮੁੱਛਲ  ਦੇ ਪਿਤਾ ਸਰਦਾਰ ਨਾਹਰ ਸਿੰਘ ਦੀ ਮੌਤ ਦਾ ਅਫਸੋਸ ਕਰਨ ਲਈ ਪਹੁੰਚੇ ਵਿਧਾਇਕ ਗੁਨੀਵ ਕੌਰ ਮਜੀਠੀਆ|

Nov 01, 2025 11:53 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ| ਮਜੀਠੀਆ ਪਰਿਵਾਰ ਅਕਾਲੀ ਵਰਕਰਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦਾ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਗਨੀਵਕੌਰ ਮਜੀਠੀਆ ਨੇ ਪਿੰਡ ਮੁੱਛਲ ਵਿਖੇ ਅਕਾਲੀ ਆਗੂ ਸੁਖਰਾਜ ਸਿੰਘ ਦੀ ਪਿਤਾ ਸਰਦਾਰ ਨਾਹਰ ਸਿੰਘ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੁੁਝ ਜਰੂਰੀ ਰੁਝੇਵਿਅਾਂ ਕਾਰਨ ਅੰਤਿਮ ਅਰਦਾਸ ਸਮੇ ਨਹੀਂ ਪਹੁੰਚ ਸਕੇ ਨਾਹਰ ਸਿੰਘ ਦੀ ਅਚਾਨਕ ਮੌਤ ਹੋਣ ਕਾਰਨ ਪਰਿਵਾਰ ਅਤੇ ਪਾਰਟੀ ਨੂੰ...

  • Previous
  • 1
  • Next
Loading…
Loading the web debug toolbar…
Attempt #