ਬਾਦਲਾਂ ਵਾਲ਼ੀ ਖੱਡ 'ਚ ਡਿੱਗੇ ਕੈਪਟਨ ਦਾ ਮੁੜ ਉੱਠਣਾ ਔਖਾ
Dec 18, 2025 12:20 AM (Asia/Kolkata)
ਬਾਦਲਾਂ ਵਾਲ਼ੀ ਖੱਡ 'ਚ ਡਿੱਗੇ ਕੈਪਟਨ ਦਾ ਮੁੜ ਉੱਠਣਾ ਔਖਾ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਅੱਜ-ਕੱਲ੍ਹ ਕਾਫ਼ੀ ਚਰਚਾ 'ਚ ਹਨ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਹੈ ਕਿ
ਬਲਾਕ ਸੰਮਤੀ ਚੋਹਲਾ ਸਾਹਿਬ ਦੀ ਹੋਈ ਚੋਣ ਵਿੱਚ ਕਾਂਗਰਸ ਪਾਰਟੀ 7 ਸ਼ੀਟਾਂ ਲੈਕੇ ਪਹਿਲੇ ਸਥਾਨ 'ਤੇ ਰਹੀ
Dec 18, 2025 12:06 AM (Asia/Kolkata)
ਅਕਾਲੀ ਦਲ ਦੂਜੇ,ਆਮ ਆਦਮੀਂ ਪਾਰਟੀ ਤੀਜੇ ਅਤੇ ਬੀਜੇਪੀ ਦੇ ਉਮੀਦਵਾਰ ਚੌਥੇ ਸਥਾਨ 'ਤੇ ਰਹੇਰਾਕੇਸ਼ ਨਈਅਰ ਚੋਹਲਾ ਸਾਹਿਬ,17 ਦਸੰਬਰ14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ
ਟਾਂਗਰਾ ਜ਼ੋਨ ਤੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
Dec 18, 2025 12:29 AM (Asia/Kolkata)
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਕਰਵਾਏ ਗਏ ਵਿਕਾਸ ਤੇ ਮੋਹਰਾਂ ਲਗੀਆਂ – ਗੁਰਮੁਖ ਸਿੰਘ ਸਰਜਾ/ਸਵਿੰਦਰ ਸਿੰਘ ਮੁਛੱਲ।ਟਾਂਗਰਾ – ਸੁਰਜੀਤ ਸਿੰਘ ਖਾਲਸ ਟਾਂਗਰਾ ਜ਼ੋਨ ਤੋਂ
ਟਾਂਗਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿਤ ਪ੍ਰਾਪਤ ਕਰਨਗੇ- ਸਰਪੰਚ ਗੁਰਦੇਵ ਸਿੰਘ ਟਾਂਗਰਾ/ਲਖਵਿੰਦਰ ਕੌਰ ਚਾਹਲ।
Dec 15, 2025 02:53 AM (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ ਆਮ ਆਦਮੀ ਪਾਰਟੀ ਦੀ ਸਰਕਾਰ ਸਮੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਰਿਕਾਰਡ ਤੋੜ ਵਿਕਾਸ ਦੇ ਕੰਮ ਕਰਵਾਏ ਜੋ ਪਿਛਲੇ ਸਮੇਂ ਕਿਸੇ ਵੀ ਪਾਰਟੀ ਦੀ
ਕਿਸਾਨ ਮਜ਼ਦੂਰ ਮੋਰਚਾ ਦੀ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ, 18, 19 ਨੂੰ ਪੰਜਾਬ ਪੱਧਰੀ ਡੀਸੀ ਦਫ਼ਤਰ ਮੋਰਚੇ, ਮਸਲਿਆਂ ਦੇ ਹੱਲ ਨਾ ਹੋਏ ਤਾਂ 20 ਤੋਂ ਰੇਲ ਰੋਕੋ ਮੋਰਚਾ
Dec 13, 2025 04:53 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾਕੇ ਐਮ ਐਮ ਪੰਜਾਬ ਚੈਪਟਰ ਵੱਲੋਂ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਜਿਸ ਵਿੱਚ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਨੇ
ਪੰਜਾਬ ਵਿੱਚ ਰੂਸੀ ਰਹਿੰਦ-ਖੂੰਹਦ ਦੀ ਕਮਾਈ
Dec 11, 2025 11:13 PM (Asia/Kolkata)
ਪੰਜਾਬ ਵਿੱਚ ਰੂਸੀ ਰਹਿੰਦ-ਖੂੰਹਦ ਦੀ ਕਮਾਈ ਪੰਜਾਬ ਦੀ ਧਰਤੀ ਤੇ ਸਵਾ ਤਿੰਨ ਸੌ ਸਾਲ ਤੋਂ ਕਲਗੀਧਰ ਦਸ਼ਮੇਸ਼ ਪਿਤਾ ਦੇ ਪਰਿਵਾਰ ਦਾ ਲਹੂ ਡੁੱਲ੍ਹ ਰਿਹਾ ਜੋ ਇਸ ਮੱਟੀ ਨੂੰ ਸੂਰਮਗਤੀ ਦੀ
ਅਧਿਕਾਰ ਸੰਘਰਸ਼ ਪਾਰਟੀ ਅਤੇ ਆਲ ਇੰਡੀਆ ਮਜਦੂਰ ਪਾਰਟੀ ਰਲਕੇ ਲੜਨਗੇ 2027 ਚੋਣਾਂ -: ਇੰਜ ਸ਼ੇਰਗਿੱਲ
Dec 11, 2025 07:45 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾਅਧਿਕਾਰ ਸ਼ੰਘਰਸ਼ ਪਾਰਟੀ ਦੇ ਕੇਂਦਰੀ ਦਫਤਰ ਅੰਮ੍ਰਿਤਸਰ ਵਿੱਚ ਆਲ ਇੰਡੀਆ ਮਜਦੂਰ ਪਾਰਟੀ ਦੇ ਕੌਮੀ ਪ੍ਰਧਾਨ ਸ੍ਰ ਗੁਰਪਾਲ ਸਿੰਘ ਰੰਗਰੇਟਾ ਅਤੇ ਕੌਮੀ ਜਨਰਲ
ਵੱਡੀ ਖਬਰ: ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ‘ਚੋਂ ਕੱਢਿਆ
Dec 09, 2025 10:07 AM (Asia/Kolkata)
ਚੰਡੀਗੜ੍ਹ, 9 ਦਸੰਬਰ 2025 ,ਨਜ਼ਰਾਨਾ ਟਾਈਮਜ ਬਿਊਰੋ ਕਾਂਗਰਸ ਦੇ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਹੋਇਆਂ ਸੀਨੀਅਰ ਲੀਡਰ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ
ਅੱਜ S.K.M.ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸਮੂਹਿਕ ਸਬ ਡਵੀਜ਼ਨ ਡਵੀਜ਼ਨਾ ਅਗੇ ਜਨਤਕ ਧਰਨੇ - ਟਾਂਗਰਾ -
Dec 09, 2025 04:29 AM (Asia/Kolkata)
ਟਾਂਗਰਾ,ਸੁਰਜੀਤ ਸਿੰਘ ਖਾਲਸਾ ਐਸ ਕੇ ਐਮ ਵਿਚ ਕੰਮ ਕਰਦੀਆਂ ਜਥੇਬੰਦੀਆਂ ਅਤੇ ਬਿਜਲੀ ਬੋਰਡ ਦੇ ਪੇਨਸ਼ਨ ਕਾਮਿਆਂ ਵੱਲੋਂ ਬਿਜਲੀ ਸੋਧ ਬਿੱਲ2025 ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਬਿਜਲੀ
ਪਿਛਲੇ ਲਮੇਂ ਤੋਂ ਚਲਦੇ ਆ ਰਹੇ ਨਹਿਰੀ ਖਾਲ ਵਿਭਾਗ ਦੇ ਰਿਕਾਰਡ ਵਿਚੋਂ ਗਾਇਬ ਹੋਣ ਕਾਰਣ ਕਿਸਾਨਾਂ ਵਿਚ ਆਪਸੀ ਝਗੜੇ ਹੋਣ ਦਾ ਕਾਰਣ ਬਣੇ।
Dec 07, 2025 05:47 AM (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾਪੰਜਬ ਸਰਕਾਰ ਵੱਲੋਂ ਲੋਕਾਂ ਨੂੰ ਆਉਣ ਵਾਲੇ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਨਹਿਰੀ ਸੂਏ ਪੱਕੇ ਕਰਵਾ ਕੇ ਨਹਿਰੀ ਖਾਲੇ ਜੋ ਕਿ ਕਿਸਾਨਾਂ ਨੇ ਆਪਣੇ ਖੇਤਾਂ ਵਿਚ