ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲ-ਮੰਤ੍ਰ ਦੀ ਸਹੀ ਥਾਂ- ਪ੍ਰੋ.ਸਾਹਿਬ ਸਿੰਘ ਜੀ

Dec,13 2025

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲ-ਮੰਤ੍ਰ ਦੀ ਸਹੀ ਥਾਂ-ਪ੍ਰੋ. ਸਾਹਿਬ ਸਿੰਘ ਜੀ  ਦਸੰਬਰ 1920 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਉੱਤੇ, ਖ਼ਾਲਸਾ ਹਾਈ ਸਕੂਲ

ਜਦੋਂ ਸ਼੍ਰੋਮਣੀ ਕਮੇਟੀ ਬਾਦਲਕਿਆਂ 'ਚ ਵੜੀ ਨਰੈਣੂ ਮਹੰਤ ਦੀ ਰੂਹ, ਸਿੰਘਣੀਆਂ 'ਤੇ ਕੀਤਾ ਜ਼ੁਲਮ

Dec,09 2025

ਜਦੋਂ ਸ਼੍ਰੋਮਣੀ ਕਮੇਟੀ ਬਾਦਲਕਿਆਂ 'ਚ ਵੜੀ ਨਰੈਣੂ ਮਹੰਤ ਦੀ ਰੂਹ, ਸਿੰਘਣੀਆਂ 'ਤੇ ਕੀਤਾ ਜ਼ੁਲਮ  ਸੰਨ 2020 'ਚ ਜਦ ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈੱਸ 'ਚੋਂ ਸ੍ਰੀ ਗੁਰੂ ਗ੍ਰੰਥ

ਲਾਹੌਰ ਹਾਈ ਕੋਰਟ ਵਿੱਚ ਭਾਰਤੀ ਯਾਤਰੀ ਦੀ ਵੀਜ਼ਾ ਉਲੰਘਣਾ ਮਾਮਲੇ ਦੀ ਸੁਣਵਾਈ

Dec,05 2025

ਪਟੀਸ਼ਨ ਨਿਯਮਿਤ ਸੁਣਵਾਈ ਲਈ ਮੰਨਜ਼ੂਰ, ਦੋ ਹਫ਼ਤਿਆਂ ਵਿੱਚ ਰਿਪੋਰਟਾਂ ਤਲਬਨਜ਼ਰਾਨਾ ਟਾਈਮਜ਼, ਲਾਹੌਰ — 5 ਦਸੰਬਰ 2025ਰਿਪੋਰਟ: ਅਲੀ ਇਮਰਾਨ ਚੱਠਾ  ਲਾਹੌਰ ਹਾਈ ਕੋਰਟ (LHC) ਵਿੱਚ ਅੱਜ ਇੱਕ

ਕਿਸਾਨਾਂ ਵੱਲੋਂ 5 ਦਸੰਬਰ ਨੂੰ ਦੋ ਘੰਟੇ ਰੇਲ ਰੋਕੋ—ਪੰਜਾਬ ‘ਚ 26 ਥਾਵਾਂ ਹੋਣਗੀਆਂ ਪ੍ਰਭਾਵਿਤ

Dec,02 2025

ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਨੇ ਬਿਜਲੀ ਸੋਧ ਬਿਲ 2025 ਨੂੰ ਰੱਦ ਕਰਨ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਮੁੜ ਲਗਵਾਉਣ, ਅਤੇ ਸਰਕਾਰ

ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਨੂੰ ਰੀਲੀਜ਼ ਨਾ ਕੀਤਾ ਜਾਵੇ- ਸ. ਮੰਨਣ

Nov,17 2025

ਕਿਹਾ; ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮ ਜਾਰੀ ਨਾ ਕਰਨ ਸਬੰਧੀ ਕੀਤਾ ਹੈ ਆਦੇਸ਼ਅੰਮ੍ਰਿਤਸਰ, 17 ਨਵੰਬਰ-ਕੰਵਰ ਪ੍ਰਤਾਪ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣੀ

ਦਿੱਲੀ ਦਾ ਮਤਰੇਆ ਪੁੱਤ ਪੰਜਾਬ

Nov,08 2025

ਦਿੱਲੀ ਦਾ ਮਤਰੇਆ ਪੁੱਤ ਪੰਜਾਬਹਰਪ੍ਰੀਤ ਸਿੰਘ ਪੰਮਾ (ਅਸਟਰੀਆ)ਇਤਿਹਾਸ ਗਵਾਹ ਹੈ ਕਿ ਦਿੱਲੀ ਨੇ ਪੰਜਾਬ ਨਾਲ ਕਦੇ ਵੀ ਵਫਾ ਨਹੀਂ ਕੀਤੀ । ਇਸ ਵਿੱਚ ਸਾਰੇ ਦਾ ਸਾਰਾ ਕਸੂਰ ਸਾਡਾ ਸਿੱਖਾਂ ਅਤੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਯੁਵਕ ਮੇਲੇ ਵਿੱਚ ਗੁਰੂ ਅਰਜਨ ਦੇਵ ਖਾਲਸਾ ਖਾਲਸਾ ਕਾਲਜ ਬਣਿਆ ਚੈਂਪੀਅਨ

Nov,06 2025

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,6 ਨਵੰਬਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੀ ਵਿਦਿਅਕ ਸੰਸਥਾ ਗੁਰੂ

ਸਥਾਨਕ ਸਰਕਾਰ ਚੋਣਾਂ ਅਤੇ ਜਨ ਸੇਵਾ ਮੁਹਿੰਮ ਤੇ ਐੱਮ.ਕਿਊ.ਐੱਮ. ਪਾਕਿਸਤਾਨ ਦਾ ਧਿਆਨ

Nov,01 2025

ਨਜ਼ਰਾਨਾ ਟਾਈਮਜ਼, ਲਾਹੌਰ ਐੱਮ.ਕਿਊ.ਐੱਮ. ਪਾਕਿਸਤਾਨ ਦੇ ਚੇਅਰਮੈਨ ਅਤੇ ਫੈਡਰਲ ਸਿੱਖਿਆ ਮੰਤਰੀ ਡਾ. ਖਾਲਿਦ ਮਕਬੂਲ ਸਿੱਧੀਕੀ ਨੇ ਲਾਹੌਰ ਦੇ ਮੁਸਲਿਮ ਟਾਊਨ ਸਥਿਤ ਐੱਮ.ਕਿਊ.ਐੱਮ. ਪੰਜਾਬ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ

Oct,31 2025

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮਾਰਚ ਪਾਸਟ ਨੂੰ ਸਲਾਮੀ ਦੇਣ ਉਪਰੰਤ ਕੀਤਾ ਰਸਮੀਂ ਉਦਘਾਟਨਤਿੰਨ ਰੋਜ਼ਾ ਖੇਡਾਂ 'ਚ ਜ਼ਿਲ੍ਹੇ ਦੇ ਸੈਂਕੜੇ ਨੰਨੇ-ਮੁੰਨੇ ਖਿਡਾਰੀ ਲੈਣਗੇ ਹਿੱਸਾਰਾਕੇਸ਼ ਨਈਅਰ

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜਥਾ

Oct,31 2025

ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਸ਼ਰਧਾਲੂਆਂ ਨੂੰ ਵੀਜਾ ਲੱਗੇ ਪਾਸਪੋਰਟ ਵੰਡੇਅੰਮ੍ਰਿਤਸਰ, 31 ਅਕਤੂਬਰ-ਨਜ਼ਰਾਨਾ ਟਾਈਮਜ ਬਿਊਰੋ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ