google.com, pub-3826850585537540, DIRECT, f08c47fec0942fa0 google.com, pub-3826850585537540, DIRECT, f08c47fec0942fa0

ਕੇਂਦਰ ਦੀ ਸਰਕਾਰ ਨੇ ਬਜ਼ਟ ਵਿਚ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ - ਸੁਰਿੰਦਰ ਸਿੰਘ ਕੋਹਲੀ

Feb 02, 2026 12:05 PM (Asia/Kolkata)

ਟਾਂਗਰਾ ਸੁਰਜੀਤ ਸ਼ਿੰਘ ਖਾਲਸਾ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਤੇ ਮੁਲਾਜ਼ਮ ਵਿੰਗ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਇੰਜ.ਹਰਜਿੰਦਰ ਸਿੰਘ ਕੋਹਲੀ ਵਲੋ ਕੇਂਦਰ ਸਰਕਾਰ ਵੱਲੋ ਪੇਸ਼

ਹੁਸ਼ਿਆਰਪੁਰ-ਟਾਂਡਾ ਨਵੀਂ ਰੇਲਵੇ ਲਾਈਨ ਨੂੰ ਹਰੀ ਝੰਡੀ

Feb 01, 2026 02:26 AM (Asia/Kolkata)

ਚੱਕ ਰਾਜੂ ਸਿੰਘ, ਨੰਦਾਚੌਰ ਤੇ ਘੋੜਾ ਵਾਹਾ ਵਿਖੇ ਸਥਾਪਿਤ ਹੋਣਗੇ ਸਟੇਸ਼ਨਡੀਪੀਆਰ ਤਿਆਰ, 987 ਕਰੋੜ ਹੋਣਗੇ ਖਰਚਹੁਸ਼ਿਆਰਪੁਰ: ਪ੍ਰਿੰਸਜੀਤ ਸਿੰਘ  ਹੁਸ਼ਿਆਰਪੁਰ ਤੋਂ ਟਾਂਡਾ ਉੜਮੁੜ

ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਸੈਂਕੜੇ ਬੌੱਧ ਸੰਨਿਆਸੀ ਹੋਣਗੇ ਸ਼ਾਮਲ

Jan 26, 2026 04:16 AM (Asia/Kolkata)

ਨਵੀਂ ਦਿੱਲੀ ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਦੁਨੀਆ ਦੇ 40 ਦੇਸ਼ਾਂ ਤੋਂ 200 ਤੋਂ ਵੱਧ ਬੌੱਧ ਸੰਨਿਆਸੀ ਸ਼ਾਮਲ ਹੋਣਗੇ, ਜਿਨ੍ਹਾਂ ਦਾ ਮਕਸਦ

ਆਪਣੀਆਂ ਮੰਗਾਂ ਨੂੰ ਲੈਕੇ ਵੈਟਰਨਰੀ ਡਾਕਟਰਾਂ ਨੇ ਦੂਸਰੇ ਦਿਨ ਵੀ ਵੈਟਰਨਰੀ ਸੇਵਾਵਾਂ ਕੀਤੀਆਂ ਠੱਪ

Dec 24, 2025 07:47 PM (Asia/Kolkata)

ਸਰਕਾਰ ਡਾਕਟਰਾਂ ਦੀਆਂਂ ਮੰਗਾਂ ਵੱਲ ਤੁਰੰਤ ਧਿਆਨ ਦੇਵੇ-ਡਾ. ਢਿੱਲੋਂ ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,24 ਦਸੰਬਰ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ 'ਤੇ

ਮੁੱਖ ਮੰਤਰੀ ਸਿਹਤ ਯੋਜਨਾ 1 ਜਨਵਰੀ 2026 ਤੋਂ ਲਾਗੂ ਹੋਵੇਗੀ

Dec 23, 2025 08:27 PM (Asia/Kolkata)

ਡਿਪਟੀ ਮੈਡੀਕਲ ਕਮਿਸ਼ਨਰ ਜਲੰਧਰ ਵੱਲੋਂ ਅਧਿਕਾਰੀਆਂ ਨੂੰ ਤਿਆਰੀਆਂ ਮੁਕੰਮਲ ਕਰਨ ਦੇ ਹੁਕਮਜਲੰਧਰ, 23 ਦਸੰਬਰ 2025, ਰਣਜੀਤ ਸਿੰਘ ਰਾਜਪੁਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਮੁੱਖ

ਦਿੱਲੀ ਹਵਾਈ ਅੱਡੇ 'ਤੇ ਸਪਾਈਸਜੈੱਟ (FlySpiceJet) ਦੇ ਯਾਤਰੀ ਨਾਲ ਏਅਰ ਇੰਡੀਆ ਐਕਸਪ੍ਰੈਸ (Air India Express) ਦੇ ਪਾਇਲਟ ਵੱਲੋਂ ਕੁੱਟਮਾਰ

Dec 21, 2025 07:23 AM (Asia/Kolkata)

ਨਵੀਂ ਦਿੱਲੀ ਏਅਰ ਪੋਰਟ, ਗੁਰਪ੍ਰੀਤ ਸਿੰਘ ਚੋਹਕਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (T1) 'ਤੇ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਕ ਯਾਤਰੀ (ਅੰਕਿਤ

ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਨਾਲ ਬੇਅਦਬੀ ਅਤੇ ਕੁੱਟਮਾਰ, ਪੱਗ ਉਤਾਰੀ ਗਈ; ਜਾਤੀਵਾਦੀ ਗਾਲ੍ਹਾਂ ਅਤੇ ਧਮਕੀਆਂ—ਪਰਿਵਾਰ ਸਦਮੇ ਵਿੱਚ

Dec 18, 2025 01:59 AM (Asia/Kolkata)

ਨਵੀਂ ਦਿੱਲੀ, 17 ਦਸੰਬਰ , ਗੁਰਪ੍ਰੀਤ ਸਿੰਘ ਚੋਹਕਾ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਧਾਰਮਿਕ ਸਹਿਣਸ਼ੀਲਤਾ ਨੂੰ ਝਟਕਾ ਦੇਣ ਵਾਲੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ

ਕਸਬਾ ਟਾਂਗਰਾ ਐਨ ਐਚ ਵਨ ਹਾਈਵੇ ਤੇ ਬਣਿਆ ਪੁਲ ਦਾ ਅਧੂਰਾ ਕੰਮ ਰਹਿਣ ਕਾਰਨ ਲੋਕਾਂ ਦੀ ਸਿਰਦਰਦੀ ਬਣਿਆ

Nov 18, 2025 12:07 AM (Asia/Kolkata)

ਸਥਾਨਕ ਆਉਣ ਜਾਣ ਵਾਲੇ ਲੋਕਾਂ  ਲਈ ਲੰਘਣਾ ਮੁਸ਼ਕਿਲ ਹੋਇਆਟਾਂਗਰਾ - ਸੁਰਜੀਤ ਸਿੰਘ ਖਾਲਸਾਕਸਬਾ ਟਾਂਗਰਾ ਵਿਖੇ ਬਣਿਆ ਨਵਾਂ ਪੁਲ ਇੱਕ ਮਹੀਨਾ ਚੱਲਣ ਤੋਂ ਬਾਅਦ ਟੁੱਟਣਾ ਸ਼ੁਰੂ ਹੋ ਗਿਆ

ਚੋਹਲਾ ਸਾਹਿਬ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸ਼ਹਿਰਾ ਮੇਲਾ

Oct 03, 2025 01:33 AM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,2 ਅਕਤੂਬਰ [FACTBOX]ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸ਼ਿਵ ਮੰਦਰ ਦੁਸ਼ਹਿਰਾ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ

ਵੱਡੀ ਖ਼ਬਰ-ਸੀਨੀਅਰ IPS ਹਰਪ੍ਰੀਤ ਸਿੰਘ ਸਿੱਧੂ ਦੀ ਪੰਜਾਬ ਵਾਪਸੀ❗

Sep 26, 2025 11:26 PM (Asia/Kolkata)

ਚੰਡੀਗੜ , ਨਜ਼ਰਾਨਾ ਟਾਈਮਜ ਬਿਊਰੋ ITBP ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ (ADG) ਵਜੋਂ ਤਾਇਨਾਤ ਰਹੇ ਹਰਪ੍ਰੀਤ ਸਿੰਘ ਸਿੱਧੂ ਦੀ ਅਚਾਨਕ ਪੰਜਾਬ ਕੈਡਰ ਵਿੱਚ ਵਾਪਸੀ ਨੇ ਪ੍ਰਸ਼ਾਸਨਿਕ ਹਲਕਿਆਂ