Nazrana Times

ਪੰਜਾਬੀ

ਪੰਥਕ ਪ੍ਰਚਾਰਕ ਗਿਆਨੀ ਪ੍ਰਗਟ ਸਿੰਘ ਤਿੰਮੋਵਾਲ ਨੂੰ ਸਦਮਾ ਅਚਾਨਕ ਨੌਜਵਾਨ ਲੜਕੇ ਦੀ ਮੌਤ

28 Mar, 2026 04:56 PM
ਪੰਥਕ ਪ੍ਰਚਾਰਕ ਗਿਆਨੀ ਪ੍ਰਗਟ ਸਿੰਘ ਤਿੰਮੋਵਾਲ ਨੂੰ ਸਦਮਾ ਅਚਾਨਕ ਨੌਜਵਾਨ ਲੜਕੇ ਦੀ ਮੌਤ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੰਥਕ ਪ੍ਰਚਾਰਕ ਗਿਆਨੀ ਪਰਗਟ ਸਿੰਘ ਤਿੰਮੋਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਨੌਜਵਾਨ ਪੁੱਤਰ ਪ੍ਰਭਪਾਲ ਸਿੰਘ 32 ਸਾਲ ਦੀ ਅਚਾਨਕ ਮੌਤ ਹੋ ਗਈ ।ਆਸਟਰੇਲੀਆ ਤੋਂ ਵਿਪਨ ਪਾਲ ਸਿੰਘ ਤਿੰਮੋਵਾਲ ਡਾਕਟਰ ਬਗੀਚਾ ਸਿੰਘ ਤਿੰਮੋਵਾਲ ਸੁਰਜੀਤ ਸਿੰਘ ਖਾਲਸਾ ਦਲਜੀਤ ਸਿੰਘ ਟਾਂਗਰਾ ਇੰਦਰਜੀਤ ਸਿੰਘ , ਗਿਆਨੀ ਗੁਰਭੇਜ ਸਿੰਘ ਅਨੰਦਪੁਰੀ , ਭਾਈ ਪਰਗਟ ਸਿੰਘ ਜੱਬੋਵਾਲ , ਆਦਿ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ|

Posted By: GURBHEJ SINGH ANANDPURI

Loading…
Loading the web debug toolbar…
Attempt #