16 Sep, 2026 09:13 PM
ਮਿਡ-ਡੇ ਮੀਲ,ਖੇਡਾਂ ਤੇ ਸਕੂਲਾਂ ਦੀ ਸਫਾਈ ਲਈ ਇੱਕ ਹਫ਼ਤੇ ’ਚ ਫੰਡ ਨਾ ਮਿਲੇ ਤਾਂ ਇਹ ਕੰਮ ਵੀ ਬੰਦ ਕਰਨ ਦੀ ਚਿਤਾਵਨੀਅਧਿਆਪਕਾਂ ਨੇ ਕਿਹਾ—ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਕਰਨ ਵਾਲੇ ਵਾਧੂ ਕੰਮ ਨਹੀਂ ਕੀਤੇ ਜਾਣਗੇਰਾਕੇਸ਼ ਨਈਅਰ ਚੋਹਲਾਅੰਮ੍ਰਿਤਸਰ,16 ਸਤੰਬਰਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਤੇ ਸੈਕੰਡਰੀ ਨੂੰ ਨੋਟਿਸ ਪੱਤਰ ਭੇਜ ਕੇ ਅਧਿਆਪਕਾਂ
16 Sep, 2026 09:10 PM
ਭਾਜਪਾ ਨੇਤਾ ਮਹਿੰਦਰ ਸਿੰਘ ਬਲੇਰ ਦੇ ਯਤਨਾਂ ਸਦਕਾ ਨੌਜਵਾਨ ਆਗੂ ਸੰਦੀਪ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਜਪਾ ਚ ਹੋਏ ਸ਼ਾਮਲ ਕਪੂਰਥਲਾ 16 ਸਿਤੰਬਰ ਗੌਰਵ ਮੜੀਆ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਕਪੂਰਥਲਾ ਵਿਚ ਉਸ ਸ਼ਮੇ ਭਾਰੀ ਬਲ ਮਿਲਿਆ ਜਦੋ ਭਾਜਪਾ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਬਲੇਰ ਦੇ ਯਤਨਾਂ ਸਦਕਾ ਨੌਜਵਾਨ ਆਗੂ ਸੰਦੀਪ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਜਪਾ ਚ ਸ਼ਾਮਲ ਹੋਏ।ਇਸ ਮੌਕੇ ਤੇ ਭਾਜਪਾ ਚ ਸ਼ਾਮਲ ਹੋਣ ਵਾਲ਼ੀਆਂ ਦਾ ਸਵਾਗਤ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ
16 Sep, 2026 09:07 PM
ਬਿਜਲੀ ਕੱਟਾਂ ਤੇ ਭਾਰੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਦਾ ਹੱਲਾ-ਬੋਲ,ਪਾਵਰ ਕਾਪੋਰੇਸ਼ਨ ਦਫ਼ਤਰ ਦੇ ਬਾਹਰ ਲਾਇਆ ਧਰਨਾਕਪੂਰਥਲਾ 16 ਸਿਤੰਬਰ ਗੌਰਵ ਮੜੀਆ ਕਪੂਰਥਲਾ ਸਮੇਤ ਪੰਜਾਬ ਭਰ ਵਿਚ ਬਿਜਲੀ ਦੇ ਭਾਰੀ ਬਿੱਲਾਂ ਅਤੇ ਅਣ-ਐਲਾਨੇ ਲੰਬੇ ਬਿਜਲੀ ਕੱਟਾਂ ਤੋਂ ਤੰਗ ਆਈ ਜਨਤਾ ਦੇ ਹੱਕ ਚ ਆਵਾਜ਼ ਬੁਲੰਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਕਪੂਰਥਲਾ ਵਿਖੇ ਬੁੱਧਵਾਰ ਨੂੰ ਪੰਜਾਬ ਰਾਜ ਪਾਵਰ ਕਾਪੋਰੇਸ਼ਨ ਲਿਮਟ ਦੇ ਉਪ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ।ਇਸ ਦੌਰਾਨ ਵੱਡੀ ਗਿਣਤੀ ਵਿਚ
16 Sep, 2026 06:57 PM
ਵੱਖ-ਵੱਖ ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਸਮੇਤ ਸ਼ਹਿਰ ਵਾਸੀਆਂ ਨੇ ਭਰੀ ਹਾਜ਼ਰੀਰਾਕੇਸ਼ ਨਈਅਰ ਚੋਹਲਾਤਰਨਤਾਰਨ,16 ਸਤੰਬਰਐਂਟੀ ਕਰੱਪਸ਼ਨ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਲਈ ਮਾਤਾ ਰਾਣੀ ਦੀ ਚੌਂਕੀ ਦਾ ਆਯੋਜਨ ਸ੍ਰੀ ਸ਼ਨੀ ਮੰਦਿਰ ਤਰਨਤਾਰਨ ਵਿਖੇ ਸੁਸਾਇਟੀ ਦੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ, ਸ਼ਹਿਰ ਦੇ ਮੋਹਤਬਰਾਂ ਅਤੇ ਸੰਗਤਾਂ
16 Sep, 2026 06:44 PM
ਹਲਕੇ ਦੇ 254 ਬੂਥਾਂ ਤੋਂ ਜਾਣੀਆਂ ਹਨ ਕੁੱਲ 254 ਬੱਸਾਂ ਪਰੰਤੂ ਸਿਲਸਿਲਾ ਰਹੇਗਾ ਅਗਾਹ ਵੀ ਲਗਾਤਾਰ ਜਾਰੀ : ਕੋਆਰਡੀਨੇਟਰ ਫੂਲਰਾਜ ਸਿੰਘਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਸਿਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਇਕ ਕੁਲਵੰਤ ਸਿੰਘ ਵੱਲੋਂ ਸੈਕਟਰ -78, ਸੈਕਟਰ 79 ਤੋਂ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਸ਼੍ਰੀ
16 Sep, 2026 02:26 PM
ਵਪਾਰੀ ਬੋਲੇ—ਲੁੱਟਾਂ-ਖੋਹਾਂ ਤੇ ਨਸ਼ੇ ਨੇ ਤੋੜੀ ਕਾਰੋਬਾਰ ਦੀ ਕਮਰ, ਜੱਗਾ ਬਾਬਾ ਨੇ ਦਿੱਤਾ ਵੱਡਾ ਭਰੋਸਾਬਸੰਤ ਹੋਟਲ ’ਚ ਵਪਾਰੀਆਂ ਦਾ ਵੱਡਾ ਇਕੱਠ, ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਉੱਠੇ ਤਿੱਖੇ ਸਵਾਲਲੁੱਟਾਂ-ਖੋਹਾਂ ਤੇ ਨਸ਼ੇ ਖ਼ਿਲਾਫ਼ ਵਪਾਰੀ ਵਰਗ ਇਕਜੁੱਟ, ਜੱਗਾ ਬਾਬਾ ਨੇ ਪ੍ਰਸ਼ਾਸਨ ਨਾਲ ਸਿੱਧੀ ਗੱਲਬਾਤ ਦਾ ਐਲਾਨ ਕੀਤਾਵਪਾਰੀਆਂ ਦੀ ਭਰਵੀਂ ਮੀਟਿੰਗ ’ਚ ਗੂੰਜਿਆ ਸੁਰ—ਸ਼ਹਿਰ ਨੂੰ ਲੁੱਟਾਂ-ਖੋਹਾਂ ਤੇ ਨਸ਼ੇ ਤੋਂ ਮੁਕਤ ਕਰੋਬਾਜ਼ਾਰਾਂ ਦੇ ਵਪਾਰੀਆਂ ਨੇ ਜੱਗਾ ਬਾਬਾ ਅੱਗੇ ਰੱਖਿਆ ਦਰਦ,
16 Sep, 2026 12:35 PM
ਜਲੰਧਰ , ਅਮਰਜੀਤ ਸਿੰਘ ਭਾਨਾਜਲੰਧਰ ਦੇ ਹਾਈ-ਪ੍ਰੋਫਾਈਲ ਇਲਾਕੇ ਜਲੰਧਰ ਹਾਈਟਸ-2 ਕੰਪਲੈਕਸ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਿਸ ਦੇ ਫ਼ਰੀਦਕੋਟ ਵਿੱਚ ਤਾਇਨਾਤ ਐੱਸਪੀ ਕਰਮਵੀਰ ਸਿੰਘ ਚਾਹਲ ਦੀ 24 ਸਾਲਾ ਬੇਟੀ ਜੈਸਮੀਨ ਚਾਹਲ ਦੀ 14ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।ਜੈਸਮੀਨ ਆਪਣੀ ਮਾਂ ਨਾਲ ਨੇੜੇ ਹੀ ਸਥਿਤ ਏਜੀਆਈ ਸਮਾਰਟ ਹੋਮਜ਼ ਦੀ 5ਵੀਂ ਮੰਜ਼ਿਲ 'ਤੇ ਰਹਿੰਦੀ ਸੀ, ਪਰ ਦੁਪਹਿਰ ਵੇਲੇ ਉਹ ਜਲੰਧਰ ਹਾਈਟਸ ਦੀ 14ਵੀਂ ਮੰਜ਼ਿਲ 'ਤੇ
16 Sep, 2026 12:12 PM
ਪੰਜਾਬ ’ਚ ਗੈਂਗਸਟਰਾਂ ਦਾ ਬੋਲਬਾਲਾ, ਕਾਨੂੰਨ-ਵਿਵਸਥਾ ਹੋਈ ਲਾਚਾਰ: ਕੁਲਦੀਪ ਸਿੰਘ ਟਾਂਡੀਕਪੂਰਥਲਾ, 16 ਸਤੰਬਰ ਗੌਰਵ ਮੜੀਆ ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ, ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਸ. ਕੁਲਦੀਪ ਸਿੰਘ ਟਾਂਡੀ ਨੇ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਲੈ ਕੇ ‘ਆਪ’ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਧ ਰਹੀਆਂ ਗੈਂਗਸਟਰ ਗਤੀਵਿਧੀਆਂ, ਥਾਣਿਆਂ 'ਚ ਹੋ ਰਹੇ
16 Sep, 2026 12:10 PM
ਕਪੂਰਥਲਾ 16 ਸਿਤੰਬਰ ਗੌਰਵ ਮੜੀਆ ਕੇਂਦਰ ਦੀ ਮੋਦੀ ਸਰਕਾਰ ਦੇ ਵਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਪੂਰਥਲਾ ਹਲਕੇ ਦੇ ਨੌਜਵਾਨਾਂ ਦਾ ਲਗਾਤਾਰ ਭਾਜਪਾ ਵਿਚ ਸ਼ਾਮਲ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ।ਇਸ ਦੇ ਤਹਿਤ ਭਾਜਪਾ ਵਲੋਂ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਹਲਕੇ ਦੇ ਨੌਜਵਾਨ ਆਗੂ ਸੰਦੀਪ ਸਿੰਘ ਪਿੰਡ ਬਨਵਾਲੀ ਪੁਰ,ਗੁਰਦੀਪ ਸਿੰਘ,ਪ੍ਰਦੀਪ ਸਿੰਘ, ਸਮਰਦੀਪ ਸਿੰਘ,ਗੁਰਸੇਵਕ ਸਿੰਘ,ਗੁਰਪ੍ਰੀਤ ਸਿੰਘ,ਕਰਨੈਲ ਸਿੰਘ,ਜਸਪਾਲ ਸਿੰਘ ਚਕਿਵਾਲੇ, ਸੁਖਦੇਵ ਸਿੰਘ,ਸੁਖਵੀਰ
16 Sep, 2026 12:06 PM
ਕਪੂਰਥਲਾ 16 ਸਿਤੰਬਰ ਗੌਰਵ ਮੜੀਆ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਦੇ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਦਫਤਰ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਦੀ ਅਗਵਾਈ ਹੇਠ ਭੈਣ ਹਰਪ੍ਰੀਤ ਕੌਰ ਕਪੂਰ ਨੂੰ ਕਪੂਰਥਲਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਚੁਣੇ ਜਾਣ ਤੇ ਸਨਮਾਨਿਤ ਕਰਦਿਆਂ ਸ਼ੁਭਕਾਮਨਾਵਾਂ ਦਿੱਤਯਾ ਗਿਆ।ਇਸ ਮੌਕੇ ਹਰਪ੍ਰੀਤ ਕੌਰ ਕਪੂਰ ਨੇ ਆਪ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਨੂੰ