ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਦੀ ਜਿਤ ਨੂੰ ਯਕੀਨੀ ਬਣਾਉਣ ਲਈ ਬਣਾਉਣ ਜਨ ਸੰਪਰਕ ਮੁਹਿੰਮ ਸ਼ੁਰੂ ਹੋ ਚੁਕੀ ਹੈ-ਜਸਮੇਰ ਸਿੰਘ ਖਲੈਹਿਰਾ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਹੱਕ ਵਿਚ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਹਰ ਪਿੰਡ ਪੱਧਰ ਤੇ ਮੀਟਿੰਗਾਂ ਦਾ ਸਿਲਸਿਲਾ ਅਰੰਭ ਕਰ ਦਿਤਾ ਗਿਆ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਆਗੂ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਸੂਬਾ ਪਪ੍ਰਧਾਨ ਜਸਮੇਰ ਸਿੰਘ ਖਲੈਹਿਰਾ ਨੇ ਮੰਗਤ ਸਿੰਘ ਦੇ ਘਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਸਮੇਂ ਬੋਲਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਹੁਣ ਤੋਂ ਪੂਰੀ ਤਰਾਂ ਤਿਆਰੀ ਅਰੰਭ ਕਰ ਦੇਣੀ ਚਾਹੀਦੀ ਹੈ।ਇਸ ਸਮੇਂ ਪ੍ਰਮੁਖ ਆਗੂ ਸ੍ਰ ਪ੍ਰਗਟ ਸਿੰਘ ਟਾਂਗਰਾ,ਗੁਰਜੰਟ ਸਿੰਘ ਮੈਂਬਰ,ਬਲਵਿੰਦਰ ਸਿੰਘ ਟਾਂਗਰਾ,ਕਰਨੈਲ ਸਿੰਘ ਜਬੋਵਾਲ,ਪ੍ਰਮਜੀਤ ਸਿੰਘ, ਮੁਛੱਲ, ਗੁਰਚਰਨ ਸਿੰਘ ਜੋਧਾਨਗਰੀ,ਗੁਰਦੇਵ ਸਿੰਘ ਤਰਸਿਕਾ, ਸਤਨਾਮ ਸਿੰਘ ਡੇਹਰੀਵਾਲ,ਸ਼ਮਸ਼ੇਰ ਸਿੰਘ ਰਾਣਾਕਾਲਾ, ਸੁਖਚੈਨ ਸਿੰਘ ਟਾਂਗਰਾ,ਮੰਗਲ ਸਿੰਘ,ਅਰਸ਼ਦੀਪ ਸਿੰਘ, ਜੁਗਰਾਜ ਸਿੰਘ,ਕੁਲਵੰਤ ਸਿੰਘ,ਚਮਕੌਰ ਸਿੰਘ,ਹਰਜਿੰਦਰ ਸਿੰਘ,ਨੰਬਰਦਾਰ ਬਲਦੇਵ ਸਿੰਘ,ਡਾਕਟਰ ਹਰਦੀਪ ਸਿੰਘ ਗਦਲੀ,ਪ੍ਰਗਟ ਸਿੰਘ ਬੰਮਾਂ ਆਦਿ ਹਾਜ਼ਰ ਸਨ।
Posted By: GURBHEJ SINGH ANANDPURI