Nazrana Times

ਪੰਜਾਬੀ

BIG NEWS : ਹਰਜਿੰਦਰ ਸਿੰਘ ਧਾਮੀ ਮਗਰੋਂ ਕਿਰਪਾਲ ਸਿੰਘ ਬਡੂੰਗਰ ਨੇ ਸੱਤ ਮੈਂਬਰੀ ਕਮੇਟੀ ਤੋਂ ਦਿੱਤਾ ਅਸਤੀਫ਼ਾ

18 Feb, 2025 07:34 PM
BIG NEWS : ਹਰਜਿੰਦਰ ਸਿੰਘ ਧਾਮੀ ਮਗਰੋਂ ਕਿਰਪਾਲ ਸਿੰਘ ਬਡੂੰਗਰ ਨੇ ਸੱਤ ਮੈਂਬਰੀ ਕਮੇਟੀ ਤੋਂ ਦਿੱਤਾ ਅਸਤੀਫ਼ਾ

BIG NEWS : ਹਰਜਿੰਦਰ ਸਿੰਘ ਧਾਮੀ ਮਗਰੋਂ ਕਿਰਪਾਲ ਸਿੰਘ ਬਡੂੰਗਰ ਨੇ ਦਿੱਤਾ  ਅਸਤੀਫ਼ਾ  

ਚੰਡੀਗੜ੍ਹ, 18ਫਰਵਰੀ, ਨਜ਼ਰਾਨਾ ਟਾਈਮਜ ਬਿਊਰੋ

BIG NEWS : ਹਰਜਿੰਦਰ ਸਿੰਘ ਧਾਮੀ ਮਗਰੋਂ ਹੁਣ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ 7 ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ।

Posted By: GURBHEJ SINGH ANANDPURI

Loading…
Loading the web debug toolbar…
Attempt #