Nazrana Times

ਪੰਜਾਬੀ

ਪੰਜਾਬ ਸਰਕਾਰ ਵਲੋਂ ਨਵੇਂ ਬਣਾਏ ਚੈਅਰਮੈਨਾ ਦਾ ਹੋਵੇਗਾ ਸਵਾਗਤ

16 Jun, 2026 08:38 PM

ਕਪੂਰਥਲਾ 16 ਜੂਨ ਗੌਰਵ ਮੜੀਆ 

ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ National Journalist Press Club of India ਦੇ ਪੰਜਾਬ ਪ੍ਧਾਨ ਅਤੇ Universal Press of India ਦੇ ਪ੍ਰਬੰਧਕੀ ਸੰਪਾਦਕ ਸ. ਨਵਜੀਤ ਸਿੰਘ ਰਾਜੂ ਨੂੰ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਖੱਤਰੀ ਅਰੋੜਾ ਵੈਲਫੇਅਰ ਬੋਰਡ ਦਾ ਜਿਲਾ ਕਪੂਰਥਲਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ NJPCI ਦੇ ਸੀਨੀਅਰ ਮੈਂਬਰ ਪੰਜਾਬੀ ਯੂ. ਪੀ. ਆਈ. ਸੰਦੇਸ਼ ਅਖਬਾਰ ਦੇ ਬਿਊਰੋ ਚੀਫ ਪੰਜਾਬ, ਡਾ ਸੈਮੁਅਲ ਮਸੀਹ ਨੂੰ ਪੰਜਾਬ ਸਰਕਾਰ ਨੇ ਮਸੀਹ ਵੈਲਫੇਅਰ ਬੋਰਡ ਦਾ ਜਿਲਾ ਕਪੂਰਥਲਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹਨਾਂ ਦੇ ਮਾਣ ਸਨਮਾਨ ਲਈ NJPCI ਵਲੋਂ ਇੱਕ ਪ੍ਰੋਗਰਾਮ 18 ਜੂਨ ਦਿਨ ਵੀਰਵਾਰ ਨੂੰ ਅਮਨ ਤੇ ਏਕਤਾ ਭਵਨ ਅਜੀਤ ਨਗਰ ਕਪੂਰਥਲਾ ਵਿਖੇ ਦੁਪਿਹਰ ਠੀਕ 2 ਵਜੇ ਰੱਖਿਆ ਗਿਆ ਹੈ। ਸਾਰੇ ਪੱਤਰਕਾਰ ਸਹਿਬਾਨ ਸਮੇਂ ਤੇ ਪਹੁੰਚਣ ਦੀ ਕ੍ਰਿਪਾਲਤਾ ਕਰਨ।

Posted By: GURBHEJ SINGH ANANDPURI

Latest News

Hhh

14 Sep, 2026 07:11 PM