Nazrana Times

ਪੰਜਾਬੀ

ਖਾਲਸਾ ਕਲਾਥ ਹਾਊਸ ਭੋਗਪੁਰ ਦੁਕਾਨ ਦੇ ਨਾਲ ਨਾਲ ਨਿਭਾ ਰਿਹਾ ਹੈ ਸਮਾਜਿਕ ਸੇਵਾ

20 Jan, 2025 05:30 AM

ਭੋਗਪੁਰ 23 ਜਨਵਰੀ ( ਸੁਖਵਿੰਦਰ ਜੰਡੀਰ ) ਭੋਗਪੁਰ ਸ਼ਹਿਰ ਰੇਲਵੇ ਰੋਡ ਤੇ ਰੇਲਵੇ ਸਟੇਸ਼ਨ ਦੇ ਕੋਲ਼ ਕੱਪੜੇ ਦੀ ਮਸ਼ਹੂਰ ਦੁਕਾਨ ਹੈ ਖਾਲਸਾ ਕਲਾਥ ਹਾਊਸ,ਅਤੇੇ ਖਾਲਸਾ ਕਲਾਥ ਹਾਊਸ ਦੁਕਾਨ ਦੇ ਵਿੱਚ ਹਰ ਬਰੈਟੀ ਦੇ ਕੱਪੜੇ ਮਿਲਦੇ ਹਨ, ਭੋਗਪੁਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕੇ ਇਸ ਦੁਕਾਨ ਵਿਚ ਜੋ ਗਾਹਕ ਇਕ ਵਾਰ ਚਲਾ ਜਾਏ ਤਾਂ ਓਹ ਬਾਰ ਬਾਰ ਇਸ ਦੁਕਾਨ ਤੇ ਜਾਂਦਾ ਹੈ, ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਖਾਲਸਾ ਕਾਲਾਥ ਹਾਊਸ ਦੁਕਾਨ ਦੇ ਵਿੱਚ ਵਧੀਆ ਕੱਪੜੇ ਮਿਲਦੇ ਹਨ, ਅਤੇ ਜੋ ਸੂਟ 800 ਜਾਂ 900 ਦੇ ਰੇਟ ਵਿੱਚ ਬਾਹਰੋਂ ਮਿਲਦਾ ਹੈ ਖਾਲਸਾ ਕਲਾਥ ਹਾਊਸ ਵਾਲੇ ਉਸ ਸੂਟ ਨੂੰ 400 ਤੋਂ ਵੀ ਥੱਲੇ ਰੇਟ ਤੇ ਵੇਚ ਰਹੇ ਹਨ, ਜਦ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਪੱਤਰਕਾਰ ਸੁਖਵਿੰਦਰ ਜੰਡੀਰ ਭੋਗਪੁਰ ਇਸ ਦੁਕਾਨ ਤੇ ਪਹੁੰਚੇ ਤਾਂ, ਦੁਕਾਨ ਮਾਲਕਾਂ ਨੇ ਪੱਤਰਕਾਰ ਜੰਡੀਰ ਨੂੰ ਸਾਰੇ ਕੱਪੜਿਆਂ ਦੇ ਰੇਟਾਂ ਬਾਰੇ ਦੱਸਿਆ , ਖਾਲਸਾ ਕਲਾਥ ਹਾਊਸ ਦੇ ਮਾਲਿਕ ਇੱਕ ਸੇਵਾ ਦੇ ਨਾਤੇ ਜੋ ਕਿ ਸਰਬੱਤ ਦਾ ਭਲਾ ਮੰਗ ਰਹੇ ਸਨ ਨੇ ਕਿਹਾ ਕਿ ਉਹ ਦੁਕਾਨ ਨੂੰ ਲੈ ਕੇ ਸਮਾਜਕ ਸੇਵਾ ਵੀ ਨਿਭਾ ਰਹੇ ਹਨ, ਦੁਕਾਨ ਮਾਲਕ ਮਨਦੀਪ ਸਿੰਘ ਖਾਲਸਾ ਨੇ ਲੇਡੀਸ ਅਤੇ ਜੈਨਸ ਸੂਟ ਜੋ ਕੇ ਵਧੀਆ ਤੇ ਘੱਟ ਰੇਟਾਂ ਤੇ ਵੇਚੇ ਜਾਂਦੇ ਹਨ ਪੱਤਰਕਾਰ ਸੁਖਵਿੰਦਰ ਜੰਡੀਰ ਨੂੰ ਦਿਖਾਏ ਅਤੇ ਸੁਖਵਿੰਦਰ ਜੰਡੀਰ ਨੇ ਆਪਣੇ ਕੈਮਰੇ ਵਿੱਚ ਕੈਦ ਕਰਕੇ ਮੀਡੀਆ ਦੇ ਥਰੂ ਦਰਸਕਾਂ ਦੇ ਕੋਲ ਪਚਾਓਣ ਦਾ ਯਤਨ ਕੀਤਾ,ਦੁਕਾਨ ਮਾਲਕਾਂ ਨੇ ਕਿਹਾ ਕਿ ਜ਼ਿਆਦਾ ਸੂਟ ਖਰੀਦਣ ਵਾਲਿਆਂ ਨੂੰ ਉਹ ਇੱਕ ਫਰੀ ਟੈਚੀ ਵੀ ਦਿੰਦੇ ਹਨ ਜੋ ਕਿ ਵਧੀਆ ਕੰਪਨੀ ਦਾ ਹੈ, ਖਾਲਸਾ ਕਲਾਥ ਹਾਊਸ ਮਾਲਕਾਂ ਨੇ ਇਹ ਵੀ ਕਿਹਾ ਕੇ ਜੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦਰਸਕਾਂ ਦੇ ਕੋਲ ਪਹੁੰਚਾਏਗਾ ਉਸ ਨੂੰ ਫਰੀ ਸੂਟ ਦਿੱਤੇ ਜਾਣਗੇ

Posted By: GURBHEJ SINGH ANANDPURI

Latest News

Loading…
Loading the web debug toolbar…
Attempt #