ਸ. ਗੁਰਿੰਦਰ ਸਿੰਘ (ਪੀਪੀ) ਦੇ ਸਪੁੱਤਰ ਸ. ਗੁਰਇਬਾਦਤ ਸਿੰਘ (ਅੰਮ੍ਰਿਤਸਰ ਸਾਹਿਬ) ਦੀ ਹੋਈ ਦਸਤਾਰਬੰਦੀ...
ਬਹੁਤ ਹੀ ਸਤਿਕਾਰਯੋਗ ਵੱਡੇ ਬੇਟੇ ਗੁਰਦਰਸ਼ਨ ਕੌਰ ਜੀ ਸੁਪਤਨੀ ਸ..ਗੁਰਿੰਦਰ ਸਿੰਘ ਅਤੇ ਬਹੁਤ ਸਤਿਕਾਰਯੋਗ ਭੈਣ ਜੀ ਦਰਸ਼ਨ ਕੌਰ ਦੇ ਦੋਹਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਮੇਰੇ ਸੋਹਣੇ ਪੋਤਰੇ ਗੁਰਇਬਾਦਤ ਸਿੰਘ ਜੀ ਦੀ ਦਸਤਾਰਬੰਦੀ ਮੌਕੇ ਦੇਸ਼-ਵਿਦੇਸਾਂ ਦੀਆਂ ਸਿੱਖ ਸੰਗਤਾਂ ਨੂੰ ਲੱਖ-ਲੱਖ ਮੁਬਾਰਕ.. ਵਸ ਕਿਰਪਾ ਹਮੇਸ਼ਾ ਦਸਾਂ ਪਾਤਸ਼ਾਹੀਆਂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਕਿਰਪਾ ਤੇ ਲੰਮੀ ਉਮਰ ਲਈ ਸਿਰ 'ਤੇ ਮੇਹਰ ਭਰਿਆ ਦਾ ਹੱਥ ਰੱਖਣ ਵਾਹਿਗੁਰੂ ਜੀ🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ