Nazrana Times

ਪੰਜਾਬੀ

ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ

19 May, 2026 10:15 PM

ਅੱਪਰਾ,19 ਮਈ (ਤੀਰਥ ਸਿੰਘ ਮੈਂਗੜ੍ਹਾ)-ਅੱਜ ਅੱਪਰਾ ਫਿਲੌਰ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ ਚੁਣੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਾਵਰ ਸਿੰਘ ਮਸਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਭੂਆ ਜੀ ਦੇ ਲੜਕੇ ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ ਚੁਣੇ ਗਏ ਹਨ। ਉਹ ਇੱਕ ਸਾਬਤ ਸੂਰਤ ਗੁਰਸਿੱਖ ਹਨ। ਉਨਾਂ ਦੇ ਪਿੰਡ ਤੇਹਿੰਗ ਤੇ ਮਸਾਣੀ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

Posted By: GURBHEJ SINGH ANANDPURI

Latest News