ਸੋਹਾਣਾ ਜਨਮ ਦਿਨ ਗਰੁੱਪ ਵੱਲੋਂ ਸੁਰਿੰਦਰ ਸਿੰਘ ( ਰੋਡਾ) ਤੇ ਦਵਿੰਦਰ ਸਿੰਘ ਬੈਦਵਾਣ ਦਾ ਜਨਮ ਦਿਨ ਮਨਾਇਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਅਕਤੂਬਰ ਮੰਗਤ ਸਿੰਘ ਸੈਦਪੁਰ -ਜਨਮਦਿਨ ਸੁਹਾਣਾ ਵਿੱਚ ਸ਼ਾਮਿਲ ਮੈਂਬਰਾਂ ਨੇ ਨੰਬਰਦਾਰ ਦਵਿੰਦਰ ਸਿੰਘ ਵੈਦਵਾਨ ਸੋਹਾਣਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ। ਇਸ ਤੋਂ ਪਹਿਲਾਂ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਅਤੇ ਸਾਬਕਾ ਐਮਸੀ ਸੁਰਿੰਦਰ ਸਿੰਘ ਰੋਡਾ ਵੈਦਵਾਨ ਦਾ ਵੀ ਗਰੁੱਪ ਦੇ ਮੈਂਬਰਾਂ ਵੱਲੋਂ ਕਿ ਖਟਕੇ ਜਨਮਦਿਨ ਮਨਾਇਆ ਸੀ ਜਦੋਂ ਕਿ ਸੁਰਿੰਦਰ ਸਿੰਘ ਬੈਦਵਾਣ ਸੋਹਾਣਾ ਇਸ ਸਮੇਂ ਆਸਟਰੇਲੀਆ ਵਿੱਚ ਗਏ ਹੋਏ ਹਨ। ਖਾਸ ਗੱਲ ਇਹ ਹੈ ਕਿ ਆਸਟਰੇਲੀਆ ਵਿੱਚ ਵੀ ਉਹਨਾਂ ਦੇ ਦੋਸਤ ਗੁਰੂਬਨ ਨੇ ਪਰਿਵਾਰ ਸਮੇਤ ਉਹਨਾਂ ਦਾ ਜਨਮ ਦਿਨ ਆਸਟਰੇਲੀਆ ਵਿੱਚ ਹੀ ਕਿ ਕੱਟਕੇ ਮਨਾਇਆ। ਆਮ ਨੰਬਰਦਾਰਾਂ ਵਾਂਗੂੰ ਨੰਬਰਦਾਰ ਦਵਿੰਦਰ ਸਿੰਘ ਜੇਕਰ ਕਿਸੇ ਦਾ ਕੋਰਟ ਕਚਹਿਰੀ ਵਿੱਚ ਕੰਮ ਹੋਵੇ ਅਤੇ ਉਹਨਾਂ ਵੱਲੋਂ ਲੋੜਵੰਦ ਲੋਕਾਂ ਦੇ ਕੰਮ ਕਰਾਉਣ ਵੇਲੇ ਕੋਈ ਪੈਸਾ ਵਗੈਰਾ ਨਹੀਂ ਲਿਆ ਜਾਂਦਾ ਜਦੋਂ ਕਿ ਬਹੁਤ ਸਾਰੇ ਨੰਬਰਦਾਰ ਸਾਰਾ ਦਿਨ ਪੈਸੇ ਬਣਾਉਣ ਲਈ ਕੋਟ ਕਚਹਿਰੀਆਂ ਵਿੱਚ ਹੀ ਬੈਠੇ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਜਨਮ ਦਿਨ ਗਰੁੱਪ ਵਿੱਚ ਸ਼ਾਮਿਲ ਮੈਂਬਰਾਂ ਦਾ ਜਦੋਂ ਵੀ ਵਿੱਚੋਂ ਜਦੋਂ ਵੀ ਕਿਸੇ ਦੋਸਤ ਦਾ ਜਨਮਦਿਨ ਹੁੰਦਾ ਹੈ ਤਾਂ ਸਾਰੇ ਮੈਂਬਰਾਂ ਵੱਲੋਂ ਦੋਸਤਾਂ ਮਿੱਤਰਾਂ ਵੱਲੋਂ ਇਕੱਠੇ ਹੋ ਕੇ ਮਨਾਇਆ ਜਾਂਦਾ ਹੈ। ਇਹੋ ਜਿਹੀ ਮਿਸਾਲ ਸ਼ਾਇਦ ਹੀ ਕਿਤੇ ਮਿਲਦੀ ਹੋਵੇ ਕਿ ਸਾਰੇ ਦੋਸਤਾਂ ਮਿੱਤਰਾਂ ਦਾ ਸਤਿਕਾਰ ਕਰਦਿਆਂ ਇੱਕ-ਦੂਜੇ ਦਾ ਪਿਆਰ ਨਾਲ ਜਨਮ ਦਿਨ ਮਨਾਇਆ ਜਾਂਦਾ ਹੋਵੇ। ਜਨਮ ਦਿਨ ਮਨਾਉਣ ਸਨ ਮੌਕੇ ਲੰਬੜਦਾਰ ਹਰਸੰਗਤ ਸਿੰਘ ਸੋਹਾਣਾ, ਸ. ਜਗਦੀਸ਼ ਸਿੰਘ ਗਿੱਲ ਲਖਨੌਰ, ਸ. ਪ੍ਰੇਮ ਸਿੰਘ ਸੈਕਟਰ-78, ਸ. ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਸ. ਤਰਸੇਮ ਸਿੰਘ ਹੈਪੀ, ਸ. ਸ਼ੇਰ ਸਿੰਘ ਬੈਦਵਾਣ ਸੋਹਾਣਾ, ਦਿਨੇਸ਼ ਕੁਮਾਰ ਚੌਧਰੀ ਪ੍ਰਧਾਨ ਜਥੇਦਾਰ ਬਾਬਾ ਹਨੂੰਮਾਨ ਸਿੰਘ ਸਪੋਰਟਸ ਕਲੱਬ ਸੋਹਾਣਾ, ਸ. ਰਣਵੀਰ ਸਿੰਘ ਰਾਣਾ ਸੋਹਾੜਾ, ਸ. ਗੁਰਬਾਜ ਸਿੰਘ ਬੈਦਵਾਣ ਸੋਹਾਣਾ, ਸ. ਅਮਰਪ੍ਰੀਤ ਸਿੰਘ ਬਹਿਲਾਂ ਖਾਨਪੁਰ, ਸ. ਰੁਪਿੰਦਰ ਸਿੰਘ ਸੋਨੂੰ ਨਰੈਣਾ, ਸ. ਜਗਰੂਪ ਸਿੰਘ ਜੁਗਨਾ ਸੋਹਾਣਾ, ਅਛੱਰ ਸਿੰਘ ਅਛੱਰੀ ਫਤਿਹਪੁਰ ਰਾਈਆਂ, ਬਲਵਿੰਦਰ ਸਿੰਘ ਬਿੰਦਾ ਗੀਗੇ ਮਾਜਰਾ, ਧਰਮਿੰਦਰ ਲਾਲਾ ਜੀ ਸੁਹਾਣਾ ਸੁਣੋ ਫੋਟੋਗਰਾਫਰ ਸੋਹਾਣਾ ਆਦਿ ਦੋਸਤਾਂ ਮਿੱਤਰਾਂ ਨੇ ਡਾਇਰੈਕਟਰ ਅਤੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ (ਰੋਡਾ) ਬੈਦਵਾਣ ਸੋਹਾਣਾ ਅਤੇ ਨੰਬਰਦਾਰ ਸ. ਦਵਿੰਦਰ ਸਿੰਘ ਬੈਦਵਾਣ ਸੁਹਾਣਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਲੰਮੀ ਉਮਰ ਦੀਆਂ ਕਾਮਨਾਵਾਂ ਕੀਤੀਆਂ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ