ਟਾਂਗਰਾ ਦੀ ਖੁਸ਼ਪ੍ਰੀਤ ਕੌਰ ਪੁਤਰੀ ਭੁਪਿੰਦਰ ਸਿੰਘ ਨੇ 88 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸੇਟ ਫਰਾਂਸਿਸ ਜੰਡਿਆਲਾ ਗੁਰੂ ਸਕੂਲ ਦੀ ਤੀਸਰੀ ਕਲਾਸ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁਤਰੀ ਭੁਪਿੰਦਰ ਸਿੰਘ ਖਾਲਸਾ ਟਾਂਗਰਾ ਨੇ ਆਪਣੀ ਕਲਾਸ ਵਿੱਚੋਂ 88 ਪ੍ਰਤੀਸ਼ਤ ਅੰਕ ਪ੍ਰਾਪਤ ਕਰਦਿਆਂ ਪਹਿਲੇ ਪੰਜ ਟਾਪਰਾਂ ਵਿਚੋ ਤੀਸਰਾ ਸਥਾਨ ਹਾਸਲ ਕਰਦਿਆਂ ਆਪਣੇ ਮਾਪਿਆ ਪਿੰਡ ਅਤੇ ਸਕੂਲ ਦਾ ਨਾਮ ਰੋਸਨ ਕੀਤਾ।
Posted By: GURBHEJ SINGH ANANDPURI