ਬਾਬਾ ਗੁਰਮੁਖ ਦਾਸ ਸਪੋਰਟਸ ਕਲੱਬ ਟਾਂਗਰਾ ਤੇ ਪਿੰਡ ਦੀ ਪੰਚਾਇਤ ਵੱਲੋਂ ਫੁਟਬਾਲ ਟੂਰਨਾਮੈਂਟ ਸ਼ੁਰੂ
22 Mar, 2026 01:56 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬਾਬਾ ਗੁਰਮਖ ਸਪੋਰਟਸ ਕਲਬ ਤੇ ਪਿੰਡ ਟਾਂਗਰਾ ਦੀ ਪੰਚਾ ਿੲਤ ਵਲੋਂ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਸੁਖਮਨੀ ਸਾਹਿਬ ਦੇ ਭੋਗ ਅਰਦਾਸ ੳੁਪਰੰਤ ਟੂਰਨਾਂਮੈਂਟ ਅਰੰਭ ਕੀਤਾ ਨੌਂਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਸਿਹਤਮੰਦ ਸਮਾਜ ਬਣਾਉਣ ਲਈ ਖੇਡਾਂ ਦਾ ਰੁਝਾਨ ਪੈਦਾ ਕਰਨਾ ਜਰੂਰੀ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲਖਵਿੰਦਰ ਕੌਰ ਚਾਹਲ ਸਰਪੰਚ ਅਤੇ ਸਪੋਰਟਸ ਕਲਬ ਬਾਬਾ ਗੁਰਮੁਖ ਦਾਸ ਟਾਂਗਰਾ ਦੇ ਅਾਗੂ ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ 22 ਮਾਰਚ ਤੋਂ 26 ਮਾਰਚ ਤੱਕ ਟੂਰਨਾਮੈਂਟ ਚੱਲਣਗੇ ਇਸ ਵਿੱਚ ਕੁੱਲ 32 ਟੀਮਾਂ ਭਾਗ ਲਈ ਲੈ ਰਹੀਆਂ ਹਨ ਆਖਰੀ ਦਿਨ ਿੲਨਾਮ ਪ੍ਰੋਗਰਾਮ ਵੰਡ ਸਮੇਂ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਸਮੇਂ ਸਰਪੰਚ ਲਖਵਿੰਦਰ ਕੌਰ ਚਾਲ ਪੰਚ ਸ੍ਰੀ ਮਤੀ ਸ਼ਸ਼ੀ ਸਾਹਿਬ ਸਿੰਘ ਗੁਰਵਿੰਦਰ ਸਿੰਘ| ਪ੍ਰਧਾਨ ਬੀਸੀ ਸੈਲ ਗੁਰਜੰਟ ਸਿੰਘ ਤਰਸੇਮ ਸਿੰਘ ਸਤਨਾਮ ਸਿੰਘ ਬਖਤਾਵਰ ਸਿੰਘ ਨੰਬਰਦਾਰ ਅਮਰੀਕ ਸਿੰਘ ਸੁਖਰਾਜ ਸਿੰਘ ਬਲਕਾਰ ਸਿੰਘ ਰਮਨਦੀਪ ਕੌਰ ਰਣਧੀਰ ਸਿੰਘ ਧੀਰਾ ਰਾਜਬੀਰ ਸਿੰਘ ਆਦਿ ਹਾਜ਼ਰ ਸਨ|
Posted By: GURBHEJ SINGH ANANDPURI







