Nazrana Times

ਪੰਜਾਬੀ

ਮੰਡ ਖੇਤਰ ਚ ਪਹਿਲਾਂ ਨਾਲੋਂ ਵੱਧ ਹੋਇਆ ਪਾਣੀ, ਹਲਾਤਾਂ ਨੂੰ ਨਜਿੱਠਣ ਲਈ ਪ੍ਰਸ਼ਾਸ਼ਨ ਵੱਲੋਂ ਪੁਖਤਾਂ ਪ੍ਰਬੰਧ - ਏ.ਡੀ.ਸੀ - ਬਾਜਵਾ

29 Aug, 2025 04:25 AM

ਭੁਲੱਥ , ਮਨਜਿੰਦਰ ਸਿੰਘ ਭੋਗਪੁਰ 

ਮੰਡ ਖੇਤਰ ਵਿੱਚ ਦਰਿਆ ਵਿੱਚ ਵਧੇਰੇ ਪਾਣੀ ਆ ਜਾਣ ਕਾਰਣ ਹਲਾਤ ਹੋ ਬਦਤਰ ਹੋ ਗਏ ਹਨ ਜਿਸਦੇ ਚੱਲਦਿਆਂ ਹਲਾਤਾਂ ਨੂੰ ਨਜਿੱਠਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਪੂਰੀ ਤਰਾਂ ਮੁਸਤੈਦ ਹੈ ਅੱਜ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ)ਕਪੂਰਥਲਾ ਨੇ ਕੂਕਾ ਮੰਡ ਤੇ ਹੋਰਨਾਂ ਖੇਤਰਾਂ ਦਾ ਦੋਰਾ ਕੀਤਾ ਤੇ ਕਿਹਾ ਪ੍ਰਸ਼ਾਸ਼ਨ ਹਲਾਤਾ ਨੂੰ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਦੀ ਮਦਦ ਨਾਲ ਐਸਡੀਐਮ ਡੈਵੀ ਗੋਇਲ ਵੱਲੋਂ ਪਾਣੀ ਚ ਫਸੇ ਲੋਕਾਂ ਤੱਕ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਰਮਲ ਸਿੰਘ ਮੰਡ ਨੇ ਦੱਸਿਆ ਕਿ ਇਸ ਸਬੰਧ ਵਿੱਚ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਮਦਦ ਦਾ ਪੂਰਾ ਭਰੋਸਾ ਦਿਤਾ ਗਿਆ

Latest News