Nazrana Times

ਪੰਜਾਬੀ

ਅਧਿਕਾਰ ਸੰਘਰਸ਼ ਪਾਰਟੀ ਵਿੱਚ ਮਨਜੀਤ ਸਿੰਘ ਅਬਦਾਲ ਹੋਏ ਸ਼ਾਮਲ।

05 Jun, 2025 10:18 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅਧਿਕਾਰ ਸ਼ੰਘਰਸ਼ ਪਾਰਟੀ ਦੇ ਕੇਂਦਰੀ ਦਫਤਰ ਵਿੱਚ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ।

ਜਿਸ ਵਿੱਚ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭੈਣ ਸਤਵੀਰ ਕੌਰ ਮਨਹੇੜਾ ਜੀ ਅਤੇ ਕੌਮੀ ਯੂਥ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ,ਜਿਲਾ ਜਰਨਲ ਸਕੱਤਰ ਸ੍ਰ ਸੁਲੱਖਣ ਸਿੰਘ ਨਾਗ, ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਇੰਜ ਦੇਵ ਪ੍ਰਕਾਸ਼ ਸਹੋਤਾ,ਸ੍ਰ ਮਨਧੀਰ ਸਿੰਘ ਸ਼ੇਰਗਿੱਲ ਸ਼ਾਮਲ ਹੋਏ।

ਅੱਜ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਛੱਡਕੇ ਮਨਜੀਤ ਸਿੰਘ ਅਬਦਾਲ ਅਧਿਕਾਰ ਸੰਘਰਸ਼ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇੰਜ ਸ਼ੇਰਗਿੱਲ ਨੇ ਸ੍ਰ ਮਨਜੀਤ ਸਿੰਘ ਅਬਦਾਲ ਨੂੰ ਜੀ ਆਇਆ ਆਖਦਿਆਂ ਨੌਜਵਾਨਾਂ ਨੂੰ ਪਾਰਟੀ ਵਿੱਚ ਅਹਿਮ ਜੁੰਮੇਵਾਰੀ ਸਕੱਤਰ ਪੰਜਾਬ ਨਿਯੁਕਤ ਕਰਨ ਦਾ ਐਲਾਨ ਕੀਤਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #