Nazrana Times

ਪੰਜਾਬੀ

ਦੁੱਖ ਦੀ ਘੜੀ ਵਿੱਚ “ਹੈਲਪਿੰਗ ਹੈਂਡਸ ਪੰਜਾਬ “ ਪੰਜਾਬੀਆਂ ਦੀ ਸੇਵਾ ਵਿੱਚ

30 Aug, 2025 02:18 AM

"ਹੈਲਪਿੰਗ ਹੈਂਡਸ ਪੰਜਾਬ" ਦਾ ਪੂਰਾ ਪਰਿਵਾਰ ਹੜ੍ਹਾ ਦਾ ਸੰਤਾਪ ਝੱਲ ਰਹੇ ਲੋਕਾਂ ਨਾਲ ਖੜਾ ਹੈ ।ਜੇਕਰ ਕਿਸੇ ਨੂੰ ਕੋਈ ਵੀ ਮੈਡੀਕਲ ਸਹੂਲਤ ਦੀ ਲੋੜ ਹੈ ਤਾ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ ।

ਜਰੂਰੀ ਬੇਨਤੀ-ਸਾਨੂੰ ਇਥੇ ਕਿਸ਼ਤੀ,ਸੇਵਾਦਾਰਾਂ ਤੇ ਦਵਾਈਆਂ ਦੀ ਜ਼ਰੂਰਤ ਹੈ ।

/Whatsapp :- 78884-51139 , 78147-51139, 62802-21139

ਹੈਲਪਿੰਗ ਹੈਂਡਸ ਪੰਜਾਬ (ਖੁਸ਼ੀਆਂ ਦਾ ਘਰ)

ਪਿੰਡ- ਮਲਕ, ਜਗਰਾਉਂ (ਲੁਧਿਆਣਾ)

Latest News