ਤਰਨਤਾਰਨ ਦੇ ਸਰਹੱਦੀ ਇਲਾਕੇ ਸਰਾਏ ਅਮਾਨਤ ਖਾਂ ਇਲਾਕੇ ਵਿੱਚ ਬੀ. ਐਸ ਐਫ ਦੀ ਵੱਡੀ ਕਾਰਵਾਈ
ਰਵਿੰਦਰ ਸਿੰਘ (ਰਵੀ ਖਹਿਰਾ)
ਤਰਨ ਤਾਰਨ
ਏਜੰਸੀ ਨੇ ਪੰਜਾਬ ਪੁਲਿਸ ਦੇ ਵਿੱਚ ਤੈਨਾਤ ਕਾਂਸਟੇਬਲ ਨੂੰ 15 ਕਿਲੋ ਹੈਰੋਇਨ ਸਮੇਤ ਕੀਤਾ ਗਿਆ ਗਿਰਫਤਾਰ
ਬੀ ਐਸ ਐਫ ਵੱਲੋ ਨਾਕੇਬੰਦੀ ਦੋਰਾਨ ਬਰਾਮਦ ਹੋਈ ਹੈਰੋਇਨ
ਫੜੇ ਗਏ ਪੁਲਿਸ ਮੁਲਾਜਮ ਦੀ ਪਹਿਚਾਣ ਕਰਨਬੀਰ ਸਿੰਘ ਵੱਜੋ ਹੋਈ ਹੈ
ਫਿਲਹਾਲ ਬੀ ਐਸ ਐਫ ਅਤੇ ਜਾਂਚ ਏਜੰਸੀਆ ਵੱਲੋ ਮਾਮਲੇ ਦੀ ਜਾਂਚ ਕੀਤੀ ਸੁਰੂ